Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

राजसभा में निजी स्कूलों की मनमानी पर सवाल, शिक्षा नीति पर उछले सवाल

VSVARUN SHARMA
Mar 21, 2026 03:31:18
Mansurwal Dona, Punjab
ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆਂ ਸਕੂਲਾਂ ਵੱਲੋਂ ਕੀਤੇ ਜਾ ਰਹੇ “ਗੋਰਖਧੰਦੇ” ‘ਤੇ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਘੇਰਿਆ ਸੁਲਤਾਨਪੁਰ ਲੋਧੀ: “ਇੱਕ ਦੇਸ਼-ਇੱਕ ਸਿੱਖਿਆ ਪ੍ਰਣਾਲੀ” ਤਹਿਤ ਨਿੱਜੀ ਸਕੂਲਾਂ ਵੱਲੋਂ ਕੀਤੇ ਜਾ ਰਹੇ ‘ਗੋਰਖਧੰਦੇ’ ਵਿਰੁੱਧ ਰਾਜ ਸਭਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਵਾਜ਼ ਬੁਲੰਦ ਕੀਤੀ। ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਵਿਿਦਆਰਥੀਆਂ ਦੇ ਮਾਪਿਆਂ ‘ਤੇ ਸਕੂਲ ਵਿੱਚੋਂ ਹੀ ਕਿਤਾਬਾਂ, ਯੂਨੀਫਾਰਮ, ਸਟੇਸ਼ਨਰੀ ਅਤੇ ਹੋਰ ਸਮਾਨ ਖਰੀਦਣ ਲਈ ਮਜਬੂਰ ਕਰਨ ਦੇ ਗੰਭੀਰ ਮਸਲੇ ਨੂੰ ਉਠਾਇਆ ਹੈ।ਸੰਤ ਸੀਚੇਵਾਲ ਨੇ ਸ SPੱਸ਼ਟ ਕੀਤਾ ਕਿ ਨਿੱਜੀ ਸਕੂਲਾਂ ਵੱਲੋਂ ਆਮ ਪਰਿਵਾਰਾਂ ‘ਤੇ ਵੱਡਾ ਆਰਥਿਕ ਬੋਝ ਪਾਇਆ ਜਾਂਦਾ ਹੈ ਤੇ ਸਿੱਖਿਆ ਨੂੰ ਵਪਾਰ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਰਾਜ ਸਭਾ ਵਿੱਚ ਸੰਤ ਸੀਚੇਵਾਲ ਵੱਲੋਂ ਪੁੱਛੇ ਗਏ ਸਵਾਲ ਨੰਬਰ 2920 ਰਾਹੀਂ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਕੀ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਨਿੱਜੀ ਸਕੂਲ ਮਾਪਿਆਂ ਨੂੰ ਮਹਿੰਗੀਆਂ ਕਿਤਾਬਾਂ, ਯੂਨੀਫਾਰਮ ਅਤੇ ਹੋਰ ਸਮੱਗਰੀ ਸਕੂਲ ਦੀਆਂ ਦੁਕਾਨਾਂ ਵਿੱਚੋਂ ਹੀ ਖਰੀਦਣ ਲਈ ਕਿਉਂ ਮਜਬੂਰ ਕੀਤਾ ਜਾਂਦਾ ਹੈ ?ਉਨ੍ਹਾਂ ਆਪਣੇ ਸਵਾਲ ਵਿੱਚ ਇਹ ਵੀ ਪੁੱਛਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਇਸ ਸਬੰਧੀ ਸਰਕਾਰ ਕੋਲ ਕਿੰਨੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਵਿਿਦਆ ਵਿੱਚ ਵੱਧ ਰਹੇਵਪਾਰਕ ਰੁਝਾਨ ਨੂੰ ਰੋਕਣ ਲਈ ਕਿਹੜੇ ਕਦਮ ਚੁੱਕੇ ਗਏ ਹਨ ? ਸੰਤ ਸੀਚੇਵਾਲ ਨੇ ਕਿਹਾ ਕਿ ਇਹ ਨਾ ਸਿਰਫ਼ ਗੈਰ-ਨੈਤਿਕ ਹੈ, ਬਲਕਿ ਇਹ ਸਿੱਧੇ ਤੌਰ ‘ਤੇ ਆਮ ਲੋਕਾਂ ਦੀ ਜੇਬ ‘ਤੇ ਡਾਕਾ ਹੈ。 ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਜਵਾਬ ਦਿੰਦਿਆ ਸਾਰੀ ਜ਼ਿਮਮੇਵਾਰੀ ਸੂਬਿਆਂ ‘ਤੇ ਸੁੱਟਦਿਆਂ ਕਿਹਾ ਕਿ ਸਿੱਖਿਆ ਸਮਕਾਲੀ ਵਿਸ਼ਾ ਹੈ, ਇਸ ਲਈ ਸਾਰੀ ਕਾਰਵਾਈ ਰਾਜ ਸਰਕਾਰਾਂ ਦੇ ਅਧੀਨ ਆਉਂਦੀ ਹੈ। ‘ਬੱਚਿਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦੇ ਅਧਿਕਾਰ ਐਕਟ-2009 (ਆਰਟੀਈ) ਤਹਿਤ ਧਾਰਾ 12(1) ‘ਸੀ’ ਤਹਿਤ ਨਿੱਜੀ ਸਕੂਲਾਂ ਵਿੱਚ ਕਮਜ਼ੋਰ ਵਰਗੇ ਦੇ ਬੱੁਚਿਆਂ ਨੂੰ 25 ਫੀਸਦੀ ਸੀਟਾਂ ਇਸ ਐਕਟ ਤਹਿਤ ਰਾਖਵੀਆਂ ਰੱਖਣਾ ਲਾਜ਼ਮੀ ਹੈ。 ਐਕਟ, 2009 ਅਤੇ ਕੌਮੀ ਸਿੱਖਿਆ ਨੀਤੀ- 2020 ਦਾ ਹਵਾਲਾ ਦਿੰਦਿਆ ਦੱਸਿਆ ਕੇ ਇਹਨਾਂ ਤਹਿਤ ਦੇਸ਼ ਵਿੱਚ ਸਭ ਲਈ ਬਰਾਬਰ ਅਤੇ ਮਿਆਰੀ ਸਿੱਖਿਆ ਦੇ ਯਤਨ ਜਾਰੀ ਹਨ। ਉਹਨਾਂ ਦੱਸਿਆ ਕਿ ਸੀਬੀਐਸਈ ਨੇ ਸਾਲ 2018 ਵਿੱਚ ਇੱਕ ਸਰਕੁਲਰ ਜਾਰੀ ਕਰਕੇ ਨਿਜੀ ਸਕੂਲਾਂ ਵਿੱਚ ਕਿਤਾਬਾਂ, ਸਟੇਸ਼ਨਰੀ ਅਤੇ ਯੂਨੀਫਾਰਮ ਦੀ ਵਿਕਰੀ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਇਹ ਸਾਰਾ ਸਮਾਨ ਸਕੂਲ ਕੈਂਪੰਸ ਵਿੱਚ ਨਹੀਂ ਵੇਚਿਆ ਜਾ ਸਕਦਾ ।ਸੰਤ ਸੀਚੇਵਾਲ ਨੇ ਕਿਹਾ ਕਿ ਸਕੂਲਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਵਿਿਦਆ ਨੂੰ ਵਪਾਰ ਬਣਾਉਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਵੱਡਾ ਸਵਾਲ ਅਜੇ ਵੀ ਕਾਇਮ ਹੈ —ਕੀ ਆਮ ਪਰਿਵਾਰਾਂ ਦੀ ਜੇਬ ‘ਤੇ ਪੈ ਰਹੇ ਡਾਕੇ ਨੂੰ ਰੋਕਣ ਲਈ ਸਿਰਫ਼ ਸਰਕੂਲਰ ਹੀ ਕਾਫ਼ੀ ਹੈ ? ਸੰਤ ਸੀਚੇਵਾਲ ਨੇ ਸਵਾਲ ਕੀਤਾ ਕਿ ਸਰਕਾਰ ਦੇ “ਇਕ ਦੇਸ਼-ਇੱਕ ਸਿੱਖਿਆ ਨੀਤੀ” ਦਾ ਅਸਲ ਮਕਸਦ ਤੱਦ ਹੀ ਪੂਰਾ ਹੋ ਸਕਦਾ ਹੈ ਜਦੋਂ ਸਿੱਖਿਆ ਹਰ ਵਰਗ ਲਈ ਪਹੁੰਚਯੋਗ, ਮਿਆਰੀ ਅਤੇ ਬਰਾਬਰੀ ਵਾਲੀ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸੇਵਾ ਹੋਣਾ ਚਾਹੀਦਾ ਹੈ, ਮੁਨਾਫ਼ਾ ਨਹੀਂ। ਜ਼ਿਕਰਯੋਗ ਹੈ ਕਿ ਇਹ ਕਦਮ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਜੇ ਸਿੱਖਿਆ ਦੇ ਨਾਮ ‘ਤੇ ਲੁੱਟ-ਖਸੁਟ ਨੂੰ ਨਾ ਰੋਕਿਆ ਗਿਆ ਤਾਂ ਆਮ ਪਰਿਵਾਰਾਂ ਲਈ ਬੱਚਿਆਂ ਦੀ ਪੜ੍ਹਾਈ ਹੋਰ ਮਹਿੰਗੀ ਅਤੇ ਮੁਸ਼ਕਿਲ ਹੋ ਜਾਵੇਗੀ। ਇਹ ਮਸਲਾ ਸਿਰਫ਼ ਸਕੂਲੀ ਪ੍ਰਬੰਧ ਦਾ ਨਹੀਂ, ਬਲਕਿ ਸਮਾਜਿਕ ਨਿਆਂ, ਬਰਾਬਰੀ ਅਤੇ ਸਿੱਖਿਆ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ, ਜੇਕਰ ਸਮੇਂ ਸਿਰ ਨਿੱਜੀ ਸਕੂਲਾਂ ਦੀ ਮਨਮਾਨੀ ‘ਤੇ ਲਗਾਮ ਨਾ ਲੱਗੀ, ਤਾਂ ਸਿੱਖਿਆ ਹੱਕ ਨਹੀਂ, ਸਿਰਫ਼ ਅਮੀਰਾਂ ਦੀ ਸਹੂਲਤ ਬਣ ਕੇ ਰਹਿ ਜਾਵੇਗੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Mar 21, 2026 04:33:58
427
comment0
Report
AZAbhinva zeepunjabi
Mar 21, 2026 04:31:58
Noida, Uttar Pradesh:दिल्ली सिख गुरुद्वारे मैनेजमेंट कमिटी हर साल की तरह इस साल भी दिल्ली की लाल किले पर दिल्ली फतह दिवस मना रही है। 2 दिन का यह कार्यक्रम रखा गया है जिसमें पहले दिन कीर्तन समागम किया जायेगा। दूसरे दिन गुरु की प्यारी निहंग सिंहों की फौज के जत्थे अपने जौहर दिखाएंगे। इस बार दिल्ली फतेह दिवस मार्च को लाल किले पर मनाया जा रहा है। इस फतेह दिवस को लेकर दिल्ली सिख गुरुद्वारे मैनेजमेंट कमिटी के ऑफिस बेयर्स के साथ बैठक की। बाइट: हरमीत सिंह कालका (अध्यक्ष, दिल्ली सिख गुरुद्वारे मैनेजमेंट कमिटी), बाइट: जगदीप सिंह कहलो (महासचिव, दिल्ली सिख गुरुद्वारे मैनजेमेंट कमिटी), बाइट: जसप्रीत सिंह करमसर (चेयरमैन, धर्मप्रचार, दिल्ली सिख गुरुद्वारे मैनजेमेंट कमिटी)
469
comment0
Report
BSBHARAT SHARMA
Mar 21, 2026 03:30:53
Amritsar, Punjab:ਚੇਤ ਦੇ ਨਰਾਤਿਆਂ ਦਾ ਅੱਜ ਤੀਸਰਾ ਦਿਨ ਹੈ। ਅੱਜ ਮਾਂ ਦੁਰਗਾ ਜੀ ਦੇ ਤੀਜੇ ਸਰੂਪ ਮਾਂ ਚੰਦਰਘੰਟਾ ਜੀ ਦੀ ਪੂਜਾ ਅਰਾਚਨਾ ਭਗਤਾਂ ਵੱਲੋਂ ਸ਼ਰਧਾ ਨਾਲ ਕੀਤੀ ਜਾਂਦੀ ਹੈ。 ਤੀਜੇ ਨਰਾਤੇ ਦੇ ਮੌਕੇ ‘ਤੇ ਜੀ ਮੀਡੀਆ ਦੀ ਟੀਮ ਅੱਜ ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਕ ਮੰਦਰ ਮਾਂ ਸੀਤਲਾ ਮਾਤਾ ਮੰਦਰ ਵਿਖੇ ਪਹੁੰਚੀ। ਮੰਦਰ ਵਿੱਚ ਭਗਤਾਂ ਦੀ ਕਾਫੀ ਰੌਣਕ ਵੇਖਣਾ ਨੂੰ ਮਿਲੀ। ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਭਗਤ ਮੰਦਰ ਪਹੁੰਚੇ ਹੋਏ ਸਨ ਅਤੇ ਮਾਂ ਦਾ ਆਸ਼ੀਰਵਾਦ ਲੈਂਦੇ ਨਜ਼ਰ ਆਏ。 ਮੰਦਰ ਦੇ ਪੁਜਾਰੀ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਚੇਤ ਦੇ ਨਰਾਤਿਆਂ ਦਾ ਤੀਜਾ ਦਿਨ ਹੈ ਅਤੇ ਇਸ ਦਿਨ ਮਾਂ ਚੰਦਰਘੰਟਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਮਾਂ ਚੰਦਰਘੰਟਾ ਜੀ ਨੂੰ ਇਹ ਨਾਮ ਇਸ ਲਈ ਮਿਲਿਆ ਕਿਉਂਕਿ ਉਹਨਾਂ ਦੇ ਮੱਥੇ ‘ਤੇ ਚੰਦਰਮਾ ਵਰਗਾ ਅਰਧਚੰਦਰ ਨਿਸ਼ਾਨ ਹੁੰਦਾ ਹੈ, ਜੋ ਚਮਕਦਾ ਰਹਿੰਦਾ ਹੈ। ਮਾਂ ਚੰਦਰਘੰਟਾ ਜੀ ਨੂੰ ਵੀਰਤਾ ਅਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਭਗਤ ਸੱਚੇ ਮਨ ਨਾਲ ਮਾਤਾ ਦੀ ਪੂਜਾ ਕਰਦਾ ਹੈ, ਮਾਂ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਮਾਂ ਸੀਤਲਾ ਮਾਤਾ ਮੰਦਰ ਦਾ ਇਤਿਹਾਸ ਕਾਫੀ ਪ੍ਰਾਚੀਨ ਹੈ। ਲਗਭਗ 750 ਸਾਲ ਪੁਰਾਣਾ ਇਹ ਮੰਦਰ ਹੈ ਅਤੇ ਮੰਨਤਾ ਹੈ ਕਿ ਇੱਥੇ ਮਾਤਾ ਸੀਤਲਾ ਜੀ ਖੁਦ ਪ੍ਰਗਟ ਹੋਏ ਸਨ。 — ਪੰਡਿਟ ਨਰੇਸ਼, ਪੁਜਾਰੀ ਮਾਂ ਸੀਤਲਾ ਮਾਤਾ ਮੰਦਰ, ਅੰਮ੍ਰਿਤਸਰ
1000
comment0
Report
BSBHARAT SHARMA
Mar 21, 2026 03:01:34
Ludhiana, Punjab:गोल्डन टेंपल की AI फोटो बनाकर बेअदबी: युवराज सिंह-हार्दिक पांड्या को नंगे सिर दिखाया बाकी क्रिकेटर-एक्टर के सिर ढके दिखाए गए गोल्डन टेंपल, अमृतसर में आर्टिफिशियल इंटेलिजेंस (AI) से वीडियो-फोटो बनाकर बेअदबी का नया मामला सामने आया है। एक क्रिकेट फैन फेज ने गोल्डन टेंपल में क्रिकेटर्स और बॉलीवुड स्टार्स की फोटो फेसबुक पर शेयर की है। पहली फोटो में उन्होंने क्रिकेटर युवराज सिंह को तो दूसरी फोटो में क्रिकेटर हार्दिक पांड्या को नंगे सिर दिखाया है। जबकि गोल्डन टेंपल में जाने के लिए सिख धर्म के अनुसार सिर ढकना जरूरी है। इससे कुछ दिन पहले ही एक कंकाल की गोल्डन टेंपल की परिक्रमा और लंगर हॉल में जूते पहने AI वीडियो शेयर की गई थी। इसके अलावा एक व्यक्ति को जीप लेकर परिक्रमा में दिखाया गया था। शिरोमणि गुरुद्वारा प्रबंधक कमेटी (SGPC) इसे लेकर सख्त एतराज जता चुकी है लेकिन बेअदबी का सिलसिला थम नहीं रहा है। अब नई फोटो पर भी SGPC ने कड़ा एतराज जताते हुए कहा कि इस मामले में अब केंद्र व राज्य सरकार को सख्त कानून बनाना चाहिए ताकि ऐसे आरोपियों पर सख्त कार्रवाई हो और भविष्य में कोई इस तरह की बेअदबी न कर सके। जानिए, बेअदबी की नई फोटो में क्या.. पहली फोटो: इसमें क्रिकेटर युवराज सिंह, अर्शदीप सिंह, अभिषेक शर्मा और उनकी मां को दिखाया गया है। इसमें अर्शदीप ने पगड़ी पहनी है जबकि अभिषेक का सिर भी कपड़े से ढका है। उनकी मां का सिर भी चुन्नी से ढका गया है लेकिन युवराज सिंह को नंगे सिर दिखाया गया है। पीछे गोल्डन टेंपल नजर आ रहा है। दूसरी फोटो: इसी फेसबुक अकाउंट से जारी दूसरी फोटो में क्रिकेटर हार्दिक पांड्या, विराट कोहली, महेंद्र सिंह धोनी और बॉलीवुड स्टार रणवीर सिंह को दिखाया गया है। इसमें भी पहली फोटो की तरह ही बेअदबी की गई है। फोटो में विराट, धोली और रणवीर का सिर तो ढका हुआ है लेकिन हार्दिक पांड्या को नंगे सिर दिखाया गया है। पीछे गोल्डन टेंपल भी नजर आ रहा है। जिस पेज पर फोटो, उस पर 2.38 लाख फालोअर्स यह फोटो क्रिक इंटरटेनमेंट पेज से वायरल की जा रही हैं। इस पेज पर 2.38 लाख फालोअर्स हैं। हालांकि फोटो डालते समय लिखा जरूर है कि यह AI जेनरेटेड इमेज हैं। इससे सवाल उठ रहे हैं कि क्या जानबूझकर ऐसा किया गया। वह इसलिए क्योंकि इन फोटो में सिर्फ एक-एक क्रिकेटर को ही नंगे सिर दिखाया गया है। बाकी के सिर ढके हुए हैं। हालांकि कमेंट में लोगों ने फोटो जेनरेट करने वालों को खूब लताड़ भी लगाई है लेकिन उन्होंने फोटो नहीं हटाई है। SGPC के एडवोकेट बोले- सख्त कार्रवाई जरूरी इस बारे में SGPC के एडवोकेट अमनबीर सिंह सियाली ने कहा कि लगातार वायरल हो रही इन तस्वीरों को लेकर शिरोमणि गुरुद्वारा प्रबंधक कमेटी (SGPC) की ओर से लगातार प्रयास किए जा रहे हैं। इस बारे में संबंधित अधिकारियों को शिकायतें भी सौंपी जा रही हैं।
1089
comment0
Report
AZAbhinva zeepunjabi
Mar 21, 2026 02:45:08
Noida, Uttar Pradesh:Air India की Vancouver जाने वाली उड़ान AI 185 कनाडा में संचालित करने के लिए अधिकृत विमान के अभाव में दिल्ली लौट आई, लगभग नौ घंटे आकाश में बिताने के बाद। उड़ान दिल्ली से 19 मार्च को पूरी यात्रियों के साथ रवाना हुई थी और बोइंग 777-200LR का उपयोग किया गया था, जिसे कनाडा मार्गों पर केवल Boeing 777-300ER के साथ ही अनुमत किया गया था। गलती तब पहचान में आई जब विमान कई घंटे बाद कुआनमिंग के पास चीन के क्षेत्र में पहुंच गया था और चार घंटे से अधिक समय तक उड़ रहा था। इसके बाद चालक दल को दिल्ली लौटने के निर्देश दिए गए। उड़ान ट्रैकिंग डेटा के अनुसार विमान 11:34 बजे उड़ान भरकर शाम 7:19 बजे दिल्ली लौटा। कनाडा authorities ने केवल 777-300ER की अनुमति दी है, 777-200LR की नहीं। घटना के बाद एयरलाइन ने आंतरिक समीक्षा शुरू कर दी है और कहा गया है कि ऐसे लापरवाही दोहराने पर जिम्मेदारी तय होगी। वैकल्पिक उड़ान Vancouver के लिए अगले दिन संचालित की गई。
1020
comment0
Report
ASAnmol Singh Warring
Mar 20, 2026 18:01:45
Sri Muktsar Sahib, Punjab:ਘਰੇਲੂ ਕਲੇਸ ਕਰਕੇ ਜਵਾਈ ਨੇ ਸੋਹਰੇ ਦੇ ਮਾਰੀ ਗੋਲੀ ਸੋਹਰਾ ਵਾਲ ਵਾਲ ਬਚਿਆ ਮਲੋਟ ਸ਼ਹਿਰ ਵਿਖੇ ਇੱਕ ਘਰੇਲੂ ਕਲੇਸ਼ ਉਸ ਸਮੇਂ ਹੱਦ ਸਿਖਰਾਂ ਨੂੰ ਛੂ ਗਿਆ ਜਦ ਜਵਾਈ ਨੇ ਆਪਣੇ ਸੋਹਰੇ ਉੱਪਰ ਗੋਲੀ ਚਲਾ ਦਿਤੀ ਤੇ ਇਹ ਗੋਲੀ ਉਸਦੀ ਬਾਂਹ ਵਿੱਚ ਵੱਜੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮਲੋਟ ਦੇ ਐਸਐਚ ਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਸੰਗਰੀਆ ਆਪਣੇ ਧੀ ਦੇ ਘਰ ਸਿਟੀਜਨ ਕਲੱਬ ਵਾਲੀ ਗਲੀ ਮਲੋਟ ਵਿਖੇ ਕਿਸੇ ਘਰੇਲੂ ਕਲੇਸ਼ ਨੂੰ ਨਿਬੇੜਨ ਲਈ ਆਏ ਹੋਏ ਸਨ ਤਾਂ ਤਹਿਸ਼ ਵਿੱਚ ਆਏ ਉਸਦੇ ਜਵਾਈ ਜਗਪਾਲ ਸਿੰਘ ਨੇ ਆਪਣੇ ਸਹੁਰੇ ਉੱਪਰ ਗੋਲੀ ਚਲਾ ਦਿੱਤੀ ਜੋ ਉਸਦੀ ਬਾਂਹ ਵਿੱਚ ਵੱਜੀ ਐਸਐਚ ਓ ਇੰਸਪੈਕਟਰ ਹਰਪ੍ਰੀਤ ਸਿੰਘ ਦਾ ਕਹਿਣਾ ਹਰਬੰਸ ਸਿੰਘ ਦੀ ਹਾਲਤ ਠੀਕ ਹੈ ਉਹਨਾਂ ਕਿਹਾ ਕਿ ਘਰ ਦੇ ਪਰਿਵਾਰਿਕ ਮੈਂਬਰ ਜੋ ਵੀਏਅਨ ਉਸ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਜਾ ਕੇ ਪੁਲਿਸ ਨੇ ਸਾਰੇ ਵੇਰਵੇ ਪ੍ਰਾਪਤ ਕਰ ਲਏ ਹਨ। ਅਤੇ ਪੁਲਿਸ ਵੱਲੋਂ ਆਪਣੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
1087
comment0
Report
KSKapil sharma
Mar 20, 2026 17:31:42
Noida, Uttar Pradesh:शिमला हिमाचल प्रदेश के मुख्यमंत्री सुखविंदर सिंह सुक्खू के प्रधान मीडिया सलाहकार नरेश चौहान के बेटे आर्यन चौहान पर जानलेवा हमला हुआ है. जानकारी के मुताबिक जब आर्यन अपने होटल से बाहर निकल रहे थे, तभी गाड़ी में बैठे युवकों ने उनका रास्ता रोका. इसके बाद आरोपियों ने मौक़े पर बंदूक निकाली और जान से मारने की धमकी दी. इसके बाद आर्यन चौहान ने अपनी जान बचाने के लिए छलांग लगा दी. आर्यन को चोटें आयी हैं. जानकारी के मुताबिक, आरोपियों ने अपनी गाड़ी में फेक नंबर प्लेट का इस्तेमाल किया था. मामले की शिकायत पुलिस को दे दी गई है. पुलिस मामले की छानबीन कर रही है.फ़िलहाल, गिरफ़्तारी या डिटेंशन की जानकारी नहीं है.
965
comment0
Report
ADAnkush Dhobal
Mar 20, 2026 16:32:40
Shimla, Himachal Pradesh:हिमाचल प्रदेश में पेट्रोल और हाईस्पीड डीजल की कीमतों में बढ़ोतरी हो सकती है। राज्य सरकार ने अनाथ बच्चों और विधवाओं के लिए स्थाई आर्थिक व्यवस्था सुनिश्चित करने के उद्देश्य से ईंधन पर ‘अनाथ और विधवा सेस’ लगाने का फैसला किया है। यह सेस डीलर को चुकाना होगा और फिर इसका असर संभवत: उपभोक्ता पर भी पड़ सकता है। इस संबंध में मुख्यमंत्री सुखविंदर सिंह सुक्खू ने शुक्रवार को विधानसभा में हिमाचल प्रदेश मूल्य परिवर्धित कर (संशोधन) विधेयक, 2026 प्रस्तुत किया। संशोधन बिल के मुताबिक, पेट्रोल और हाई स्पीड डीजल की पहली बिक्री पर विशेष सेस लगाया जाएगा। सरकार ने इस सेस की अधिकतम सीमा 5 रुपये प्रति लीटर तक निर्धारित करने का प्रावधान रखा है। इस सेस से प्राप्त पूरी राशि ‘अनाथ एवं विधवा वेलफेयर फंड’ में जमा की जाएगी। इसका इस्तेमाल सीधे जरूरतमंदों की सहायता और कल्याणकारी योजनाओं के विस्तार में किया जाएगा। विधानसभा में रखे गए संशोधन विधेयक में यह भी उल्लेख किया गया है कि राज्य में पहले से अनाथों और विधवाओं के लिए कई योजनाएं संचालित हैं, लेकिन उनके लिए स्थायी फंड की कमी महसूस की जा रही थी। इसी आवश्यकता को ध्यान में रखते हुए यह कदम उठाया गया है। मुख्यमंत्री ने स्पष्ट किया कि इस पहल का मुख्य उद्देश्य समाज के कमजोर वर्गों को आर्थिक रूप से सशक्त बनाना है, ताकि उन्हें निरंतर सहायता मिल सके। संशोधन बिल राज्यपाल की अनुमति मिलने के बाद कारण बनेगा。
1001
comment0
Report
Advertisement
Back to top