Back
देशभर में पेट्रोल-डिजल-सीएनजी की अफवाहों के बीच ट्राई सिटी में स्थिति सामान्य
SBSANJEEV BHANDARI
Mar 26, 2026 05:47:01
Zirakpur, Punjab
ਦੇਸ਼ ਭਰ ਵਿੱਚ ਇਨ੍ਹਾਂ ਦਿਨਾਂ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀ ਕਮੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸੋਸ਼ਲ ਮੀਡੀਆ ਅਤੇ ਮੌਖਿਕ ਚਰਚਾਵਾਂ ਰਾਹੀਂ ਉੱਠ ਰਹੀਆਂ ਅਫਵਾਹਾਂ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਕਈ ਸੂਬਿਆਂ ਵਿੱਚ ਪੈਟਰੋਲ ਪੰਪਾਂ ‘ਤੇ ਅਚਾਨਕ ਭਾਰੀ ਭੀੜ ਦੇ ਦ੍ਰਿਸ਼ ਵੀ ਸਾਹਮਣੇ ਆਏ ਹਨ। ਖਾਸ ਕਰਕੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਪੈਟਰੋਲ ਪੰਪਾਂ ‘ਤੇ ਲਾਈਨਾਂ ਵਿੱਚ ਖੜ੍ਹੇ ਦੇਖਿਆ ਗਿਆ। ਕਈ ਥਾਵਾਂ ‘ਤੇ ਲੋਕਾਂ ਨੇ ਵਾਹਨਾਂ ਦੇ ਨਾਲ-ਨਾਲ ਡੱਬਿਆਂ ਵਿੱਚ ਵੀ ਪੈਟਰੋਲ ਭਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਅਫਵਾਹਾਂ ਨੂੰ ਹੋਰ ਹੋਸਲਾ ਮਿਲਿਆ। ਪਰ ਦੂਜੇ ਪਾਸੇ, ਸਰਕਾਰ ਵੱਲੋਂ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਸੀਐਨਜੀ ਦੀ ਕੋਈ ਘਾਟ ਨਹੀਂ ਹੈ ਅਤੇ ਸਪਲਾਈ ਪੂਰੀ ਤਰ੍ਹਾਂ ਸਧਾਰਨ ਚੱਲ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਘਬਰਾਹਟ ਵਿੱਚ ਆ ਕੇ ਬੇਵਜ੍ਹਾ ਸਟਾਕ ਨਾ ਕਰਨ। ਇਸ ਮਾਮਲੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਜੀ ਮੀਡੀਆ ਦੀ ਟੀਮ ਵੱਲੋਂ ਟਰਾਈ ਸਿਟੀ ਦੇ ਪੈਟਰੋਲ ਪੰਪਾਂ ਫ਼ੇ ਲੱਗੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉੱਥੇ ਦੇਖਿਆ ਗਿਆ ਕਿ ਹਾਲਾਤ ਪੂਰੀ ਤਰ੍ਹਾਂ sਧਾਰਣ ਹਨ ਅਤੇ ਆਮ ਦਿਨਾਂ ਵਾਂਗ ਹੀ ਲੋਕ ਆਪਣੇ ਵਾਹਨਾਂ ਵਿੱਚ ਇੰਧਨ ਭਰਰਹੇ ਹਨ। ਨਾ ਤਾਂ ਕਿਸੇ ਕਿਸਮ ਦੀ ਘਬਰਾਹਟ ਵਾਲੀ ਭੀੜ ਨਜ਼ਰ ਆਈ ਅਤੇ ਨਾ ਹੀ ਕਿਸੇ ਪੰਪ ‘ਤੇ ਸਪਲਾਈ ਦੀ ਕੋਈ ਸਮੱਸਿਆ ਸਾਹਮਣੇ ਆਈ। ਪੈਟਰੋਲ ਪੰਪ ਸੰਚਾਲਕਾਂ ਨੇ ਵੀ ਇਹ ਦੱਸਿਆ ਕਿ ਉਨਾਂ ਕੋਲ ਪ੍ਰਚੁਰ ਮਾਤਰਾ ਵਿੱਚ ਸਟਾਕ ਮੌਜੂਦ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਸਪਲਾਈ ਜਾਰੀ ਹੈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਟਰਾਈ ਸਿਟੀ ਵਿੱਚ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀ ਕਮੀ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਦਾ ਕੋਈ ਵੀ ਅਸਰ ਨਹੀਂ ਵੇਖਿਆ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 26, 2026 06:45:09Noida, Uttar Pradesh:CHANDIGARH: NISHANT KUMAR YADAV (DEPUTY COMMISSIONER, CHANDIGARH) PRESS CONFERENCE ON CHANDIGARH AIR SHOW 2026 AT SUKHNA LAKE
0
Report
MJManoj Joshi
FollowMar 26, 2026 06:35:09Chandigarh, Chandigarh:ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ "ਸੰਵਾਦ" ਪ੍ਰੋਗਰਾਮ ਕੇ ਦੌਰਾਨ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁਧਰਾਮ ਪਿੰਡ ਜਲਵੇੜਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ
0
Report
ADAnkush Dhobal
FollowMar 26, 2026 06:34:220
Report
SSSanjay Sharma
FollowMar 26, 2026 06:03:591026
Report
DSDharmindr Singh
FollowMar 26, 2026 06:03:361079
Report
KPKomlata Punjabi
FollowMar 26, 2026 06:02:59Mandi, Himachal Pradesh:मंडी पण्डोह डैम के पास बस और कार की जोरदार टक्कर, करीब 4 लोग घायल, राहत व बचाव कार्यों में जुटा पुलिस प्रशासन
976
Report
ASAvtar Singh
FollowMar 26, 2026 05:48:48912
Report
TBTarsem Bhardwaj
FollowMar 26, 2026 05:48:21951
Report
SSSanjay Sharma
FollowMar 26, 2026 05:35:07Noida, Uttar Pradesh:Punjabi-based singer Jaskaran Singh won Best Male Playback Singer award at Kannada Film Awards for his hit song 'Dwapara' from 'Krishnam Pranaya Sakhi'.
955
Report
DSDharmindr Singh
FollowMar 26, 2026 05:16:23959
Report
SNSUNIL NAGPAL
FollowMar 26, 2026 04:49:141009
Report
BSBHARAT SHARMA
FollowMar 26, 2026 04:36:021072
Report
MJManoj Joshi
FollowMar 26, 2026 03:50:24Chandigarh, Chandigarh:Bhagwant Mann BhagwantMann आप सब को राम नॉमी के पवित्र दिन की शानदार बधाईyaan।
1072
Report
BSBHARAT SHARMA
FollowMar 26, 2026 03:49:15978
Report