Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
PM 1 फरवरी को गुरु रविदास के सम्मान में आयेंगे; आदमपुर एयरबेस नामकरण पर सवाल
SSSanjay Sharma
Jan 30, 2026 19:00:12
Noida, Uttar Pradesh
Chandigarh | Punjab BJP President Sunil Jakhar says, "The Prime Minister is coming on 1st February. This is a great gesture by the Prime Minister that while the Budget will be presented in the Parliament, the PM will be coming to pay respects to Guru Ravidas. The opposition should not make political statements on this because he had already announced the renaming of Adampur Airbase to Guru Ravidas..."
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Jan 30, 2026 17:46:12
Sundar Nagar, Himachal Pradesh:हimachal प्रदेश में गैर-पंजीकृत माध्यमों से सवारियाँ ढोने के मामलों पर परिवहन विभाग ने सख्ती शुरू कर दी है। इसी कड़ी में मंडी जिला में एक शिमला नंबर की टैक्सी को ‘ब्ला-ब्ला ऐप’ के माध्यम से अवैध रूप से sवारियाँ ढोते हुए पकड़ा गया, जिस पर क्षेत्रीय परिवहन कार्यालय (आरटीओ) मंडी ने 10 हजार रुपये का चालान काटा है। जानकारी के अनुसार शिमला पंजीकरण की उक्त टैक्सी आईएसबीटी मंडी के समीप निजी ऐप के जरिए यात्रियों को बिठाकर आवाजाही कर रही थी। स्थानीय टैक्सी ऑपरेटरों को इसकी सूचना मिली, जिसके बाद देवभूमि टैक्सी ऑपरेटर यूनियन के सदस्यों ने वाहन को मौके पर रोका और आरटीओ मंडी को इसकी जानकारी दी। इसके पश्चात परिवहन विभाग की टीम ने वाहन को अपने कब्जे में लेकर जांच शुरू की। मAMILे को आरटीओ मंडी नवीन शर्मा के समक्ष प्रस्तुत किया गया, जहां जांच में यह स्पष्ट हुआ कि टैक्सी चालक मोटर वाहन अधिनियम के नियमों का उल्लंघन कर रहा था। आरटीओ मंडी नवीन शर्मा ने बताया कि बिना निर्धारित अनुमति और नियमों के ऐसे ऐप्स के माध्यम से टैक्सी संचालन करना मोटर वाहन अधिनियम की धारा 192 के अंतर्गत दंडनीय अपराध है। इसी के तहत टैक्सी चालक पर 10 हजार रुपये का जुर्माना लगाया गया है तथा भविष्य में इस प्रकार की गतिविधियों से दूर रहने की सख्त चेतावनी भी दी गई है। देवभूमि टैक्सी ऑपरेटर यूनियन के पदाधिकारियों ने कहा कि निजी जैसे ऐप्स के माध्यम से अवैध रूप से सवारियाँ ढोने से स्थानीय टैक्सी चालकों को भारी आर्थिक नुकसान हो रहा है। उन्होंने मांग की कि परिवहन विभाग इस तरह की गतिविधियों पर लगातार निगरानी रखे और दोषियों के खिलाफ सख्त कार्रवाई करे। वही, आरटीओ मंडी नवीन शर्मा ने यह भी स्पष्ट किया कि जिला में इस प्रकार के मामलों पर नजर रखी जा रही है और यदि कोई भी वाहन चालक नियमों का उल्लंघन करता पाया गया तो उसके खिलाफ नियमानुसार कार्रवाई की जाएगी। उन्होंने आम जनता से भी अपील की कि वे केवल अधिकृत टैक्सियों और परिवहन सेवाओं का ही उपयोग करें, ताकि किसी भी प्रकार की असुविधा या कानूनी परेशानी से बचा जा सके।
0
comment0
Report
TBTarsem Bhardwaj
Jan 30, 2026 17:32:06
Ludhiana, Punjab:ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਸੀਨੀਅਰ ਸਹਾਇਕ 32000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ* ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਡਾ. ਹਰਕੀਰਤ ਗਿੱਲ, ਐਸ.ਐਮ.ਓ., ਅਤੇ ਸਤਵਿੰਦਰ ਸਿੰਘ ਸੀਨੀਅਰ ਸਹਾਇਕ ਨੂੰ 32000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਦੋਵੇਂ ਮੁਲਜ਼ਮ ਕਮਿਊਨਿਟੀ ਹੈਲਥ ਸੈਂਟਰ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਹਨ। ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸਿਹਤ ਕਰਮਚਾਰੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ''ਤੇ ਗ੍ਰਿਫ਼ਤਾਰ ਕੀਤਾ ਗਿਆ ਹੈ。 ਉਨ੍ਹਾਂ ਦੱਸਿਆ ਕਿ ਸਿੱਧਵਾਂ BEਟ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਡਿਟ ਚੱਲ ਰਿਹਾ ਸੀ, ਜਿਸ ਦੇ ਸਬੰਧ ਵਿੱਚ ਡਾ. ਹਰਕੀਰਤ ਗਿੱਲ ਐਸ.ਐਮ.ਓ. ਨੇ ਸਤਵਿੰਦਰ ਸਿੰਘ ਸੀਨੀਅਰ ਸਹਾਇਕ ਕਮਿਊਨਿਟੀ ਹੈਲਥ ਸੈਂਟਰ, ਸਿੱਧਵਾਂ ਬੇਟ ਰਾਹੀਂ ਸਿੱਧਵਾਂ ਬੇਟ ਸੀਐਚਸੀ ਵਿਖੇ ਤਾਇਨਾਤ ਲਗਭਗ 50 ਕਰਮਚਾਰੀਆਂ ਤੋਂ ਆਡਿਟ ਟੀਮ ਨੂੰ ਰਿਸ਼ਵਤ ਦੇਣ ਦੇ ਨಾಂਅ ‘ਤੇ ਪ੍ਰਤੀ ਕਰਮਚਾਰੀ 2500 ਤੋਂ 6000 ਰੁਪਏ ਰਿਸ਼ਵਤ ਮੰਗੀ。 ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਈ.ਓ.ਡਬਲਯੂ. ਲੁਧਿਆਣਾ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਸਤਵਿੰਦਰ ਸਿੰਘ, ਸੀਨੀਅਰ ਸਹਾਇਕ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 32,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ。 ਇਸ ਸਬੰਧ ਵਿੱਚ ਡਾ. ਹਰਕੀਰਤ ਗਿੱਲ ਐਸ.ਐਮ.ਓ. ਸਿੱਧਵਾਂ ਬੇਟ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਰੇਡ ਦੌਰਾਨ, ਡਾ. ਹਰਕੀਰਤ ਗਿੱਲ ਐਸ.ਐਮ.ਓ. ਦੇ ਪਰਸ ਵਿੱਚੋਂ ਕੁੱਲ 1,04,500 ਰੁਪਏ ਅਤੇ ਮੁਲਜ਼ਮ ਸਤਵਿੰਦਰ ਸਿੰਘ, ਸੀਨੀਅਰ ਸਹਾਇਕ ਕੋਲੋਂ 1,07,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ。 ਇਸ ਸਬੰਧ ਵਿੱਚ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ, ਪੰਜਾਬ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸਦੀ ਅਗਲੇਰੀ ਜਾਂਚ ਜਾਰੀ ਹੈ。
0
comment0
Report
TBTarsem Bhardwaj
Jan 30, 2026 16:50:06
Ludhiana, Punjab:ਲੁਧਿਆਣਾ ਵਿੱਚ 4 ਪੁਲਿਸ ਮੁਲਾਜ਼ਮਾਂ ਸਮੇਤ 7 ਲੋਕਾਂ ਖ਼ਿਲਾਫ਼ ਐਫਆਈਆਰ ਪੁਲਿਸ ਮੁਲਾਜਮਾਂ ਤੇ ਕੁੱਟਮਾਰ ਦਾ ਅਤੇ ਟੈਕਸੀ ਤੇ ਲੱਗੀ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਫੋਟੋ ਸਬੰਧੀ ਅਪਸ਼ਬਦ ਬੋਲਣ ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਦਾ ਮਾਮਲਾ ਕੀਤਾ ਦਰਜ ਪੁਲਿਸ ਵੱਲੋਂ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਦ ਪ੍ਰਦਰਸ਼ਨਕਾਰੀਆਂ ਨੇ ਖੋਲਿਆ ਜਾਮ ਲੁਧਿਆਣਾ ਵਿੱਚ ਟੈਕਸੀ ਡਰਾਈਵਰਾਂ, ਸਿੱਖ ਅਤੇ ਹੋਰ ਸਮੂਹਾਂ ਨੇ ਇੱਕ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਇੱਕ ਟੈਕਸੀ ਡਰਾਈਵਰ ਨੂੰ ਕੁੱਟਣ ਦੇ ਵਿਰੋਧ ਵਿੱਚ ਲੁਧਿਆਣਾ ਦੇ ਭਾਰਤ ਨਗਰ ਚੌਕ ਨੂੰ ਜਾਮ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਇੱਕ ਕਾਰ ਮਾਲਕ ਦੇ ਦਬਾਅ ਹੇਠ, ਇੱਕ ਮਾਮੂਲੀ ਵਾਹਨ ਟੱਕਰ ਵਿੱਚ ਟੈਕਸੀ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ。 ਇਸ ਤੋਂ ਇਲਾਵਾ, ਡਰਾਈਵਰ ਦੇ ਨਹੁੰ ਕੱਢੇ ਗਏ ਸੀਨੀਅਰ ਅਧਿਕਾਰੀਆਂ ਦੇ ਦਖਲ ਤੋਂ ਬਾਅਦ, ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਦੀ ਪੁਲਿਸ ਨੇ ਚਾਰ ਪੁਲਿਸ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ。 4 ਪੁਲਿਸ ਮੁਲਾਜ਼ਮਾਂ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਸ਼ਿਕਾਇਤ ਦੇ ਆਧਾਰ 'ਤੇ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 127(2) (ਗਲਤ ਕੈਦ) ਦਰਜ ਕੀਤੀਆਂ ਗਈਆਂ ਸਨ。 ਧਾਰਾ 127(2) (ਗਲਤ ਢੰਗ ਨਾਲ ਕੈਦ) ਅਤੇ 351 (3) (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ。 ਦੂਜੀ ਕਾਰ ਦੇ ਸਵਾਰਾਂ - ਗਾਂਧੀ ਨਗਰ ਨਿਵਾਸੀ ਰਾਜੀਵ ਗੁਪਤਾ, ਬਿੰਦਰਾਬਨ ਰੋਡ ਨਿਵਾਸੀ ਅਜੈ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ - ਵਿਰੁਧ ਵੀ ਐਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ 'ਤੇ ਕੈਬ ਡਰਾਈਵਰ 'ਤੇ ਹਮਲਾ ਕਰਨ ਦਾ ਦੋਸ਼ ਹੈ। ਉਨ੍ਹਾਂ 'ਤੇ ਆਈਪੀਸੀ ਦੀ ਧਾਰਾ 298 (ਕਿਸੇ ਵੀ ਵਿਅਕਤੀ ਲਈ ਪਵਿੱਤਰ ਧਾਰਮਿਕ ਸਥਾਨ ਜਾਂ ਵਸਤੂ ਨੂੰ ਨੁਕਸਾਨ ਪਹੁੰਚਾਉਣਾ ਜਾਂ ਅਪਵਿੱਤਰ ਕਰਨਾ), 115 (2) (ਸਵੈ-ਇੱਛਾ ਨਾਲ ਨੁਕਸਾਨ ਪਹੁੰਚਾਉਣਾ) ਅਤੇ 126 (2) (ਗਲਤ ਰੋਕ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ。 ਸੰਗਠਨਾਂ ਨੇ ਚੌਕ ਨੂੰ ਜਾਮ ਕਰ ਦਿੱਤਾ ਸੀ। ਇੱਕ ਪੁਲਿਸ ਅਧਿਕਾਰੀ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਦ, ਜਥੇਬੰਦੀਆਂ ਨੇ ਪੰਜ ਘੰਟਿਆਂ ਬਾਅਦ ਜਾਮ ਹਟਾ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸੜਕ 'ਤੇ ਕਿਸੇ ਵੀ ਸਮੇਂ ਟੱਕਰ ਹੋ ਸਕਦੀ ਹੈ। ਹਾਲਾਂਕਿ, ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਇਕਪਾਸੜ ਕਾਰਵਾਈ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਟੈਕਸੀ ਡਰਾਈਵਰ ਰਣਜੋਧ ਸਿੰਘ ਮੁਆਵਜ਼ਾ ਦੇਣ ਲਈ ਤਿਆਰ ਸੀ, ਪਰ ਪੁਲਿਸ ਨੇ ਉਸਨੂੰ ਬੇਰਹਿਮੀ ਨਾਲ ਕੁੱਟਿਆ। ਜਿਸ ਆਦਮੀ ਦੀ ਕਾਰ ਗੱਡੀ ਨਾਲ ਟਕਰਾ ਗਈ ਉਹ ਇੱਕ ਪੱਤਰਕਾਰ ਸੀ। ਉਹ ਪੁਲਿਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ, ਪੁਲਿਸ ਨੇ ਟੈਕਸੀ ਡਰਾਈਵਰ ਰਣਜੋਧ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਉਸਨੂੰ ਠੰਡ ਵਿੱਚ ਬਿਠਾਇਆ ਗਿਆ। ਫਿਰ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ
0
comment0
Report
SSSanjay Sharma
Jan 30, 2026 16:18:34
Noida, Uttar Pradesh:पीएम मोदी के जालंधर दौरे से पहले आदमपुर एयरपोर्ट का नामकरण फिर चर्चा में -राज्यसभा सांसद अशोक मित्तल ने श्री गुरु रविदास जी के नाम पर रखने की की अपील देश के प्रधानमंत्री नरेंद्र मोदी 1 फरवरी को जालंधर दौरे पर आ रहे हैं। प्रधानमंत्री के प्रस्तावित दौरे को लेकर जिला प्रशासन ने तैयारियां तेज कर दी हैं। इसी बीच आदमपुर एयरपोर्ट के नामकरण का मुद्दा एक बार फिर चर्चा में आ गया है। मुख्यमंत्री भगवंत मान द्वारा कुछ दिन पहले आदमपुर एयरपोर्ट का नाम श्री गुरु रविदास जी के नाम पर रखने की मांग उठाए जाने के बाद अब राज्यसभा सांसद अशोक मित्तल ने भी इस मांग को दोहराया है। अशोक मित्तल ने मीडिया से बातचीत करते हुए बताया कि करीब दो वर्ष पहले प्रधानमंत्री नरेंद्र मोदी ने आदमपुर एयरपोर्ट का वर्चुअल उद्घाटन किया था। उन्होंने कहा कि उस दौरान भी उन्होंने प्रधानमंत्री से एयरपोर्ट का नाम श्री गुरु रविदास जी के नाम पर रखने की अपील की थी। अशोक मित्तल ने बताया कि अब 1 फरवरी को प्रधानमंत्री मोदी एक बार फिर इसी एयरपोर्ट पर आ रहे हैं। ऐसे में उन्होंने प्रधानमंत्री से आग्रह किया है कि इस बार वह आदमपुर एयरपोर्ट का नाम श्री गुरु रविदास जी के नाम पर रखकर ही वापस जाएं।
0
comment0
Report
VSVARUN SHARMA
Jan 30, 2026 15:31:34
Mansurwal Dona, Punjab:ਕਪੂਰਥਲਾ : ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਭਲਕੇ ਫਗਵਾੜਾ ਵਿੱਚ ਫਗਵਾੜਾ: ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਗਵਾੜਾ ਸ਼ਹਿਰ ਵਿੱਚ 31 ਜਨਵਰੀ, ਭਲਕੇ, ਇਕ ਵਿਸ਼ਾਲ ਅਤੇ ਸ਼ਰਧਾ ਭਾਵ ਨਾਲ ਭਰੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਦੁਪਹਿਰ 12 ਵਜੇ ਚੱਕ ਹਕੀਮ ਸਥਿਤ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਗੁਜ਼ਰਦੀ ਹੋਈ ਆਪਣੇ ਨਿਰਧਾਰਤ ਸਥਾਨ ’ਤੇ ਸੰਪੰਨ ਹੋਵੇਗੀ। ਇਸ ਪਵਿੱਤਰ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ, ਟਰੈਫਿਕ ਪ੍ਰਬੰਧਨ ਅਤੇ ਸ਼ਰਧਾਲੂ ਸੰਗਤ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਫਗਵਾੜਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕਰਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਸ਼ੋਭਾ ਯਾਤਰਾ ਦੌਰਾਨ ਕੋਈ ਵੀ ਸਮਾਨ ਸੜਕ ਉੱਤੇ ਨਾ ਰੱਖਿਆ ਜਾਵੇ, ਤਾਂ ਜੋ ਟਰੈਫਿਕ ਸੁਚਾਰੂ ਰਹੇ ਅਤੇ ਸ਼ਰਧਾਲੂ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਅਸੁਵਿਧਾ ਨਾ ਆਵੇ। ਇਸ ਦੇ ਨਾਲ ਹੀ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਵੱਲੋਂ ਵੀ ਸ਼ੋਭਾ ਯਾਤਰਾ ਦੇ ਨਿਰਧਾਰਤ ਰੂਟ ਦਾ ਜਾਇਜ਼ਾ ਲਿਆ ਗਿਆ ਅਤੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਰੋਡ ਉੱਤੇ ਕਿਸੇ ਵੀ ਕਿਸਮ ਦਾ ਸਮਾਨ ਨਾ ਲਗਾਇਆ ਜਾਵੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ ਨੇ ਕੀ ਕੁਝ ਕਿਹਾ
0
comment0
Report
MSManish Sharma
Jan 30, 2026 14:31:23
Tarn Taran Sahib, Punjab:चार दिन पहले ही हुई थी जवान की अपनी शादी, दोस्त की शादी में जश्न मनाते समय हुआ दर्दनाक हादसा तरन तारन जिले के विधानसभा हलका खडूर साहिब के अधीन आते गांव मल्लमोहड़ी में शादी के जश्न के दौरान एक दर्दनाक हादसा हो गया। हवाई फायरिंग करते समय गोली लगने से एक फौजी जवान की मौत हो गई। मृतक जवान की अपनी शादी महज चार दिन पहले ही हुई थी, जिससे परिवार की खुशियां पल भर में मातम में बदल गईं। प्राप्त जानकारी के अनुसार 28 वर्षीय गुरसेवक सिंह पुत्र प्रगट सिंह, निवासी खडूर साहिब, भारतीय सेना में पिछले करीब 9 वर्षों से सेवाएं दे रहा था। वर्तमान में वह असम के डिब्रूगढ़ में 18 सिख बटालियन में तैनात था। गुरसेवक सिंह का विवाह 25 जनवरी को संदीप कौर के साथ हुआ था और घर में खुशी का माहौल बना हुआ था。 बताया जा रहा है कि गुरसेवक सिंह अपने दोस्त जोबन सिंह, निवासी गांव मल्लमोहड़ी, की शादी में शामिल होने के लिए 29 जनवरी को अपने फौजी साथी सरोवर सिंह पुत्र सुखदेव सिंह, निवासी खडूर साहिब, तथा अन्य साथियों के साथ वहां पहुंचा था। देर शाम शादी की खुशियों के चलते भांगड़ा डाला जा रहा था। इसी दौरान गुरसेवक सिंह और सरोवर सिंह द्वारा हथियार से हवाई फायरिंग शुरू कर दी गई। प्रत्यक्षदर्शियों के अनुसार दोनों के बीच पहले फायर करने को लेकर बहस हो गई। इसी दौरान सरोवर सिंह द्वारा चलाई गई गोली अचानक गुरसेवक सिंह को जा लगी, जिससे उसकी मौके पर ही मौत हो गई। घटना के बाद शादी का माहौल चीख-पुकार और शोक में बदल गया। गुरसेवक सिंह अपने माता-पिता का इकलौता बेटा था और पीछे दो बहनें, माता लखविंदर कौर और पिता प्रगट सिंह को छोड़ गया है。 इस संबंध में डीएसपी गोइंदवाल साहिब अतुल सोनी ने बताया कि थाना सदर तरन तारन की पुलिस ने आरोपी सरोवर सिंह को गिरफ्तार कर लिया है। मृतक के शव का पोस्टमार्टम करवाया जा रहा है। साथ ही यह भी जांच की जा रही है कि घटना में इस्तेमाल किया गया हथियार लाइसेंसी था या नहीं। पुलिस ने मामला दर्ज कर आगे की कानूनी कार्रवाई शुरू कर दी है।
0
comment0
Report
AJAnil Jain
Jan 30, 2026 14:17:56
Lehragaga, Punjab:ਜਿਲਾ ਸੰਗਰੂਰ ਦੇ ਬਲਾਕ ਲਹਿਰਾ ਦੀ ਮੀਟਿੰਗ ਚ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂਆਂ ਨੂੰ ਲੈ ਕੇ ਡੱਲੇਵਾਲ ਦਾ ਵੱਡਾ ਬਿਆਨ ਕਿਹਾ ਕਿਸਾਨੀ ਦਾ ਤਾਂ ਸਿਰਫ ਬੁਰਕਾ ਪਾਇਆ ਹੋਇਆ ਪਰ ਨਹੀਂ ਕਰਦੇ ਕਿਸਾਨੀ ਮੰਗਾਂ ਦੀ ਗੱਲ ਕਿਹਾ ਪ੍ਰੈੱਸ ਕਾਨਫਰੰਸ ਕਰਕੇ 90 ਜਥੇਬੰਦੀਆਂ ਇਕੱਠੇ ਹੋਣ ਦਾ ਦਾਅਵਾ ਤਾਂ ਕੀਤਾ ਪਰ ਕਿਤੇ ਵੀ ਐਮਐਸਪੀ ਗਰੰਟੀ ਕਾਨੂੰਨ ,ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ,ਕਰਜਾ ਮੁਕਤੀ ਦੀ ਨਹੀਂ ਕੀਤੀ ਮੰਗ ਕਿਸਾਨੀ ਨੂੰ ਬਚਾਉਣ ਲਈ ਐਮਐਸਪੀ ਗਰੰਟੀ ਕਾਨੂੰਨ ਬਣਨਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣਾ, ਸਮੁੱਚੀ ਕਰਜਾ ਮੁਕਤੀ ਹੋਣੀ ਅਤੀ ਜਰੂਰੀ ਅਸਲ ਮੰਗਾਂ ਤੋਂ ਲੋਕਾਂ ਦਾ ਧਿਆਨ ਉਖਾੜ ਕੇ ਸਰਕਾਰ ਦੇ ਪੱਖ ਚ ਖੜਨ ਵਾਲੀ ਕਰ ਰਹੇ ਨੇ ਗੱਲ ਕਿਸਾਨ ਜਾਗਰੂਕ ਯਾਤਰਾ ਦੀ ਸਮਾਪਤੀ ਮੌਕੇ ਦਿੱਲੀ ਚ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣ ਵਾਲੇ ਮੈਮੋਰੈਂਡਮ ਦੀਆਂ ਪਿੰਡ ਇਕਾਈਆਂ ਨੂੰ ਕਾਪੀਆਂ ਵੰਡਣ ਤੇ ਦਸਤਖਤ ਮੁਹਿੰਮ ਦੀ ਕੀਤੀ ਸ਼ੁਰੂਆਤ ਬਿਜਲੀ ਮੰਤਰੀ ਵੱਲੋਂ 15 ਫਰਵਰੀ ਤੋਂ ਸਰਕਾਰੀ ਦਫਤਰਾਂ ਚ ਪ੍ਰੀਪੇਡ ਮੀਟਰ ਲਾਉਣ ਦੇ ਬਿਆਨ ਤੇ ਬੋਲੇ ਡੱਲੇਵਾਲ ਕਿਹਾ ਇੱਕ ਪਾਸੇ ਪੰਜਾਬ ਸਰਕਾਰ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਨ ਦੇ ਡਰਾਮੇ ਕਰਦੀ ਹੈ ਲੇਕਿਨ ਅੰਦਰ ਖਾਤੇ ਪੰਜਾਬ ਅੰਦਰ ਲਾਗੂ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਲੋਕ ਉਨਾਂ ਨੂੰ ਸੱਥਾਂ ਚ ਖੜ ਕੇ ਸਵਾਲ ਕਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਤੇ ਐਸਕੇਐਮ ਗੈਰ ਸਿਆਸੀ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਵੱਲੋਂ আজ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾ ਅੰਦਰ ਮੀਟਿੰਗ ਕਰਕੇ 7 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾਣ ਵਾਲੀ ਕਿਸਾਨ ਜਾਗਰੂਕਤਾ ਰੈਲੀ ਤੇ ਹੋਰ ਮੰਗਾਂ ਮਸਲਿਆਂ ਬਾਰੇ ਜਾਗਰੂਕ ਕੀਤਾ ਗਿਆ , ਇਸ ਮੌਕੇ ਜਗਜੀਤ ਸਿੰਘ ਡਲੇਵਾਲ ਵੱਲੋਂ 19 ਮਾਰਚ ਨੂੰ ਦਿੱਲੀ ਦੇ ਰਾਮਲਿਲਾ ਗਰਾਊਂਡ ਚ ਕਿਸਾਨ ਯਾਤਰਾ ਦੀ ਸਮਾਪਤੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਸੌਂਪੇ ਜਾਣ ਵਾਲੇ ਮੈਮੋਰੈਂਡਮ ਦੀਆਂ ਕਾਪੀਆਂ ਪਿੰਡ ਇਕਾਈਆਂ ਨੂੰ ਵੰਡਣ ਤੇ ਦਸਤਖਤ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ।
0
comment0
Report
MSManish Sharma
Jan 30, 2026 13:49:47
Tarn Taran Sahib, Punjab:बुजुर्ग की अस्थियां गायब होने पर परिजनों का आक्रोश, गलती से दूसरे परिवार को सौंपे जाने की बात आई सामने, मामला थाने तक पहुंचा एंकर तरन तारन स्थित श्मशान घाट में उस समय तनावपूर्ण स्थिति पैदा हो गई जब एक बुजुर्ग की अस्थियां गायब होने का मामला सामने आया। अस्थियों की अदला-बदली के आरोपों के बाद श्मशान घाट परिसर में हंगामा हो गया और मामला पुलिस थाने तक जा पहुंचा。 जानकारी देते हुए नवीन कुमार ने बताया कि उनके पिता तिलक राज का कुछ दिन पहले देहांत हो गया था। परिजनों ने पूरे विधि-विधान के साथ तरन तारन के श्मशान घाट में उनका अंतिम संस्कार किया था। अंतिम संस्कार के बाद श्मशान घाट प्रबंधन द्वारा अस्थियां सुरक्षित रखने के लिए एक रसीद भी दी गई थी, ताकि बाद में हरिद्वार जाकर अस्थि विसर्जन किया जा सके。 नवीन कुमार ने बताया कि वह विदेश में रहते हैं और शुक्रवार सुबह भारत लौटने के बाद अपने बच्चों के साथ श्मशान घाट पहुंचे, ताकि पिता की अस्थियां लेकर हरिद्वार जा सकें। लेकिन जब उन्होंने रसीद पर दर्ज नंबर के अनुसार अस्थियां मांगीं, तो वहां मौजूद कर्मचारियों ने बताया कि उस नंबर पर रखी अस्थियां मौजूद नहीं हैं। काफी खोजबीन के बावजूद अस्थियां नहीं मिलीं。 परिवार का आरोप है कि जब उन्होंने इस बारे में कर्मचारियों से सवाल किए तो उनके साथ बदतमीजी की गई, जिससे उनका गुस्सा और बढ़ गया। शोक में डूबा परिवार आक्रोशित होकर श्मशान घाट परिसर में ही हंगामा करने लगा। बाद में पुलिस को सूचना दी गई。 पुलिस में शिकायत दर्ज होने के बाद जांच के दौरान सामने आया कि श्मशान घाट के कर्मचारियों ने गलती से तिलक राज की अस्थियां किसी अन्य परिवार को सौंप दी थीं। इस खुलासे के बाद मामला और संवेदनशील हो गया。 वहीं पुलिस अधिकारियों का कहना है कि पूरे मामले की गंभीरता से जांच कराई जा रही है। जांच के बाद जो भी तथ्य सामने आएंगे, उसके आधार पर नियमानुसार कार्रवाई की जाएगी। उधर, पीड़ित परिवार ने श्मशान घाट प्रबंधन की लापरवाही पर सख्त नाराजगी जताते हुए दोषियों के खिलाफ कड़ी कार्रवाई की मांग की है。
0
comment0
Report
BSBHARAT SHARMA
Jan 30, 2026 13:46:02
Amritsar, Punjab:ਅੰਮ੍ਰਿਤਸਰ ਦੇ ਪਿੰਡ ਚੱਬਾਂ ਨੂੰ SHO ਚਾਟੀਵਿੰਡ ਨੇ ਲਿੱਤਾ ‘ਗੋਦ’, ਨਸ਼ਾ ਤਸਕਰਾਂ ਨੂੰ 15 ਦਿਨਾਂ ਦੀ ਚੇਤਾਵਨੀ ਨਸ਼ੇ ਤੇ ਕਰਾਈਮ ਖ਼ਿਲਾਫ਼ ਵੱਡੀ ڪارਵਾਈ ਦਾ ਐਲਾਨ, SHO ਹਰਚੰਦ ਸਿੰਘ ਸੰਧੂ ਦੀ sਖ਼ਤ ਚੇਤਾਵਨੀ “ਨਸ਼ਾ ਵੇਚਣ ਵਾਲੇ ਪਿੰਡ ਛੱਡਣ ਜਾਂ ਜੇਲ੍ਹ ਲਈ ਤਿਆਰ ਰਹਿਣ” – SHO ਚਾਟੀਵਿੰਡ ਦਾ ਐਲਾਨ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਚਾਟੀਵਿੰਡ ਅਧੀਨ ਆਉਂਦੇ ਪਿੰਡ ਚੱਬਾਂ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਥਾਣਾ ਚਾਟੀਵਿੰਡ ਦੇ ਐਸਐਚਓ ਹਰਚੰਦ ਸਿੰਘ ਸੰਧੂ ਵੱਲੋਂ ਨਸ਼ਾ ਤਸਕਰਾਂ ਅਤੇ ਕਰਾਈਮ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ।ਐਸਐਚਓ ਹਰਚੰਦ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਨੂੰ ਕਰਾਈਮ ਅਤੇ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਉਹਨਾਂ ਨੇ ਪਿੰਡ ਚੱਬਾਂ ਨੂੰ ਆਪਣੇ ਨਿਗਰਾਨੀ ਹੇਠ “ਗੋਦ” ਲਿਆ ਹੈ ਅਤੇ ਪਿੰਡ ਵਿੱਚ ਨਸ਼ਾ ਅਤੇ ਅਪਰਾਧ ਖਤਮ ਕਰਨ ਲਈ ਖਾਸ ਫੋਕਸ ਕੀਤਾ ਜਾਵੇਗਾ। ਉਹਨਾਂ ਪਿੰਡ ਵਾਸੀਆਂ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਲਫ਼ਜ਼ਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਨਾ ਤਾਂ ਨਸ਼ਾ ਵਿਕਣ ਦਿੱਤਾ ਜਾਵੇਗਾ ਅਤੇ ਨਾ ਹੀ ਨਸ਼ਾ ਵੇਚਣ ਵਾਲਿਆਂ ਨੂੰ ਰਹਿਣ ਦਿੱਤਾ ਜਾਵੇਗਾ। ਐਸਐਚਓ ਨੇ ਦੱਸਿਆ ਕਿ ਜੇ ਕਿਸੇ ਵੀ ਵਿਅਕਤੀ ਵੱਲੋਂ ਨਸ਼ਾ ਵੇਚਣ ਜਾਂ ਕਰਾਈਮ ਕਰਨ ਦੀ ਗਤੀਵਿਧੀ ਸਾਹਮਣੇ ਆਉੰਦੀ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ ਕਿ ਉਹ ਨਸ਼ਾ ਵੇਚਣਾ ਛੱਡ ਦੇਣ ਜਾਂ ਪਿੰਡ ਛੱਡ ਕੇ ਚਲੇ ਜਾਣ। ਐਸਐਚਓ ਨੇ ਕਿਹਾ ਕਿ ਜੇ ਕੋਈ ਨਸ਼ਾ ਤਸਕਰ ਫੜਿਆ ਗਿਆ ਤਾਂ ਉਸਦੇ ਘਰ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਐਸਐਚਓ ਹਰਚੰਦ ਸਿੰਘ ਸੰਧੂ ਨੇ ਇਹ ਵੀ ਕਿਹਾ ਕਿ ਪੁਲਿਸ वੱਲੋਂ ਸਿਵਲ ਕਪੜਿਆਂ ਵਿੱਚ ਮੁਲਾਜ਼ਮ ਪਿੰਡ ਵਿੱਚ ਤਾਇਨਾਤ ਕੀਤੇ ਜਾਣਗੇ ਜੋ ਨਸ਼ਾ ਅਤੇ ਕਰਾਈਮ ਨਾਲ ਜੁੜੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ। ਉਹਨਾਂ ਕਿਹਾ ਕਿ ਜੋ ਲੋਕ ਨਸ਼ਾ ਜਾਂ ਅਪਰਾਧ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਇਮਾਨਦਾਰੀ ਨਾਲ ਰੋਜ਼ੀ ਕਮਾਉਣਗੇ, ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਜਾਂ ਅਪਰਾਧੀਆਂ ਦੀ ਮਦਦ ਨਾ ਕਰਨ ਅਤੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਪੁਲਿਸ ਦਾ ਸਾਥ ਦੇਣ।
0
comment0
Report
SSSanjay Sharma
Jan 30, 2026 13:45:34
Noida, Uttar Pradesh:ਇਸ ਘਟਨਾ ਸਬੰਧੀ ਲੁਧਿਆਣਾ ਵਿਖੇ ਸਿੱਖ ਨੌਜਵਾਨ ਟੈਕਸੀ ਚਾਲਕ ਸ. ਰਣਜੋਤ ਸਿੰਘ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਖ਼ਤ ਨੋਟਿਸ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਨੌਜਵਾਨ ਨਾਲ ਦੁਰਵਿਵਹਾਰ ਕਰਨ ਤੇ ਸਿੱਖ ਧਰਮ ਬਾਰੇ ਮੰਦਾ ਬੋਲਣ ਵਾਲੇ ਦੋਸ਼ੀ ਵਿਅਕਤੀਆਂ ਵਿਰੁੱਧ ਲੁਧਿਆਣਾ ਦੇ ਡੀਵੀਜਨ 8 ਪੁਲਿਸ ਥਾਣੇ ਵਿੱਚ ਅੱਜ ਦੋ ਵੱਖ-ਵੱਖ ਪਰਚੇ ਦਰਜ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਲੁਧਿਆਣਾ ਵਾਸੀ ਸ. ਰਣਜੋਤ ਸਿੰਘ ਜੋ ਕਿ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਜਦੋਂ ਲੁਧਿਆਨਾ ਸ਼ਹਿਰ ਅੰਦਰ ਜਾ ਰਿਹਾ ਸੀ ਤਾਂ ਉਸ ਦੀ ਗੱਡੀ ਤੋਂ ਦੂਜੀ ਗੱਡੀ ਨਾਲ ਖਹਿ ਵੱਜ ਗਈ ਸੀ। ਇਸ ਤੋਂ ਬਾਅਦ ਦੂਜੀ ਗੱਡੀ ਵਿੱਚੋਂ ਤਿੰਨ ਵਿਅਕਤੀਆਂ ਨੇ ਉਸ ਨੂੰ ਅਗਾਂਹ ਘੇਰ ਕੇ ਉਸ ਨਾਲ ਦੁਰਵਿਵਹਾਰ ਕਰਨ ਦੇ ਨਾਲ-ਨਾਲ ਉਸ ਦੀ ਗੱਡੀ ਉੱਤੇ ਲੱਗੀ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਤਸਵੀਰ ਪਾੜਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖ ਧਰਮ ਬਾਰੇ ਮੰਦਾ بولਿਆ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਨੇ ਫੋਨ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਸੱਦਿਆ ਜੋ ਮੌਕੇ ਤੋਂ ਸ. ਰਣਜੋਤ ਸਿੰਘ ਨੂੰ ਆਪਣੀ ਗੱਡੀ ਵਿੱਚ ਬੈਠਾ ਕੇ ਲੁਧਿਆਣਾ ਸ਼ਹਿਰ ਦੀ ਕੈਲਾਸ਼ ਪੁਲਿਸ ਚੌਂਕੀ ਲੈ ਗਏ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸ. ਜਸਕਰਨ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਸ. ਰਣਜੋਤ ਸਿੰਘ ਵੱਲੋਂ ਪਾਈ ਗਈ ਵੀਡੀਓ ਅਤੇ ਉਸਦੇ ਪਰਿਵਾਰ ਵੱਲੋਂ ਪੁਲਿਸ ਮੁਲਾਜ਼ਮਾਂ ਅਤੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਕੀਤੇ ਰੋਸ ਪ੍ਰਦਰਸ਼ਨ ਦਾ ਜ਼ੱਕਰ ਲੈਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਸ਼ਹਿਰ ਦੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਆਖਿਆ ਅਤੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਖੁਦ ਰੋਸ ਵਾਲੀ ਥਾਂ ਉੱਤੇ ਪਹੁੰਚ ਕੇ ਪੀੜਤ ਸਿੱਖ ਦਾ ਸਾਥ ਦੇਣਗੇ। ਪੁਲਿਸ ਨੇ ਸਿਕਾਇਤ ਦੇ ਅਧੀਨ ਪਰਚੇ ਦਰਜ ਕਰ ਲਏ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਕਿਸੇ ਵੀ ਸਿੱਖ ਨੌਜਵਾਨ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਜਿਹੜੇ ਵੀ ਵਿਅਕਤੀ ਕਿਸੇ ਧਰਮ ਬਾਰੇ ਮੰਦੀ ਭਾਵਨਾ ਰੱਖਦੇ ਹਨ ਪ੍ਰਸ਼ਾਸਨ ਉਨ੍ਹਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਕਾਨੂੰਨ ਦੀ ਰਾਖੀ ਕਰਨੀ ਹੈ ਜੇਕਰ ਉਹੀ ਕਾਨੂੰਨ ਦੀ ਉਲੰਘਣਾ ਕਰੇ ਤਾਂ ਨਿਆਂ ਲਈ ਆਮ ਲੋਕਾਂ ਨੂੰ ਕਿਥੇ ਜਾਣਾ ਪਏਗਾ।
0
comment0
Report
Advertisement
Back to top