Back
सुल्तानपुर लोधी के तलवंडी चौधरी रोड डिवाइडर से हादसा, बाइक सवार दो घायल
VSVARUN SHARMA
Mar 03, 2026 09:17:06
Mansurwal Dona, Punjab
ਸੁਲਤਾਨਪੁਰ ਲੋਧੀ : ਤਲਵੰਡੀ ਚੌਧਰੀਆਂ ਰੋਡ ਦੇ ਡਿਵਾਈਡਰ ਬਣੇ ਹਾਦਸਿਆਂ ਦਾ ਕਾਰਣ, ਡਿਵਾਈਡਰ ਪਾਰ karde ਮੋਟਰਸਾਈਕਲ ਸਵਾਰਾਂ ਨੂੰ ਕਾਰ ਦੀ ਟੱਕਰ
ਸੁਲਤਾਨਪੁਰ ਲੋਧੀ — ਇਤਿਹਾਸਕ ਨਗਰੀ Sultanpur Lodhi ਦੇ ਤਲਵੰਡੀ ਚੌਧਰੀਆਂ ਰੋਡ ‘ਤੇ ਬਣਾਏ ਗਏ ਸੜਕ ਡਿਵਾਈਡਰ ਇੱਕ ਵਾਰ ਫਿਰ ਹਾਦਸੇ ਦਾ ਕਾਰਣ ਬਣੇ। ਪ੍ਰਾਪਤ ਜਾਣਕਾਰੀ ਅਨੁਸਾਰ ਡਿਵਾਈਡਰ ਪਾਰ ਕਰ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ.
ਟੱਕਰ ਇਤਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਸੜਕ ‘ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਚੋਟਾਂ ਆਈਆਂ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪहुੰਚਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਰੋਡ ‘ਤੇ ਬਣੇ ਡਿਵਾਈਡਰ ਸਹੀ ਯੋਜਨਾ ਬਿਨਾਂ ਬਣਾਏ ਗਏ ਹਨ, ਜਿਸ ਕਾਰਣ ਵਾਹਨ ਚਾਲਕਾਂ ਨੂੰ ਯੂ-ਟਰਨ ਜਾਂ ਸੜਕ ਪਾਰ ਕਰਨ ਸਮੇਂ ਕਾਫ਼ੀ ਦਿੱਕਤ ਆ ਰਹੀ ਹੈ। ਅਕਸਰ ਵਾਹਨ ਚਾਲਕ ਮਜ਼ਬੂਰੀਵਸ਼ ਡਿਵਾਈਡਰ ਨੂੰ ਗੈਰ-ਨਿਯਮਤ ਢੰਗ ਨਾਲ ਪਾਰ ਕਰਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਿਵਾਈਡਰਾਂ ਦੀ ਸਥਿਤੀ ਦੀ ਸਮੀਖਿਆ ਕਰਕੇ ਜਿੱਥੇ ਲੋੜ ਹੋਵੇ ਉਥੇ ਖੁੱਲ੍ਹ ਬਣਾਏ ਜਾਣ ਜਾਂ ਚੇਤਾਵਨੀ ਸੰਕੇਤ ਲਗਾਏ ਜਾਣ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ。
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 03, 2026 10:32:53Chandigarh, Chandigarh:punjab cabinet की बैठक पाँच मार्च को मुख्यमंत्री निवास पर की जाएगी
0
Report
MSManish Shanker
FollowMar 03, 2026 10:30:340
Report
KKKIRTIPAL KUMAR
FollowMar 03, 2026 10:30:170
Report
TBTarsem Bhardwaj
FollowMar 03, 2026 10:18:310
Report
MSManish Shanker
FollowMar 03, 2026 10:17:420
Report
SSSanjay Sharma
FollowMar 03, 2026 10:16:30Noida, Uttar Pradesh:MUMBAI: FLIGHT FROM DUBAI ARRIVES AT AIRPORT AMID ISRAEL-IRAN CONFLICT/ VISUALS/ REAX
0
Report
RBRohit Bansal
FollowMar 03, 2026 10:16:230
Report
KCKhem Chand
FollowMar 03, 2026 10:03:140
Report
DVDEVENDER VERMA
FollowMar 03, 2026 10:02:330
Report
DVDEVENDER VERMA
FollowMar 03, 2026 10:02:100
Report
AZAbhinva zeepunjabi
FollowMar 03, 2026 10:00:500
Report
AZAbhinva zeepunjabi
FollowMar 03, 2026 09:49:00Noida, Uttar Pradesh:दिल्ली: दुबई से विमान IGI एयरपोर्ट पर इजराइल-ईरान संघर्ष के बीच पहुंचा
0
Report
ASARVINDER SINGH
FollowMar 03, 2026 09:48:450
Report
KDKuldeep Dhaliwal
FollowMar 03, 2026 09:34:080
Report
KKKIRTIPAL KUMAR
FollowMar 03, 2026 09:33:390
Report
