Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

पंजाब में मौसम बदला; IMD ने Yellow-Orange अलर्ट जारी किया—किसानों को पानी न दें

TBTarsem Bhardwaj
Mar 30, 2026 13:19:42
Ludhiana, Punjab
ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਆਇਆ ਬਦਲਾਅ ਪੀਏਯੂ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਆਈਐਮਐੱਡੀ ਵੱਲੋਂ 31 ਮਾਰਚ ਸੂਬੇ ਭਰ ਵਿੱਚ yellow ਅਤੇ orange ਅਲਰਟ ਅਤੇ ਉਸ ਤੋਂ ਬਾਅਦ ਵੀ ਪੰਜਾਬ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤਿੰਨ ਮਾਰਚ ਨੂੰ ਸੂਬੇ ਭਰ ਵਿੱਚ ਯੈਲੋ ਅਲਰਟ ਕੀਤਾ ਜਾ ਰਹੀ ਪੀਏਯੂ ਦੇ ਵਿਗਿਆਨੀ ਦੱਸਿਆ ਜੇਕਰ ਤੇਜ ਹਵਾਵਾਂ ਚੱਲਣ ਨਾਲ ਫਸਲ ਡਿੱਗੀ ਤਾਂ ਕਣਕ ਦੇ ਝਾੜ ਤੇ ਪੈ ਸਕਦਾ ਹੈ ਅਸਰ ਪੰਜਾਬ ਭਰ ਵਿੱਚ ਲਗਾਤਾਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਛਮੀ ਚੱਕਰਵਾਤ ਦੇ ਚਲਦੇ ਪੰਜਾਬ ਭਰ ਦੇ ਕਈ ਹਿਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੇ ਨਾਲ ਨਾਲ ਬਦਲਵਾਈ ਬਣੀ ਹੋਈ ਹੈ। ਮੌਸਮ ਵਿਗਿਆਨੀ ਨੇ ਦਸਿਆ ਕਿ ਤਾਪਮਾਨ ਵੀ ਆਮ ਨਾਲੋਂ ਘਟ ਚਲ ਰਿਹਾ ਹੈ। ਉਹਨਾਂ ਨੇ ਦਸਿਆ ਕਿ ਆਈ ਐਮ ਡੀ ਵੱਲੋਂ 31 ਮਾਰਚ ਨੂੰ ਵੀ ਸੂਬੇ ਭਰ ਵਿੱਚ ਕਈ ਜਿਲ੍ਹਿਆਂ ਵਿੱਚ yellow ਅਤੇ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਵੀ ਮੌਸਮ ਦੇ ਵਿੱਚ ਕਾਫੀ ਬਦਲਾ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ ਹਵਾਵਾਂ ਗਰਜ ਚਮਕ ਦੇ ਨਾਲ ਬਾਰਿਸ਼ ਹੋ ਸਕਦੀ ਹੈ ਅਤੇ ਤਿੰਨ ਮਾਰਚ ਨੂੰ ਸੂਬੇ ਭਰ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕਈ ਹਿਸਿਆਂ ਦੇ ਤੇਜ ਬਾਰਸ ਅਤੇ ਹਵਾਵਾਂ ਚੱਲ ਸਕਦੀਆਂ ਹਨ। ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀਆਂ ਨੇ ਕਿਸਾਨਾਂ ਨੂੰ ਐਡਵਾਈਜਰੀ ਜਾਰੀ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਪਾਣੀ ਨਾ ਲਗਾਉਣ ਉਹਨਾਂ ਨੇ ਕਿਹਾ ਜੇਕਰ ਤੇ ਹਵਾਵਾਂ ਚੱਲਣ ਨਾਲ ਫਸਲ ਡਿੱਗਦੀ ਹੈ ਤਾਂ ਝਾੜ ਤੇ ਅਸਰ ਪੈ ਸਕਦਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Mar 30, 2026 14:31:33
Sundar Nagar, Himachal Pradesh:आईआईटी मंडी ने मनाया 17वां स्थापना दिवस, युवा अवस्था में पहुंचा प्रतिष्ठित संस्थान. इन्फोसिस लिमिटेड के सह संस्थापक पद्म भूषण क्रिस गोपालकृष्णन रहे मुख्यातिथि. कहा- आज के दौर में एआई के सही इस्तेमाल की जानकारी होना बेहद जरूरी. युवाओं के दम पर भारत हर हाल में बनेगा विकसित, देश के पास इस वक्त मजबूत नेतृत्व. आईआईटी के डायरेक्टर लक्ष्मीधर बेहरा बोले- युवा अवस्था के बाद संस्थान को हमेशा जवान रखने का रहेगा प्रयास. संस्थान बेसहारा गायों के गोबर और वेस्ट से 20 किलोवाट क्षमता का बायोगैस आधारित पावर प्लांट स्थापित करने की योजना बना रहा है. कमांद क्षेत्र में घूम रही लगभग 40 बेसहारा गायों का पालन संस्थान द्वारा किया जाएगा. कैंपस से निकलने वाले वेस्ट का उपयोग कर स्वच्छ ऊर्जा का उत्पादन किया जाएगा. भविष्य में स्थानीय ग्रामीणों से गोबर खरीदने की व्यवस्था शुरू की जाएगी ताकि उन्हें अतिरिक्त आय मिले. मंडी शहर को भी ऊर्जा उपलब्ध कराने की योजना पर काम किया जा रहा. संस्थान के संस्थापक निदेशक प्रोफेसर टीमोथी ए. गोंजाल्विस, बनरास हिन्दू विश्वविद्यालय के कुलपति प्रोफेसर अजित कुमार चतुर्वेदी, छत्रपति शाहु जी महाराज विश्वविद्यालय कानपुर के कुलपति प्रोफेसर विनय कुमार पाठक, स्टैनफोर्ड रोबोटिक्स लैब अमेरिका के निदेशक प्रोफेसर ओसामा खतीब सहित अन्य गणमान्य लोग मौजूद रहे.
77
comment0
Report
NSNavdeep Singh
Mar 30, 2026 14:31:16
Moga, Punjab:ਕਾਹਨ ਸਿੰਘ ਵਾਲਾ ਵਿੱਚ 131 ਪਰਿਵਾਰਾਂ ਨੂੰ ਮਿਲਿਆ ਮਾਲਕਾਨਾ ਹੱਕ – ਲਾਲ ਲਕੀਰ ਸਕੀਮ ਨਾਲ ਪੀੜ੍ਹੀਆਂ ਦੀ ਚਿੰਤਾ ਦੂਰ,ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪਹਿਲ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ, ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਵੰਡੇ ਸਰਟੀਫਿਕੇਟ ਵੰਡੇ,ਮੋਗਾ ਦੇ ਪਿੰਡ ਕਾਹਨ ਸਿੰਘ ਵਾਲਾ ਵਿੱਚ ਪੰਜਾਬ ਸਰਕਾਰ ਦੀ “ਲਾਲ ਲਕੀਰ” ਸਕੀਮ ਤਹਿਤ 131 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇ ਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ। ਇਸ ਮੌਕੇ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜा ਵੱਲੋਂ ਪਿੰਡ ਵਿੱਚ ਪਹੁੰਚ ਕੇ ਘਰਾਂ ਦੇ ਮਾਲਕਾਨਾ ਹੱਕਾਂ ਦੇ ਸਰਟੀਫਿਕੇਟ ਵੰਡੇ ਗਏ।ਵਿਧਾਇਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਡ੍ਰੀਮ ਪ੍ਰੋਜੈਕਟ ਹੈ, ਜਿਸ ਦਾ ਮਕਸਦ ਉਹਨਾਂ ਪਰਿਵਾਰਾਂ ਨੂੰ ਹੱਕ ਦੇਣਾ ਹੈ ਜੋ ਆਜ਼ਾਦੀ ਤੋਂ ਬਾਅਦ ਤੋਂ ਲਾਲ ਲਕੀਰ ਵਿੱਚ ਰਹਿੰਦੇ ਆ ਰਹੇ ਸਨ ਪਰ ਕਦੇ ਵੀ ਆਪਣੇ ਘਰਾਂ ਦੇ ਕਾਨਕੀ ਮਾਲਕ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਅੱਜ ਪਿੰਡ ਕਾਹਨ ਸਿੰਘ ਵਾਲਾ ਵਿੱਚ 131 ਘਰਾਂ ਨੂੰ ਮਾਲਕਾਨਾ ਹੱਕ ਦੇ ਕੇ ਇੱਕ ਵੱਡੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੋਰ ਪਿੰਡਾਂ ਵਿੱਚ ਵੀ ਇਹ ਪ੍ਰਕਿਰਿਆ ਜਾਰੀ ਹੈ।ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਮੌਜੂਦਾ ਪਰਿਵਾਰਾਂ ਨੂੰ ਸੁਰੱਖਿਆ ਮਿਲੇਗੀ, ਸਗੋਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵੀ ਮਜ਼ਬੂਤ ਹੋਵੇਗਾ। ਜੇ ਕਿਸੇ ਵੀ ਪਰਿਵਾਰ ਨੂੰ ਕਾਗਜ਼ੀ ਕਾਰਵਾਈ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਵਿਧਾਇਕ ਦਫ਼ਤਰ ਜਾਂ ਤਹਿਸੀਲ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਹਰ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।ਵਿਧਾਇਕਾ ਨੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੇ ਕੰਮਾਂ ਦੀ ਵੀ ਚਰਚਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ, ਪਾਣੀ, ਸਿਹਤ ਸਹੂਲਤਾਂ, ਸਿੱਖਿਆ ਅਤੇ ਕਿਸਾਨੀ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਲਈ ਹਜ਼ਾਰ ਰੁਪਏ ਮਹੀਨਾ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ ਅਤੇ ਮੋਗਾ ਵਿੱਚ 1 ਅਪ੍ਰੈਲ ਤੋਂ ਇਸ ਦੀ ਰਜਿਸਟਰੇਸ਼ਨ ਸ਼ੁਰੂ ਹੋਵੇਗੀ。
214
comment0
Report
TSTEJINDER SINGH
Mar 30, 2026 14:09:47
Rupnagar, Punjab:ਰੋਪੜ- ਰੋਪੜ ਨਗਰ ਕੋਸਲ ਦੀ ਮੀਟਿੰਗ ਹਰ ਵਾਰ ਦੀ ਤਰਾਂ ਇਸ ਵਾਰ ਵੀ ਹੰਗਾਮਾ ਭਰਪੂਰ ਰਹੀ ਤੇ ਇਹ ਮੀਟਿੰਗ ਮੱਛੀ ਬਜ਼ਾਰ ਵਰਗੇ ਰੋਲ਼ੇ ਤੋਂ ਘੱਟ ਨਹੀਂ ਸੀ।ਕੋਸਲਰਾ ਦੇ ਵਿਚ ਆਪਸੀ ਤਕਰਾਰ ਬਾਜ਼ੀ ਦੀ ਸੀਮਾ ਪਾਰ ਹੋ ਗਈ ਖਾਸ ਕਰਕੇ ਕਾਂਗਰਸ ਪਾਰਟੀ ਦੇ ਕੋਸਲਰਾ ਦੇ ਬਹੁਮਤ ਨਾਲ बने ਕੋਸਲ ਪ੍ਰਧਾਨ ਅਸ਼ੋਕ ਵਾਹੀ ਤੇ ਕਾਂਗਰਸ ਦੇ ਹੀ ਕੋਸਲਰਾ ਨੇ ਕੰਮ ਸਬੰਧੀ ਭੇਦ ਭਾਵ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕੋਸਲ ਪ੍ਰਧਾਨ ਸ਼ਹਿਰ ਦੇ ਸਾਰੇ ਵਾਰਡਾਂ ਨੂੰ ਇੱਕ ਬਰਾਬਰ ਰੱਖ ਕੇ ਵਿਕਾਸ ਨਹੀਂ ਕਰਵਾ ਰਹੇ ਹਨ।ਕੋਸਲਰਾ ਨੇ ਕਿਹਾ ਕਿ ਵਿਕਾਸ ਦੀ ਜ਼ਮੀਨੀ ਹਕੀਕਤ ਬਿਲਕੁਲ ਜ਼ੀਰੋ ਹੈ ਜਦ ਕਿ ਕੋਸਲਰਾ ਨੇ ਹਲਕਾ ਵਿਧਾਇਕ ਤੇ ਵੀ ਉੱਨਾਂ ਦੇ ਕੰਮ ਰੋਕੇ ਜਾਣ ਦੇ ਦੋਸ਼ ਲਗਾਏ।ਇਸ ਚੱਲਦੀ ਮੀਟਿੰਗ ਵਿਚ ਉਦੋਂ ਹੰਗਾਮਾ ਹੋਰ ਵੱਧ ਗਿਆ ਜਦੋਂ ਕਾਂਗਰਸ ਪਾਰਟੀ ਨਾਲ ਹੀ ਸਬ_LANGੀਤ ਕੁੱਝ ਮਹੀਨਾ ਪਹਿਲਾ ਕੋਸਲ ਦੇ ਪ੍ਰਧਾਨਗੀ ਪਦ ਤੋਂ ਉਤਾਰੇ ਗਏ ਸੰਜੇ ਵਰਮਾ ਮੀਟਿੰਗ ਵਿੱਚ ਪੁੱਜ ਗਏ ਤੇ ਉਨਾ ਦੀ ਕੋਸਲ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਨਾਲ ਤਿੱਖੀ ਤਕਰਾਰਬਾਜੀ ਹੋਈ।ਇਸ ਦੋਰਾਨ ਸੰਜੇ ਵਰਮਾ ਨੇ ਕੋਸਲ ਪ੍ਰਧਾਨ ਨੂੰ ਪਾਰਟੀ ਦਾ ਗੱਦਾਰ ਵੀ ਕਿਹਾ ਤੇ ਕਿਹਾ ਕਿ ਉਸਨੂੰ ਇਸ ਸਿਆਸੀ ਸਾਜ਼ਿਸ਼ ਤਹਿਤ ਪ੍ਰਧਾਨਗੀ ਪਦ ਤੋਂ ਉਤਾਰਿਆ ਗਿਆ ਹੈ।ਸੰਜੇ ਵਰਮਾ ਨੇ ਹੁਣ ਜੋ ਵੀ ਸ਼ਹਿਰ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਇਹ ਸਭ ਉਨਾ ਦੇ ਸਮੇਂ ਹੀ ਪਾਸ ਕੀਤੇ ਗਏ ਹਨ ਜਦ ਕਿ ਮੋਜੂਦਾ ਪ੍ਰਧਾਨ ਨੇ ਕੋਈ ਵਿਕਾਸ ਨਹੀਂ ਕਰਵਾਇਆ ਹੈ।ਮੀਟਿੰਗ ਦੋਰਾਨ ਕੋਸਲਰਾ ਦੇ ਰੋਸ ਦਾ ਸਾਹਮਣਾ ਕਰਦੇ ਹੋਏ ਕੋਸਲ ਪ੍ਰਧਾਨ ਵੀ ਦੋ ਵਾਰ ਮੀਟਿੰਗ ਛੱਡ ਕੇ ਜਾਣ ਲਈ ਖੜੇ ਹੋਏ ਤੇ ਸਾਰੇ ਮਤੇ ਪਾਸ ਹੋਣ ਦੀ ਗੱਲ ਕਹੀ ਪਰ ਕੋਸਲਰਾ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਸਾਰੇ ਵਾਰਡਾਂ ਦਾ ਕੰਮ ਕਰਵਾਉਣ ਦੀ ਗੱਲ ਕਹੀ।ਇੱਥੋਂ ਤੱਕ ਕਿ ਕੋਸਲਰਾ ਨੇ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ।ਗੋਰਤਲਬ ਹੈ ਕਿ ਪ੍ਰਧਾਨ ਪਦ ਤੇ ਵਿਰਾਜਮਾਨ ਕੋਸਲਰ ਅਤੇ ਵਿਰੋਧ ਕਰ ਵਾਲੇ ਸਾਰੇ ਕੋਸਲਰ ਕਾਂਗਰਸ ਪਾਰਟੀ ਨਾਲ ਜੀ ਸੰਬੰਧਤ ਹਨ। ਬਾਈਟ-ਸੰਜੇ ਵਰਮਾ-ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ -ਕਾਂਗਰਸੀ ਕੋਸਲਰ ਅਮਰਜੀਤ ਸਿੰਘ ਜੋਲੀ-ਕਾਂਗਰਸੀ ਕੋਸਲਰ ਸਰਬਜੀਤ ਸਿੰਘ-ਕਾਂਗਰਸੀ ਕੋਸਲਰ ਇੰਦਰਪਾਲ ਸਿੰਘ-ਆਜ਼ਾਦ ਕੋਸਲਰ ਜਸਵਿੰਦਰ ਲਾਡੀ-ਕਾਂਗਰਸੀ ਕੋਸਲਰ ਅਸ਼ੋਕ ਕੁਮਾਰ ਵਾਹੀ-ਪ੍ਰਧਾਨ ਨਗਰ ਕੋਸਲ
1023
comment0
Report
TBTarsem Bhardwaj
Mar 30, 2026 14:08:40
Ludhiana, Punjab:ਦਿਹਾੜੀ ਕਰਨ ਵਾਲਾ ਮਜ਼ਦੂਰ ਬਣਿਆ ਲੱਖਪਤੀ, ਪੈਸੇ ਨਾ ਹੋਣ ਕਰਕੇ ਕਿਸੇ ਵਕਤ ਬੱਚਿਆਂ ਨੂੰ ਸਕੂਲ ਤੋਂ ਹਟਾਇਆ ਸੀ 50 ਰੁਪਏ ਦੀਆਂ ਚਾਰ ਟਿਕਟਾਂ ਲਈਆ ਪਹਿਲਾ ਇਨਾਮ 21 ਲੱਖ ਰੁਪਏ ਨਿਕਲਿਆ ਮਜ਼ਦੂਰ ਦਾ ਕਹਿਣਾ ਹੁਣ ਮੈਂ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਾਂਗਾ ਲੁਧਿਆाणा ਦੇ ਵਿਚ ਉਸ ਵਕਤ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਮਜ਼ਦੂਰੀ ਕਰਨ ਵਾਲਾ ਵਿਅਕਤੀ ਬਣਿਆ ਲੱਖਪਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਿਕਟ ਵਿਕਰੇਤਾ ਨੇ ਦੱਸਿਆ ਕਿ ਵਿਅਕਤੀ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਉਸ ਨੇ ₹2 ਦੀਆਂ ਚਾਰ ਟਿਕਟਾਂ ਪਾਈਆਂ ਸੀ ਇੱਕ ਟਿਕਟ ਦੀ ਕੀਮਤ 50 ਰੁਪਏ ਅਤੇ ਉਸ ਪੰਜਾਬ ਦੇ ਟਿਕਟ ਦੇ ਨਾਲ ਪਹਿਲਾ ਇਨਾਮ ਲੱਗਿਆ ਜਿਸ ਦੀ ਰਕਮ 21 ਲੱਖ ਰੁਪਏ ਹੈ। ਉਸ ਦੇ ਘਰ ਦੇ ਵਿੱਚ ਹੁਣ ਜਸ਼ਨ ਦਾ ਮਾਹੌਲ ਹੈ ਕਿਸੇ ਵਕਤ ਉਸ ਵਿਅਕਤੀ ਨੇ ਪੈਸੇ ਨਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾ ਵੀ ਲਿਆ ਸੀ ਪਰ ਹੁਣ ਉਸ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਕਰਾ ਕੇ ਵੱਡਾ ਇਨਸਾਨ ਬਣਾਵਾਂਗਾ ਅਤੇ ਕਿਹਾ ਕਿ ਹਰ ਕਿਸੇ ਨੂੰ ਆਪਣਾ ਲੱਕ ਅਜਮਾਉਣਾ ਚਾਹੀਦਾ ਹੈ। ਮੈਂ ਵੀ ਕਾਫੀ ਸਮੇਂ ਤੋਂ ਲੱਕ ਅਜਮਾਉਂਦਾ ਹੋਇਆ ਅੱਜ ਲੱਖਪਤੀ ਬਣਿਆ ਹਾ
1016
comment0
Report
BKBIMAL KUMAR
Mar 30, 2026 14:08:17
899
comment0
Report
PSParambir Singh Aulakh
Mar 30, 2026 14:07:42
Amritsar, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਸ. ਰਘੁਜੀਤ ਸਿੰਘ ਵਿਰਕ, ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ ਸਮੇਤ ਹੋਰਾਂ ਤੇ ਪਰਚਾ ਦਰਜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੁਲਿਸ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਤੇ ਜ਼ਬਰੀ ਕਬਜ਼ਾ ਕਰਨ ਆਏ ਬਲਜੀਤ ਸਿੰਘ ਦਾਦੂਵਾਲ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਸੰਸਥਾ ਦੇ ਨੁਮਾਇੰਦਿਆਂ ਤੇ ਪਰਚਾ ਦਰਜ ਕਰਕੇ ਦੋਸੀਆਂ ਦੇ ਹੱਕ ਵਿੱਚ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗਦਾ ਹੈ ਕਿ ਸਰਕਾਰਾਂ ਅਜਿਹੇ ਲੋਕਾਂ ਦੀ ਧੱਕੇਸ਼ਾਹੀ ਰੋਕਣ ਦੀ ਥਾਂ ਮੁਕ ਸਹਿਮਤੀ ਦੇ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮੈਡੀਕਲ ਕਾਲਜ ਹਰਿਆणा ਦੇ ਲੋਕਾਂ ਦੀ ਸਹੂਲਤ ਲਈ ਕਾਰਜਸ਼ੀਲ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੀ ਸਹਾਇਤਾ ਲਈ ਹਰ ਸਾਲ ਕਰੋੜਾਂ ਰੁਪਏ ਦਿੰਦੀ ਹੈ। ਉਨ੍ਹਾਂ ਹਰਿਆਣਾ ਸਰਕਾਰ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਕੀਤੀ ਐਫ ਆਈ ਆਰ ਤੁਰੰਤ ਰੱਦ ਕੀਤੀ ਜਾਵੇ ਅਤੇ ਜਬਰੀ ਕਬਜ਼ਾ ਕਰਨ ਦੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ।
1081
comment0
Report
NLNitin Luthra
Mar 30, 2026 14:05:32
Batala, Punjab: Zee ਮੀਡੀਆ ਵੱਲੋਂ ਚਲਾਈ ਗਈ ਮੁਹਿੰਮ ਪਿੰਡ ਦੀ ਸੱਥ ਦੇ ਤਹਿਤ ਅੱਜ ਬਟਾਲਾ ਨੇੜਲੇ ਪਿੰਡ ਹਰਦੋ ਝੰਡੇ ਵਿਖੇ ਪਿੰਡ ਦੀ ਸੱਥ ਦੇ ਨਾਲ ਜਦੋਂ ਗੱਲ ਕੀਤੀ ਤੇ ਇਹ ਗੱਲ ਜਾਨੀ ਕਿ ਕੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਤੇ ਸਾਰੇ ਹੀ ਲੋਕਾਂ ਨੇ ਇਹ ਗੱਲ ਕਹੀ ਕਿ ਬਿਲਕੁਲ ਇਹ ਲਾਹੇਵੰਦ ਦੀ ਕਿੱਤਾ ਹੈ ਅਗਰ ਇਹ ਖੇਤੀ ਹੁੰਦੀਂ ਹੈ ਇਸ ਨਾਲ ਕਿਸਾਨ ਤੇ ਖੁਸ਼ਹਾਲ ਹੋਵੇਗਾ ਹੀ ਉੱਥੇ ਹੀ ਜਿਹੜਾ ਸੰਥੈਟਿਕ ਅਤੇ ਮੈਡੀਕਲ ਨਸ਼ਾ ਹੈ ਉਹ ਵੀ ਖਤਮ ਹੋਵੇਗਾ ਇਸ ਨਾਲ ਪੰਜਾਬ ਦੀ ਨੌਜਵਾਨ ਪੀੜੀ ਚਿੱਟੇ ਦੇ ਨਸ਼ੇ ਤੋਂ ਬਚ ਜਾਵੇ ਇਸ ਲਈ ਜਿੱਥੇ ਡਾਵਰਸੀਫਿਕੇਸ਼ਨ ਦੇ ਤਹਿਤ ਇਸ ਫਸਲ ਨੂੰ ਬੀਜਣ ਦੀ ਇਜਾਜ਼ਤ ਹੋਣੀ ਚਾਹੀਦੀ ਉੱਥੇ ਸਰਕਾਰ ਆਪਣਾ ਰਕਬਾ ਦੇ ਕੇ ਆਪਣੀ ਨਿਗਰਾਨੀ ਹੇਠ ਇਹ ਫਸਲ ਦੀ ਖੇਤੀ ਕਰਾਵੇ ਔਰ ਇਸ ਵਿਚੋਂ ਨਿਕਲਣ ਵਾਲੀ ਅਫੀਮ ਦਵਾਈਆਂ ਵਿੱਚ ਜਾਂ ਹੋਰ ਕੰਮਾਂ ਵਿੱਚ ਵਰਤੀ ਜਾਣੀ ਚਾਹੀਦੀ ਹੈ
1071
comment0
Report
RKRAJESH KATARIA
Mar 30, 2026 13:34:43
Firozpur, Punjab:पंजाब के सरहदी जिला फिरोजपुर में पहली बार करवाया गया दो दिवसीय फिरोजपुर हेरिटेज मिलिट्री लिटरेरी फेस्टीवल इस फेस्टीवल में जहां आर्मी के द्वारा अपने शौर्य का प्रदर्शन किया और भारतीय सेना की ताकत दिखाई ड्रोन के जरिए कैसे नजर रखी जाती है और कैसे टारगेट को निशाना बनाया जातास वही पैनल डिस्कशन में ऑपरेशन सिंदूर के बारे में बताया गया जहां विरासत, सैन्य शौर्य और साहित्य का अनोखा संगम देखने को मिला। इस कार्यक्रम का आयोजन मिलिट्री लिटरेचर फेस्टिवल एसोसिएशन चंडीगढ़, गोल्डन एरो डिवीजन और निजी संस्था के सहयोग से करवाया गया हजारों लोगों, स्कूली बच्चों और कॉलेज के विद्यार्थियों ने इस महोत्सव में भाग लेकर सेना के शौर्य और देश की समृद्ध विरासत को करीब से जाना। स्कूल में हुई पैनल डिस्कशन में फिरोजपुर के इतिहास, वुमन एंपावरमेंट और 1965 ,1971,की की लड़ाई और खास तौर पर ऑपरेशन सिंदूर के ऊपर चर्चा की गई ऑपरेशन संदूर की जानकारी गोल्डन एरो डिवीजन के मेजर जर्नल कमांडिंग ऑफिसर रणजीत सिंह मनराल के द्वारा दी गई जिसमें उन्होंने बताया कैसे पड़ोसी देश को घुटनों के बल लाकर सीज फायर के लिए मजबूर किया गया और साथ ही उन्होंने पंजाब के लोगों की तारीफ करते हुए कहा की जो हौसला आत्म शक्ति पंजाब के लोगों में है वह पूरे देश भर के लोगों में होनी चाहिए इस फेस्टीवल में जहां आर्मी के जी ओ सी , और जवान मौजूद थे वही विशेष तौर पर समापन समारोह में पंजाब पुलिस के पी.के. सिन्हा मुख्य अतिथि के रूप में शामिल हुए और उन्होंने कार्यक्रम की सराहना की। विओ लिटरेरी फर्स्ट की जानकारी देते हुए ब्रिगेडियर विक्रम सिंह रिटायर्ड ने बताया कि यह कार्यक्रम फिरोजपुर टूरिज्म को बढ़ावा देने के लिए कराया गया जहां पर पैनल डिस्कशन के अलावा अलग-अलग कार्यक्रम भी किए गए जिसमें पेंटिंग कंपटीशन फ्लावर शो और आर्मी की महिलाओं के द्वारा बनाए गए सामान की प्रदर्शनी भी की गई और सेना ने अपना शौर्य प्रदर्शन किया जिसमें भारतीय सेना के द्वारा जो वेपन का इस्तेमाल किया जाता है उसके बारे में बताया गया बाइट ब्रिगेडियर बिक्रम सिंह ( retd ) वियो 2वही आर्मी में तैनात अधिकारियों की पत्नियों और वेपन की प्रदर्शनी देखने आए लोगो ने पैनल डिस्क्शन में भाग लेने आए लोगो ने कहा कि महोत्सव के दौरान सैन्य हथियारों की प्रदर्शनी, वीरता पुरस्कार विजेताओं के साथ संवाद, पैनल चर्चा, पुस्तक प्रदर्शनी और सांस्कृतिक कार्यक्रम आकर्षण का केंद्र रहा है इसके अलावा थिएटर शो, फोटोग्राफी एग्जीबिशन और फूड फेस्टिवल ने भी लोगों को खासा आकर्षित किया। बाइट डाक्टर अंशिका ( पत्नी आर्मी अधिकारी ) बाइट नेहा बदौरिया ( पत्नी लेफ्टीनेंट कर्नल आर्मी ) बाइट दीपक शर्मा ( हथियारों की प्रदर्शनी देखने आए ) बाइट हरिंदर भुल्लर ( पंजाबी एक्टर हथियारों की प्रदर्शनी देखने आए ) बाइट डाक्टर जसबीर सिंह ( पैनलिस्ट)
1081
comment0
Report
Advertisement
Back to top