Back
अमृतसर के मां सीतला माता मंदिर में चैत नारातों के दिन, चंद्रघंटा जी की पूजा
BSBHARAT SHARMA
Mar 21, 2026 03:30:53
Amritsar, Punjab
ਚੇਤ ਦੇ ਨਰਾਤਿਆਂ ਦਾ ਅੱਜ ਤੀਸਰਾ ਦਿਨ ਹੈ। ਅੱਜ ਮਾਂ ਦੁਰਗਾ ਜੀ ਦੇ ਤੀਜੇ ਸਰੂਪ ਮਾਂ ਚੰਦਰਘੰਟਾ ਜੀ ਦੀ ਪੂਜਾ ਅਰਾਚਨਾ ਭਗਤਾਂ ਵੱਲੋਂ ਸ਼ਰਧਾ ਨਾਲ ਕੀਤੀ ਜਾਂਦੀ ਹੈ。
ਤੀਜੇ ਨਰਾਤੇ ਦੇ ਮੌਕੇ ‘ਤੇ ਜੀ ਮੀਡੀਆ ਦੀ ਟੀਮ ਅੱਜ ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਕ ਮੰਦਰ ਮਾਂ ਸੀਤਲਾ ਮਾਤਾ ਮੰਦਰ ਵਿਖੇ ਪਹੁੰਚੀ। ਮੰਦਰ ਵਿੱਚ ਭਗਤਾਂ ਦੀ ਕਾਫੀ ਰੌਣਕ ਵੇਖਣਾ ਨੂੰ ਮਿਲੀ। ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਭਗਤ ਮੰਦਰ ਪਹੁੰਚੇ ਹੋਏ ਸਨ ਅਤੇ ਮਾਂ ਦਾ ਆਸ਼ੀਰਵਾਦ ਲੈਂਦੇ ਨਜ਼ਰ ਆਏ。
ਮੰਦਰ ਦੇ ਪੁਜਾਰੀ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਚੇਤ ਦੇ ਨਰਾਤਿਆਂ ਦਾ ਤੀਜਾ ਦਿਨ ਹੈ ਅਤੇ ਇਸ ਦਿਨ ਮਾਂ ਚੰਦਰਘੰਟਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਮਾਂ ਚੰਦਰਘੰਟਾ ਜੀ ਨੂੰ ਇਹ ਨਾਮ ਇਸ ਲਈ ਮਿਲਿਆ ਕਿਉਂਕਿ ਉਹਨਾਂ ਦੇ ਮੱਥੇ ‘ਤੇ ਚੰਦਰਮਾ ਵਰਗਾ ਅਰਧਚੰਦਰ ਨਿਸ਼ਾਨ ਹੁੰਦਾ ਹੈ, ਜੋ ਚਮਕਦਾ ਰਹਿੰਦਾ ਹੈ। ਮਾਂ ਚੰਦਰਘੰਟਾ ਜੀ ਨੂੰ ਵੀਰਤਾ ਅਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਜੋ ਭਗਤ ਸੱਚੇ ਮਨ ਨਾਲ ਮਾਤਾ ਦੀ ਪੂਜਾ ਕਰਦਾ ਹੈ, ਮਾਂ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ।
ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਮਾਂ ਸੀਤਲਾ ਮਾਤਾ ਮੰਦਰ ਦਾ ਇਤਿਹਾਸ ਕਾਫੀ ਪ੍ਰਾਚੀਨ ਹੈ। ਲਗਭਗ 750 ਸਾਲ ਪੁਰਾਣਾ ਇਹ ਮੰਦਰ ਹੈ ਅਤੇ ਮੰਨਤਾ ਹੈ ਕਿ ਇੱਥੇ ਮਾਤਾ ਸੀਤਲਾ ਜੀ ਖੁਦ ਪ੍ਰਗਟ ਹੋਏ ਸਨ。
— ਪੰਡਿਟ ਨਰੇਸ਼, ਪੁਜਾਰੀ
ਮਾਂ ਸੀਤਲਾ ਮਾਤਾ ਮੰਦਰ, ਅੰਮ੍ਰਿਤਸਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 21, 2026 04:46:500
Report
AZAbhinva zeepunjabi
FollowMar 21, 2026 04:33:58427
Report
AZAbhinva zeepunjabi
FollowMar 21, 2026 04:31:58469
Report
AZAbhinva zeepunjabi
FollowMar 21, 2026 04:31:39367
Report
VSVARUN SHARMA
FollowMar 21, 2026 03:31:181088
Report
BSBHARAT SHARMA
FollowMar 21, 2026 03:01:341089
Report
BSBALINDER SINGH
FollowMar 21, 2026 03:01:201068
Report
AZAbhinva zeepunjabi
FollowMar 21, 2026 02:45:081020
Report
AZAbhinva zeepunjabi
FollowMar 21, 2026 02:30:52Noida, Uttar Pradesh:सैन्य अभियानों को समापन की ओर ले जाने पर विचार कर रहा है अमेरिका ट्रंप ने जारी किया बयान जल्द खत्म कर सकता है युद्ध
1064
Report
ASAnmol Singh Warring
FollowMar 20, 2026 18:01:451087
Report
KSKapil sharma
FollowMar 20, 2026 17:31:42965
Report
ADAnkush Dhobal
FollowMar 20, 2026 16:32:401001
Report
KCKhem Chand
FollowMar 20, 2026 16:32:28Kot Kapura, Punjab:पंजाब के पानी की लूट अब बर्दाश्त नहीं की जाएगी। राजस्थान का बड़ा बकाया 1.44 लाख करोड़ पंजाबियों का हक है।
1082
Report
KSKapil sharma
FollowMar 20, 2026 16:16:551017
Report