Back
सब्सिडी नहीं मिलने पर बिजली मीटर पटे: किसानों का PowerCom के खिलाफ भीषण प्रदर्शन
KDKuldeep Dhaliwal
Mar 03, 2026 13:46:40
Mansa, Punjab
ਮਜ਼ਦੂਰ ਪਰਿਵਾਰਾਂ ਦੇ ਬਿਜਲੀ ਮੀਟਰ ਪੁੱਟੇ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ ਮੁੜ ਲਗਵਾਏ ਬਿਜਲੀ ਮੀਟਰ
ਐਂਕਰ: ਬਿਜਲੀ ਦਾ ਬਿਲ ਨਾ ਭਰੇ ਜਾਣ ਦੇ ਕਾਰਨ ਪਾਵਰਕਾਮ ਵੱਲੋਂ ਮਜ਼ਦੂਰ ਪਰਿਵਾਰ ਦਾ ਬਿਜਲੀ ਮੀਟਰ ਪੁੱਟੇ ਜਾਣ ਨੂੰ ਲੈ ਕੇ Kies किसान ਜਥੇਬੰਦੀ ਵੱਲੋਂ ਪਾਵਰਕਾਮ ਦੇ ਮੁਲਾਜ਼ਮਾਂ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਪਾਵਰਕਾਮ ਦੇ ਕਰਮਚਾਰੀ ਬਿਜਲੀ ਮੀਟਰ ਅਤੇ ਤਾਰਾਂ ਵਾਪਸ ਪਰਿਵਾਰਾਂ ਨੂੰ ਸੌਂਪ ਗਏ.
ਵੀਓ: ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚ ਦੋ ਮਜ਼ਦੂਰ ਪਰਿਵਾਰਾਂ ਦੇ ਪਾਵਰਕਾਮ ਵੱਲੋਂ ਪਿਛਲਾ ਬਕਾਇਆ ਨਾ ਭਰੇ ਜਾਣ ਦੇ ਕਾਰਨ ਬਿਜਲੀ ਮੀਟਰ ਪੁੱਟ ਲਏ ਗਏ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਜ਼ਾਦ ਵੱਲੋਂ ਬਿਜਲੀ ਕਰਮਚਾਰੀਆਂ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਨੇਤਾ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਵਿੱਚ ਦੋ ਮਜ਼ਦੂਰ ਪਰਿਵਾਰਾਂ ਦੇ ਵਾਪਰਕਾਮ ਵੱਲੋਂ ਪੁਰਾਣਾ ਬਕਾਇਆ ਨਾ ਭਰੇ ਜਾਣ ਕਾਰਨ ਮੀਟਰ ਪੁੱਟ ਲਏ ਗਏ। ਪਾਵਰਕਾਮ ਵੱਲੋਂ ਇੱਕ ਪਰਿਵਾਰ ਦਾ 45 ਹਜਾਰ ਅਤੇ ਇੱਕ ਦਾ 75 ਹਜਾਰ ਰੁਪਏ ਬਕਾਇਆ ਭੇਜਿਆ ਗਿਆ ਹੈ ਜੋ ਕਿ ਗਰੀਬ ਪਰਿਵਾਰ ਭਰਨ ਤੋਂ ਸਮਰੱਥ ਸੀ ਪਰ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਅੱਜ ਉਹਨਾਂ ਦੋਨਾਂ ਪਰਿਵਾਰਾਂ ਦੀ ਮੀਟਰ ਪੁੱਟ ਕੇ ਘਰ ਦੇ ਵਿੱਚ ਹਨੇਰਾ ਕਰ ਦਿੱਤਾ ਜਿਸ ਤੋਂ paਵਰ ਕਾਮ ਦੀ ਜਥੇਬੰਦੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਘਿਰਾਓ ਕੀਤਾ ਗਿਆ ਜਿਸ ਤੋਂ ਬਾਅਦ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਪੁੱਟੇ ਗਏ ਮੀਟਰ ਵਾਪਸ ਪਰਿਵਾਰ ਨੂੰ ਸੌਂਪ ਦਿੱਤੇ ਗਏ ਅਤੇ ਬਿਜਲੀ ਬਹਾਲ ਕਰ ਦਿੱਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਸਰਕਾਰ ਦੀ ਬਿਜਲੀ ਐਕਟ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਪਿੰਡਾਂ ਦੇ ਵਿੱਚ ਚਿੱਪ ਵਾਲੇ ਮੀਟਰਾਂ ਦਾ ਵੀ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਇੱਕ ਪਾਸੇ ਫਰੀ ਬਿਜਲੀ ਦੇਣ ਦੇ ਸਰਕਾਰ ਦੇ ਦਾਵੇ ਦੂਜੇ ਪਾਸੇ ਪੁਰਾਣੇ ਬਕਾਏ ਭੇਜ ਕੇ ਮੀਟਰ ਪੋਟੇ ਜਾ ਰਹੇ ਨੇ ਜਿਸ ਦਾ ਕਿਸਾਨ ਜਥੇਬੰਦੀ ਵੱਲੋਂ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।
ਬਾਈਟ ਜਗਦੇਵ ਸਿੰਘ ਕਿਸਾਨ ਨੇਤਾ
ਬਾਈਟ ਕਾਲਾ ਸਿੰਘ ਕਿਸਾਨ ਆਗੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 03, 2026 15:01:170
Report
SSSanjay Sharma
FollowMar 03, 2026 14:31:420
Report
ADAnkush Dhobal
FollowMar 03, 2026 14:20:300
Report
KDKuldeep Dhaliwal
FollowMar 03, 2026 14:19:430
Report
VSVARUN SHARMA
FollowMar 03, 2026 14:15:310
Report
SSSanjay Sharma
FollowMar 03, 2026 14:02:030
Report
ADAnkush Dhobal
FollowMar 03, 2026 14:00:450
Report
VSVARUN SHARMA
FollowMar 03, 2026 13:48:320
Report
ASAvtar Singh
FollowMar 03, 2026 13:48:180
Report
TBTarsem Bhardwaj
FollowMar 03, 2026 13:48:060
Report
ADAnkush Dhobal
FollowMar 03, 2026 13:30:080
Report
RKRAMAN KHOSLA
FollowMar 03, 2026 13:18:380
Report
SSSanjay Sharma
FollowMar 03, 2026 13:15:370
Report
VKVipan Kumar
FollowMar 03, 2026 13:00:390
Report
