Back
ईरान-इजराइल युद्ध के बाद गुरदासपुर में डीजल-पेट्रोल की अफवाहों से लोगों की भीड़
ASAvtar Singh
Mar 27, 2026 06:46:10
Gurdaspur, Punjab
Gurdaspur \n\nਈਰਾਨ ਅਤੇ ਇਜਰਾਇਲ ਦੇ ਵਿਚਕਾਰ ਚੱਲ ਰਹੀ ਜੰਗ ਤੋਂ ਬਾਅਦ ਲੋਕਾਂ ਅੰਦਰ ਡੀਜ਼ਲ ਪੈਟਰੋਲ ਨੂੰ ਲੈ ਕੇ ਮਚੀ ਹਾ ਹਾ ਕਾਰ ਲੋਕ ਡੀਜ਼ਲ ਪੈਟਰੋਲ ਦੀ ਕਰ ਰਹੇ ਜਮਾਂ ਖੋਰੀ \n\nਡੀਜ਼ਲ ਪੈਟਰੋਲ ਨਾ ਮਿਲਣ ਦੀਆਂ ਅਫਵਾਹਾਂ ਨੂੰ ਲੈਕੇ ਲੋਕਾਂ ਅੰਦਰ ਡੀਜ਼ਲ ਪੈਟਰੋਲ ਇਕੱਠਾ ਕਰਨ ਦੀ ਭੱਜ ਦੌੜ ਮੱਚ ਗਈ ਹੈ। ਲੋਕ ਗੁਰਦਾਸਪੁਰ ਵਿੱਚ ਪੈਟਰੋਲ ਪੰਪ ਤੇ ਵੱਡੀਆਂ ਵੱਡੀਆਂ ਲਾਈਨਾਂ ਲਗਾ ਕੇ ਆਪਣੇ ਮੋਟਰਸਾਈਕਲ ਅਤੇ ਗੱਡੀਆਂ ਵਿੱਚ ਤੇਲ ਭਰਵਾ ਰਹੇ ਹਨ। ਅਤੇ ਕਈ ਲੋਕ ਕੈਨੀਆਂ ਵਿੱਚ ਤੇਲ ਭਰਵਾ ਕੇ ਤੇਲ ਨੂੰ ਜਮਾ ਕਰ ਰਹੇ ਹਨ। ਪਰ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪੈਟਰੋਲ ਅਜੇ ਆਸਾਨੀ ਦੇ ਨਾਲ ਪਿੱਛੇ ਤੋਂ ਆ ਰਿਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 27, 2026 07:47:190
Report
NSNavdeep Singh
FollowMar 27, 2026 07:47:010
Report
BSBHARAT SHARMA
FollowMar 27, 2026 07:15:54885
Report
ADAnkush Dhobal
FollowMar 27, 2026 06:46:591080
Report
BKBIMAL KUMAR
FollowMar 27, 2026 06:46:471011
Report
DSDharmindr Singh
FollowMar 27, 2026 06:45:36985
Report
HSHarmeet Singh Maan
FollowMar 27, 2026 06:45:22977
Report
KKKIRTIPAL KUMAR
FollowMar 27, 2026 06:22:581052
Report
BSBHARAT SHARMA
FollowMar 27, 2026 06:16:281072
Report
AZAbhinva zeepunjabi
FollowMar 27, 2026 06:07:141091
Report
BSBhushan Sharma
FollowMar 27, 2026 06:07:00990
Report
ASAnmol Singh Warring
FollowMar 27, 2026 05:30:461050
Report