Back
Fatehgarh Sahib147301blurImage

ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਸਕ੍ਰੈਪ ਵਪਾਰੀਆਂ ਨਾਲ ਕੀਤੀ ਬੈਠਕ

Hitesh Sharma
Jul 17, 2024 18:30:07
Mandi Gobindgarh, Punjab

ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਏਸ਼ੀਆ ਦੀ ਪ੍ਰਸਿੱਧ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀਆਂ ਦੇ ਨਾਲ ਬੈਠਕ ਕੀਤੀ ਅਤੇ ਉਨਾਂ ਦੀਆ ਮੁਸ਼ਕਿਲਾ ਸੁਣੀਆਂ। ਬੈਠਕ ਦੌਰਾਨ ਜੀ ਐਸ ਟੀ ਤੋ ਪ੍ਰੇਸ਼ਾਨ ਸਕ੍ਰੈਪ ਵਪਾਰੀਆਂ ਨੇ ਕਾਕਾ ਰਣਦੀਪ ਸਿੰਘ ਨੂੰ ਆਪਣੀਆਂ ਮੁਸ਼ਕਿਲ ਤੋਂ ਜਾਣੂ ਕਰਵਾਇਆ। ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਦੇ ਮਾਧਿਅਮ ਰਹੇ ਉਨਾਂ ਦੀ ਅਵਾਜ ਬੁਲੰਦ ਕਰਨ ਦੀ ਮੰਗ ਕੀਤੀ।

0
Report

For breaking news and live news updates, like us on Facebook or follow us on Twitter and YouTube . Read more on Latest News on Pinewz.com