Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
जालंधर नगर निगम बजट पर हंगामा: 569.40 करोड़ ढाई मिनट में पारित
SSSanjay Sharma
Mar 30, 2026 13:02:20
Noida, Uttar Pradesh
जालंधर: नगर निगम बजट को लेकर हुआ हंगामा, ढाई मिनट में 569.40 करोड़ का प्रस्ताव पारित जालंधर: नगर निगम की हाउस बैठक में बैठक में वित्त वर्ष 2026-27 के लिए 569.40 करोड़ रुपए का भारी-भरकम बजट पेश किया गया। बजट पेश होते ही विपक्षी दल कांग्रेस और भारतीय जनता पार्टी के पार्षदों ने शून्य काल शुरू करने की मांग को लेकर जोरदार नारेबाजी शुरू कर दी। मेयर विनीत धीर ने कहा कि नगर निगम की आय में सुधार हुआ है, जिसके चलते इस बार बजट में वृद्धि की गई है। उन्होंने यह भी स्पष्ट किया कि विकास कार्यों को प्राथमिकता दी जाएगी और खर्चों को संतुलित रखने का प्रयास किया जाएगा। इस बीच हाउस में शून्य काल की प्रक्रिया भी शुरू कर दी गई, लेकिन विपक्ष का विरोध जारी रहा。 पार्षदों ने आरोप लगाया कि उनकी आवाज को दबाया गया है और जनता से जुड़े मुद्दों पर चर्चा का अवसर नहीं दिया गया। बैठक के दौरान बने इस विवाद के चलते राजनीतिक माहौल गरमा गया है और आने वाले दिनों में इस मुद्दे पर और टकराव की संभावना जताई जा रही है। विपक्ष का कहना कि बजट पेश करने से पहले शून्य काल में जनहित से जुड़े मुद्दों पर चर्चा की जानी चाहिए थी, लेकिन उनकी इस मांग को नजरअंदाज कर सीधे बजट प्रस्तुत किया गया। इसी बात को लेकर हाउस में माहौल तनावपूर्ण हो गया और दोनों दलों के पार्षदों ने विरोध जताया। हंगामे और नारेबाजी के बीच नगर निगम प्रशासन ने तेजी दिखाते हुए महज ढाई मिनट के भीतर ही बजट को पारित कर दिया। इस प्रक्रिया को लेकर विपक्ष ने कड़ी आपत्ति जताई और इसे लोकतांत्रिक परंपराओं के खिलाफ बताया। मेयर वनीत धीर द्वारा प्रस्तुत इस बजट का कुल आकार 569.40 करोड़ रुपये है, जिसमें शहर के बुनियादी ढांचे और विकास कार्यों पर विशेष ध्यान दिया गया है। विकास कार्यों के लिए करीब 200 करोड़ रुपये का प्रावधान रखा गया है, जिससे सड़कों, सीवरेज, पानी और अन्य जरूरी सुविधाओं को बेहतर बनाने की योजना है। बजट के खर्च का विभाजन भी तय किया गया है। इसमें 312.70 करोड़ रुपये विभिन्न विभागों के संचालन और प्रशासनिक कार्यों के लिए रखे गए हैं, जबकि 55.56 करोड़ रुपये अन्य खर्चों के लिए निर्धारित किए गए हैं।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TSTEJINDER SINGH
Mar 30, 2026 14:09:47
Rupnagar, Punjab:ਰੋਪੜ- ਰੋਪੜ ਨਗਰ ਕੋਸਲ ਦੀ ਮੀਟਿੰਗ ਹਰ ਵਾਰ ਦੀ ਤਰਾਂ ਇਸ ਵਾਰ ਵੀ ਹੰਗਾਮਾ ਭਰਪੂਰ ਰਹੀ ਤੇ ਇਹ ਮੀਟਿੰਗ ਮੱਛੀ ਬਜ਼ਾਰ ਵਰਗੇ ਰੋਲ਼ੇ ਤੋਂ ਘੱਟ ਨਹੀਂ ਸੀ।ਕੋਸਲਰਾ ਦੇ ਵਿਚ ਆਪਸੀ ਤਕਰਾਰ ਬਾਜ਼ੀ ਦੀ ਸੀਮਾ ਪਾਰ ਹੋ ਗਈ ਖਾਸ ਕਰਕੇ ਕਾਂਗਰਸ ਪਾਰਟੀ ਦੇ ਕੋਸਲਰਾ ਦੇ ਬਹੁਮਤ ਨਾਲ बने ਕੋਸਲ ਪ੍ਰਧਾਨ ਅਸ਼ੋਕ ਵਾਹੀ ਤੇ ਕਾਂਗਰਸ ਦੇ ਹੀ ਕੋਸਲਰਾ ਨੇ ਕੰਮ ਸਬੰਧੀ ਭੇਦ ਭਾਵ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕੋਸਲ ਪ੍ਰਧਾਨ ਸ਼ਹਿਰ ਦੇ ਸਾਰੇ ਵਾਰਡਾਂ ਨੂੰ ਇੱਕ ਬਰਾਬਰ ਰੱਖ ਕੇ ਵਿਕਾਸ ਨਹੀਂ ਕਰਵਾ ਰਹੇ ਹਨ।ਕੋਸਲਰਾ ਨੇ ਕਿਹਾ ਕਿ ਵਿਕਾਸ ਦੀ ਜ਼ਮੀਨੀ ਹਕੀਕਤ ਬਿਲਕੁਲ ਜ਼ੀਰੋ ਹੈ ਜਦ ਕਿ ਕੋਸਲਰਾ ਨੇ ਹਲਕਾ ਵਿਧਾਇਕ ਤੇ ਵੀ ਉੱਨਾਂ ਦੇ ਕੰਮ ਰੋਕੇ ਜਾਣ ਦੇ ਦੋਸ਼ ਲਗਾਏ।ਇਸ ਚੱਲਦੀ ਮੀਟਿੰਗ ਵਿਚ ਉਦੋਂ ਹੰਗਾਮਾ ਹੋਰ ਵੱਧ ਗਿਆ ਜਦੋਂ ਕਾਂਗਰਸ ਪਾਰਟੀ ਨਾਲ ਹੀ ਸਬ_LANGੀਤ ਕੁੱਝ ਮਹੀਨਾ ਪਹਿਲਾ ਕੋਸਲ ਦੇ ਪ੍ਰਧਾਨਗੀ ਪਦ ਤੋਂ ਉਤਾਰੇ ਗਏ ਸੰਜੇ ਵਰਮਾ ਮੀਟਿੰਗ ਵਿੱਚ ਪੁੱਜ ਗਏ ਤੇ ਉਨਾ ਦੀ ਕੋਸਲ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਨਾਲ ਤਿੱਖੀ ਤਕਰਾਰਬਾਜੀ ਹੋਈ।ਇਸ ਦੋਰਾਨ ਸੰਜੇ ਵਰਮਾ ਨੇ ਕੋਸਲ ਪ੍ਰਧਾਨ ਨੂੰ ਪਾਰਟੀ ਦਾ ਗੱਦਾਰ ਵੀ ਕਿਹਾ ਤੇ ਕਿਹਾ ਕਿ ਉਸਨੂੰ ਇਸ ਸਿਆਸੀ ਸਾਜ਼ਿਸ਼ ਤਹਿਤ ਪ੍ਰਧਾਨਗੀ ਪਦ ਤੋਂ ਉਤਾਰਿਆ ਗਿਆ ਹੈ।ਸੰਜੇ ਵਰਮਾ ਨੇ ਹੁਣ ਜੋ ਵੀ ਸ਼ਹਿਰ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਇਹ ਸਭ ਉਨਾ ਦੇ ਸਮੇਂ ਹੀ ਪਾਸ ਕੀਤੇ ਗਏ ਹਨ ਜਦ ਕਿ ਮੋਜੂਦਾ ਪ੍ਰਧਾਨ ਨੇ ਕੋਈ ਵਿਕਾਸ ਨਹੀਂ ਕਰਵਾਇਆ ਹੈ।ਮੀਟਿੰਗ ਦੋਰਾਨ ਕੋਸਲਰਾ ਦੇ ਰੋਸ ਦਾ ਸਾਹਮਣਾ ਕਰਦੇ ਹੋਏ ਕੋਸਲ ਪ੍ਰਧਾਨ ਵੀ ਦੋ ਵਾਰ ਮੀਟਿੰਗ ਛੱਡ ਕੇ ਜਾਣ ਲਈ ਖੜੇ ਹੋਏ ਤੇ ਸਾਰੇ ਮਤੇ ਪਾਸ ਹੋਣ ਦੀ ਗੱਲ ਕਹੀ ਪਰ ਕੋਸਲਰਾ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਸਾਰੇ ਵਾਰਡਾਂ ਦਾ ਕੰਮ ਕਰਵਾਉਣ ਦੀ ਗੱਲ ਕਹੀ।ਇੱਥੋਂ ਤੱਕ ਕਿ ਕੋਸਲਰਾ ਨੇ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ।ਗੋਰਤਲਬ ਹੈ ਕਿ ਪ੍ਰਧਾਨ ਪਦ ਤੇ ਵਿਰਾਜਮਾਨ ਕੋਸਲਰ ਅਤੇ ਵਿਰੋਧ ਕਰ ਵਾਲੇ ਸਾਰੇ ਕੋਸਲਰ ਕਾਂਗਰਸ ਪਾਰਟੀ ਨਾਲ ਜੀ ਸੰਬੰਧਤ ਹਨ। ਬਾਈਟ-ਸੰਜੇ ਵਰਮਾ-ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ -ਕਾਂਗਰਸੀ ਕੋਸਲਰ ਅਮਰਜੀਤ ਸਿੰਘ ਜੋਲੀ-ਕਾਂਗਰਸੀ ਕੋਸਲਰ ਸਰਬਜੀਤ ਸਿੰਘ-ਕਾਂਗਰਸੀ ਕੋਸਲਰ ਇੰਦਰਪਾਲ ਸਿੰਘ-ਆਜ਼ਾਦ ਕੋਸਲਰ ਜਸਵਿੰਦਰ ਲਾਡੀ-ਕਾਂਗਰਸੀ ਕੋਸਲਰ ਅਸ਼ੋਕ ਕੁਮਾਰ ਵਾਹੀ-ਪ੍ਰਧਾਨ ਨਗਰ ਕੋਸਲ
862
comment0
Report
TBTarsem Bhardwaj
Mar 30, 2026 14:08:40
Ludhiana, Punjab:ਦਿਹਾੜੀ ਕਰਨ ਵਾਲਾ ਮਜ਼ਦੂਰ ਬਣਿਆ ਲੱਖਪਤੀ, ਪੈਸੇ ਨਾ ਹੋਣ ਕਰਕੇ ਕਿਸੇ ਵਕਤ ਬੱਚਿਆਂ ਨੂੰ ਸਕੂਲ ਤੋਂ ਹਟਾਇਆ ਸੀ 50 ਰੁਪਏ ਦੀਆਂ ਚਾਰ ਟਿਕਟਾਂ ਲਈਆ ਪਹਿਲਾ ਇਨਾਮ 21 ਲੱਖ ਰੁਪਏ ਨਿਕਲਿਆ ਮਜ਼ਦੂਰ ਦਾ ਕਹਿਣਾ ਹੁਣ ਮੈਂ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਾਂਗਾ ਲੁਧਿਆाणा ਦੇ ਵਿਚ ਉਸ ਵਕਤ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਮਜ਼ਦੂਰੀ ਕਰਨ ਵਾਲਾ ਵਿਅਕਤੀ ਬਣਿਆ ਲੱਖਪਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਿਕਟ ਵਿਕਰੇਤਾ ਨੇ ਦੱਸਿਆ ਕਿ ਵਿਅਕਤੀ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਉਸ ਨੇ ₹2 ਦੀਆਂ ਚਾਰ ਟਿਕਟਾਂ ਪਾਈਆਂ ਸੀ ਇੱਕ ਟਿਕਟ ਦੀ ਕੀਮਤ 50 ਰੁਪਏ ਅਤੇ ਉਸ ਪੰਜਾਬ ਦੇ ਟਿਕਟ ਦੇ ਨਾਲ ਪਹਿਲਾ ਇਨਾਮ ਲੱਗਿਆ ਜਿਸ ਦੀ ਰਕਮ 21 ਲੱਖ ਰੁਪਏ ਹੈ। ਉਸ ਦੇ ਘਰ ਦੇ ਵਿੱਚ ਹੁਣ ਜਸ਼ਨ ਦਾ ਮਾਹੌਲ ਹੈ ਕਿਸੇ ਵਕਤ ਉਸ ਵਿਅਕਤੀ ਨੇ ਪੈਸੇ ਨਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾ ਵੀ ਲਿਆ ਸੀ ਪਰ ਹੁਣ ਉਸ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਕਰਾ ਕੇ ਵੱਡਾ ਇਨਸਾਨ ਬਣਾਵਾਂਗਾ ਅਤੇ ਕਿਹਾ ਕਿ ਹਰ ਕਿਸੇ ਨੂੰ ਆਪਣਾ ਲੱਕ ਅਜਮਾਉਣਾ ਚਾਹੀਦਾ ਹੈ। ਮੈਂ ਵੀ ਕਾਫੀ ਸਮੇਂ ਤੋਂ ਲੱਕ ਅਜਮਾਉਂਦਾ ਹੋਇਆ ਅੱਜ ਲੱਖਪਤੀ ਬਣਿਆ ਹਾ
853
comment0
Report
BKBIMAL KUMAR
Mar 30, 2026 14:08:17
797
comment0
Report
PSParambir Singh Aulakh
Mar 30, 2026 14:07:42
Amritsar, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਸ. ਰਘੁਜੀਤ ਸਿੰਘ ਵਿਰਕ, ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ ਸਮੇਤ ਹੋਰਾਂ ਤੇ ਪਰਚਾ ਦਰਜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੁਲਿਸ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਤੇ ਜ਼ਬਰੀ ਕਬਜ਼ਾ ਕਰਨ ਆਏ ਬਲਜੀਤ ਸਿੰਘ ਦਾਦੂਵਾਲ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਸੰਸਥਾ ਦੇ ਨੁਮਾਇੰਦਿਆਂ ਤੇ ਪਰਚਾ ਦਰਜ ਕਰਕੇ ਦੋਸੀਆਂ ਦੇ ਹੱਕ ਵਿੱਚ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗਦਾ ਹੈ ਕਿ ਸਰਕਾਰਾਂ ਅਜਿਹੇ ਲੋਕਾਂ ਦੀ ਧੱਕੇਸ਼ਾਹੀ ਰੋਕਣ ਦੀ ਥਾਂ ਮੁਕ ਸਹਿਮਤੀ ਦੇ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮੈਡੀਕਲ ਕਾਲਜ ਹਰਿਆणा ਦੇ ਲੋਕਾਂ ਦੀ ਸਹੂਲਤ ਲਈ ਕਾਰਜਸ਼ੀਲ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੀ ਸਹਾਇਤਾ ਲਈ ਹਰ ਸਾਲ ਕਰੋੜਾਂ ਰੁਪਏ ਦਿੰਦੀ ਹੈ। ਉਨ੍ਹਾਂ ਹਰਿਆਣਾ ਸਰਕਾਰ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਕੀਤੀ ਐਫ ਆਈ ਆਰ ਤੁਰੰਤ ਰੱਦ ਕੀਤੀ ਜਾਵੇ ਅਤੇ ਜਬਰੀ ਕਬਜ਼ਾ ਕਰਨ ਦੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ।
879
comment0
Report
NLNitin Luthra
Mar 30, 2026 14:05:32
Batala, Punjab: Zee ਮੀਡੀਆ ਵੱਲੋਂ ਚਲਾਈ ਗਈ ਮੁਹਿੰਮ ਪਿੰਡ ਦੀ ਸੱਥ ਦੇ ਤਹਿਤ ਅੱਜ ਬਟਾਲਾ ਨੇੜਲੇ ਪਿੰਡ ਹਰਦੋ ਝੰਡੇ ਵਿਖੇ ਪਿੰਡ ਦੀ ਸੱਥ ਦੇ ਨਾਲ ਜਦੋਂ ਗੱਲ ਕੀਤੀ ਤੇ ਇਹ ਗੱਲ ਜਾਨੀ ਕਿ ਕੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਤੇ ਸਾਰੇ ਹੀ ਲੋਕਾਂ ਨੇ ਇਹ ਗੱਲ ਕਹੀ ਕਿ ਬਿਲਕੁਲ ਇਹ ਲਾਹੇਵੰਦ ਦੀ ਕਿੱਤਾ ਹੈ ਅਗਰ ਇਹ ਖੇਤੀ ਹੁੰਦੀਂ ਹੈ ਇਸ ਨਾਲ ਕਿਸਾਨ ਤੇ ਖੁਸ਼ਹਾਲ ਹੋਵੇਗਾ ਹੀ ਉੱਥੇ ਹੀ ਜਿਹੜਾ ਸੰਥੈਟਿਕ ਅਤੇ ਮੈਡੀਕਲ ਨਸ਼ਾ ਹੈ ਉਹ ਵੀ ਖਤਮ ਹੋਵੇਗਾ ਇਸ ਨਾਲ ਪੰਜਾਬ ਦੀ ਨੌਜਵਾਨ ਪੀੜੀ ਚਿੱਟੇ ਦੇ ਨਸ਼ੇ ਤੋਂ ਬਚ ਜਾਵੇ ਇਸ ਲਈ ਜਿੱਥੇ ਡਾਵਰਸੀਫਿਕੇਸ਼ਨ ਦੇ ਤਹਿਤ ਇਸ ਫਸਲ ਨੂੰ ਬੀਜਣ ਦੀ ਇਜਾਜ਼ਤ ਹੋਣੀ ਚਾਹੀਦੀ ਉੱਥੇ ਸਰਕਾਰ ਆਪਣਾ ਰਕਬਾ ਦੇ ਕੇ ਆਪਣੀ ਨਿਗਰਾਨੀ ਹੇਠ ਇਹ ਫਸਲ ਦੀ ਖੇਤੀ ਕਰਾਵੇ ਔਰ ਇਸ ਵਿਚੋਂ ਨਿਕਲਣ ਵਾਲੀ ਅਫੀਮ ਦਵਾਈਆਂ ਵਿੱਚ ਜਾਂ ਹੋਰ ਕੰਮਾਂ ਵਿੱਚ ਵਰਤੀ ਜਾਣੀ ਚਾਹੀਦੀ ਹੈ
936
comment0
Report
RKRAJESH KATARIA
Mar 30, 2026 13:34:43
Firozpur, Punjab:पंजाब के सरहदी जिला फिरोजपुर में पहली बार करवाया गया दो दिवसीय फिरोजपुर हेरिटेज मिलिट्री लिटरेरी फेस्टीवल इस फेस्टीवल में जहां आर्मी के द्वारा अपने शौर्य का प्रदर्शन किया और भारतीय सेना की ताकत दिखाई ड्रोन के जरिए कैसे नजर रखी जाती है और कैसे टारगेट को निशाना बनाया जातास वही पैनल डिस्कशन में ऑपरेशन सिंदूर के बारे में बताया गया जहां विरासत, सैन्य शौर्य और साहित्य का अनोखा संगम देखने को मिला। इस कार्यक्रम का आयोजन मिलिट्री लिटरेचर फेस्टिवल एसोसिएशन चंडीगढ़, गोल्डन एरो डिवीजन और निजी संस्था के सहयोग से करवाया गया हजारों लोगों, स्कूली बच्चों और कॉलेज के विद्यार्थियों ने इस महोत्सव में भाग लेकर सेना के शौर्य और देश की समृद्ध विरासत को करीब से जाना। स्कूल में हुई पैनल डिस्कशन में फिरोजपुर के इतिहास, वुमन एंपावरमेंट और 1965 ,1971,की की लड़ाई और खास तौर पर ऑपरेशन सिंदूर के ऊपर चर्चा की गई ऑपरेशन संदूर की जानकारी गोल्डन एरो डिवीजन के मेजर जर्नल कमांडिंग ऑफिसर रणजीत सिंह मनराल के द्वारा दी गई जिसमें उन्होंने बताया कैसे पड़ोसी देश को घुटनों के बल लाकर सीज फायर के लिए मजबूर किया गया और साथ ही उन्होंने पंजाब के लोगों की तारीफ करते हुए कहा की जो हौसला आत्म शक्ति पंजाब के लोगों में है वह पूरे देश भर के लोगों में होनी चाहिए इस फेस्टीवल में जहां आर्मी के जी ओ सी , और जवान मौजूद थे वही विशेष तौर पर समापन समारोह में पंजाब पुलिस के पी.के. सिन्हा मुख्य अतिथि के रूप में शामिल हुए और उन्होंने कार्यक्रम की सराहना की। विओ लिटरेरी फर्स्ट की जानकारी देते हुए ब्रिगेडियर विक्रम सिंह रिटायर्ड ने बताया कि यह कार्यक्रम फिरोजपुर टूरिज्म को बढ़ावा देने के लिए कराया गया जहां पर पैनल डिस्कशन के अलावा अलग-अलग कार्यक्रम भी किए गए जिसमें पेंटिंग कंपटीशन फ्लावर शो और आर्मी की महिलाओं के द्वारा बनाए गए सामान की प्रदर्शनी भी की गई और सेना ने अपना शौर्य प्रदर्शन किया जिसमें भारतीय सेना के द्वारा जो वेपन का इस्तेमाल किया जाता है उसके बारे में बताया गया बाइट ब्रिगेडियर बिक्रम सिंह ( retd ) वियो 2वही आर्मी में तैनात अधिकारियों की पत्नियों और वेपन की प्रदर्शनी देखने आए लोगो ने पैनल डिस्क्शन में भाग लेने आए लोगो ने कहा कि महोत्सव के दौरान सैन्य हथियारों की प्रदर्शनी, वीरता पुरस्कार विजेताओं के साथ संवाद, पैनल चर्चा, पुस्तक प्रदर्शनी और सांस्कृतिक कार्यक्रम आकर्षण का केंद्र रहा है इसके अलावा थिएटर शो, फोटोग्राफी एग्जीबिशन और फूड फेस्टिवल ने भी लोगों को खासा आकर्षित किया। बाइट डाक्टर अंशिका ( पत्नी आर्मी अधिकारी ) बाइट नेहा बदौरिया ( पत्नी लेफ्टीनेंट कर्नल आर्मी ) बाइट दीपक शर्मा ( हथियारों की प्रदर्शनी देखने आए ) बाइट हरिंदर भुल्लर ( पंजाबी एक्टर हथियारों की प्रदर्शनी देखने आए ) बाइट डाक्टर जसबीर सिंह ( पैनलिस्ट)
1081
comment0
Report
SSSandeep Singh
Mar 30, 2026 13:23:13
Himachal Pradesh:हिमाचल में फिर लौटी सर्दियों की वापसी, काजा में ताज़ा बर्फबारी से जन्नत जैसे नज़ारे. हिमाचल प्रदेश के ऊंचे इलाकों में एक बार फिर मौसम ने करवट ली है. जनजातीय जिला लाहौल-स्पीति के काजा में ताज़ा बर्फबारी के बाद पूरा इलाका बर्फ की सफेद चादर से ढकना शुरू हो गया है. मौसम में आए इस बदलाव के बाद प्रदेश में दिसंबर जैसी ठंड महसूस की जा रही है. सैलानी भी इस स्नोफॉल का जमकर लुत्फ उठा रहे हैं. हिमाचल प्रदेश में वेस्टर्न डिस्टरबेंस के असर से ऊंचाई वाले इलाकों में एक बार फिर बर्फबारी का दौर शुरू हो चुका है. लाहौल-स्पीति के काजा से सामने आई ताज़ा तस्वीरों में हर तरफ बर्फ ही बर्फ नजर आ रही है, जिससे पूरा इलाका किसी जन्नत से कम नहीं लग रहा.
1073
comment0
Report
Advertisement
Back to top