Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

एसआईटी ने 328 पवित्र मामले की जांच तेज की; SGPC कर्मी बयान देंगे

BSBHARAT SHARMA
Jan 31, 2026 06:04:01
Ludhiana, Punjab
328 ਪਵਿੱਤਰ ਪਾਵਨ ਸਰੂਪ ਮਾਮਲੇ ਤੇ ਐਸਆਈਟੀ ਦੇ ਵੱਲੋਂ ਜਾਂਚ ਕੀਤੀ ਗਈ ਹੋਰ ਵੀ ਤੇਜ਼ , ਲਗਾਤਾਰ ਐਸਆਈਟੀ ਦੇ ਵੱਲੋਂ ਐਸਜੀਪੀਸੀ ਦੇ ਸਾਬਕਾ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਅਤੇ ਮੈਂਬਰਾਂ ਨੂੰ ਭੇਜੇ ਜਾ ਰਹੇ ਹਨ ਸੰਮਣ , ਅੱਜ ਵੀ ਐਸਜੀਪੀਸੀ ਦੇ ਸਾਬਕਾ ਅਤੇ ਮੌਜੂਦਾ ਮੁਲਾਜ਼ਮ ਅਤੇ ਮੈਂਬਰ ਅੱਜ ਅੰਮ੍ਰਿਤਸਰ ਪੁਲਿਸ ਕਮਿਸ਼ਨ ਦਫ਼ਤਰ ਹੋਣਗੇ ਪੇਸ਼ ਅਤੇ ਕਰਵਾਣਗੇ ਆਪਣੇ ਬਿਆਨ ਦਰਜ ਕੁਛ ਹੀ ਸਮੇਂ ਪਹਿਲਾਂ ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਭੋਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਐਸਆਈਟੀ ਦੇ ਚੇਅਰਮੈਨ ਸੀਨੀਅਰ ਅਫਸਰ ਜਗਤਪ੍ਰੀਤ ਸਿੰਘ ਵੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KDKuldeep Dhaliwal
Jan 31, 2026 07:36:56
Mansa, Punjab:ਫਸਲਾਂ ਦੇ ਵਿੱਚ ਯੂਰੀਆ ਦੀ ਬੇਤਹਾਸ਼ਾ ਵਰਤੋਂ ਕਾਰਨ ਜ਼ਹਿਰੀਲੀ ਹੋ ਰਹੀ ਧਰਤੀ ਨੂੰ ਲੈ ਕੇ ਜੀ ਮੀਡੀਆ ਵੱਲੋਂ ਪਿੰਡ ਦੀ ਸੱਥ ਵਿੱਚ ਕਿਸਾਨਾਂ ਨਾਲ ਵਿਸ਼ੇਸ਼ ਗੱਲਬਾਤ ਖੇਤਾਂ ਵਿੱਚ ਯੂਰੀਆਂ ਦੀ ਬੇਤਹਾਸ਼ਾਂ ਵਰਤੋਂ ਕਾਰਨ ਪੰਜਾਬ ਸਮੇਤ ਦੇਸ਼ ਦੇ ਕੀ ਸੂਬਿਆਂ ਵਿੱਚ ਜ਼ਮੀਨ ਹੇਠਲਾ پਾਣੀ ਪ੍ਰਦੂਸ਼ਿਤ ਹੋ ਰਿਹਾ ਹੈ,ਪੰਜਾਬ ਦਾ ਸੰਗਰੂਰ ਜਿਲਾਂ ਦੇਸ਼ ਭਰ ਵਿੱਚ ਯੂਰੀਆ ਦੀ ਵਰਤੋਂ ਵਿੱਚ ਸਭ ਤੋਂ ਮੋਹਰੀ ਹੈ ਜਿਸ ਨਾਲ ਧਰਤੀ ਜ਼ਹਿਰੀਲੀ ਹੋ ਗਈ ਲਗਾਤਾਰ ਪਾਈ ਜਾ ਰਹੀ ਬੇਤਹਾਸ਼ਾ ਯੂਰੀਆ ਖਾਬ ਦੇ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਸੱਥ ਵਿੱਚ ਬੈਠੇ ਕਿਸਾਨਾਂ ਨੌਜਵਾਨਾਂ ਦੇ ਨਾਲ ਜੀ ਮੀਡੀਆ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ。 ਬੇਸ਼ੱਕ ਅਸੀਂ ਇੱਕ ਦੂਸਰੇ ਤੋਂ ਜਿਆਦਾ ਪੈਦਾਵਾਰ ਕੱਢਣ ਦੇ ਲਈ ਯੂਰੀਆ ਦਾ ਇਸਤੇਮਾਲ ਕਰ ਰਹੇ ਹਾਂ ਅਤੇ ਸਾਨੂੰ ਵੀ ਪਤਾ ਹੈ ਕਿ ਧਰਤੀ ਜਹਰੀਲੀ ਹੋ ਰਹੀ ਹੈ ਸਾਡੇ ਪਾਣੀ ਪੀਣ યੋਗ ਨਹੀਂ ਰਹੇ ਅਤੇ ਅਸੀਂ ਖੁਦ ਵੀ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਫਸਲਾਂ ਦੇ ਪੂਰਨ ਮੁੱਲ ਨਾ ਮਲਣ ਕਾਰਨ ਕਿਸਾਨਾਂ ਨੂੰ ਜਿਆਦਾ ਫਜ਼ਲ ਦੀ ਪੈਦਾਵਾਰ ਕਰਨ ਦੇ ਲਈ ਯੂਰੀਆ ਦਾ ਇਸਤੇਮਾਲ ਕਰਨਾ ਪੈ ਰਿਹਾ ਉਹਨਾਂ ਕਿਹਾ ਕਿ ਸਰਕਾਰ ਨਵੇਂ ਬੀਜ਼ ਲੈ ਕੇ ਆਵੇ ਤੇ ਕਿਸਾਨਾਂ ਨੂੰ ਇਹਨਾਂ ਫਸਲਾਂ ਦੀ ਖਰੀਦ ਗਰੰਟੀ ਬਣਾ ਕੇ ਖਰੀਦੀ ਜਾਵੇ ਤਾਂ ਕਿ ਕਿਸਾਨ ਵੀ ਖੁਸ਼ਹਾਲ ਹੋ ਸਕੇ ਅਤੇ ਉਹ ਆਪਣੀ ਦੂਸ਼ਿਤ ਹੋ ਰਹੀ ਧਰਤੀ ਨੂੰ ਵੀ ਬਚਾ ਸਕṇ ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਵੱਲੋਂ ਜਾਗਰੂਕਤਾ ਕੈਂਪ ਜਰੂਰ ਲਗਾਏ ਜਾਂਦੇ ਨੇ ਪਰ ਇਨਾ ਜਾਗਰੂਕਤਾੈਂਪਾਂ ਦਾ ਉਦੋਂ ਤੱਕ ਅਸਰ ਨਹੀਂ ਹੋਵੇਗਾ ਜਦੋਂ ਤੱਕ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲੇਗਾ ਅਤੇ ਕਿਸਾਨ ਇਸੇ ਕਾਰਨ ਹੀ ਆਪਣੀਆਂ ਫਸਲਾਂ ਦੀ ਜਿਆਦਾ ਪੈਦਾਵਾਰ ਕਰਕੇ ਅਤੇ ਆਪਣੇ ਸਿਰ ਲੱਥੇ ਕਰਜੇ ਨੂੰ ਉਤਾਰਨ ਦੇ ਲਈ ਯੂਰੀਆ ਦਾ ਇਸਤੇਮਾਲ ਕਰ ਰਹੇ ਹਨ。
0
comment0
Report
AZAbhinva zeepunjabi
Jan 31, 2026 07:32:29
Noida, Uttar Pradesh:दिल्ली दिल्ली में सिख राजनीति में शुरू हुआ टकराव! मौजूद कमेटी का कार्यकाल खत्म होने के बावजूद एक्सटेंशन देने पर हुआ बबाल दिल्ली सिख गुरुद्वारे मैनेजमेंट कमेटी के पूर्व अध्यक्ष और शिरोमणि अकाली दल बादल दिल्ली इकाई के अध्यक्ष परमजीत सिंह सरना का बयान दिल्ली सिख गुरुद्वारे मैनेजमेंट कमेटी के 30/9/2026 तक कार्यालय बढ़ाने पर दिया बयान अगर जल्द चुनावो का नही हुआ ऐलान तो दिल्ली कमेटी के अध्यक्ष और महासचिव के घरों का करेगे घेराव 9 महीने की एक्सटेंशन देने पर दिल्ली के LG ने कानून तोड़ने का काम किया है दिल्ली कमेटी के अंतरिम चुनाव भी साढ़े 3 साल में कराई ये भी कानून के खिलाफ थी.. कোর্ট के केस होने के वावजूद दिल्ली कमेटी का कार्यकाल बढ़ा दिया गया दिल्ली कमेटी के हालात बहुत खराब है 500 करोड़ से ज्यादा की देनदारी है टीचरों को पैसा देना है, कोर्ट में केस चल रहे है स्कूलों से बच्चे कम हो रहे है डिलाइट कंपनी की ऑडिट रिपोर्ट जनतक करो, संगत को गुमराह किया जा रहा है वोटिंग प्रकिर्या बहुत ढीली चल रही है लोग वोट कम बनवा रहे है अगर अप्रेल ओर मई तक चुनाव नही घोषणा नही हुई तो दिल्ली कमेटी के ऑफिस बेयर्स के घरों का होगा घेराव, 24 घण्टे का घेराव करेगे, 12 साल की करतूत का खुलासा करेगे
0
comment0
Report
PSParambir Singh Aulakh
Jan 31, 2026 07:30:12
Amritsar, Punjab:ਦੇਸ਼ ਦੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਗਰਮਾਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਦੇਸ਼ ਦਾ ਅੰਨਦਾਤਾ ਹੈ ਇਸ ਲਈ ਬਣਦਾ ਮਾਨ ਸਤਿਕਾਰ ਪੰਜਾਬ ਨੂੰ ਦਿੱਤਾ ਜਾਵੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਨੂੰ ਸ਼ੁਰੂ ਕੀਤਾ ਜਾਵੇ ਪੰਜਾਬ ਦਾ ਬਾਰਡਰ ਸਿਲਕ ਰੂਟ ਲਈ ਖੋਲਿਆ ਜਾਵੇ ਜਿਸ ਨਾਲ ਪੰਜਾਬ ਤੋਂ ਅੰਤਰਰਾਸ਼ਟਰੀ ਲੈਵਲ ਤੇ ਮਿਡਲ ਈਸਟ ਤੱਕ ਵਪਾਰ ਕੀਤਾ ਜਾ ਸਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਕਿਸੇ ਸਪੈਸ਼ਲ ਪੈਕੇਜ ਦਾ ਐਲਾਨ ਕੀਤਾ ਜਾਵੇ ਜਿਸ ਨਾਲ ਪੰਜਾਬ ਦੀ ਭਲਾਈ ਹੋ ਸਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਇਸ ਲਈ ਪੰਜਾਬ ਨੂੰ ਇਹ ਰਾਜਧਾਨੀ ਪੱਕੇ ਤੌਰ ਤੇ ਵਾਪਸ ਕੀਤੀ ਜਾਵੇ ਕੇਂਦਰ ਵੱਲੋਂ ਆਰਡੀਐਫ ਦਾ ਪੈਸਾ ਰੋਕ ਕੇ ਰੱਖਿਆ ਗਿਆ ਹੈ ਇਹ ਪੈਸਾ ਪੰਜਾਬ ਨੂੰ ਵਾਪਸ ਕੀਤਾ ਜਾਵੇ ਜਿਸ ਨਾਲ ਵਿਕਾਸ ਹੋ ਸਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਅਤੇ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਮੋਗਾ ਤੋਂ ਕੋਟਕਪੁਰਾ ਰੇਲਵੇ ਲਾਈਨ ਦਾ ਕੰਮ ਕੀਤਾ ਜਾਵੇ ਜਿਸ ਨਾਲ ਮਾਲਵੇ ਦੇ ਇਸ ਏਰੀਏ ਦਾ ਵਿਕਾਸ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਆਸਾਨੀ ਹੋ ਸਕੇ
0
comment0
Report
AZAbhinva zeepunjabi
Jan 31, 2026 06:19:07
Noida, Uttar Pradesh:जालंधर: देश के प्रधानमंत्री नरेंद्र मोदी एक फरवरी को जालंधर दौरे पर आ रहे है। वहीं पीएम मोदी के दौरे से पहले नामी स्कूल को बम से उड़ाने की धमकी मिली है। मिली जानकारी के अनुसार अर्बन एस्टेट में स्थित कैम्ब्रिज स्कूल को बम से उड़ाने को लेकर ई-मेल के जरिए धमकी मिली है। इस घटना को लेकर प्रशासन में हड़कंप मच गया है। गनीमत यह है कि आज बच्चों की स्कूलों में छुट्टी है, ऐसे में स्कूल पहले से खाली है。 स्कूल प्रशासन द्वारा घटना की सूचना पुलिस को दे दी गई है। मौके पर पहुंची पुलिस और बम स्क्वॉयड टीम पहुंच गई है और इमारत की जांच में जुट गई है। बता दें कि पिछले कुछ दिनों से पंजाब-चंडीगढ़ की इमारतों को भी लगातार धमकियां मिलने की घटनाएं सामने आ चुकी है। हालांकि इस धमकियों के दौरान जांच में कोई संदिग्ध वस्तु बरामद नहीं हुई थी।
0
comment0
Report
AZAbhinva zeepunjabi
Jan 31, 2026 04:01:10
Noida, Uttar Pradesh:ਜਗਰਾਉਂ ਦੇ ਪਿੰਡ ਚੌਕੀਮਾਨ ਦੇ ਜੋੜੇ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ ਜਗਰਾਓਂ ਨੇੜਲੇ ਪਿੰਡ ਚੌਕੀਮਾਨ ਦੇ ਕੈਨੇਡਾ ਰਹਿੰਦੇ ਪਤੀ-ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਘਰ 'ਚੋਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ ਹੈ ਪਰ ਮੌਤ ਨੂੰ ਲੈ ਕੇ ਭੇਤ ਬਣਿਆ ਹੋਇਆ ਹੈ। ਪਿੰਡ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ| ਹਾਲਾਂਕਿ ਪਰਿਵਾਰ ਨੇ ਇਸ 'ਤੇ ਚੁੱਪੀ ਸਾਧਦਿਆਂ ਕੁਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੌਕੀਮਾਨ ਦੇ ਜੰਮਪਲ ਏਕਮਵੀਰ ਸਿੰਘ ਕੈਨੇਡਾ ਦੇ ਕੈਲਗਿਰੀ ਵਿਖੇ ਆਪਣੀ ਪਤਨੀ ਜੈਸਮੀਨ ਕੌਰ ਨਾਲ ਰਹਿੰਦਾ ਸੀ। ਦੋਵਾਂ ਪਤੀ ਪਤਨੀ ਦੀਆਂ ਘਰ ਵਿਚ ਲਾਸ਼ਾਂ ਦੀ ਸੂਚਨਾ ਮਿਲਣ ’ਤੇ ਕੈਨੇਡਾ ਪੁਲਿਸ ਨੇ ਦਸਤਕ ਦਿੱਤੀ। ਉਨ੍ਹਾਂ ਘਰ ਵਿਚ ਘਟਨਾ ਦੀ ਜਾਂਚ ਕਰਦਿਆਂ ਘਰ ਅਤੇ ਨੇੜਲੇ ਏਰੀਏ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਕੈਨੇਡਾ ਪੁਲਿਸ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ ਹਾਲਾਂਕਿ ਇਸ ਦਰਦਨਾਕ ਘਟਨਾ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗਿਆ ਪਰ ਪਿੰਡ ਵਿਚ ਕਈ ਤਰ੍ਹਾਂ ਦੇ ਚਰਚੇ ਹਨ। ਪਿੰਡ ਵਿਚ ਮ੍ਰਿਤਕ ਦਾ ਭਰਾ ਰਹਿੰਦਾ ਹੈ। ਘਰ ਵਿਚ ਗ਼ਮ ਦਾ ਮਾਹੌਲ ਅਤੇ ਪਰਿਵਾਰ ਇਸ ਘਟਨਾ ਨੂੰ ਲੈ ਕੇ ਕੁਝ ਵੀ ਦੱਸਣ ਤੋਂ ਇਨਕਾਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਖੁਦ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ
0
comment0
Report
Advertisement
Back to top