Back
लुधियाणा के जनकपुरी में गुंडागर्दी: बीयर की बोतलों से परिवार पर हमला, सीसीटीवी में कैद
TBTarsem Bhardwaj
Feb 28, 2026 10:35:32
Ludhiana, Punjab
ਲੁਧਿਆਣਾ ਜਨਕਪੁਰੀ ਚਾਰ ਨੰਬਰ ਗਲੀ ਵਿੱਚ ਗੁੰਡਾਗਰਦੀ, ਬੀਅਰ ਦੀਆਂ ਬੋਤਲਾਂ ਨਾਲ ਵਿਅਕਤੀ ਤੇ ਪਰਿਵਾਰ ’ਤੇ ਹਮਲਾ ਤਸਵੀਰਾ ਸੀ ਸੀ ਟੀਵੀ ਵਿਚ ਕੈਦ ਪੁਲਿਸ ਨੇ ਕਿਹਾ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।
ਲੁਧਿਆਣਾ ਦੇ ਜਨਕਪੁਰੀ ਚਾਰ ਨੰਬਰ ਗਲੀ ਵਿੱਚ ਬੁੱਧਵਾਰ ਦੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਬੱਚਿਆਂ ਵੱਲੋਂ ਪਾਣੀ ਸੁੱਟਣ ਨੂੰ ਲੈ ਕੇ ਹੋਏ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੌਰਾਨ ਚਾਰ ਤੋਂ ਪੰਜ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਅਤੇ ਉਸਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ。
ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਬੀਅਰ ਦੀਆਂ ਬੋਤਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਸੰਦੀਪ ਨਾਮਕ ਵਿਅਕਤੀ ਦੇ ਸਿਰ, ਪਸਲੀਆਂ ਅਤੇ ਅੱਖ ਦੇ ਨੇੜੇ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਮਲੇ ਨਾਲ ਮਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ。
ਘਾਇਲ ਸੰਦੀਪ ਨੇ ਦੱਸਿਆ ਕਿ ਬੱਚੇ ਦੀ ਇਕ ਛੋਟੀ ਗਲਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਉਸ ਨੇ ਮਾਮਲਾ ਸ਼ਾਂਤ ਕਰਨ ਲਈ ਮਾਫੀ ਵੀ ਮੰਗੀ ਸੀ, ਪਰ ਹਾਂਮਲਾਵਰਾਂ ਨੇ ਉਸ ਦੀ ਇਕ ਨਾ ਸੁਣੀ। ਉਸ ਦੇ ਮੁਤਾਬਕ ਹਮਲੇ ਤੋਂ ਬਾਅਦ ਪੰਜ ਤੋਂ ਛੇ ਹੋਰ ਵਿਅਕਤੀਆਂ ਨੂੰ ਵੀ ਬੁਲਾ ਲਿਆ ਗਿਆ, ਜਿਨ੍ਹਾਂ ਨੇ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ এবং ਉਸ ਦੀ ਧਰਮ ਪਤਨੀ ਨਾਲ ਛੇੜਛਾੜ ਵੀ ਕੀਤੀ।
ਪੀੜਤ পরਿਵਾਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਆਰੋਪੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ, ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਹਮਲਾਵਰ ਬੀਅਰ ਦੀਆਂ ਬੋਤਲਾਂ ਅਤੇ ਹਥਿਆਰਾਂ ਨਾਲ ਸੰਦੀਪ ’ਤੇ ਹਮਲਾ ਕਰਦੇ ਸਾਫ਼ ਨਜ਼ਰ ਆ ਰਹੇ ਹਨ。
ਫਿਲਹਾਲ, ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਸਾਰੇ ਆਰੋਪੀ ਘਟਨਾ ਤੋਂ ਬਾਅਦ ਤੋਂ ਫਰਾਰ ਦੱਸੇ ਜਾ ਰਹੇ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowFeb 28, 2026 12:18:230
Report
SSSanjay Sharma
FollowFeb 28, 2026 12:16:320
Report
RBRohit Bansal
FollowFeb 28, 2026 12:15:110
Report
SSSandeep Singh
FollowFeb 28, 2026 12:05:060
Report
SSSanjay Sharma
FollowFeb 28, 2026 11:47:11Noida, Uttar Pradesh:आज दिल्ली में केंद्रीय सहकारिता एवं गृहमंत्री आदरणीय श्री अमित शाह जी से शिष्टाचार भेंट कर हिमाचल से संबंधित विभिन्न विषयों पर चर्चा की।
0
Report
BSBALINDER SINGH
FollowFeb 28, 2026 11:30:54Patiala, Punjab:RAJIV GANDHI NATIONAL UNIVERSITY SHOTS
0
Report
SNSUNIL NAGPAL
FollowFeb 28, 2026 11:30:270
Report
VBVIJAY BHARDWAJ
FollowFeb 28, 2026 11:17:480
Report
KSKuldeep Singh
FollowFeb 28, 2026 11:15:390
Report
KDKuldeep Dhaliwal
FollowFeb 28, 2026 11:05:540
Report
MTManish Thakur
FollowFeb 28, 2026 11:04:010
Report
BKBIMAL KUMAR
FollowFeb 28, 2026 11:03:420
Report
MTManish Thakur
FollowFeb 28, 2026 10:49:090
Report
DSDharmindr Singh
FollowFeb 28, 2026 10:48:480
Report
RBRohit Bansal
FollowFeb 28, 2026 10:46:350
Report
