Back
कैलगरी में पति-पत्नी की संदिग्ध मौत, चौकीमन गाँव में घर से लाशें मिलीं
AZAbhinva zeepunjabi
Jan 31, 2026 04:01:10
Noida, Uttar Pradesh
ਜਗਰਾਉਂ ਦੇ ਪਿੰਡ ਚੌਕੀਮਾਨ ਦੇ ਜੋੜੇ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ
ਜਗਰਾਓਂ ਨੇੜਲੇ ਪਿੰਡ ਚੌਕੀਮਾਨ ਦੇ ਕੈਨੇਡਾ ਰਹਿੰਦੇ ਪਤੀ-ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਘਰ 'ਚੋਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ ਹੈ ਪਰ ਮੌਤ ਨੂੰ ਲੈ ਕੇ ਭੇਤ ਬਣਿਆ ਹੋਇਆ ਹੈ। ਪਿੰਡ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ| ਹਾਲਾਂਕਿ ਪਰਿਵਾਰ ਨੇ ਇਸ 'ਤੇ ਚੁੱਪੀ ਸਾਧਦਿਆਂ ਕੁਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੌਕੀਮਾਨ ਦੇ ਜੰਮਪਲ ਏਕਮਵੀਰ ਸਿੰਘ ਕੈਨੇਡਾ ਦੇ ਕੈਲਗਿਰੀ ਵਿਖੇ ਆਪਣੀ ਪਤਨੀ ਜੈਸਮੀਨ ਕੌਰ ਨਾਲ ਰਹਿੰਦਾ ਸੀ। ਦੋਵਾਂ ਪਤੀ ਪਤਨੀ ਦੀਆਂ ਘਰ ਵਿਚ ਲਾਸ਼ਾਂ ਦੀ ਸੂਚਨਾ ਮਿਲਣ ’ਤੇ ਕੈਨੇਡਾ ਪੁਲਿਸ ਨੇ ਦਸਤਕ ਦਿੱਤੀ। ਉਨ੍ਹਾਂ ਘਰ ਵਿਚ ਘਟਨਾ ਦੀ ਜਾਂਚ ਕਰਦਿਆਂ ਘਰ ਅਤੇ ਨੇੜਲੇ ਏਰੀਏ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਕੈਨੇਡਾ ਪੁਲਿਸ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ
ਹਾਲਾਂਕਿ ਇਸ ਦਰਦਨਾਕ ਘਟਨਾ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗਿਆ ਪਰ ਪਿੰਡ ਵਿਚ ਕਈ ਤਰ੍ਹਾਂ ਦੇ ਚਰਚੇ ਹਨ। ਪਿੰਡ ਵਿਚ ਮ੍ਰਿਤਕ ਦਾ ਭਰਾ ਰਹਿੰਦਾ ਹੈ। ਘਰ ਵਿਚ ਗ਼ਮ ਦਾ ਮਾਹੌਲ ਅਤੇ ਪਰਿਵਾਰ ਇਸ ਘਟਨਾ ਨੂੰ ਲੈ ਕੇ ਕੁਝ ਵੀ ਦੱਸਣ ਤੋਂ ਇਨਕਾਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਖੁਦ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowJan 31, 2026 06:19:070
Report
BSBHARAT SHARMA
FollowJan 31, 2026 06:04:010
Report
AZAbhinva zeepunjabi
FollowJan 31, 2026 05:46:560
Report
DSDharmindr Singh
FollowJan 31, 2026 05:00:420
Report
AZAbhinva zeepunjabi
FollowJan 31, 2026 04:16:360
Report
AZAbhinva zeepunjabi
FollowJan 31, 2026 04:02:480
Report
RKRAMAN KHOSLA
FollowJan 31, 2026 02:40:000
Report
AZAbhinva zeepunjabi
FollowJan 31, 2026 02:15:060
Report
SSSanjay Sharma
FollowJan 30, 2026 19:00:120
Report
NSNitesh Saini
FollowJan 30, 2026 17:46:120
Report
TBTarsem Bhardwaj
FollowJan 30, 2026 17:32:060
Report
SSSanjay Sharma
FollowJan 30, 2026 17:31:050
Report
TBTarsem Bhardwaj
FollowJan 30, 2026 16:50:060
Report
SSSanjay Sharma
FollowJan 30, 2026 16:46:01Noida, Uttar Pradesh:MOHALI (PUNJAB): PUNJAB MINISTER HARPAL SINGH CHEEMA PARTICIPATES IN NAGAR KIRTAN
0
Report