Back
फरीदकोट के शादी समारोह में दोस्त ने दोस्त की चाकू मारकर हत्या कर दी
NSNaresh Sethi
Feb 11, 2026 09:11:00
Kot Kapura, Punjab
ਫਰੀਦਕੋਟ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਦੋਸਤਾਂ ਵੱਲੋਂ ਹੀ ਆਪਣੇ ਇਕ ਦੋਸਤ ਦੀ ਕਿਰਛਾਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਜਿਸ ਦੇ ਦੋਸਤ ਦੀ ਮੈਰਿਜ ਸੀ ਅਤੇ ਉੱਥੇ ਉਸਦੇ ਕੁਝ ਹੋਰ ਸਾਥੀ ਵੀ ਇਕੱਤਰ ਹੋਏ ਸਨ ਦੱਸਿਆ ਜਾ ਰਿਹਾ ਕਿ ਜਾਗੋ ਵਾਲੇ ਦਿਨ ਦਿਲਪ੍ਰੀਤ ਸਿੰਘ ਜੀ ਖੁਸ਼ਪ੍ਰੀਤ ਸਿੰਘ ਨਾਮ ਦੇ ਲੜਕੇ ਨਾਲ ਮਮੂਲੀ ਤਕਰਾਰ ਹੋਈ ਸੀ ਜੋ ਕਿ ਉਸਦਾ ਹੀ ਦੋਸਤ ਸੀ। ਜਿਸ ਦੀ ਰੰਜਿਸ਼ ਖੁਸ਼ਪ੍ਰੀਤ ਸਿੰਘ ਨੇ ਵਲੋਂ ਆਪਣੇ ਦਿਲ ਵਿੱਚ ਰੱਖੀ ਗਈ ਅਤੇ ਕੱਲ ਜਦੋਂ ਫਰੀਦਕੋਟ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਤਾਂ ਰੋਟੀ ਖਾਣ ਦੇ ਹੋਏ ਦਿਲਪ੍ਰੀਤ ਸਿੰਘ ਨੂੰ ਖੁਸ਼ਪ੍ਰੀਤ ਸਿੰਘ ਅਤੇ ਉਸ ਦੇ ਦੂਸਰੇ ਸਾਥੀ ਨੇ ਪੈਲਸ ਤੋਂ ਬਾਹਰ ਬੁਲਾਇਆ ਜਿੱਥੇ ਉਸ ਇੱਕ ਦੋਸਤ ਵੱਲੋਂ ਉਸਦੀ ਉਸਦੀਆਂ ਬਾਹਾਂ ਫੜੀਆਂ ਅਤੇ ਦੂਜੇ ਵੱਲੋਂ ਉਸ ਤੇ ਕਿਰਚਾਂ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਕੱਲ ਰਾਤ ਉਹ ਵਿਆਹ ਸਮਾਗਮ ਵਿੱਚ ਗਏ ਹੋਏ ਸੀ ਜਿੱਥੇ ਦਿਲਪ੍ਰੀਤ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਇੱਕ ਦੋਸਤ ਆਇਆ ਜਿਸ ਨੇ ਉਸ ਨੂੰ ਉਠਾਇਆ ਤ ਆਪਣੇ ਨਾਲ ਬਾਹਰ ਲੈ ਗਿਆ ਅਤੇ ਕੁਝ ਦੇਰ ਬਾਅਦ ਉਹ ਤੜਫਦਾ ਹੋਇਆ ਅੰਦਰ ਆਇਆ ਜਦੋਂ ਅਸੀਂ ਦੇਖਿਆ ਕਿ ਉਸਦੇ ਕਿਰਚ ਨਾਲ ਵਾਰ ਕੀਤੇ ਗਏ ਸਨ ਅਤੇ ਜਦੋਂ ਬਾਹਰ ਆਏ ਤਦ ਤੱਕ ਦੋਨਾ ਲੜਕੇ ਆਪਣੀ ਗੱਡੀ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਪੈਲੈਂਸ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਫ ਸਾਹਮਣੇ ਆਇਆ ਕਿ ਦਿਲਪ੍ਰੀਤ ਦੇ ਦੋਨਾਂ ਸਾਥੀਆਂ ਵਿੱਚੋਂ ਇੱਕ ਨੇ ਦਿਲਪ੍ਰੀਤ ਦੀਆਂ ਬਾਵਾਂ ਫੜੀਆਂ ਤੇ ਦੂਜੇ ਨੇ ਉਸਤੇ ਲਗਾਤਾਰ ਕਿਰਚਾਂ ਦੇ ਵਾਰ ਕੀਤੇ ਜਿਸ ਨਾਲ ਉਹ ਡਿੱਗ ਪਿਆ ਅਤੇ ਜਦੋਂ ਭੱਜ ਕੇ ਸਾਡੇ ਕੋਲ ਆਇਆ ਤਾਂ ਅਸੀਂ ਉਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਲੈ ਕੇ ਗਏ ਪਰ ਉਸ ਤੋਂ ਬਾਅਦ ਉਸਦੀ ਥੋੜੀ ਦੇਰ ਬਾਅਦ ਹੀ ਮੌਤ ਹੋ ਗਈ।
ਬਾਈਟ- ਗੁਰਪਿਆਰ ਸਿੰਘ ਪਿਤਾ ਅਤੇ ਗੁਰਵਿੰਦਰ ਸਿੰਘ brother
ਇਸ ਮਾਮਲੇ ਦੇ ਸੰਬੰਧ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 11, 2026 12:49:450
Report
SSSanjay Sharma
FollowFeb 11, 2026 12:49:190
Report
DSDEVINDER SHARMA
FollowFeb 11, 2026 12:48:120
Report
SSSandeep Singh
FollowFeb 11, 2026 12:45:410
Report
TBTarsem Bhardwaj
FollowFeb 11, 2026 12:40:370
Report
TBTarsem Bhardwaj
FollowFeb 11, 2026 12:40:020
Report
KDKuldeep Dhaliwal
FollowFeb 11, 2026 12:39:280
Report
SSSandeep Singh
FollowFeb 11, 2026 12:35:550
Report
SSSandeep Singh
FollowFeb 11, 2026 12:05:480
Report
HSHarmeet Singh Maan
FollowFeb 11, 2026 12:04:190
Report
GPGYAN PRAKASH
FollowFeb 11, 2026 12:03:520
Report
MJManoj Joshi
FollowFeb 11, 2026 12:02:260
Report
MTManish Thakur
FollowFeb 11, 2026 11:32:550
Report
BSBHARAT SHARMA
FollowFeb 11, 2026 11:32:200
Report
BSBhushan Sharma
FollowFeb 11, 2026 11:17:050
Report