Back
हाई कोर्ट ने 1 अप्रैल को चुनाव कराने का निर्देश दिया, स्वतंत्र ऑब्ज़र्वर नियुक्त
MJManoj Joshi
Mar 25, 2026 10:05:44
Chandigarh, Chandigarh
ਬ੍ਰੇਕਿੰਗ
ਰਾਮਪੁਰਾ ਫੂਲ ਬਲਾਕ ਸਮਿਤੀ ਵਿੱਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਚੋਣਾਂ ਸੰਬੰਧੀ ਮਾਮਲਾ ਹਾਈ ਕੋਰਟ ਵਿੱਚ ਸੁਣਵਾਈ ਲਈ ਲਿਆ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਦੋ ਵਾਰ ਇਹ ਚੋਣਾਂ ਰੱਦ ਕੀਤੀਆਂ ਗਈਆਂ ਸਨ ਕਿਉਂਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਸੀ।
ਹੁਣ ਮਾਣਯੋਗ ਹਾਈ ਕੋਰਟ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਆਦੇਸ਼ ਦਿੱਤਾ ਹੈ ਕਿ ਇਹ ਚੋਣਾਂ 1 ਅਪ੍ਰੈਲ ਨੂੰ ਹਾਈ ਕੋਰਟ ਦੀ ਨਿਗਰਾਨੀ ਹੇਠ ਕਰਵਾਈਆਂ ਜਾਣਗੀਆਂ ਅਤੇ ਇਸ ਲਈ ਹਾਈ ਕੋਰਟ ਵੱਲੋਂ ਹੀ ਇਕ ਵਕੀਲ ਨੂੰ ਸੁਤੰਤਰ ਓਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਹ ਚੋਣਾਂ ਡਿਪਟੀ ਕਮਿਸ਼ਨਰ (ਡੀਸੀ) ਬਠਿੰਡਾ਼ ਦੀ ਦੇਖ-ਰੇਖ ਹੇਠ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰਵਾਈਆਂ ਜਾਣਗੀਆਂ。
ਮਾਣਯੋਗ ਹਾਈ ਕੋਰਟ ਨੇ ਇਹ ਵੀ ਸਪੱਸ਼ਟ ਆਦੇਸ਼ ਦਿੱਤਾ ਹੈ ਕਿ ਸਥਾਨਕ ਵਿਧਾਇਕਾਂ ਅਤੇ ਹੋਰ ਉਹ ਵਿਅਕਤੀ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੈ, ਉਹਨਾਂ ਨੂੰ ਪੋਲਿੰਗ ਸਥਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
ਪਿਛਲੇ ਦੋ ਦਿਨਾਂ ਵਿੱਚ ਇਹ ਦੂਜੀ ਵਾਰ ਹੈ ਕਿ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਇਰ ਕੀਤੀਆਂ ਰਿਟ ਪਟੀਸ਼ਨਾਂ ‘ਤੇ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕੀਤੇ ਹਨ。
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ
ਮੁੱਖ ਬੁਲਾਰੇ, ਸ਼੍ਰੋਮਣੀ ਅਕਾਲੀ ਦਲ
ਅਤੇ ਪ੍ਰਧਾਨ, ਲੀਗਲ ਵਿੰਗ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowMar 25, 2026 11:07:24794
Report
MSManish Shanker
FollowMar 25, 2026 11:03:08731
Report
DSDharmindr Singh
FollowMar 25, 2026 11:02:50681
Report
TSTEJINDER SINGH
FollowMar 25, 2026 10:53:591077
Report
ADAnkush Dhobal
FollowMar 25, 2026 10:53:32890
Report
ADAnkush Dhobal
FollowMar 25, 2026 10:53:231003
Report
ADAnkush Dhobal
FollowMar 25, 2026 10:53:131031
Report
TBTarsem Bhardwaj
FollowMar 25, 2026 10:53:03898
Report
ASARVINDER SINGH
FollowMar 25, 2026 10:22:22Hamirpur, Himachal Pradesh:पुलिस ने चिटटा के मामलों में तीन युवकों को पकडा, चिटटा भी किया बरामद पुलिस प्रदेश से बाहर के नेटवर्क को खंगालने में जुटी हुई
1005
Report
NLNitin Luthra
FollowMar 25, 2026 10:18:27929
Report
SSSandeep Singh
FollowMar 25, 2026 10:17:141079
Report
NSNavdeep Singh
FollowMar 25, 2026 10:17:071075
Report
KCKhem Chand
FollowMar 25, 2026 10:16:541004
Report
BSBHARAT SHARMA
FollowMar 25, 2026 10:04:131027
Report