Back
फरिदकोट के कोटकपूरा में प्रवासी मजदूर ने खुद को चाकू से गला काट लिया
NSNaresh Sethi
Nov 13, 2025 06:31:36
Kot Kapura, Punjab
ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ ਅੱਜ ਸੂਬਾ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਚਾਕੂ ਦੀ ਮਦਦ ਨਾਲ ਆਪਣਾ ਹੀ ਗਲਾ ਕੱਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਸ ਨਾਲ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ गया। ਮੌਕੇ ਤੇ ਮੌਜੂਦ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਕਿਸੇ ਟਰੇਨ ਤੋਂ ਉਤਰਿਆ ਇਹ ਪ੍ਰਵਾਸੀ ਮਜ਼ਦੂਰ ਕਾਫੀ ਦੇਰ ਆਸ ਪਾਸ ਦੀਆਂ ਦੁਕਾਨਾਂ ਤੇ ਚਾਕੂ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਉਸ ਤੋਂ ਬਾਅਦ ਪਤਾ ਨਹੀਂ ਇਸ ਦੇ ਹੱਥ ਕਿਵੇਂ ਚਾਕੂ ਲੱਗਾ ਜਿਸ ਨਾਲ ਉਸਨੇ ਆਪਣਾ ਗਲਾ ਕੱਟ ਲਿਆ ਆਸਾਪਾਸ ਦੇ ਲੋਕਾਂ ਨੇ ਜਦੋਂ ਉਸਨੂੰ ਜਖਮੀ ਹਾਲਤ ਵਿੱਚ ਵੇਖਿਆ ਤਾਂ ਤੁਰੰਤ ਇਸ ਨੂੰ ਆਟੋ ਰਿਕਸ਼ਾ ਤੇ ਬਿਠਾ ਕੇ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ गया। ਆਟੋ ਚਾਲਕ mutant ਮੁਤਾਬਕ ਪ੍ਰਵਾਸੀ ਮਜ਼ਦੂਰ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਕੋਟਪੂਰਾ ਕਿਸ ਤਰ੍ਹਾਂ ਪੁੱਜਾ ਅਤੇ ਨਾ ਹੀ ਉਸਦੇ ਗਲਾ ਕੱਟਣ ਦਾ ਕਾਰਨ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 17, 2026 04:00:130
Report
SBSANJEEV BHANDARI
FollowMar 17, 2026 03:47:52902
Report
SBSANJEEV BHANDARI
FollowMar 17, 2026 03:47:29782
Report
ASAnmol Singh Warring
FollowMar 17, 2026 03:47:06712
Report
BSBHARAT SHARMA
FollowMar 17, 2026 03:46:22736
Report
KDKuldeep Dhaliwal
FollowMar 17, 2026 03:18:331015
Report
SSSandeep Singh
FollowMar 17, 2026 03:17:04Kullu, Himachal Pradesh:लाहौल के सिस्सू की ताजा तसवीरें
973
Report
SBSANJEEV BHANDARI
FollowMar 17, 2026 03:04:11989
Report
TBTarsem Bhardwaj
FollowMar 17, 2026 03:03:511095
Report
TBTarsem Bhardwaj
FollowMar 17, 2026 03:03:401045
Report
AZAbhinva zeepunjabi
FollowMar 17, 2026 03:01:321076
Report
AZAbhinva zeepunjabi
FollowMar 17, 2026 01:30:10967
Report
AZAbhinva zeepunjabi
FollowMar 17, 2026 01:01:241021
Report
SSSanjay Sharma
FollowMar 16, 2026 18:30:301022
Report
NSNitesh Saini
FollowMar 16, 2026 18:30:191020
Report