Back
शाहपुर जाजन में गोलीबारी: काका सुखराज सिंह घायल, अस्पताल में भर्ती
NLNitin Luthra
Mar 25, 2026 10:18:27
Batala, Punjab
ਐਮਐਲਏ ਗੁਰਦੀਪ ਰੰਧਾਵਾ ਦੇ ਪਿੰਡੇ ਸ਼ਾਹਪੁਰ ਜਾਜਨ ਵਿਖੇ ਚੱਲੀਆ ਗੋਲੀਆਂ\n\nਪਿੰਡ ਪੱਡਾ ਦੇ ਸਰਪੰਚ ਦਾ ਭਰਾ ਸੁਖਰਾਜ ਸਿੰਘ ਕਾਕਾ ਗੋਲੀਆਂ ਲੱਗਣ ਨਾਲ ਹੋਇਆ ਜਖਮੀ\n\n ਡੇਰਾ ਬਾਬਾ ਨਾਨਕ \ਜਿਲਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਦੇ ਮੌਜੂਦਾ ਸਰਪੰਚ ਨਵਦੀਪ ਸਿੰਘ ਨਵ ਦੇ ਛੋਟੇ ਭਰਾ ਸੁਖਰਾਜ ਸਿੰਘ ਕਾਕਾ ਉਪਰ ਕੁੱਝ ਵਿੱਅਕਤੀਆਂ ਵੱਲੋਂ ਪਿੰਡ ਸ਼ਾਹਪੁਰ’ਚ ਫਾਇੰ ਰਿੰਗ ਕੀਤੀ ਗਈ ਜਿਸ ਨਾਲ ਕਾਕਾ ਜਖਮੀ ਹੋ ਗਿਆ ਜਿਸ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਨੂੰ ਡਾਕਟਰਾਂ ਸ੍ਰੀ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ। \nਇਸ ਸਬੰਧੀ ਜਖਮੀ ਹੋਏ ਸੁਖਰਾਜ ਸਿੰਘ ਕਾਕਾ ਉਸ ਦੇ ਭਰਾ ਨਵਦੀਪ ਸਿੰਘ ਨਵ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੁਖਰਾਜ ਸਿੰਘ ਕਾਕਾ ਆਪਣੇ ਪਿੰਡ ਪੱਡੇ ਤੋਂ ਨਜਦੀਕੀ ਪਿੰਡ ਸ਼ਾਹਪੁਰ ਜਾਜਨ ਕਿਸੇ ਕੰਮ ਲਈ ਗਿਆ ਸੀ ਜਿੱਥੇ ਪਹਿਲਾਂ ਹੀ 4 ਨੌਜਵਾਨ ਮੁੰਹ ਬੰਨ ਕੇ ਉਡੀਕ ਰਹੇ ਸਨ ਅਤੇ ਨਜਦੀਕ ਆਉਣ ਤੇ ਉਨਾਂ ਕਾਕੇ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਨਾਲ ਉਸ ਦੀ ਬਾਂਹ ਅਤੇ ਲੱਕ ਵਿਚ ਗੋਲੀਆਂ ਲੱਗੀਆਂ ਜਿਸ ਨਾਲ ਉਹ ਜਖਮੀ ਹੋ ਗਿਆ ਅਤੇ ਇਲਾਜ ਲਈ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਅਮ੍ਰਿਤਸਰ ਸ੍ਰੀ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਖਮੀ ਕਾਕਾ ਅਤੇ ਉਸ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ।\nਇਸ ਸਬੰਧੀ ਜੱਦ ਸਰਕਾਰੀ ਹਸਪਤਾਲ ਫਤਿਹਗੜ ਚੂੜੀਆਂ ਦੇ ਡਾ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪਿੰਡ ਪੱਡੇ ਤੋਂ ਸੁਖਰਾਜ ਸਿੰਘ ਕਾਕਾ ਨੌਜਵਾਨ ਆਇਆ ਸੀ ਜਿਸ ਦੇ ਲੱਕ ਅਤੇ ਬਾਂਹ ਵਿਚ ਗੋਲੀ ਲੱਗੀ ਹੈ ਜਿਸ ਅਮਿuitionਤਸਰ ਰੈਫਰ ਕਰ ਦਿੱਤਾ ਗਿਆ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowMar 25, 2026 11:07:24794
Report
MSManish Shanker
FollowMar 25, 2026 11:03:08731
Report
DSDharmindr Singh
FollowMar 25, 2026 11:02:50681
Report
TSTEJINDER SINGH
FollowMar 25, 2026 10:53:591077
Report
ADAnkush Dhobal
FollowMar 25, 2026 10:53:32890
Report
ADAnkush Dhobal
FollowMar 25, 2026 10:53:231003
Report
ADAnkush Dhobal
FollowMar 25, 2026 10:53:131031
Report
TBTarsem Bhardwaj
FollowMar 25, 2026 10:53:03898
Report
ASARVINDER SINGH
FollowMar 25, 2026 10:22:22Hamirpur, Himachal Pradesh:पुलिस ने चिटटा के मामलों में तीन युवकों को पकडा, चिटटा भी किया बरामद पुलिस प्रदेश से बाहर के नेटवर्क को खंगालने में जुटी हुई
1005
Report
SSSandeep Singh
FollowMar 25, 2026 10:17:141079
Report
NSNavdeep Singh
FollowMar 25, 2026 10:17:071075
Report
KCKhem Chand
FollowMar 25, 2026 10:16:541004
Report
MJManoj Joshi
FollowMar 25, 2026 10:05:441046
Report
BSBHARAT SHARMA
FollowMar 25, 2026 10:04:131027
Report