Back
समराला के निजी अस्पताल में मौत, परिजन डॉक्टर के खिलाफ कार्रवाई मांग रहे
VKVarun Kaushal
Dec 04, 2025 12:55:41
Samrala, Punjab
ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਭੜਕਿਆ ਮ੍ਰਿਤਕ ਪਰਿਵਾਰ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਧਰਨਾ ਮ੍ਰਿਤਕ ਪਰਿਵਾਰ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਡਾ਼ਕਟਰ ਉੱਪਰ ਲਗਾਏ ਗਏ ਗੰਭੀਰ ਇਲਜ਼ਾਮ, ਕਿਹਾ ਆਪਰੇਸ਼ਨ ਸਮੇਂ ਡਾਕਟਰ ਵੱਲੋਂ ਵਰਤੀ ਗਈ ਵੱਡੀ ਲਾਪਰਵਾਹੀ ਜਿਸ ਕਾਰਨ ਵਿਅਕਤੀ ਦੀ ਮੌਤ
ਅਕਤੂਬਰ ਮਹੀਨੇ ਵਿੱਚ ਸਮਰਾਲਾ ਦੇ ਮਾਛੀਵਾੜਾ ਰੋਡ ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਸੋਹਣ ਸਿੰਘ ਨਾਮਕ ਵਿਅਕਤੀ ਆਪਣੇ ਪਿੱਤੇ ਦਾ ਆਪਰੇਸ਼ਨ ਕਰਵਾਉਣ ਗਿਆ ਸੀ । ਮ੍ਰਿਤਕ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਆਪਰੇਸ਼ਨ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਡਾਕਟਰ ਵੱਲੋਂ ਆਪਰੇਸ਼ਨ ਸਮੇਂ ਵੱਡੀ ਲਾਪਰਵਾਹੀ ਹੋਈ ਜਿਸ ਕਾਰਨ ਮਰੀਜ਼ ਦੀ ਅੰਤੜੀਆਂ ਜ਼ਖਮੀ ਹੋ ਗਈਆਂ ਤੇ ਮਰੀਜ਼ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ। ਕਰੀਬ 34 ਦਿਨ ਆਈਸੀਯੂ ਵਿੱਚ ਮਰੀਜ਼ ਰਹਿਣ ਤੋਂ ਬਾਅਦ ਅੱਜ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਪਰਿਵਾਰ ਭੜਕ ਗਿਆ ਤੇ ਪ੍ਰਾਈਵੇਟ ਹਸਪतਾਲ ਦੇ ਖਿਲਾਫ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਧਰਨਾ ਲਗਾ ਦਿੱਤਾ। ਮ੍ਰਿਤਕ ਪਰਿਵਾਰ ਨੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਧਰਨੇ ਦੌਰਾਨ ਖੰਨਾ ਨਵਾਂ ਸ਼ਹਿਰ ਸੜਕ ਤੇ ਆਵਾਜਾਈ ਪ੍ਰਭਾਵਿਤ ਹੋਈ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਟੀਮ ਨਾਲ ਪਹੁੰਚੇ ਤੇ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਧਰਨਾ ਖਤਮ ਕਰਵਾਇਆ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowDec 04, 2025 12:53:26104
Report
BSBALINDER SINGH
FollowDec 04, 2025 12:52:17Patiala, Punjab:ਪਟਿਆਲਾ ਤੋਂ ਵੱਡੀ ਖਬਰ ਆਈ ਸਾਮਣੇ ਵਾਰਡ ਨੰਬਰ 42 ਤੋਂ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਪਾਰਟੀ ਖਿਲਾਫ ਗਲਤ ਗਤੀ ਵਿਧੀਆਂ ਕਰ ਰਿਹਾ ਸੀ
57
Report
NSNavdeep Singh
FollowDec 04, 2025 12:35:07122
Report
SSSanjay Sharma
FollowDec 04, 2025 12:15:1074
Report
TBTarsem Bhardwaj
FollowDec 04, 2025 12:08:56154
Report
BSBALINDER SINGH
FollowDec 04, 2025 12:07:49Patiala, Punjab:ਸਨੌਰ ਕਾਗਜ਼ ਭਰਣ ਦੌਰਾਨ ਝਗੜੇ ਦੀਆਂ viral ਤਸਵੀਰਾਂ
88
Report
KCKhem Chand
FollowDec 04, 2025 12:03:1773
Report
KSKamaldeep Singh
FollowDec 04, 2025 12:02:2898
Report
MJManoj Joshi
FollowDec 04, 2025 11:46:24119
Report
KDKuldeep Dhaliwal
FollowDec 04, 2025 11:39:33214
Report
MJManoj Joshi
FollowDec 04, 2025 11:38:45127
Report
BSBHARAT SHARMA
FollowDec 04, 2025 11:36:5086
Report
KBKulbir Beera
FollowDec 04, 2025 11:34:59143
Report
KSKamaldeep Singh
FollowDec 04, 2025 11:34:0986
Report