Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਦੀ ਬੀੜ ਰੋਡ ਦੀ ਹੋਈ ਖਸਤਾ ਹਾਲਤ, ਸੜਕ ਵਿੱਚ ਥਾਂ ਥਾਂ ਹੋਏ ਟੋਇਆ ਤੋਂ ਰਾਹਗੀਰ ਅਤੇ ਦੁਕਾਨਦਾਰ ਹੋਏ ਪ੍ਰੇਸ਼ਾਨ

Sept 26, 2024 10:28:53
Kot Kapura, Punjab
ਕੋਟਕਪੂਰਾ ਦੇ ਜੀਵਨ ਨਗਰ ਦੀ ਬੀੜ ਰੋਡ ਦੀ ਜੋ ਕੇ ਸ਼ਹਿਰ ਨੂੰ ਨੈਸ਼ਨਲ ਹਾਈਵੇ ਨਾਲ ਜੋੜ ਦੀ ਹੈ ਉਸ ਦੀ ਪਿੱਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਬਣੀ ਹੋਈ ਹੈ । ਸੜਕ ਵਿਚ ਥਾਂ ਥਾਂ ਬਣੇ ਟੋਇਆਂ ਤੋਂ ਰਾਹਗੀਰ ਅਤੇ ਦੁਕਾਨਦਾਰ ਬੜੇ ਪ੍ਰੇਸ਼ਾਨ ਹਨ ਜਾਣਕਾਰੀ ਅਨੁਸਾਰ ਇਹ ਸੜਕ ਸ਼ਹਿਰ ਨੂੰ ਨੈਸ਼ਨਲ ਹਾਈਵੇ ਨੂੰ ਜੋੜਦੀ ਅੱਗੇ ਕਈ ਪਿੰਡਾਂ ਨੂੰ ਜਾਂਦੀ ਹੈ । ਪਰ ਸੜਕ ਥਾਂ ਥਾਂ ਟੁੱਟੀ ਹੋਣ ਕਰਕੇ ਪਿੰਡਾਂ ਵਾਲਿਆਂ ਦਾ ਆਣਾ ਜਾਣਾ ਘੱਟ ਗਿਆ ਹੈ ਹੁਣ ਆਲਮ ਇਹ ਹੈ ਦੁਕਾਨਦਾਰੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Nov 02, 2025 07:35:36
Amritsar, Punjab:3 ਨਵੰਬਰ ਨੂੰ ਐਸਜੀਪੀਸੀ ਮੁੱਖ ਦਫਤਰ ‘ਚ ਹੋਵੇਗਾ ਜਨਰਲ ਇਜਲਾਸ — ਪ੍ਰਧਾਨ ਚੋਣ ਦੀਆਂ ਤਿਆਰੀਆਂ ਮੁਕੰਮਲ ਐਸਜੀਪੀਸੀ ਸਕੱਤਰ ਨੇ ਦਿੱਤੀ ਜਾਣकारी — ਪ੍ਰਧਾਨ ਚੁਣ ਲਈ ਨਾਮਜ਼ਦਗੀ ਤੇ ਵੋਟਿੰਗ ਦੀ ਪ੍ਰਕਿਰਿਆ ਹੋਵੇਗੀ ਪਾਰਦਰਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ‘ਚ 3 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਇਜਲਾਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰੇਕ ਸਾਲ ਦੋ ਵਾਰ ਜਨਰਲ ਹਾਊਸ ਕਰਦੀ ਹੈ ਜਿਸ ਚ ਇੱਕ ਵਾਰੀ ਪ੍ਰਧਾਨ ਦੀ ਚੋਣ ਲਈ ਅਤੇ ਦੂਜੀ ਵਾਰੀ ਬਜਟ ਪਾਸ ਕਰਨ ਲਈ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਚੋਣ ਵੀ ਨਿਰਧਾਰਤ ਪ੍ਰਕਿਰਿਆ ਮੁਤਾਬਕ ਹੀ ਕਰਵਾਈ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਸ ਸਮੇਂ ਐਸਜੀਪੀਸੀ ਵਿੱਚ ਕੁੱਲ 185 ਮੈਂਬਰ ਹਨ, ਜਿਨ੍ਹਾਂ ਵਿੱਚੋਂ 170 ਚੁਣੇ ਹੋਏ ਅਤੇ 15 ਨਾਮਜ਼ਦ ਮੈਂਬਰ ਹਨ। ਉਨ੍ਹਾਂ ਵਿੱਚੋਂ 33 ਮੈਂਬਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ, ਜਦਕਿ 4 ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤਰ੍ਹਾਂ ਵਰਤਮਾਨ ਵਿੱਚ 148 ਮੈਂਬਰ ਹੀ ਸਰਗਰਮ ਹਨ ਜੋ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਧਾਨ ਅਹੁਦੇ ਲਈ ਸਿਰਫ ਇੱਕ ਹੀ ਨਾਮ ਆਉਂਦਾ ਹੈ ਅਤੇ ਸਾਰੇ ਮੈਂਬਰ ਉਸਨੂੰ ਸਹਿਮਤੀ ਨਾਲ ਸਵੀਕਾਰ ਕਰ ਲੈਂਦੇ ਹਨ, ਤਾਂ ਚੋਣ ਦੀ ਲੋੜ ਨਹੀਂ ਪਵੇਗੀ। ਪਰ ਜੇਕਰ ਇੱਕ ਤੋਂ ਵੱਧ ਨਾਮ ਸਾਹਮਣੇ ਆਉਦੇ ਹਨ, ਤਾਂ ਗੁਪਤ ਮਤਦਾਨ (ਬੈਲਟ ਪੇਪਰ ਰਾਹੀਂ) ਚੋਣ ਕਰਵਾਈ ਜਾਵੇਗੀ। ਚੋਣ ਦੀ ਪ੍ਰਕਿਰਿਆ ਅਧੀਨ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਅਰਦਾਸ ਕਰਕੇ ਇਜਲਾਸ ਦੀ ਸ਼ੁਰੂਆਤ ਹੋਵੇਗੀ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਐਸਜੀਪੀਸੀ ਦੇ ਅੰਦਰ ਇਕਤਾ ਬਣੀ ਰਹੇ ਅਤੇ ਪ੍ਰਧਾਨ ਦੀ ਚੋਣ ਸਹਿਮਤੀ ਨਾਲ ਹੋਵੇ, ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ。 ਬਾਈਟ: ਪ੍ਰਤਾਪ ਸਿੰਘ, ਐਸਜੀਪੀਸੀ ਸਕੱਤਰ
0
comment0
Report
JSJagmeet Singh
Nov 02, 2025 07:16:43
Fatehgarh Sahib, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਦਾ ਜਨਮ ਦਿਹਾੜਾ ਮੌਕੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਹ Hazuri ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਗੁਰਦੁਆਰਾ ਸ੍ਰੀ ਫਤਿਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਸੰਗਤ ਨਾਲ ਭਗਤ ਨਾਮਦੇਵ ਜੀ ਦੇ ਜੀਵਨ ਇਤਿਹਾਸ ਬਾਰੇ ਸਾਂਝ ਪਾਈ। ਉਹਨਾਂ ਨੇ ਕਿਹਾ ਕਿ ਭਗਤ ਨਾਮਦੇਵ ਦਾ ਜੀਵਨ ਕਿਰਤ ਕਰਨ ਅਤੇ ਨਾਮ ਸਿਮਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸੰਗਤ ਨੂੰ ਭਗਤ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ。 Byte - ਭਾਈ ਸਤਨਾਮ ਸਿੰਘ ( ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਿਗੜ੍ਹ ਸਾਹਿਬ )
0
comment0
Report
KDKuldeep Dhaliwal
Nov 02, 2025 07:05:52
Mansa, Punjab:ਬੋਹਾ ਦੇ ਵਿੱਚ ਦੇਰ ਰਾਤ 15 ਦੇ ਕਰੀਬ ਦੁਕਾਨਾਂ ਤੇ ਚੋਰੀਆਂ ਹੋਣ daa ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਕਸਬਾ ਬੋਹਾਂ ਦੇ ਦੁਕਾਨਦਾਰ ਅਤੇ ਆਮ ਲੋਕਾਂ ਵੱਲੋਂ ਰਤੀਆ ਰਬਰਾਲਾ ਰੋਡ ਜਾਮ ਕਰਕੇ ਨਾਅਰੇਬਾਜੀ ਦਿੱਤੀ ਗਈ ਹੈ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਸਾ ਜਿਲੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੁਲਿਸ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਦਿਖਾਈ ਦੇ ਰਹੀ ਹੈ ਤਾਜ਼ਾ ਮਾਮਲਾ ਮਾਨਸਾ ਜਿਲੇ ਦੇ ਕਸਬਾ ਬੋਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਚੋਰਾਂ ਵੱਲੋਂ 15 ਦੇ ਕਰੀਬ ਕਰਿਆਨੇ ਮੈਡੀਕਲ ਸਟੋਰ ਅਤੇ ਹੋਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਰੋਸ ਵਜੋਂ ਦੁਕਾਨਦਾਰਾਂ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਰਤੀਆ ਅਤੇ ਬੋਹਾ ਰੋਡ ਨੂੰ ਜਾਮ ਕਰਕੇ ਪੁਲਿਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ।
0
comment0
Report
KDKuldeep Dhaliwal
Nov 02, 2025 07:04:15
Mansa, Punjab:ਬੋਹਾ ਦੇ ਵਿੱਚ ਦੇਰ ਰਾਤ 15 ਦੇ ਕਰੀਬ ਦੁਕਾਨਾਂ ਤੇ ਚੋਰੀ, ਲੋਕਾਂ ਨੇ ਕੀਤਾ ਰੋਡ ਜਾਮ ਮਾਨਸਾ ਦੇ ਕਸਬਾ ਬੋਹਾ ਦੇ ਵਿੱਚ ਦੇਰ ਰਾਤ 15 ਦੇ ਕਰੀਬ ਦੁਕਾਨਾਂ ਤੇ ਚੋਰੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਕਸਬਾ ਬੋਹਾਂ ਦੇ ਦੁਕਾਨਦਾਰ ਅਤੇ ਆਮ ਲੋਕਾਂ ਵੱਲੋਂ ਰਤੀਆ ਬਰਨਾਲਾ ਰੋਡ ਜਾਮ ਕਰਕੇ ਨਾਅਰੇਬਾਜੀ ਦਿੱਤੀ ਗਈ ਹੈ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਸਾ ਜਿਲੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੁਲਿਸ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਦਿਖਾਈ ਦੇ ਰਹੀ ਹੈ ਤਾਜ਼ਾ ਮਾਮਲਾ ਮਾਨਸਾ ਜਿਲੇ ਦੇ ਕਸਬਾ ਬੋਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਚੋਰਾਂ ਵੱਲੋਂ 15 ਦੇ ਕਰੀਬ ਕਰਿਆਨੇ ਮੈਡੀਕਲ ਸਟੋਰ ਅਤੇ ਹੋਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਰੋਸ ਵਜੋਂ ਦੁਕਾਨਦਾਰਾਂ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਰਤੀਆ ਅਤੇ ਬੋਹਾ ਰੋਡ ਨੂੰ ਜਾਮ ਕਰਕੇ ਪੁਲਿਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਦੁਕਾਨਦਾਰਾਂ ਨੇ ਦੱਸਿਆ ਕਿ ਬੋਹਾਂ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਚੋਰੀ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਉਹਨਾਂ ਦੱਸਿਆ ਕਿ ਕਈ ਦੁੱਖਾਂ ਤੇ ਤਾਂ ਲਗਾਤਾਰ ਤੀਸਰੀ ਵਾਰ ਚੋਰੀਆਂ ਹੋ ਚੁੱਕੀ ਹੈ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। (ਬਾਇਟ ਸੁਰਿੰਦਰ ਕੁਮਾਰ) (ਬਾਇਟ ਸੱਤਪਾਲ ਗਰਗ) (ਬਾਇਟ ਦੀਪੂ ਸਿੰਘ) (ਬਾਇਟ ਜਗਦੀਸ਼ ਕੁਮਾਰ)
0
comment0
Report
VSVARUN SHARMA
Nov 02, 2025 06:46:05
Kapurthala, Punjab:ਸੁਲਤਾਨਪੁਰ ਲੋਧੀ 'ਚ ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਤੇ ਗੋਲੀਬਾਰੀ ਦੇ ਮਾਮਲੇ ਚ ਨਵਾਂ ਮੋੜ..! ਬੀਤੀ ਰਾਤ ਪਿੰਡ ਸ਼ਾਹਜਹਾਨਪੁਰ ਚ ਵਾਪਰੀ ਗੋਲੀਬਾਰੀ ਘਟਨਾ ਦੀ ਜਿੰਮੇਵਾਰੀ ਲੈਣ ਬਾਬਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜੱਗਾ ਫੁਕੀਵਾਲ ਨਾਮਕ ਗੈਂਗਸਟਰ ਦੀ ਪੋਸਟ..! ਨਿਜੀ ਰੰਜਿਸ਼ ਦਾ ਦੱਸਿਆ ਮਾਮਲਾ..! ਬੀਤੀ ਰਾਤ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ پਿੰਡ ਸ਼ਾਹਜਹਾਨਪੁਰ ਵਿਖੇ ਵਾਪਰੀ ਗੋਲੀਬਾਰੀ ਘਟਨਾ ਬਾਬਤ ਇੱਕ ਗੈਂਗਸਟਰ ਦੀ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਗੈਂਗਸਟਰ ਦੇ ਉੱਤੇ ਫਰੌਤੀਆਂ ਦੇ ਨਾਲ ਨਾਲ ਹੋਰ ਕਈ ਵੱਖ-ਵੱਖ ਮੁਕਦਮੇ ਦਰਜ ਹਨ। ਦੱਸ ਦਈਏ ਕਿ ਇਹ ਗੈਂਗਸਟਰ ਇਸੇ ਹੀ पਿੰਡ ਦਾ वਸਨੀਕ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ پੋਸਟ ਵਿੱਚ ਨਿੱਜੀ ਰੰਜਿਸ਼ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਾਡੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਫੇਸਬੁੱਕ ਤੇ ਪਾਏ ਗਏ ਸਟੇਟਸ ਵਿੱਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਸੁਲਤਾਨਪੁਰ ਲੋਧੀ ਵਿੱਚ (ਕਾਂਗਰਸ ਦੇ ਚੇਅਰ ਮੈਨ ਹਰਜਿੰਦਰ ) ਟੋਟ ਦਾ ਨੁਕਸਾਨ ਹੋਇਆ ਓਹਦੀ ਜੁਮਾਵਾਰੀ ਮੈ #JAGGA FUKIWAL ਚੱਕਦਾ ਹਾ। ਇਸ ਬੰਦਾ ਨੇ ਸਾਡਾ ਕੋਈ ਵੀ ਭਰਾ ਘਰ ਵਿੱਚ ਵਸਨ ਨਹੀਂ ਦਿੱਤਾ। ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ, ਏ ਕੰਮ ਅਸੀ ਕਿਸੇ ਫਰੋਤੀ ਦੇ ਚੱਕਰ ਵਿੱਚ ਨਹੀ ਕੀਤਾ। ਅਸੀ ਇਸ ਨੂੰ ਇਸ ਦੀ ਨਵੀਂ ਜੰਮੀ ਧੀ ਦਾ ਕਰਕੇ ਬਕਸ਼ ਦਿੱਤਾ ਜੇ ਅਸੀ ਇਸ ਦੇ ਘਰ ਜਾ ਸਕਦੇ ਹਾ ਤੇ ਅਸੀ ਇਸ ਨੂੰ ਮਾਰ ਵੀ ਸਕਦੇ ਸੀ। ਬਾਕੀ ਏਹਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ... ਜੱਗਾ ਫੁਕੀਵਾਲ ਸਾਡਾ ਅਦਾਰਾ zee media ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ...! ਉਧਰ ਦੂਜੇ ਪਾਸੇ ਸਾਬਕਾ ਵਿਧਾਇਕ ਨਵਦੀਪ ਚੀਮਾ ਨੇ ਘਟਨਾ ਦੀ ਨਿੰਦਾ ਕੀਤੀ ਹੈ。
0
comment0
Report
VSVARUN SHARMA
Nov 02, 2025 06:31:18
Kapurthala, Punjab:ਸੁਲਤਾਨਪੁਰ ਲੋਧੀ 'ਚ ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਤੇ ਗੋਲੀਬਾਰੀ ਦੇ ਮਾਮਲੇ ਚ ਨਵਾਂ ਮੋੜ..! ਬੀਤੀ ਰਾਤ ਪਿੰਡ ਸ਼ਾਹਜਹਾਨਪੁਰ ਚ ਵਾਪਰੀ ਗੋਲੀਬਾਰੀ ਘਟਨਾ ਦੀ ਜਿੰਮੇਵਾਰੀ ਲੈਣ ਬਾਬਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜੱਗਾ ਫੁਕੀਵਾਲ ਨਾਮਕ ਗੈਂਗਸਟਰ ਦੀ ਪੋਸਟ..! ਨਿਜੀ ਰੰਜਿਸ਼ ਦਾ ਦੱਸਿਆ ਮਾਮਲਾ..! ਬੀਤੀ ਰਾਤ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਸ਼ਾਹਜਹਾਨਪੁਰ ਵਿਖੇ ਵਾਪਰੀ ਗੋਲੀਬਾਰੀ ਘਟਨਾ ਬਾਬਤ ਇੱਕ ਗੈਂਗਸਟਰ ਦੀ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਗੈਂਗਸਟਰ ਦੇ ਉੱਤੇ ਫਰੌਤੀਆਂ ਦੇ ਨਾਲ ਨਾਲ ਹੋਰ ਕਈ ਵੱਖ-ਵੱਖ ਮੁਕਦਮੇ ਦਰਜ ਹਨ। ਦੱਸ ਦਈਏ ਕਿ ਇਹ ਗੈਂਗਸਟਰ ਇਸੇ ਹੀ ਪਿੰਡ ਦਾ ਵਸਨੀਕ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਨਿੱਜੀ ਰੰਜਿਸ਼ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਾਡੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਫੇਸਬੁੱਕ ਤੇ ਪਾਏ ਗਏ ਸਟੇਟਸ ਵਿੱਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਸੁਲਤਾਨਪੁਰ ਲੋਧੀ ਵਿੱਚ (ਕਾਂਗਰਸ ਦੇ ਚੇਅਰ ਮੈਨ ਹਰਜਿੰਦਰ ) ਟੋਟ ਦਾ ਨੁਕਸਾਨ ਹੋਇਆ ਓਹਦੀ ਜੁਮਾਵਾਰੀ मੈ #JAGGA FUKIWAL ਚੱਕਦਾ ਹਾ। ਇਸ ਬੰਦਾ ਨੇ ਸਾਡਾ ਕੋਈ ਵੀ ਭਰਾ ਘਰ ਵਿੱਚ ਵਸਨ ਨਹੀਂ ਦਿੱਤਾ। ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ, ਏ ਕੰਮ ਅਸੀ ਕਿਸੇ ਫਰੋਤੀ ਦੇ ਚੱਕਰ ਵਿੱਚ ਨਹੀ ਕੀਤਾ। ਅਸੀ ਇਸ ਨੂੰ ਇਸ ਦੀ ਨਵੀਂ ਜੰਮੀ ਧੀ ਦਾ ਕਰਕੇ ਬਕਸ਼ ਦਿੱਤਾ ਜੇ ਅਸੀ ਇਸ ਦੇ ਘਰ ਜਾ ਸਕਦੇ ਹਾ ਤੇ ਅਸੀ ਇਸ ਨੂੰ ਮਾਰ ਵੀ ਸਕਦੇ ਸੀ। ਬਾਕੀ ਏਹਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ... ਜੱਗਾ ਫੁਕੀਵਾਲ ਸਾਡਾ ਅਦਾਰਾ zee media ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ...! ਉਧਰ ਦੂਜੇ ਪਾਸੇ ਸਾਬਕਾ ਵਿਧਾਇਕ ਨਵਦੀਪ ਚੀਮਾ ਨੇ ਘਟਨਾ ਦੀ ਨਿੰਦਾ ਕੀਤੀ ਹੈ।
0
comment0
Report
ASARVINDER SINGH
Nov 02, 2025 06:02:50
Hamirpur, Himachal Pradesh:हमीरपुर ताइक्वांडो में विश्व स्तर की खिलाड़ी आकांक्षा भारत को गोल्ड मेडल दिलाना चाहती हैं। उनका लक्ष्य ताइक्वाडों में चैंपियन बनने का है। इसके लिए वह लगातार मेहनत कर रही हैं। हालांकि स्वर्ण पदक देश की झोली में डालने के सपने को साकार करने के लिए सरकार से प्रोत्साहन की उम्मीद है। इस ताइक्वांडो चैंपियन को सरकार से 'किक की आस है। सुजानपुर के जंदड़ू की रहने वाली आकांक्षा जो कि इंडियन नेशनल टीम की सदस्य रही हैं, विश्व स्तर पर अपनी छाप छोड़ चुकी हैं। अंतरराष्ट्रीय स्तर तक अपनी 'किक की पावर और रफ्तार साबित कर चुकी आकांक्षा बड़े स्तर पर देश को गोल्ड दिलाने का सपना लेकर चल रही है। आकांक्षा वर्ष 2026 में जापान में होने वाली एशियन गेम्स में पार्टिसिपेट करने के अलावा 2028 में यूएसए में प्रस्तावित ओलंपिक खेलों में देश के लिए खेलकर स्वर्ण पदक जीतना चाहती हैं, लेकिन साधारण से परिवार से ताल्लुक रखने वाली इस बेटी के कदमों में आर्थिक तंगी की बेड़ियां न केवल उसे कई तरह के समझौते करने पर मजबूर कर रही हैं बल्कि उसके कदमों को आगे बढ़ने से रोक रही हैं। आकांक्षा जोकि लखनऊ के साई में ट्रेनिंग कर रही थी आजकल हरियाणा के पंचकूला स्थित इंडिया टीम के मुख्य कोच राजेंद्र सिंह के अंडर कोचिंग ले रही हैं。 बाइट आकांक्षा गौरतलब है कि हमीरपुर कॉलेज से बीएससी करने वाली आकांक्षा ने अपने ढाई साल के सफर में कई अचीवमेंट हासिल की हैं। वह अंतरराष्ट्रीय स्तर पर दो ताइक्वांडों इवेंट में हिस्सा ले चुकी हैं। वर्ष 2023 में तामिलनाडू में आयोजित प्रतियोगिता में गोल्ड मेडल जीत चुकी हैं। वर्ष 2024 में साउथ कोरिया के चुनचेओन में ताइक्वांडो की वल्र्ड मिक्स टीम और फीमेल टीम का हिस्सा रह चुकी हैं। 2025 में उत्तराखंड में आयोजित नेशनल गे स में पार्टिसिपेट कर चुकी हैं। इसके अलावा महाराष्ट्रा, उत्तरप्रदेश और पंजाब आदि राज्यों में होने वाली प्रतियोगिताओं में कई बार कांस्य और सिल्वर मेडल जीत चुकी हैं।
0
comment0
Report
BSBHARAT SHARMA
Nov 02, 2025 06:01:26
Amritsar, Punjab:ਸ੍ਰੀ ਅਕਾਲ ਤਖਤ ਸਾਹਿਬ ਵਿਖੇ 7 ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, 250 ਤੋਂ ਵੱਧ ਫੌਜੀ ਪਰਿਵਾਰਾਂ ਦੀ ਹਾਜ਼ਰੀ 1965 ਦੀ ਲੜਾਈ ਦੇ ਹੀਰਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਂਜਲੀ, ਕੈਪਟਨ ਹਰਜੀਤ ਸਿੰਘ ਤੇ ਕਰਨਲ ਐਮਐਸ ਪੁੰਨੀਆਂ ਸਮੇਤ ਕਈ ਜੰਗੀ ਦਿਲੇਰਾਂ ਦੀ ਹਾਜ਼ਰੀ ਅੰਮ੍ਰਿਤਸਰ, 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ 7 ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸੂਰਮਿਆਂ ਦੀ ਯਾਦ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਪਵਿੱਤਰ ਮੌਕੇ ਤੇ 250 ਤੋਂ ਵੱਧ ਫੌਜੀ ਪਰਿਵਾਰਾਂ ਅਤੇ ਲਗਭਗ 15 ਅਫਸਰਾਂ ਨੇ ਹਾਜ਼ਰੀ ਭਰੀ। ਸਮਾਰੋਹ ਦੌਰਾਨ ਕੀਰਤਨ ਦੀ ਰੌਣਕ, ਜੈਕਾਰਿਆਂ ਦੀ ਗੂੰਜ ਅਤੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਦੇ ਭਾਵਨਾਤਮਕ ਪਲਾਂ ਨੇ ਮਾਹੌਲ ਨੂੰ ਦੇਸ਼ਭਗਤੀ ਨਾਲ ਭਰ ਦਿੱਤਾ।ਕੈਪਟਨ ਹਰਜੀਤ ਸਿੰਘ, ਜੋ 1965 ਦੀ ਲੜਾਈ ਦੌਰਾਨ ਸਿਪਾਹੀ ਵਜੋਂ ਅੱਗੇਲੀ ਲਾਈਨ ਵਿੱਚ ਸਨ, ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਸਮੇਂ ਚੂਏਵਾਲ ਖੇਤਰ ਵਿੱਚ ਦੁਸ਼ਮਣ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ। ਉਸਨੂੰ ਛੁਡਾਉਣ ਲਈ 7 ਸਿੱਖ ਬਟਾਲੀਅਨ ਨੇ ਬੇਮਿਸਾਲ ਸ਼ੌਰਤ ਨਾਲ ਹਮਲਾ ਕੀਤਾ ਅਤੇ ਕਈ ਜਵਾਨਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਹਨਾਂ ਨੇ ਕਿਹਾ ਕਿ 60 ਸਾਲ ਬਾਅਦ ਵੀ ਸਾਰੇ ਸਾਬਕਾ ਜਵਾਨ ਅਤੇ ਅਧਿਕਾਰੀ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ, ਜੋ ਬਹੁਤ ਮਾਣ ਦੀ ਗੱਲ ਹੈ।ਕੈਪਟਨ ਦਰਬਾਰਾ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਇਸ ਦਿਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਮਨਾਉਂਦੇ ਹਨ। ਉਹਨਾਂ ਨੇ ਸਰਕਾਰ ਨੂੰ ਅਗਨੀਪਥ ਸਕੀਮ ਬੰਦ ਕਰਨ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਫੌਜ ਵਿੱਚ ਨਵੀਂ ਭਰਤੀ ਘੱਟ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵਾਲੀ ਤਰ੍ਹਾਂ ਪੱਕੀ ਨੌਕਰੀ ਵਾਲੀ ਭਰਤੀ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਦੀ ਹੈ。 ਕਰਨਲ ਐਮ.ਐਸ. ਪੁੰਨੀਆਂ, ਜੋ 7 ਸਿੱਖ ਦੇ ਕਮਾਂਡਿੰਗ ਅਫਸਰ ਰਹੇ ਹਨ, ਨੇ ਕਿਹਾ ਕਿ 1963 ਵਿੱਚ ਦੂਜੇ ਲੈਫਟੀਨੈਂਟ ਵਜੌਂ ਉਹ ਇਸ ਯੂਨਿਟ ਵਿੱਚ ਸ਼ਾਮਲ ਹੋਏ ਸਨ ਅਤੇ 1965 ਦੀ ਲੜਾਈ ਵਿੱਚ ਸਿੱਧੇ ਹਿੱਸੇਦਾਰ ਰਹੇ। ਉਹਨਾਂ ਨੇ ਕਿਹਾ ਕਿ ਉਸ ਸਮੇਂ ਦੇ ਜਵਾਨਾਂ ਦਾ ਜੋਸ਼ ਬੇਮਿਸਾਲ ਸੀ, ਪਰ ਅੱਜ ਦੇ ਨੌਜਵਾਨਾਂ ਵਿੱਚ ਵੀ ਸਮਰਪਣ ਦੀ ਕਮੀ ਨਹੀਂ ਹੈ—ਸਿਰਫ਼ ਜਮਾਨਾ ਬਦਲਿਆ ਹੈ। ਪੁੰਨੀਆਂ ਨੇ ਕਿਹਾ ਕਿ “ਅਸੀਂ ਜਿੱਥੇ ਵੀ ਜਾਂਦੇ ਹਾਂ, ਛਾਤੀ ਚੌੜੀ ਕਰਕੇ ਕਹਿ ਸਕਦੇ ਹਾਂ ਕਿ ਅਸੀਂ 7 ਸਿੱਖ ਦੇ ਸੂਰਮੇ ਹਾਂ।”ਇਸ ਮੌਕੇ ਤੇ ਕੈਪਟਨ ਐਮ.ਐਸ. ਪਨਾਗ, ਕੈਪਟਨ ਬਲਕਾਰ ਸਿੰਘ, ਕੈਪਟਨ ਸੁਖਵੰਤ ਸਿੰਘ, ਸੂਬੇਦਾਰ ਸਵਰਨ ਸਿੰਘ, ਨਾਇਬ ਬਖਸ਼ੀਸ਼ ਸਿੰਘ, ਕੈਪਟਨ ਧਰਮ ਸਿੰਘ, ਕੈਪਟਨ ਨਾਜਰ ਸਿੰਘ, ਕੈਪਟਨ ਕੁਲਵੰਤ ਸਿੰਘ, ਕੈਪਟਨ ਸੁਰਜੀਤ ਸਿੰਘ, ਹੋਲਦਾਰ ਪ੍ਰਗਟ ਸਿੰਘ, ਸੂਬੇਦਾਰ ਸੋਹਣ ਸਿੰਘ ਅਤੇ ਹੋਲਦਾਰ ਮਨਜੀਤ ਸਿੰਘ ਸੰਧੂ ਸਮੇਤ ਕਈ ਸਾਬਕਾ ਅਤੇ ਮੌਜੂਦਾ ਫੌਜੀ ਹਾਜ਼ਰ ਹੋਏ।ਸੰਗਤ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਅਰਦਾਸ ਕੀਤੀ ਕਿ ਦੇਸ਼ ਦੀ ਸੇਵਾ ਕਰਨ ਵਾਲੇ ਜਵਾਨਾਂ ਨੂੰ ਚੜ੍ਹਦੀ ਕਲਾ ਮਿਲੇ। ਸਮਾਗਮ ਦੇ ਅੰਤ ‘ਤੇ ਇਹ ਐਲਾਨ ਕੀਤਾ ਗਿਆ ਕਿ ਹਰੇਕ ਸਾਲ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਯੋਜਿਤ ਕੀਤਾ ਜਾਵੇਗਾ。
0
comment0
Report
Advertisement
Back to top