Back
28 मार्च को सरहिंद अनाज मंडी में आप की रैली इतिहास बन जाएगी
DSDharmindr Singh
Mar 27, 2026 06:45:36
Fatehgarh Sahib, Punjab
28 ਮਾਰਚ ਨੂੰ ਅਨਾਜ ਮੰਡੀ ਸਰਹਿੰਦ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ ਦੇ ਸੰਬੰਧ ਵਿੱਚ ਆਪ ਆਗੂਆਂ ਦੀ ਇੱਕ ਮੀਟਿੰਗ ਸਰਹਿੰਦ ਅਨਾਜ ਮੰਡੀ ਵਿਖੇ ਹੋਈ। ਮੀਟਿੰਗ ਦੀ ਅਗਵਾਈ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਕੀਤੀ ਗਈ। ਇਸ ਮੌਕੇ ਹਲਕਾ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਆਪ ਆਗੂਆਂ ਨੇ ਸ਼ਾਮਲ ਹੋ ਕੇ ਰੈਲੀ ਨੂੰ ਇਤਿਹਾਸਿਕ ਬਣਾਉਣ ਦਾ ਸੰਕੇਤ ਦਿੱਤਾ ਹੈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ 28 ਮਾਰਚ ਨੂੰ ਅਨਾਜ ਮੰਡੀ ਸਰਹਿੰਦ ਵਿਖੇ ਹੋਣ ਵਾਲੀ ਰੈਲੀ ਨੂੰ ਇਤਿਹਾਸਿਕ ਬਣਾਵਾਂਗੇ। ਉਨਾ ਦੱਸਿਆ ਕਿ 28 ਮਾਰਚ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨਾਜ ਮੰਡੀ ਸਰਹਿਦ ਪਹੁੰਚ ਰਹੇ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 27, 2026 07:48:390
Report
PSParambir Singh Aulakh
FollowMar 27, 2026 07:48:160
Report
BSBHARAT SHARMA
FollowMar 27, 2026 07:47:580
Report
BSBHARAT SHARMA
FollowMar 27, 2026 07:47:190
Report
NSNavdeep Singh
FollowMar 27, 2026 07:47:010
Report
BSBHARAT SHARMA
FollowMar 27, 2026 07:15:54910
Report
ADAnkush Dhobal
FollowMar 27, 2026 06:46:591084
Report
BKBIMAL KUMAR
FollowMar 27, 2026 06:46:471040
Report
ASAvtar Singh
FollowMar 27, 2026 06:46:101006
Report
HSHarmeet Singh Maan
FollowMar 27, 2026 06:45:221030
Report
KKKIRTIPAL KUMAR
FollowMar 27, 2026 06:22:581052
Report
BSBHARAT SHARMA
FollowMar 27, 2026 06:16:281077
Report
AZAbhinva zeepunjabi
FollowMar 27, 2026 06:07:141091
Report