Back
कोटकपूरा ब्लॉक पंचायत सदस्य निर्वाचन के लिए 101 नामांकन दाखिल
KCKhem Chand
Dec 04, 2025 12:03:17
Kot Kapura, Punjab
ਕੋਟਕਪੂਰਾ ਬਲਾਕ ਸੰਮਤੀ ਚੋਣਾਂ ਲਈ 101 ਨਾਮਜ਼ਦਗੀ ਪੱਤਰ ਦਾਖਲ
ਕੋਟਕਪੂਰਾ ਵਿਖੇ ਬਲਾਕ ਸੰਮਤੀ ਦੇ 19 ਜ਼ੋਨਾਂ ਲਈ ਕੁੱਲ 101 ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕਮ ਐਸਡੀਐਮ ਕੋਟਕਪੂਰਾ ਦੇ ਦਫਤਰ ਵਿਖੇ ਦਾਖਲ ਕੀਤੇ ਗਏ ਹਨ। ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਕੀਤੀ ਜਾਵੇਗੀ, ਜਦਕਿ 6 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਨਿਸ਼ਚਿਤ ਕੀਤੀ ਗਈ ਹੈ।
ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕੋਟਕਪੂਰਾ ਇਲਾਕੇ ਵਿੱਚ ਰਾਜਨੀਤਕ ਸਰਗਰਮੀਆਂ ਕਾਫ਼ੀ teਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਸਨ। ਹੁਣ ਤੱਕ ਦਾਖਲ ਕਰਵਾਏ ਗਏ, ਜਿਸ ਨਾਲ ਕੁੱਲ ਗਿਣਤੀ 101 ਤੱਕ ਪਹੁੰਚ ਗਈ।
ਕੋਟਕਪੂਰਾ ਤਹਿਸੀਲ ਵਿੱਚ ਅੱਜ ਸਾਰਾ ਦਿਨ ਚੋਣੀ ਰੌਣਕ ਬਣੀ ਰਹੀ। ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਅਮਨ-ਸ਼ਾਂਤੀ ਅਤੇ ਕਾਨੂੰਨ-ਵਿਉਂਸਥਾ ਨੂੰ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਭਰਪੂਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ。
ਇਸ ਸੰਬੰਧ ਵਿੱਚ ਰਿਟਰਨਿੰਗ ਅਫਸਰ ਕਮ ਐਸਡੀਐਮ ਸੂਰਜ ਕੁਮਾਰ ਨੇ ਦੱਸਿਆ ਕਿ ਬਲਾਕ ਸੰਮਤੀ ਦੇ 19 ਜ਼ੋਨਾਂ ਲਈ ਕੁੱਲ 101 ਨਾਮਜ਼ਦਗੀ ਪਤਰ ਮਿਲੇ ਹਨ। 5 ਦਸੰਬਰ ਨੂੰ ਪড়ਤਾਲ, 6 ਦਸੰਬਰ ਤੱਕ ਵਾਪਸੀ, 14 ਦਸੰਬਰ ਨੂੰ ਵੋਟਿੰਗ ਅਤੇ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਉਨ੍ਹਾਂ ਸਭ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟਿੰਗ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ。
ਬਾਈਟ ਸੂਰਜ ਕੁਮਾਰ ਰਿਟਰਨਿੰਗ ਅਫਸਰ ਕਮ ਐਸਡੀਐਮ ਕੋਟਕਪੂਰਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowDec 04, 2025 12:55:410
Report
KKKIRTIPAL KUMAR
FollowDec 04, 2025 12:53:260
Report
BSBALINDER SINGH
FollowDec 04, 2025 12:52:17Patiala, Punjab:ਪਟਿਆਲਾ ਤੋਂ ਵੱਡੀ ਖਬਰ ਆਈ ਸਾਮਣੇ ਵਾਰਡ ਨੰਬਰ 42 ਤੋਂ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਪਾਰਟੀ ਖਿਲਾਫ ਗਲਤ ਗਤੀ ਵਿਧੀਆਂ ਕਰ ਰਿਹਾ ਸੀ
0
Report
NSNavdeep Singh
FollowDec 04, 2025 12:35:0779
Report
SSSanjay Sharma
FollowDec 04, 2025 12:15:1034
Report
TBTarsem Bhardwaj
FollowDec 04, 2025 12:08:56154
Report
BSBALINDER SINGH
FollowDec 04, 2025 12:07:49Patiala, Punjab:ਸਨੌਰ ਕਾਗਜ਼ ਭਰਣ ਦੌਰਾਨ ਝਗੜੇ ਦੀਆਂ viral ਤਸਵੀਰਾਂ
57
Report
KSKamaldeep Singh
FollowDec 04, 2025 12:02:2898
Report
MJManoj Joshi
FollowDec 04, 2025 11:46:24119
Report
KDKuldeep Dhaliwal
FollowDec 04, 2025 11:39:33214
Report
MJManoj Joshi
FollowDec 04, 2025 11:38:45127
Report
BSBHARAT SHARMA
FollowDec 04, 2025 11:36:5086
Report
KBKulbir Beera
FollowDec 04, 2025 11:34:59143
Report
KSKamaldeep Singh
FollowDec 04, 2025 11:34:0986
Report