Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

होशियारपुर: पूर्व मंत्री सुंदर शाम अरोड़ा के घर आयकर विभाग की जांच पूरी

RKRAMAN KHOSLA
Jan 31, 2026 02:40:00
Hoshiarpur, Punjab
होशियारपुर में पूर्व कैबिनेट मंत्री सुंदर शाम अरोड़ा के घर आयकर विभाग की जांच खत्म। जानकारी अनुसार आज सुबह सुबह आयकर विभाग अपनी जांच खत्म कर वापस चली गई। बता दें कि बीती 28 तारीख को आयकर विभाग के अधिकारियों ने सुंदर शाम अरोड़ा के घर दस्तक दी थी और 68 घंटे लगातार जांच में जुटी रही। सूत्रों से मिली जानकारी अनुसार आयकर विभाग के अधिकारी जांच के बाद घर से लैपटॉप, हार्ड डिस्क, पेनड्राइव और अन्य जरूरी दस्तावेज अपने साथ ले गई।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Jan 31, 2026 06:19:07
Noida, Uttar Pradesh:जालंधर: देश के प्रधानमंत्री नरेंद्र मोदी एक फरवरी को जालंधर दौरे पर आ रहे है। वहीं पीएम मोदी के दौरे से पहले नामी स्कूल को बम से उड़ाने की धमकी मिली है। मिली जानकारी के अनुसार अर्बन एस्टेट में स्थित कैम्ब्रिज स्कूल को बम से उड़ाने को लेकर ई-मेल के जरिए धमकी मिली है। इस घटना को लेकर प्रशासन में हड़कंप मच गया है। गनीमत यह है कि आज बच्चों की स्कूलों में छुट्टी है, ऐसे में स्कूल पहले से खाली है。 स्कूल प्रशासन द्वारा घटना की सूचना पुलिस को दे दी गई है। मौके पर पहुंची पुलिस और बम स्क्वॉयड टीम पहुंच गई है और इमारत की जांच में जुट गई है। बता दें कि पिछले कुछ दिनों से पंजाब-चंडीगढ़ की इमारतों को भी लगातार धमकियां मिलने की घटनाएं सामने आ चुकी है। हालांकि इस धमकियों के दौरान जांच में कोई संदिग्ध वस्तु बरामद नहीं हुई थी।
0
comment0
Report
AZAbhinva zeepunjabi
Jan 31, 2026 04:01:10
Noida, Uttar Pradesh:ਜਗਰਾਉਂ ਦੇ ਪਿੰਡ ਚੌਕੀਮਾਨ ਦੇ ਜੋੜੇ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ ਜਗਰਾਓਂ ਨੇੜਲੇ ਪਿੰਡ ਚੌਕੀਮਾਨ ਦੇ ਕੈਨੇਡਾ ਰਹਿੰਦੇ ਪਤੀ-ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਘਰ 'ਚੋਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ ਹੈ ਪਰ ਮੌਤ ਨੂੰ ਲੈ ਕੇ ਭੇਤ ਬਣਿਆ ਹੋਇਆ ਹੈ। ਪਿੰਡ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ| ਹਾਲਾਂਕਿ ਪਰਿਵਾਰ ਨੇ ਇਸ 'ਤੇ ਚੁੱਪੀ ਸਾਧਦਿਆਂ ਕੁਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੌਕੀਮਾਨ ਦੇ ਜੰਮਪਲ ਏਕਮਵੀਰ ਸਿੰਘ ਕੈਨੇਡਾ ਦੇ ਕੈਲਗਿਰੀ ਵਿਖੇ ਆਪਣੀ ਪਤਨੀ ਜੈਸਮੀਨ ਕੌਰ ਨਾਲ ਰਹਿੰਦਾ ਸੀ। ਦੋਵਾਂ ਪਤੀ ਪਤਨੀ ਦੀਆਂ ਘਰ ਵਿਚ ਲਾਸ਼ਾਂ ਦੀ ਸੂਚਨਾ ਮਿਲਣ ’ਤੇ ਕੈਨੇਡਾ ਪੁਲਿਸ ਨੇ ਦਸਤਕ ਦਿੱਤੀ। ਉਨ੍ਹਾਂ ਘਰ ਵਿਚ ਘਟਨਾ ਦੀ ਜਾਂਚ ਕਰਦਿਆਂ ਘਰ ਅਤੇ ਨੇੜਲੇ ਏਰੀਏ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਕੈਨੇਡਾ ਪੁਲਿਸ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ ਹਾਲਾਂਕਿ ਇਸ ਦਰਦਨਾਕ ਘਟਨਾ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗਿਆ ਪਰ ਪਿੰਡ ਵਿਚ ਕਈ ਤਰ੍ਹਾਂ ਦੇ ਚਰਚੇ ਹਨ। ਪਿੰਡ ਵਿਚ ਮ੍ਰਿਤਕ ਦਾ ਭਰਾ ਰਹਿੰਦਾ ਹੈ। ਘਰ ਵਿਚ ਗ਼ਮ ਦਾ ਮਾਹੌਲ ਅਤੇ ਪਰਿਵਾਰ ਇਸ ਘਟਨਾ ਨੂੰ ਲੈ ਕੇ ਕੁਝ ਵੀ ਦੱਸਣ ਤੋਂ ਇਨਕਾਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਖੁਦ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ
0
comment0
Report
NSNitesh Saini
Jan 30, 2026 17:46:12
Sundar Nagar, Himachal Pradesh:हimachal प्रदेश में गैर-पंजीकृत माध्यमों से सवारियाँ ढोने के मामलों पर परिवहन विभाग ने सख्ती शुरू कर दी है। इसी कड़ी में मंडी जिला में एक शिमला नंबर की टैक्सी को ‘ब्ला-ब्ला ऐप’ के माध्यम से अवैध रूप से sवारियाँ ढोते हुए पकड़ा गया, जिस पर क्षेत्रीय परिवहन कार्यालय (आरटीओ) मंडी ने 10 हजार रुपये का चालान काटा है। जानकारी के अनुसार शिमला पंजीकरण की उक्त टैक्सी आईएसबीटी मंडी के समीप निजी ऐप के जरिए यात्रियों को बिठाकर आवाजाही कर रही थी। स्थानीय टैक्सी ऑपरेटरों को इसकी सूचना मिली, जिसके बाद देवभूमि टैक्सी ऑपरेटर यूनियन के सदस्यों ने वाहन को मौके पर रोका और आरटीओ मंडी को इसकी जानकारी दी। इसके पश्चात परिवहन विभाग की टीम ने वाहन को अपने कब्जे में लेकर जांच शुरू की। मAMILे को आरटीओ मंडी नवीन शर्मा के समक्ष प्रस्तुत किया गया, जहां जांच में यह स्पष्ट हुआ कि टैक्सी चालक मोटर वाहन अधिनियम के नियमों का उल्लंघन कर रहा था। आरटीओ मंडी नवीन शर्मा ने बताया कि बिना निर्धारित अनुमति और नियमों के ऐसे ऐप्स के माध्यम से टैक्सी संचालन करना मोटर वाहन अधिनियम की धारा 192 के अंतर्गत दंडनीय अपराध है। इसी के तहत टैक्सी चालक पर 10 हजार रुपये का जुर्माना लगाया गया है तथा भविष्य में इस प्रकार की गतिविधियों से दूर रहने की सख्त चेतावनी भी दी गई है। देवभूमि टैक्सी ऑपरेटर यूनियन के पदाधिकारियों ने कहा कि निजी जैसे ऐप्स के माध्यम से अवैध रूप से सवारियाँ ढोने से स्थानीय टैक्सी चालकों को भारी आर्थिक नुकसान हो रहा है। उन्होंने मांग की कि परिवहन विभाग इस तरह की गतिविधियों पर लगातार निगरानी रखे और दोषियों के खिलाफ सख्त कार्रवाई करे। वही, आरटीओ मंडी नवीन शर्मा ने यह भी स्पष्ट किया कि जिला में इस प्रकार के मामलों पर नजर रखी जा रही है और यदि कोई भी वाहन चालक नियमों का उल्लंघन करता पाया गया तो उसके खिलाफ नियमानुसार कार्रवाई की जाएगी। उन्होंने आम जनता से भी अपील की कि वे केवल अधिकृत टैक्सियों और परिवहन सेवाओं का ही उपयोग करें, ताकि किसी भी प्रकार की असुविधा या कानूनी परेशानी से बचा जा सके।
0
comment0
Report
TBTarsem Bhardwaj
Jan 30, 2026 17:32:06
Ludhiana, Punjab:ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਸੀਨੀਅਰ ਸਹਾਇਕ 32000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ* ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਡਾ. ਹਰਕੀਰਤ ਗਿੱਲ, ਐਸ.ਐਮ.ਓ., ਅਤੇ ਸਤਵਿੰਦਰ ਸਿੰਘ ਸੀਨੀਅਰ ਸਹਾਇਕ ਨੂੰ 32000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਦੋਵੇਂ ਮੁਲਜ਼ਮ ਕਮਿਊਨਿਟੀ ਹੈਲਥ ਸੈਂਟਰ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਹਨ। ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸਿਹਤ ਕਰਮਚਾਰੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ''ਤੇ ਗ੍ਰਿਫ਼ਤਾਰ ਕੀਤਾ ਗਿਆ ਹੈ。 ਉਨ੍ਹਾਂ ਦੱਸਿਆ ਕਿ ਸਿੱਧਵਾਂ BEਟ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਡਿਟ ਚੱਲ ਰਿਹਾ ਸੀ, ਜਿਸ ਦੇ ਸਬੰਧ ਵਿੱਚ ਡਾ. ਹਰਕੀਰਤ ਗਿੱਲ ਐਸ.ਐਮ.ਓ. ਨੇ ਸਤਵਿੰਦਰ ਸਿੰਘ ਸੀਨੀਅਰ ਸਹਾਇਕ ਕਮਿਊਨਿਟੀ ਹੈਲਥ ਸੈਂਟਰ, ਸਿੱਧਵਾਂ ਬੇਟ ਰਾਹੀਂ ਸਿੱਧਵਾਂ ਬੇਟ ਸੀਐਚਸੀ ਵਿਖੇ ਤਾਇਨਾਤ ਲਗਭਗ 50 ਕਰਮਚਾਰੀਆਂ ਤੋਂ ਆਡਿਟ ਟੀਮ ਨੂੰ ਰਿਸ਼ਵਤ ਦੇਣ ਦੇ ਨಾಂਅ ‘ਤੇ ਪ੍ਰਤੀ ਕਰਮਚਾਰੀ 2500 ਤੋਂ 6000 ਰੁਪਏ ਰਿਸ਼ਵਤ ਮੰਗੀ。 ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਈ.ਓ.ਡਬਲਯੂ. ਲੁਧਿਆਣਾ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਸਤਵਿੰਦਰ ਸਿੰਘ, ਸੀਨੀਅਰ ਸਹਾਇਕ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 32,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ。 ਇਸ ਸਬੰਧ ਵਿੱਚ ਡਾ. ਹਰਕੀਰਤ ਗਿੱਲ ਐਸ.ਐਮ.ਓ. ਸਿੱਧਵਾਂ ਬੇਟ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਰੇਡ ਦੌਰਾਨ, ਡਾ. ਹਰਕੀਰਤ ਗਿੱਲ ਐਸ.ਐਮ.ਓ. ਦੇ ਪਰਸ ਵਿੱਚੋਂ ਕੁੱਲ 1,04,500 ਰੁਪਏ ਅਤੇ ਮੁਲਜ਼ਮ ਸਤਵਿੰਦਰ ਸਿੰਘ, ਸੀਨੀਅਰ ਸਹਾਇਕ ਕੋਲੋਂ 1,07,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ。 ਇਸ ਸਬੰਧ ਵਿੱਚ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ, ਪੰਜਾਬ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸਦੀ ਅਗਲੇਰੀ ਜਾਂਚ ਜਾਰੀ ਹੈ。
0
comment0
Report
TBTarsem Bhardwaj
Jan 30, 2026 16:50:06
Ludhiana, Punjab:ਲੁਧਿਆਣਾ ਵਿੱਚ 4 ਪੁਲਿਸ ਮੁਲਾਜ਼ਮਾਂ ਸਮੇਤ 7 ਲੋਕਾਂ ਖ਼ਿਲਾਫ਼ ਐਫਆਈਆਰ ਪੁਲਿਸ ਮੁਲਾਜਮਾਂ ਤੇ ਕੁੱਟਮਾਰ ਦਾ ਅਤੇ ਟੈਕਸੀ ਤੇ ਲੱਗੀ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਫੋਟੋ ਸਬੰਧੀ ਅਪਸ਼ਬਦ ਬੋਲਣ ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਦਾ ਮਾਮਲਾ ਕੀਤਾ ਦਰਜ ਪੁਲਿਸ ਵੱਲੋਂ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਦ ਪ੍ਰਦਰਸ਼ਨਕਾਰੀਆਂ ਨੇ ਖੋਲਿਆ ਜਾਮ ਲੁਧਿਆਣਾ ਵਿੱਚ ਟੈਕਸੀ ਡਰਾਈਵਰਾਂ, ਸਿੱਖ ਅਤੇ ਹੋਰ ਸਮੂਹਾਂ ਨੇ ਇੱਕ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਇੱਕ ਟੈਕਸੀ ਡਰਾਈਵਰ ਨੂੰ ਕੁੱਟਣ ਦੇ ਵਿਰੋਧ ਵਿੱਚ ਲੁਧਿਆਣਾ ਦੇ ਭਾਰਤ ਨਗਰ ਚੌਕ ਨੂੰ ਜਾਮ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਇੱਕ ਕਾਰ ਮਾਲਕ ਦੇ ਦਬਾਅ ਹੇਠ, ਇੱਕ ਮਾਮੂਲੀ ਵਾਹਨ ਟੱਕਰ ਵਿੱਚ ਟੈਕਸੀ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ。 ਇਸ ਤੋਂ ਇਲਾਵਾ, ਡਰਾਈਵਰ ਦੇ ਨਹੁੰ ਕੱਢੇ ਗਏ ਸੀਨੀਅਰ ਅਧਿਕਾਰੀਆਂ ਦੇ ਦਖਲ ਤੋਂ ਬਾਅਦ, ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਦੀ ਪੁਲਿਸ ਨੇ ਚਾਰ ਪੁਲਿਸ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ。 4 ਪੁਲਿਸ ਮੁਲਾਜ਼ਮਾਂ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਸ਼ਿਕਾਇਤ ਦੇ ਆਧਾਰ 'ਤੇ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 127(2) (ਗਲਤ ਕੈਦ) ਦਰਜ ਕੀਤੀਆਂ ਗਈਆਂ ਸਨ。 ਧਾਰਾ 127(2) (ਗਲਤ ਢੰਗ ਨਾਲ ਕੈਦ) ਅਤੇ 351 (3) (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ。 ਦੂਜੀ ਕਾਰ ਦੇ ਸਵਾਰਾਂ - ਗਾਂਧੀ ਨਗਰ ਨਿਵਾਸੀ ਰਾਜੀਵ ਗੁਪਤਾ, ਬਿੰਦਰਾਬਨ ਰੋਡ ਨਿਵਾਸੀ ਅਜੈ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ - ਵਿਰੁਧ ਵੀ ਐਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ 'ਤੇ ਕੈਬ ਡਰਾਈਵਰ 'ਤੇ ਹਮਲਾ ਕਰਨ ਦਾ ਦੋਸ਼ ਹੈ। ਉਨ੍ਹਾਂ 'ਤੇ ਆਈਪੀਸੀ ਦੀ ਧਾਰਾ 298 (ਕਿਸੇ ਵੀ ਵਿਅਕਤੀ ਲਈ ਪਵਿੱਤਰ ਧਾਰਮਿਕ ਸਥਾਨ ਜਾਂ ਵਸਤੂ ਨੂੰ ਨੁਕਸਾਨ ਪਹੁੰਚਾਉਣਾ ਜਾਂ ਅਪਵਿੱਤਰ ਕਰਨਾ), 115 (2) (ਸਵੈ-ਇੱਛਾ ਨਾਲ ਨੁਕਸਾਨ ਪਹੁੰਚਾਉਣਾ) ਅਤੇ 126 (2) (ਗਲਤ ਰੋਕ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ。 ਸੰਗਠਨਾਂ ਨੇ ਚੌਕ ਨੂੰ ਜਾਮ ਕਰ ਦਿੱਤਾ ਸੀ। ਇੱਕ ਪੁਲਿਸ ਅਧਿਕਾਰੀ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਦ, ਜਥੇਬੰਦੀਆਂ ਨੇ ਪੰਜ ਘੰਟਿਆਂ ਬਾਅਦ ਜਾਮ ਹਟਾ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸੜਕ 'ਤੇ ਕਿਸੇ ਵੀ ਸਮੇਂ ਟੱਕਰ ਹੋ ਸਕਦੀ ਹੈ। ਹਾਲਾਂਕਿ, ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਇਕਪਾਸੜ ਕਾਰਵਾਈ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਟੈਕਸੀ ਡਰਾਈਵਰ ਰਣਜੋਧ ਸਿੰਘ ਮੁਆਵਜ਼ਾ ਦੇਣ ਲਈ ਤਿਆਰ ਸੀ, ਪਰ ਪੁਲਿਸ ਨੇ ਉਸਨੂੰ ਬੇਰਹਿਮੀ ਨਾਲ ਕੁੱਟਿਆ। ਜਿਸ ਆਦਮੀ ਦੀ ਕਾਰ ਗੱਡੀ ਨਾਲ ਟਕਰਾ ਗਈ ਉਹ ਇੱਕ ਪੱਤਰਕਾਰ ਸੀ। ਉਹ ਪੁਲਿਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ, ਪੁਲਿਸ ਨੇ ਟੈਕਸੀ ਡਰਾਈਵਰ ਰਣਜੋਧ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਉਸਨੂੰ ਠੰਡ ਵਿੱਚ ਬਿਠਾਇਆ ਗਿਆ। ਫਿਰ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ
0
comment0
Report
Advertisement
Back to top