Back
अमृतसर के वारपाल में बेमौसमी बरसात से गेहूं फसल बर्बाद, किसानों ने मुआवजे की मांग
BSBHARAT SHARMA
Mar 17, 2026 03:46:22
Amritsar, Punjab
ਅੰਮ੍ਰਿਤਸਰ ਦਾ ਪਿੰਡ ਵਰਪਾਲ ਵਿੱਚ ਪਹਿਲਾਂ ਹੜਾਂ ਨੇ ਕਿਸਾਨਾਂ ਦੀ ਫਸਲ ਕੀਤੀ ਬਰਬਾਦ ਹੁਣ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਫਸਲ ਦਾ ਕੀਤਾ ਵੱਡਾ ਨੁਕਸਾਨ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਖੇਤਾਂ ਵਿੱਚ ਵਿਛੀ ਕਣਕ, ਝਾੜ ਘੱਟ ਹੋਣ ਦਾ ਖ਼ਤਰਾ ਕਿਸਾਨਾਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਕੀਤੀ ਮੰਗ ਅੰਮ੍ਰਿਤਸਰ ਸਮੇਤ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਖਾਸ ਕਰਕੇ ਕਣਕ ਦੀ ਤਿਆਰ ਖੜੀ ਫਸਲ ਖੇਤਾਂ ਵਿੱਚ ਵਿਛ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਝਟਕਾ ਲੱਗਣ ਦਾ ਡਰ ਬਣ ਗਿਆ ਹੈ।LICK ਮਾਹਿਰਾਂ ਦੇ ਅਨੁਸਾਰ ਜੇਕਰ ਫਸਲ ਲੰਮੇ ਸਮੇਂ ਤੱਕ ਇਸੇ ਤਰ੍ਹਾਂ ਖੇਤਾਂ ਵਿੱਚ ਪਈ ਰਹੀ ਤਾਂ ਦਾਣਾ ਕਾਲਾ ਪੈਣ ਅਤੇ ਝਾੜ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ‘ਤੇ ਸਿੱਧਾ ਅਸਰ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਆਏ ਹੜਾਂ ਕਾਰਨ ਉਹਨਾਂ ਦੀ ਝੋਨੇ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਮੁੜ ਬੇਮੌਸਮੀ ਬਰਸਾਤ ਨੇ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਲਗਾਤਾਰ ਹੋ ਰਹੇ ਨੁਕਸਾਨ ਕਾਰਨ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਨੁਕਸਾਨੀ ਫਸਲ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਹੋ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 17, 2026 04:32:48Noida, Uttar Pradesh:ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਇਕ ਸਾਲ ਦਾ ਮਿਲਿਆ ਐਕਸਟੈਂਸ਼ਨ
951
Report
AZAbhinva zeepunjabi
FollowMar 17, 2026 04:31:171009
Report
VSVARUN SHARMA
FollowMar 17, 2026 04:00:131017
Report
SBSANJEEV BHANDARI
FollowMar 17, 2026 03:47:521038
Report
SBSANJEEV BHANDARI
FollowMar 17, 2026 03:47:291053
Report
ASAnmol Singh Warring
FollowMar 17, 2026 03:47:061022
Report
KDKuldeep Dhaliwal
FollowMar 17, 2026 03:18:331015
Report
SSSandeep Singh
FollowMar 17, 2026 03:17:04Kullu, Himachal Pradesh:लाहौल के सिस्सू की ताजा तसवीरें
1007
Report
SBSANJEEV BHANDARI
FollowMar 17, 2026 03:04:111071
Report
TBTarsem Bhardwaj
FollowMar 17, 2026 03:03:511098
Report
TBTarsem Bhardwaj
FollowMar 17, 2026 03:03:401097
Report
AZAbhinva zeepunjabi
FollowMar 17, 2026 03:01:321076
Report
AZAbhinva zeepunjabi
FollowMar 17, 2026 01:30:10967
Report
AZAbhinva zeepunjabi
FollowMar 17, 2026 01:01:241021
Report