Back
लुधियाणा के अस्पताल में स्मार्ट कोक्लियर इम्प्लांट सर्जरी: सुनने की क्षमता लौटाने की उम्मीद
TBTarsem Bhardwaj
Mar 03, 2026 13:48:06
Ludhiana, Punjab
ਲੁਧਿਆਣਾ ਦੇ ਨਾਮੀ ਦੀਪ ਹਸਪਤਾਲ ਵਿੱਚ ਵਿਸ਼ਵ ਸੁਣਵਾਈ ਦਿਵਸ ਮੌਕੇ ਈਐਨਟੀ ਦੇ ਡਾਕਟਰ ਨੇ ਸੁਣਨ ਦੀ ਸ਼ਕਤੀ ਕਮਾ ਚੁੱਕੇ ਬੱਚੇ ਦੀ ਨਿਊਲੀਅਸ ਨੈਕਸਾ ਕੋਕਲੀਅਰ ਇਮਪਲਾਂਟ ਕਰਕੇ ਸੁਣਨ ਦੀ ਸਮਰਥਾ ਦਾ ਕੀਤਾ ਸਫਲਤਾ ਪੂਰਵ ਆਪਰੇਸ਼ਨ ਉੱਤਰੀ ਭਾਰਤ ਵਿੱਚ ਪਹਿਲੀ ਇਮਪਲਾਂਟ ਸਰਜਰੀ ਤਿੰਨ ਮਾਰਚ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਸੁਣਵਾਈ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸਾਲ 2022 ਵਿੱਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਦੇ ਅਨੁਸਾਰ ਸਾਢੇ ਛੇ ਕਰੋੜ ਤੋਂ ਜਿਆਦਾ ਲੋਕ ਅਜਿਹੇ ਸਨ ਜੋ ਜਾ ਤਾ ਸੁਣਨ ਤੋਂ ਸਮਰਥ ਸਨ ਜਾਂ ਬਿਲਕੁਲ ਨਹੀਂ ਸੁਣ ਸਕਦੇ ਸਨ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ 2050 ਤੱਕ ਦੁਨੀਆ ਭਰ ਵਿੱਚ ਲਗਭਗ 70 ਕਰੋੜ ਲੋਕ ਬੋਲੇਪਣ ਤੋਂ ਪੀੜਿਤ ਹੋ ਸਕਦੇ ਹਨ ਮਹਾਰਾਂ ਦੇ ਮੰਨਣ ਮੰਨਣਾ ਹੈ ਕਿ ਬੋਲੇਪਣ ਜਾਂ ਸੁਣਨ ਸ਼ਕਤੀ ਦੀ ਕਮੀ ਤੇ ਕਈ ਮਾਮਲਿਆਂ ਦੇ ਵਿੱਚ ਸਮੇਂ ਸਿਰ ਇਲਾਜ ਕਰਵਾ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ ਹੈ। ਪਿਸ ਟੈਕਨੋਲਜੀ ਦੇ ਯੁੱਗ ਵਿੱਚ ਨਵੀਂ ਟੈਕਨੋਲੋਜੀ ਅਪਣਾ ਕੇ ਕਰ ਕਿਸੇ ਬੱਚੇ ਦੀ ਸੁਣਨ ਦੀ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਹੈ ਟੈਕਨੋਲਜੀ ਨੂੰ ਅਪਣਾ ਕੇ ਉਸ ਸਮੱਸਿਅ ਦਾ ਹੱਲ ਹੋ ਸਕਦਾ ਹੈ ਉਸੇ ਕੜੀ ਤਹਿਤ ਲੁਧਿਆਣਾ ਦੇ ਦੀਪ ਹਸਪਤਾਲ ਦੇ ਡਾਕਟਰਾਂ ਵੱਲੋਂ ਉੱਤਰੀ ਭਾਰਤੀ ਪਹਿਲੀ ਸਮਾਰਟ ਕੋਕਿਲਲਰ ਇਮਪਲਾਂਟ ਸਰਜਰੀ ਹਸਪਤਾਲ ਵਿੱਚ ਕੀਤੀ ਗਈ ਹੈ। ਨਿਊਕਲੀਅਰ ਕੋਕਲੀਅਰ ਇਮਪਲਾਂਟ ਦੀ ਮੈਮਰੀ ਜੋ ਕਿ ਐਮਏ ਪੀਐਸ ਅਤੇ ਜਰੂਰੀ ਸੁਣਵਾਈ ਸੈੱਟ ਕਰਨ ਨੂੰ ਸਟੋਰ ਕਰਦੀ ਹੈ ਜੋ ਕਿ ਸਮਾਰਟ ਸਿੰਕ ਨੂੰ ਸਮਰੱਥ ਬਣਾਉਣ ਅਤੇ ਅਪਗ੍ਰੇਡ ਕੀਤੇ ਸਾਊਂਡ ਪ੍ਰੋਸੈਸਰ ਦੀ ਸਥਿਤੀ ਵਿੱਚ ਜਲਦੀ ਆਨੀਅਰ ਹੋਣ ਵਿੱਚ ਮਦਦ ਕਰਦੀ ਹੈ ਡਾਕਟਰ ਰਾਜੀਵ ਕਪਿਲਾਂ ਨੇ ਦੱਸਿਆ ਕਿ ਜਿਹੜੇ ਬੱਚੇ ਆਪਣੀ ਸੁਣਨ ਦੀ ਸ਼ਕਤੀ ਬਿਲਕੁਲ ਗਵਾਂ ਚੁੱਕੇ ਹਨ ਜੇਕਰ ਇੱਕ ਸਾਲ ਤੋਂ ਪੰਜ ਸਾਲ ਦੀ ਉਮਰ ਵਿੱਚ ਉਹਨਾਂ ਦੀ ਇੰਪਲਾਂਟ ਸਰਜਰੀ ਜਿਸ ਦੇ ਨਤੀਜੇ ਚੰਗੇ ਹੁੰਦੇ ਹਨ ਇਸ ਲਈ ਜਿਹੜੇ ਬੱਚੇ ਆ ਦੇ ਵਿੱਚ ਸੁਣਨ ਦੀ ਸ਼ਕਤੀ ਨਹੀਂ ਹੈ ਜਾਂ ਜਿਨां ਦੀ ਸੁਣਨ ਦੀ ਸ਼ਕਤੀ ਘੱਟ ਹੈ ਉਹਨਾਂ ਨੂੰ ਮਸ਼ੀਨ ਲਗਾ ਕੇ ਅਤੇ ਜਿਨਾਂ ਦੀ ਸੁਣਨ ਦੀ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਹੈ ਉਹਨਾਂ ਦਾ ਸਮੇਂ ਸਿਰ ਇਮਪਲਾਂਟ ਕਰਾ ਕੇ ਉਹਨਾਂ ਦੀ ਸੁਣਨ ਸ਼ਕਤੀ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਡਾਕਟਰ ਨੇ ਕਿਹਾ ਕਿ ਬੱਚਿਆਂ ਵਿੱਚ ਸੁਣਨ ਦੀ ਸ਼ਕਤੀ ਦੀ कमी ਅਕਸਰ ਜਿੰਦਗੀ ਦੀ ਸ਼ੁਰੂਆਤੀ ਮਹੀਨਿਆਂ ਵਿੱਚ ਅਣਦੇਖੀ ਕੀਤੀ ਜਾਂਦੀ ਹੈ ਜਿਸ ਕਾਰਨ ਜਦ ਬੱਚਾ ਵੱਡਾ ਹੁੰਦਾ ਹੈ ਤਾਂ ਸੁਣ ਅਤੇ ਬੋਲਣ ਵਿੱਚ ਵੱਡੀ ਸਮੱਸਿਆ ਹੁੰਦੀ ਹੈ ਉਹਨਾਂ ਨੇ ਦੱਸਿਆ ਕਿ ਕੁਕਲਰੀ ਇਮਪਲਾਂਟ ਇਕ ਉੰਨਤ ਇਲੈਕਟਰੋਨਿਕ ਸੁਣਨ ਵਾਲਾ ਜੰਤਰ ਹੈ ਜੋ ਗੰਭੀਰ ਤੋਂ ਗੰਭੀਰ ਸੁਣਨ ਦੀ ਸ਼ਕਤੀ ਦੇ ਨੁਕਸਾਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਹੈ ਜਿਨਾਂ ਨੂੰ ਸੁਣਨ ਸ਼ਕਤੀ ਦੀ ਸਾਧਨਾ ਤੋਂ ਸੀਮਤ ਲਾ ਮਿਲਦਾ ਹੈ ਸੁਣ ਸ਼ਕਤੀ ਦੀ ਸਾਧਨਾ ਦੇ ਉਲਟ ਜੋ ਆਵਾਜ਼ ਵਧਾਉਂਦੇ ਹਨ ਤੇ ਕੋ ਕੋਕਲੀਅਰ ਇਮਪਲਾਂਟ ਅੰਦਰੂਨੀ ਕੰਧ ਦੇ ਨੁਕਸਾਨੇ ਗਏ ਹਿੱਸਿਆਂ ਨੂੰ ਬਾਈਪਾਸ ਕਰਦਾ ਹੈ ਤੇ ਬਿਜਲੀ ਦੇ ਸੰਕੇਤ ਦੀ ਵਰਤੋਂ ਕਰਕੇ ਐਡੀਟੋਰੀ ਨਰਵ ਨੂੰ ਸਿੱਧਾ ਉਤਜਤ ਕਰਦਾ ਹੈ ਇਹਨਾਂ ਸੰਕੇਤਾਂ ਦੇ ਵਿਖਾਵਿਆਂ ਦੇ ਦਿਮਾਗ ਦੁਆਰਾ ਆਵਾਜ਼ ਵਜੋਂ ਕੀਤੀ ਜਾਂਦੀ ਹੈ ਜਿਸ ਨਾਲ ਪ੍ਰਾਪਤ ਕਰਤਾ ਬੋਲੀ ਅਤੇ ਵਾਤਾਵਰਣ ਦੀਆਂ ਆਵਾਜ਼ਾਂ ਨੂੰ ਸਮਝ ਸਕਦੇ ਹਨ
ਡਾਕਟਰ ਰਾਜੀਵ ਕਪੀਲਾ
ਡਾਕਟਰ ਕੁਲਦੀਪ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 03, 2026 15:01:170
Report
SSSanjay Sharma
FollowMar 03, 2026 14:31:420
Report
ADAnkush Dhobal
FollowMar 03, 2026 14:20:300
Report
KDKuldeep Dhaliwal
FollowMar 03, 2026 14:19:430
Report
VSVARUN SHARMA
FollowMar 03, 2026 14:15:310
Report
SSSanjay Sharma
FollowMar 03, 2026 14:02:030
Report
ADAnkush Dhobal
FollowMar 03, 2026 14:00:450
Report
VSVARUN SHARMA
FollowMar 03, 2026 13:48:320
Report
ASAvtar Singh
FollowMar 03, 2026 13:48:180
Report
KDKuldeep Dhaliwal
FollowMar 03, 2026 13:46:400
Report
ADAnkush Dhobal
FollowMar 03, 2026 13:30:080
Report
RKRAMAN KHOSLA
FollowMar 03, 2026 13:18:380
Report
SSSanjay Sharma
FollowMar 03, 2026 13:15:370
Report
VKVipan Kumar
FollowMar 03, 2026 13:00:390
Report
