Back
डेराबासी के mubarakpur क्षेत्र में सुरक्षा प्रबंधों की कमी से 57 वर्षीय मजदूर की मौत
SBSANJEEV BHANDARI
Mar 18, 2026 11:47:15
Dera Bassi, Punjab
ਡੇਰਾਬੱਸੀ
ਡੇਰਾਬੱਸੀ ਦੇ ਮੁਬਾਰਕਪੁਰ ਇਲਾਕੇ ਤੋਂ 57 ਸਾਲਾਂ ਬਜ਼ੁਰਗ ਮਜ਼ਦੂਰ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਜਿੱਥੇ nੱਚੀਕੇਤਾ ਪੇਪਰ ਮਿਲ ਵਿਚ ਕੰਮ ਕਰ ਰਹੇ ਮਜ਼ਦੂਰ ਉੱਤੇ ਅਚਾਨਕ ਤਿੰਨ ਤੋਂ ਚਾਰ ਕੁਇੰਟਲ ਭਾਰੀ ਪਰਾਲੀ ਦੀ ਗੱਠ ਡਿੱਗ ਪਈ ਜਿਸ ਕਾਰਨ 57 ਸਾਲਾਂ ਗਣੇਸ਼ ਪਾਸਵਾਨ ਦੀ ਮੌਤ ਹੋ ਗਈ । ਮ੍ਰਿਤਕ ਦੇ ਪਰੀਜਨਾਂ ਨੇ ਫੈਕਟਰੀ ਪ੍ਰਬੰਧਕਾਂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਗਣੇਸ਼ ਦੀ ਮੌਤ ਹੋ ਗਈ ਜੋ ਪਿਚਲੇ ਕਈ ਸਾਲਾਂ ਤੋਂ ਨੱਚੀਕੇਤਾ ਪੇਪਰ ਮਿਲ ਵਿਚ ਕੰਮ ਕਰ ਰਿਹਾ ਸੀ । ਪਰੀਜਨਾਂ ਨੇ ਦੱਸਿਆ ਕੀ ਕੁਝ ਸਮੇਂ ਪਹਿਲਾਂ ਵੀ ਫੈਕਟਰੀ ਵਿੱਚ ਘਟਨਾ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ । ਮ੍ਰਿਤਕ ਦੇ ਪਰਿਜਨਾ ਨੇ ਫੈਕਟਰੀ ਪ੍ਰਬੰਧਕਾਂ ਅਣਗਹਿਲੀ ਦੇ ਦੋਸ਼ ਲਗਾਉਂਦੇ ਹੋਏ ਅੱਜ ਫੈਕਟਰੀ ਦੇ ਬਾਹਰ ਇਕੱਠੇ ਹੋ ਮਿਲਦੇ ਮਾਲਕਾਂ ਖਿਲਾਫ ਆਪਣਾ ਗੁੱਸਾ ਜਾਹਿਰ ਕੀਤਾ । ਉੱਥੇ ਹੀ ਫੈਕਟਰੀ ਪ੍ਰਬੰਧਕਾਂ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਸਮਝੌਤਾ ਕਰਨ ਦੇ ਜਦੋ ਜਹਿਦ ਜਾਰੀ ਹੈ । ਹੁਣ ਸਵਾਲ ਇਹ ਖੜੇ ਹੋ ਰਹੇ ਹਨ ਕਿ ਇਹੋ ਜਿਹੀਆਂ ਫੈਕਟਰੀਆਂ ਵਿੱਚ ਸੁਰੱਖਿਆ ਪ੍ਰਬੰਦਾਂ ਨੂੰ ਲੈ ਕੇ ਹੋਈ ਸੁਧਾਰ ਕੀਤਾ ਜਾਵੇਗਾ ਜਾ ਇੰਜ ਹੀ ਮਜ਼ਦੂਰਾਂ ਦੀ ਜਾਨ ਜਾਂਦੀ ਰਹੇਗੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 18, 2026 12:53:290
Report
BSBALINDER SINGH
FollowMar 18, 2026 12:51:460
Report
VKVipan Kumar
FollowMar 18, 2026 12:47:290
Report
KSKapil sharma
FollowMar 18, 2026 12:43:27Noida, Uttar Pradesh:MP Gurmeet Singh Meet Hayer Live from Lok Sabha
829
Report
SNSUNIL NAGPAL
FollowMar 18, 2026 12:31:14754
Report
NSNitesh Saini
FollowMar 18, 2026 12:31:06782
Report
RKRAJESH KATARIA
FollowMar 18, 2026 12:30:33840
Report
VKVipan Kumar
FollowMar 18, 2026 12:16:32988
Report
BSBHARAT SHARMA
FollowMar 18, 2026 12:16:04950
Report
ADAnkush Dhobal
FollowMar 18, 2026 12:15:44991
Report
ADAnkush Dhobal
FollowMar 18, 2026 12:12:051031
Report
ADAnkush Dhobal
FollowMar 18, 2026 12:11:581008
Report
NLNitin Luthra
FollowMar 18, 2026 12:07:18946
Report
RMRakesh Malhi
FollowMar 18, 2026 12:06:291053
Report
KSKapil sharma
FollowMar 18, 2026 11:50:42Noida, Uttar Pradesh:DELHI: RAVNEET SINGH BITTU (UNION MINISTER) ON CONGRESS NAGAON MP PRADYUT BORDOLOI RESIGNS FROM CONGRESS & JOINS BJP/ LOK SABHA LOP & CONGRESS LEADER RAHUL GANDHI
987
Report