Back
हशियारपुर के इलाके में ट्रक ने 70 वर्षीय बुजुर्ग को टक्कर मारी, मौत
RKRAMAN KHOSLA
Mar 21, 2026 13:50:09
Hoshiarpur, Punjab
ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਟਰੱਕ ਦੇ ਵੱਲੋਂ 70 ਸਾਲਾਂ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ। ਜਿਸ ਦੇ ਵਿੱਚ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਮ੍ਰਿਤਕ ਬਜ਼ੁਰਗ ਵਿਅਕਤੀ ਦੀ ਪਹਿਚਾਨ ਮੁਹਿੰਦਰਪਾਲ ਦੇ ਰੂਪ ਵਿੱਚ ਹੋਈ ਹ ਜੋ ਕਿ ਮੁਕੇਰੀਆਂ ਦੇ ਰੇਲਵੇ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਵੇਂ ਹੀ ਇਹ ਸਾਰੀ ਘਟਨਾ ਵਾਪਰਦੀ ਹੈ ਤੁਰੰਤ ਹੀ ਲੋਕਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ है ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਹੁੰਚ ਕੇ லਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਟਰੱਕ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲਾ ਦਰਜ ਕਰ ਕਰ ਲਿਆ ਗਿਆ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 21, 2026 15:00:100
Report
SSSanjay Sharma
FollowMar 21, 2026 13:50:22943
Report
SGSatpal Garg
FollowMar 21, 2026 13:49:42957
Report
SSSanjay Sharma
FollowMar 21, 2026 13:46:291087
Report
BSBALINDER SINGH
FollowMar 21, 2026 13:32:121044
Report
VSVARUN SHARMA
FollowMar 21, 2026 12:50:181098
Report
KSKapil sharma
FollowMar 21, 2026 12:48:341100
Report
BSBhushan Sharma
FollowMar 21, 2026 12:45:441006
Report
VBVIJAY BHARDWAJ
FollowMar 21, 2026 12:45:301051
Report
AJAnil Jain
FollowMar 21, 2026 12:33:34998
Report
BSBhushan Sharma
FollowMar 21, 2026 12:33:161022
Report
SBSANJEEV BHANDARI
FollowMar 21, 2026 12:17:211068
Report
RBRohit Bansal
FollowMar 21, 2026 12:17:03Chandigarh, Chandigarh:ਸੰਗਰੂਰ ਤੋਂ ਸੰਸਦ ਮੀਤ ਹੇਅਰ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ
1041
Report
DVDEVENDER VERMA
FollowMar 21, 2026 12:16:531077
Report