Back
पेट्रोल पंपों पर लंबी लाइनों से डर, मालिकों ने बोतलें-गिलनी बेचना रोक दिया
HSHarmeet Singh Maan
Mar 27, 2026 06:45:22
Nabha, Punjab
ਨਾਭਾ ਦੇ ਵਿੱਚ ਪੈਟਰੋਲ ਪੰਪਾਂ ਤੇ ਤੇਲ ਪਵਾਉਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਰੇਟ ਨਾ ਵੱਧ ਜਾਵੇ ਕਿਤੇ ਡੀਜ਼ਲ ਪੈਟਰੋਲ ਬੰਦ ਨਾ ਹੋ ਜਾਵੇ ਜਿਸ ਇਨਸਾਨ ਨੂੰ ਪੰਜ ਲੀਟਰ ਦੀ ਲੋੜ ਸੀ ਅੱਜ ਉਹ 25 ਤੋਂ 30 ਲੀਟਰ ਲੈ ਕੇ ਜਾ ਰਿਹਾ ਪਰ ਪੰਪ ਮਾਲਕਾਂ ਨੇ ਪੈਟਰੋਲ ਬੋਤਲਾਂ ਅਤੇ ਗਿਲਣਾ ਲਈ ਬੰਦ ਕਰ ਦਿੱਤਾ ਹੈ। ਪੰਪ ਮਾਲਕ ਨੇ ਦੱਸਿਆ ਕਿ ਤੇਲ ਦਾ ਭੰਡਾਰ ਬਹੁਤ ਜਿਆਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਇਹਨਾਂ ਨੂੰ ਡਰ ਨਹੀਂ ਰੱਖਣਾ ਚਾਹੀਦਾ ਡੀਜ਼ਲ ਦਾ ਰੇਟ 87 ਰੁਪਏ 55 ਪੈਸੇ, ਪੈਟਰੋਲ ਦਾ ਰੇਟ 97 ਰੁਪਏ 73 ਪੈਸੇ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 27, 2026 07:48:390
Report
PSParambir Singh Aulakh
FollowMar 27, 2026 07:48:160
Report
BSBHARAT SHARMA
FollowMar 27, 2026 07:47:580
Report
BSBHARAT SHARMA
FollowMar 27, 2026 07:47:190
Report
NSNavdeep Singh
FollowMar 27, 2026 07:47:010
Report
BSBHARAT SHARMA
FollowMar 27, 2026 07:15:54910
Report
ADAnkush Dhobal
FollowMar 27, 2026 06:46:591084
Report
BKBIMAL KUMAR
FollowMar 27, 2026 06:46:471040
Report
ASAvtar Singh
FollowMar 27, 2026 06:46:101006
Report
DSDharmindr Singh
FollowMar 27, 2026 06:45:361024
Report
KKKIRTIPAL KUMAR
FollowMar 27, 2026 06:22:581052
Report
BSBHARAT SHARMA
FollowMar 27, 2026 06:16:281077
Report
AZAbhinva zeepunjabi
FollowMar 27, 2026 06:07:141091
Report