Back
MSP दावे पर घमासान: कांग्रेस रैली के बावजूद भारत 2047 में महाशक्ति बनने का लक्ष्य
RBRohit Bansal
Feb 28, 2026 12:15:11
Chandigarh, Chandigarh
ਸੂਬੇ ਦੀ ਆਮ ਆਦਮੀ ਪਾਰਟੀ ਲਗਾਤਾਰ U Turn ਲਏ ਰਹੇ ਨੇ
Zee ਪੰਜਾਬ ਤੇ ਬੋਲੇ ਸੀ ਸਾਰਿਆ ਫ਼ਸਲ ਤੇ MSP ਦਿੱਤੀ ਜਾਵੇਗੀ ਅਤੇ ਉਸ ਗੱਲ ਤੇ ਹੁਣ U Turn ਲਏ ਲਈ ਹੈ
ਕੇਵਲ ਢਿੱਲੋਂ ਨੇ ਬੋਲਣਾ ਸ਼ਰੂ ਕੀਤਾ
ਵਿਕਸਤ ਭਾਰਤ, ਜੀ ਰਾਮ ਜੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੇ ਵਧੀਆ ਕੰਮ ਕੀਤਾ
ਕਾਂਗਰਸ ਨੇ ਅੱਜ ਬਰਨਾਲਾ ਦੇ ਵਿੱਚ ਇਸ ਦੇ ਖਿਲਾਫ ਰੈਲੀ ਕੀਤੀ
ਜਦੋਂ ਵੀ ਕੋਈ ਬਿਲ ਆਉਂਦਾ ਹੈ ਤਾਂ ਪੁਰਾਣੀ ਯੋਜਨਾ ਵਿੱਚ ਸੁਧਾਰ ਲਈ ਹੁੰਦਾ ਹੈ
ਪਹਿਲਾ ਇਸ ਵਿੱਚ ਭਰਸ਼ਟਾਚਾਰ ਹੁੰਦਾ ਸੀ ਜਿਸ ਨੂੰ ਅਸੀਂ ਖਤਮ ਕੀਤਾ
ਹੁਣ ਅਸੀ 100 ਤੋਂ 125 ਦਿਨ ਕਰ ਦਿੱਤਾ ਹੈ
ਅੱਜ ਮਲਿਕ ਅਰਜੁਨ ਖੜਗੇ ਨੇ ਕਿਹਾ ਅਸੀਂ ਲੜਾਈ ਲੜਨ ਲਈ ਆਏ ਹਾ ਅਤੇ ਰਾਹੁਲ ਗਾਂਧੀ ਨੇ ਕਿਹਾ ਲੀਡਰ ਆਪਣੀ ਲੜਾਈ ਬੰਦ ਕਰੋ, ਇਹ ਰੈਲੀ ਮਜ਼ਦੂਰ ਲਈ ਨਹੀਂ ਇਹ ਰੈਲੀ ਇਹਨਾ ਨੇ ਆਪਣੀ ਲੜਾਈ ਨੂੰ ਸਟੇਜ ਤੋਂ ਦੱਸਣ ਲਈ ਕੀਤੀ
ਨਰਿੰਦਰ ਮੋਦੀ ਨੇ ਦੇਸ਼ ਲਈ ਵੱਡੇ ਕੰਮ ਕਿਤੇ,
ਸਾਡੀ ਅਰਥਵਿਵਸਥਾ ਨੂੰ ਦੁਨੀਆ ਵਿੱਚ 4 ਨੰਬਰ ਤੇ ਲੈਕੇ ਗਏ
AI submit ਹੋ ਰਹੇ ਨੇ ਤੇ ਨਾਲ ਹੀ ਕਾਂਗਰਸ ਇਸਦਾ ਵਿਰੋਧ ਕਰ ਰਹੀ ਹੈ
ਅੱਜ ਭਾਰਤ ਦੇ i phone ਪੂਰੀ ਦੁਨੀਆ ਵਿੱਚ ਜਾ ਰਹੇ ਨੇ
ਅੱਜ ਸੈਮੀ ਕੰਡਕਟਰ ਭਾਰਤ ਵਿੱਚ ਤਿਆਰ ਹੋ ਰਹੇ ਨੇ
ਅਸੀ 2047 ਵਿੱਚ ਸੋਚਿਆ ਹੈ ਭਾਰਤ ਦੁਨੀਆ ਦੀ ਸਭਤੋਂ ਵੱਡੀ ਅਰਥ ਵਿਵਸਥਾ ਸਾਡੇ ਹੋਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowFeb 28, 2026 13:22:350
Report
RKRAJESH KATARIA
FollowFeb 28, 2026 13:20:450
Report
0
Report
DSDEVINDER SHARMA
FollowFeb 28, 2026 13:00:250
Report
SSSanjay Sharma
FollowFeb 28, 2026 12:54:110
Report
SSSandeep Singh
FollowFeb 28, 2026 12:52:010
Report
SSSanjay Sharma
FollowFeb 28, 2026 12:48:420
Report
VSVARUN SHARMA
FollowFeb 28, 2026 12:48:340
Report
RKRAJESH KATARIA
FollowFeb 28, 2026 12:48:200
Report
SSSanjay Sharma
FollowFeb 28, 2026 12:31:52Noida, Uttar Pradesh:Sant Baba Harnam Singh Khalsa ji byte
0
Report
SSSanjay Sharma
FollowFeb 28, 2026 12:31:100
Report
VBVIJAY BHARDWAJ
FollowFeb 28, 2026 12:18:230
Report
SSSanjay Sharma
FollowFeb 28, 2026 12:16:320
Report
SSSandeep Singh
FollowFeb 28, 2026 12:05:060
Report
