Back
AI से फैली गई गलत जानकारी से बचें, आधिकारिक सामग्री पर ही भरोसा करें
SSSanjay Sharma
Mar 26, 2026 03:46:18
Noida, Uttar Pradesh
ਮੈਂ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਉਸ ਬੇਹੱਦ ਪਿਆਰ ਲਈ ਜੋ ‘ਧੁਰੰਧਰ:ਦ ਰਿਵੈਂਜ’ ਨੇ ਦੇਸ਼ ਅਤੇ ਦੁਨੀਆਂ ਭਰ ਦੇ ਦਰਸ਼ਕਾਂ ਵੱਲੋਂ मिला ਹੈ। ਮੇਰੀ ਜਾਣਕਾਰੀ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਲੋਕ 'ਆਰਟੀਫ਼ਿਸ਼ਲ ਇੰਟੈਲੀਜੈਂਸ (AI)' ਦੀ ਵਰਤੋਂ ਕਰਕੇ ਅਧਿਕਾਰਿਕ ਪ੍ਰਮੋਸ਼ਨਲ ਮੈਟਰੀਅਲ ਨੂੰ ਤੋੜ-ਮਰੋੜ ਕੇ, ਝੂਠੇ ਅਤੇ ਗੁੰਮਰਾਹ ਕਰਨ ਵਾਲੇ ਨੈਰੇਟਿਵ ਫੈਲਾ ਰਹੇ ਹਨ। ਇੱਕ ਅਜਿਹਾ ਹੀ ਝੂਠੇ ਢੰਗ ਨਾਲ ਬਣਾਇਆ ਹੋਇਆ ਚਿੱਤਰ ਕਿਰਦਾਰ ਹਮਜ਼ਾ/ਜਸਕੀਰਤ ਨੂੰ ਪੱਗ ਪਹਿਨ ਕੇ ਸਿਗਰਟ ਪੀਂਦੇ ਹੋਏ ਦਰਸਾਉਂਦਾ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ ਅਤੇ ਫ਼ਿਲਮ ਜਾਂ ਸਾਡੇ ਵੱਲੋਂ ਜਾਰੀ ਕੀਤੇ ਕਿਸੇ ਵੀ ਅਧਿਕਾਰਿਕ ਮੈਟਰੀਅਲ ਦਾ ਹਿੱਸਾ ਹਰਗਿਜ਼ ਨਹੀਂ ਹੈ। ਇਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈ ਜਾ ਰਹੀ ਗਲਤ ਪੇਸ਼ਕਾਰੀ ਹੈ, ਜਿਸਦਾ ਮਕਸਦ ਸਿਰਫ ਲੋਕਾਂ ਦੀਆਂ ਭਾਵਨਾਮਾਂ ਨੂੰ ਉਕਸਾਉਣਾ ਅਤੇ ਗਲਤਫ਼ਹਿਮੀ ਪੈਦਾ ਕਰਨਾ ਹੈ। ਮੈਂ ਇਹ ਗੱਲ ਸਪਸ਼ਟ ਮੂਲ ਤੌਰ ਤੇ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ ਅਤੇ ਫ਼ਿਲਮ ਵਿੱਚ ਹਰ ਪੇਸ਼ਕਾਰੀ ਨੂੰ ਪੂਰੀ ਸੰਵੇਦਨਸ਼ੀਲਤਾ, ਮਰਿਆਦਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਬਿਗਾੜ ਕੇ ਪੇਸ਼ ਕੀਤੀ ਸਮੱਗਰੀ ਰਾਹੀਂ ਇਸਨੂੰ ਉਲਟ ਦਰਸਾਉਣ ਦੀ ਕੋਸ਼ਿਸ਼ ਨੀਅਤਨ ਗਲਤ ਅਤੇ ਬੇਈਮਾਨੀ ਹੈ। ਮੈਨੂੰ ਦਰਸ਼ਕਾਂ ਨੂੰ ਅਪੀਲ ਹੈ ਕਿ ਸਿਰਫ਼ ਅਧਿਕਾਰਿਕ ਸਮੱਗਰੀ 'ਤੇ ਹੀ ਭਰੋਸਾ ਕਰੋ, ਫ਼ਿਲਮ ਨੂੰ ਉਸੇ ਰੂਪ ਵਿੱਚ ਦੇਖੋ ਜਿਵੇਂ ਇਸਨੂੰ ਬਣਾਇਆ ਗਿਆ ਹੈ, ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੁਆਰਾ ਬਣਾਈ ਗਈ ਗਲਤ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰੋ ਜੋ ਕਿਸੇ ਭੈੜੇ ਮਕਸਦ ਨਾਲ ਫੈਲਾਈ ਜਾ ਰਹੀ ਹੈ। ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਇਸ ਤਰ੍ਹਾਂ ਦੀਆਂ ਗ਼ਲਤ ਕਾਰਗੁਜ਼ਾਰੀਆਂ ਨਾਲ sakhthi ਨਾਲ ਨਾਲ ਪੇਸ਼ ਆਵਾਂਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 26, 2026 04:36:020
Report
MJManoj Joshi
FollowMar 26, 2026 03:50:24Chandigarh, Chandigarh:Bhagwant Mann BhagwantMann आप सब को राम नॉमी के पवित्र दिन की शानदार बधाईyaan।
989
Report
BSBHARAT SHARMA
FollowMar 26, 2026 03:49:15905
Report
MJManoj Joshi
FollowMar 26, 2026 03:47:57982
Report
ADAnkush Dhobal
FollowMar 26, 2026 03:33:271024
Report
SSSanjay Sharma
FollowMar 26, 2026 03:31:401000
Report
ADAnkush Dhobal
FollowMar 26, 2026 03:31:281020
Report
ADAnkush Dhobal
FollowMar 26, 2026 03:22:281072
Report
SSSanjay Sharma
FollowMar 26, 2026 02:46:241074
Report
SSSanjay Sharma
FollowMar 26, 2026 02:45:331031
Report
SSSanjay Sharma
FollowMar 26, 2026 02:33:29Noida, Uttar Pradesh:मोगा पुलिस ने भिंडर कलान हत्या मामले में 8 आरोपियों को गिरफ्तार किया, घटना में प्रयुक्त गाड़ी बरामद.
1065
Report
KSKuldeep Singh
FollowMar 26, 2026 02:33:141008
Report
KSKuldeep Singh
FollowMar 26, 2026 02:32:521088
Report
SSSanjay Sharma
FollowMar 26, 2026 01:45:541027
Report