Back
बठिंडा कोर्ट ने कंगना रणौत के खिलाफ मानहानि मामले की अगली तारीख 15 दिसंबर 2025 तय की
KBKulbir Beera
Dec 04, 2025 11:34:59
Bathinda, Punjab
ਐਮਪੀ ਕੰਗਣਾ ਰਨੌਤ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵੱਲੋਂ 15 ਦਸੰਬਰ 2025 ਦੀ ਅਗਲੀ ਤਰੀਕ ਦਿੱਤੀ ਗਈ
ਅਸੀਂ ਲੰਬੀ ਲੜਾਈ ਲੜਨ ਨੂੰ ਤਿਆਰ ਹਾਂ ਮਰਦੇ ਦਮ ਤੱਕ ਲੜਦੇ ਰਹਾਂਗੇ ਮਾਤਾ ਮਹਿੰਦਰ ਕੌਰ
ਕੰਗਨਾ ਰਨੌਤ ਨੇ ਸੀਨੀਅਰ ਵਕੀਲ ਨਾ ਪਹੁੰਚਣ ਤੇ ਅਗਲੀ ਤਰੀਕ ਦਿੱਤੀ ਗਈ ਹੈ
ਮਾਤਾ ਮਹcindਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਬਿਆਨ ਅਦਾਲਤ ਨੇ ਦਰਜ ਕੀਤੇ
ਕਿਸਾਨ ਮਾਤਾ ਮਹਿੰਦਰ ਕੌਰ ਜਿਸ ਵੱਲੋਂ ਬਠਿੰਡਾ ਕੋਰਟ ਵਿੱਚ ਐਮਪੀ ਅਤੇ ਫਿਲਮ ਕਲਾਕਾਰ ਕੰਗਨਾ ਰਨੌਤ ਦੇ ਖਿਲਾਫ ਮਾਣ ਹਾਨੀ ਦਾ ਮੁਕਦਮਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਅਦਾਲਤ ਵੱਲੋਂ ਕੰਗਨਾ ਰਨੌਤ ਨੂੰ ਬਠਿੰਡਾ ਵਿੱਚ ਪੇਸ਼ੀ ਲਈ ਬੁਲਾਇਆ ਗਿਆ ਸੀ ਜਿੱਥੇ ਉਹਨਾਂ ਨੇ ਭਾਵਾਂ ਮਾਤਾ ਮਹਿੰਦਰ ਕੌਰ ਤੋਂ ਮਾਫੀ ਵੀ ਮੰਗੀ ਪਰ ਮਾਤਾ ਮਹਿੰਦਰ ਕੌਰ ਵੱਲੋਂ ਮੁਾਫੀ ਨਾ ਦੇਣ ਤੇ ਆਪਣਾ ਕੇਸ ਲੜਨ ਦੀ ਤਜਵੀਜ ਰੱਖੀ ਸੀ ਕੰਗਣਾ ਰਨੌਤ ਦੇ ਵਕੀਲਾਂ ਵੱਲੋਂ ਨਿੱਜੀ ਪੇਸ਼ੀ ਛੂਟ ਮੰਗੀ ਗਈ ਸੀ ਜੋ ਅਦਾਲਤ ਵੱਲੋਂ ਚਾਰ ਦਸੰਬਰ 2025 ਦਿੱਤੀ ਗਈ ਸੀ ਪਰ ਅੱਜ ਉਹਨਾਂ ਦੇ ਸੀਨੀਅਰ ਵਕੀਲ ਨਹੀਂ ਪੁੱਜੇ ਜਿਸ ਤੋਂ ਬਾਅਦ 15 ਦਸੰਬਰ 2025 ਦੀ ਅਗਲੀ ਤਾਰੀਖ ਅਦਾਲਤ ਵੱਲੋਂ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਮਾਤਾ ਮਹਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਲੰਬੀ ਲੜਾਈ ਨੂੰ ਲੜਾਂਗੀ ਅਤੇ ਇਨਸਾਫ ਲਵਾਂਗੇ ਚਾਹੇ ਇਸ ਵਿੱਚ ਮੈਂ ਜਿਉਂਦੀ ਰਹਾਂ ਜਾ ਨਾ ਉਹਨਾਂ ਕਿਹਾ ਕਿ ਮਾਫੀ ਦੀ ਹੁਣ ਬਿਲਕੁਲ ਵੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮੈਂ ਚਾਰ ਪੰਜ ਸਾਲ ਅਦਾਲਤਾਂ ਦੇ ਧੱਕੇ ਖਾਂਦੇ ਹਨ ਅਤੇ ਇਸ ਨੂੰ ਸਜ਼ਾ ਦਵਾ ਕੇ ਹੀ ਸਾਹ ਲਵਾਂਗੇ।
ਉਧਰ ਦੂਜੇ ਪਾਸੇ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬੈਣੀਵਾਲ ਨੇ ਅੱਜ ਮਾਤਾ ਮਹਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਵੇਂ ਲੜਾਈ ਲੰਬੀ ਹੈ ਪਰ ਅਸੀਂ ਲੜਾਂਗੇ ਇਨਸਾਫ ਲਵਾਂਗੇ ਕਿਉਂਕਿ ਲਗਾਤਾਰ ਲੰਮੇ ਸਮੇਂ ਤੋਂ ਵੱਡੀ ਉਮਰ ਵਿੱਚ ਵੀ ਮਾਤਾ ਇਸ ਲੜਾਈ ਲਈ ਤਿਆਰ ਹੈ ਹੁਣ ਪਿੱਛੇ ਹੱਟਣ ਦਾ ਕੋਈ ਮਤਲਬ ਨਹੀਂ ਉਹਨਾਂ ਕਿਹਾ ਕਿ ਅਗਲੀ ਪੇਸ਼ੀ ਤੇ ਕੰਗਨਾ ਰਣੌਤ ਨੂੰ ਪੇਸ਼ ਹੋਣ ਲਈ ਕਿਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 04, 2025 12:15:100
Report
TBTarsem Bhardwaj
FollowDec 04, 2025 12:08:5669
Report
BSBALINDER SINGH
FollowDec 04, 2025 12:07:49Patiala, Punjab:ਸਨੌਰ ਕਾਗਜ਼ ਭਰਣ ਦੌਰਾਨ ਝਗੜੇ ਦੀਆਂ viral ਤਸਵੀਰਾਂ
44
Report
KCKhem Chand
FollowDec 04, 2025 12:03:1744
Report
KSKamaldeep Singh
FollowDec 04, 2025 12:02:2862
Report
MJManoj Joshi
FollowDec 04, 2025 11:46:2472
Report
KDKuldeep Dhaliwal
FollowDec 04, 2025 11:39:33179
Report
MJManoj Joshi
FollowDec 04, 2025 11:38:45116
Report
BSBHARAT SHARMA
FollowDec 04, 2025 11:36:5059
Report
KSKamaldeep Singh
FollowDec 04, 2025 11:34:0941
Report
BSBALINDER SINGH
FollowDec 04, 2025 11:28:57Patiala, Punjab:ਬਸ ਪਟਿਆਲਾ ਸੰਗਰੂਰ ਰੋਡ ਤੇ ਲੱਗੀ ਅੱਗ, ਸੂਤਰਾਂ ਤੋਂ ਪਤਾ ਲੱਗੀ ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ; ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ
45
Report
DVDEVENDER VERMA
FollowDec 04, 2025 11:22:3337
Report
RKRAMAN KHOSLA
FollowDec 04, 2025 11:20:1237
Report
SSSanjay Sharma
FollowDec 04, 2025 11:08:58112
Report