Back
जलगालाबाद हलके चुनाव प्रचार में रामिंदर आवला-नवजोत सिद्धू के सवालों की भिड़ंत
SNSUNIL NAGPAL
Dec 12, 2025 07:08:38
Fazilka, Punjab
ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਚੋਣ ਅਖਾੜਾ ਭਖਿਆ ਹੋਇਆ ਇਸ ਦੌਰਾਨ ਜਲਾਲਾਬਾਦ ਹਲਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ आवला ਹੁਣ ਜਿੱਥੇ ਚੋਣ ਪ੍ਰਚਾਰ ਲਈ ਪਹੁੰਚੇ ਨੇ । ਉਥੇ ਹੀ ਨਵਜੋਤ ਕੌਰ ਸਿੱਧੂ ਵੱਲੋਂ ਖੜੇ ਕੀਤੇ ਗਏ ਸਵਾਲਾਂ ਨੂੰ ਲੈ ਕੇ ਰਮਿੰਦਰ ਆਵਲਾ ਬੋਲਦੇ ਨਜ਼ਰ ਆਏ । ਉਹਨਾਂ ਕਿਹਾ ਕਿ ਕਾਂਗਰਸ ਵਿੱਚ ਕਰਪਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ । ਹਮੇਸ਼ਾ ਕਾਂਗਰਸ ਨੇ ਇੱਕ ਇਮਾਨਦਾਰ ਸ਼ਖਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ । ਨਾਲ ਹੀ ਉਹਨਾਂ ਕਿਹਾ ਕਿ ਚਾਹੇ ਸੁਖਬੀਰ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ । ਪਰ ਉਹ ਪਿਛਲੇ ਚਾਰ ਸਾਲਾਂ ਤੋਂ ਕਹਿ ਰਹੇ ਨੇ ਕਿ ਗੁਰੂਹਰਸਹਾਇ ਅਤੇ ਜਲਾਲਾਬਾਦ ਹਲਕਾ ਉਹਨਾਂ ਦਾ ਪਰਿਵਾਰ ਹੈ ਤੇ ਇਥੋਂ ਹੀ ਉਹ ਵਿਧਾਨਸਭਾ ਦੀ ਚੋਣ ਲੜਨਗੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
120
Report
RBRohit Bansal
FollowJan 09, 2026 17:18:400
Report
RBRohit Bansal
FollowJan 09, 2026 17:18:200
Report
RBRohit Bansal
FollowJan 09, 2026 15:43:540
Report
RBRohit Bansal
FollowJan 09, 2026 15:40:020
Report
KSKapil sharma
FollowJan 09, 2026 15:39:270
Report
KSKapil sharma
FollowJan 09, 2026 14:35:26Noida, Uttar Pradesh:सिरमौर में हुए बस हादसे को लेकर केंद्रीय स्वास्थ्य मंत्री और भाजपा राष्ट्रीय अध्यक्ष का बयान
0
Report
ADAnkush Dhobal
FollowJan 09, 2026 13:42:110
Report
SSSanjay Sharma
FollowJan 09, 2026 13:34:26Noida, Uttar Pradesh:DHARAMSHALA (HIMACHAL PRADESH-08/01/26): SOUMYA SAMBASIVAN (DIG (NORTHERN RANGE), DHARAMSHALA, HIMACHAL PRADESH) ON DHARAMSHALA ALLEGED RAGGING & SEXUAL ASSAULT CASE
0
Report
ADAnkush Dhobal
FollowJan 09, 2026 12:24:440
Report
VSVARUN SHARMA
FollowJan 09, 2026 12:13:210
Report
KSKapil sharma
FollowJan 09, 2026 10:32:42Noida, Uttar Pradesh:Delhi: Manish Tewari (Congress) on US secretary claim on US-India trade deal/ Foreign Policy
0
Report
BSBHARAT SHARMA
FollowJan 09, 2026 10:10:070
Report
MJManoj Joshi
FollowJan 09, 2026 09:44:110
Report
RBRohit Bansal
FollowJan 09, 2026 09:26:060
Report