Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाणा के अम्बेकर नगर में गायक पर कातिलाना हमला, हालत नाजुक

TBTarsem Bhardwaj
Feb 11, 2026 12:40:37
Ludhiana, Punjab
ਲੁਧਿਆਣਾ ਅੰਬੇਕਰ ਨਗਰ ਵਿੱਚ ਸਿੰਗਰ ‘ਤੇ ਕਾਤਲਾਨਾ ਹਮਲਾ, ਹਾਲਤ ਨਾਜ਼ੁਕ ਲੁਧਿਆਣਾ ਸ਼ਹਿਰ ਦੇ ਅੰਬੇਦਕਰ ਨਗਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਪੰਜਾਬੀ ਸਿੰਗਰ ‘ਤੇ 4 ਤੋਂ 5 ਅਣਪਛਾਤੇ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰ ਦitta ਗਿਆ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ teਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕੀਤੇ, ਜਿਸ ਨਾਲ ਸਿੰਗਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਹੜਕੰਪ ਮਚ ਗਿਆ। ਸਥਾਨਕ ਲੋਕਾਂ ਵੱਲੋਂ ਜ਼ਖ਼ਮੀ ਨੂੰ ਤੁਰੰਤ ਲੁਧਿਆणा ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸਦੇ ਹੋਏ ਉਸਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਹੋ ਸਕੇ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Feb 11, 2026 13:52:37
Chandigarh, Chandigarh:GANGSTRAN TE VAAR: OPERATION PRAHAAR-2 REMAINS A BIG SUCCESS; 135 POs AMONG 3260 INDIVIDUALS HELD IN 72-HOURS GANGSTRAN TE VAAR CAMPAIGN TO CONTINUE UNTIL PUNJAB IS GANGSTER-FREE: DGP GAURAV YADAV POLICE TEAMS MAKE 1,450 PREVENTIVE ARRESTS, 2,788 PERSONS LET OFF AFTER VERIFICATION: SPL DGP ARPIT SHUKLA PEOPLE CAN ANONYMOUSLY REPORT GANGSTER-RELATED INFORMATION VIA ANTI-GANGSTER HELPLINE NUMBER 93946-93946 164 DRUG SMUGGLERS HELD WITH 11.9KG HEROIN ON DAY 347 OF YUDH NASHIAN VIRUDH CHANDIGARH, February 11: The ‘Operation Prahaar-2’ initiated as part of the ongoing ‘Gangstran Te Vaar’ campaign to make Punjab a gangster free state as per directions of Chief Minister Bhagwant Singh Mann remained a big success with Punjab Police conducting raids at 8278 locations linked to wanted criminals in last 72-hours. Notably, further intensifying the ongoing "Gangstran Te Vaar" campaign, Director General of Police (DGP) Punjab Gaurav Yadav on Sunday had launched 72-hours long "Operation Prahaar-2" with focus on nabbing the wanted criminals. Senior officers from Punjab Police Headquarters have personally visited different police districts to lead the operation in which over 2,000 police teams comprising 12,000 personnel were involved. “The ''Gangstran Te Vaar'' is a sustained campaign that will continue with full force until Punjab is completely cleansed of the gangster menace,” reaffirmed DGP Gaurav Yadav. Sharing the cumulative outcomes of the three-day long operation, Special Director General of Police (Special DGP) Law and Order Arpit Shukla said that a total of 7,498 individuals were rounded up across the state, of which, 3260 including 135 proclaimed offenders (POs) have been arrested. Police teams have also recovered 47 weapons, 4.8 kg heroin, 3.6 kg opium, 42,797 intoxicant pills, 68 kg poppy husk and Rs 30 lakhs drug money from their possession, he said. He said that apart from this, police teams have also made 1,450 preventive arrests, while, 2,788 persons were verified and released after questioning. DGP Gaurav Yadav said that the 72-hours-long operation has achieved its objectives beyond expectations and ‘Gangstran Te Vaar’ campaign will be continued till Punjab is free from gangsters. People can anonymously report information related to wanted criminals and gangsters, and also share tips on crime and criminal activity, through the Anti Gangster Helpline number 93946-93946. Meanwhile, Police teams have continued its drive against drugs “Yudh Nashian Virudh” for 347th day with 164 drug smugglers arrested on Wednesday and recovered 11.9 kg heroin, 344 intoxicant tablets/capsules and Rs 4700 drug money from their possession. With this, the number of total drug smugglers arrested has reached to 49,129 in just 347 days. As part of De-addiction, the Punjab Police has convinced 14 persons to undergo de-addiction and rehabilitation treatment today.
0
comment0
Report
NSNaresh Sethi
Feb 11, 2026 13:49:29
Kot Kapura, Punjab:ਕਰੀਬ ਢਾਈ ਮਹੀਨੇ ਪਹਿਲਾਂ ਸੰਘਰਸ਼ ਕਰ ਰਹੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਘਰਾਂ ਵਿੱਚੋਂ ਰਾਊਂਡ ਅਪ ਕਰਕੇ ਉਹਨਾਂ ਤੇ ਖਿਲਾਫ ਮਾਮਲੇ ਦਰਜ ਕਰ ਉਹਨਾਂ ਨੂੰ ਜੇਲ ਭੇਜਿਆ ਗਿਆ ਸੀ। ਹਾਲਾਂਕਿ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੇ ਜਾਂ ਮੰਗਾਂ ਨੂੰ ਵੀ ਜਲਦ ਮੰਨ ਲਿਆ ਜਾਏਗਾ ਅਤੇ ਉਹਨਾਂ ਦੇ ਗ੍ਰਿਫਤਾਰ ਸਾਥੀਆਂ ਦੀ ਵੀ ਰਿਹਾਈ ਕਰ ਦਿੱਤੀ ਜਾਏਗੀ ਅਤੇ ਉਹਨਾਂ ਦੇ ਖਿਲਾਫ ਦਰਜ ਮਾਮਲਿਆਂ ਨੂੰ ਰੱਦ ਕਰ ਦਿੱਤਾ ਜਾਏਗਾ। ਪਰ ਅੱਜ ਕਰੀਬ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਰਿਹਾਅ ਨਾ ਕੀਤਾ ਜਾਣ ਤੇ ਅੱਜ ਆਪਣਾ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਸਾਰੀਆਂ ਸਰਕਾਰੀ ਬੱਸਾਂ ਨੂੰ ਸੜਕਾਂ ਤੋਂ ਉਤਾਰ ਕੇ ਡਿਪੂਆਂ ਵਿੱਚ ਰੋਕ ਦਿੱਤਾ । ਉਹਨਾਂ ਕਿਹਾ ਕਿ ਅੱਜ ਸ਼ਾਮ ਤੱਕ ਬਾਕੀ ਬੱਸਾਂ ਵੀ ਸੜਕਾਂ ਤੋਂ ਉਤਰ ਕੇ ਡਿੱਪੂਆਂ ਦੇ ਅੰਦਰ ਬੰਦ ਹੋ ਜਾਣਗੀਆਂ ਤੇ ਕੱਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਘਰਾਓ ਕੀਤਾ ਜਾਏਗਾ ਤੇ ਆਪਣੀਆਂ ਮੰਗਾਂ ਸਬੰਧੀ ਉਹਨਾਂ ਤੋਂ ਸਵਾਲ ਕੀਤੇ ਜਾਣਗੇ। ਉਹਨੇ ਕਿਹਾ ਕਿ ਲਗਾਤਾਰ ਸਰਕਾਰ ਉਹਨਾਂ ਨੂੰ ਮੀਟਿੰਗਾਂ ਦਾ ਭਰੋਸਾ ਦੇ ਕੇ ਨਾ ਤਾਂ ਮੀਟਿੰਗ ਕਰ ਰਹੀ ਹੈ ਤੇ ਜੋ ਮੰਗਾਂ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਵੀ ਲਾਗੂ ਕਰਨ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹੀ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਤਾਂ ਉਹਨਾਂ ਵੱਲੋਂ ਹੋਰ ਤੇ ਸੰਘਰਸ਼ ਕਰਕੇ ਸਰਕਾਰ ਨੂੰ ਮਜਬੂਰ ਕੀਤਾ ਜਾਏਗਾ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ।
0
comment0
Report
BKBIMAL KUMAR
Feb 11, 2026 13:48:08
Anandpur Sahib, Punjab:ਸਾਡਾ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਅੱਜ ਅਗੰਮਪੁਰ ਵਿਖੇ ਲਗਾਇਆ ਗਿਆ ਬਜੁਰਗਾਂ ਦੀ ਸਿਹਤ ਸਬੰਧੀ ਮੈਡੀਕਲ ਚੈੱਕਅਪ ਕੈਂਪ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਿਆਪਕ ਉਪਰਾਲੇ ਕੀਤੇ - ਹਰਜੋਤ ਬੈਂਸ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਲੋੜਵੰਦਾ ਨੂੰ ਵੱਢ ਤੋ ਵੱਧ ਲਾਭ ਲੈਣ ਦੀ ਕੀਤੀ ਅਪੀਲ Anchor - ਸਾਡਾ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਅਜ ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਵਿਖੇ ਬਜੁਰਗਾਂ ਦੀ ਸਿਹਤ ਸਬੰਧੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ , ਜਿਸ ਵਿੱਚ ਕੈਬਿਨਟ ਮੰਤਰੀ ਹਰਜੋਤ ਬੈਂਸ ਸ਼ਾਮਿਲ ਹੋਏ , ਇਸ ਕੈਂਪ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਅਧੀਨ ਕਾਰਡ ਵੀ ਬਣਾਏ ਗਏ ਤਾਂ ਜੋ ਬਜ਼ੁਰਗਾਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਸਮੇਂ ਬੀਮੇ ਦੀ ਸਹੂਲਤ ਦਾ ਲਾਭ ਮਿਲ ਸਕੇ। ਗੱਲਬਾਤ ਦੌਰਾਨ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ( ਹਿਮਾਚਲ ਬਾਰਡਰ ਤੱਕ ਹਾਈਵੇ ) ਨੂੰ ਫੋਰਲੇਨ ਕਰਨ ਦਾ ਕੰਮ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਓਹਨਾ ਵੱਲੋਂ ਕੋਟਲਾ ਤੋ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀ ਸੜਕ ਨੂੰ 10 ਫੁੱਟ ਤੋ 18 ਫੁੱਟ ਚੌੜਾ ਕਰਨ ਦੇ 8 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ ਕੀਤੀ VO1 - ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਡੇ ਪਿੰਡ ਅਗੰਮਪੁਰ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ “ਸਾਡਾ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਅਗੰਮਪੁਰ ਪੰਚਾਇਤ ਘਰ ਵਿਖੇ ਬਜੁਰਗਾਂ ਦੀ ਸਿਹਤ ਸਬੰਧੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮਾਂ ਵੱਲੋਂ ਓਪੀਡੀ, ਡਿਮੇਂਸ਼ੀਆ ਸਕ੍ਰੀਨਿੰਗ, ਐਨਸੀਡੀ ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਆਰਥੋਪੀਡਿਕ ਚੈਕ-ਅੱਪ, ਅੱਖਾਂ ਦੀ ਜਾਂਚ, ਫਿਜ਼ੀਓਥੈਰੇਪੀ ਅਤੇ ਮਨੋਰੋਗ/ਕਲੀਨਿਕਲ ਮਨੋਵਿਗਿਆਨਕ ਮੁਲਾਂਕਣ ਸਬੰਧੀ ਚੈੱਕਅਪ ਕੀਤਾ ਗਿਆ ਹੈ, ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਾਡੇ ਵਰਕਰਾ ਅਤੇ ਇਲਾਕੇ ਦੇ ਪ੍ਰਤੀਨਿਧਾ ਨੇ ਬਜੁਰਗਾਂ ਨੂੰ ਇਸ ਕੈਂਪ ਵਿੱਚ ਪਹੁੰਚਣ ਅਤੇ ਆਪਣੀ ਸਿਹਤ ਸਬੰਧੀ ਚੈਕਅੱਪ ਕਰਵਾਉਣ ਦੀ ਅਪੀਲ ਕੀਤੀ ਸੀ। ਇਸ ਕੈਂਪ ਵਿੱਚ ਬਜ਼ੁਰਗਾ ਦੀ ਸਰੀਰਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਦੀ ਸਿਹਤ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਕੈਂਪ ਦੌਰਾਨ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਅਧੀਨ ਯੋਗ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਗਏ ਤਾਂ ਜੋ ਬਜ਼ੁਰਗਾਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਸਮੇਂ ਬੀਮੇ ਦੀ ਸਹੂਲਤ ਦਾ ਲਾਭ ਮਿਲ ਸਕੇ। ਇਸ ਮੌਕੇ ਵੱਖ ਵੱਖ ਮਾਹਰ ਡਾਕਟਰਾਂ ਵਲੋ ਬਜੁਰਗਾ ਦੀ ਸਿਹਤ ਜਾਂਚ ਕੀਤੀ ਗਈ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਵੰਡੀਆਂ ਗਈਆਂ। ਯੂਕੋ ਬੈਂਕ ਵਲੋ ਬਜ਼ੁਰਗਾ ਦੀ ਭਲਾਈ ਲਈ ਬੈਂਕ ਵਿੱਚ ਮਿਲਣ ਵਾਲਿਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਸਕੂਲ ਵਿਦਿਆਰਥੀਆ ਨੇ ਸ਼ਾਨਦਾਰ ਪੇਸ਼ਕਾਰੀਆਂ ਦਿਤੀਆਂ।
0
comment0
Report
KKKIRTIPAL KUMAR
Feb 11, 2026 13:47:20
Sangrur, Punjab:ਪਿੰਡ ਦੀ ਸੱਤ ਪ੍ਰੋਗਰਾਮ ਲੈ ਕੇ ਅਸੀਂ ਪਹੁੰਚੇ ਆ ਅੱਜ ਮੰਗਵਾਲ ਪਿੰਡ ਮੰਗਵਾਲ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਬਾਹਰ ਕੱਢਣਾ ਹੈ ਤਾਂ ਉਹਨਾਂ ਨੂੰ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦੇਣੀ ਪਵੇਗੀ ਤੇ ਟ੍ਰੇਡ ਡੀਲ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਟਰੇਡ ਡੀਲ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਯਾ ਦੇਸ਼ ਭਰ ਦੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੈ ਤਾਂ ਸਾਡੇ ਉਹਦੇਏ ਦਾ ਏਜੰਡਾ ਨਸ਼ਰ ਕੀਤਾ ਜਾਵੇ ਬੀਜੇਪੀ ਪਾਰਟੀ ਸਿਰਫ ਬਿਆਨ ਦੇ ਰਹੀ ਹੈ ਹੈ। ਅਮਰੀਕਾ ਸਾਡੀ ਕਿਸਾਨੀ ਦੇ ਉੱਤੇ ਕਬਜ਼ਾ ਕਰ ਲਹੇਗਾ ਉਥੇ ਜਿਹੜਾ ਸਮਾਨ ਖੇਤਾਂ ਦੇ ਵਿੱਚ ਜੋ ਵੀ ਫਸਲ ਪੈਦਾ ਹੁੰਦੀ ਹੈ ਉਹ ਭਾਰਤ ਦੇ ਵਿੱਚ ਸਸਤੇ ਭਾਅ ਦੇ ਵਿੱਚ ਮਿਲੇਗੀ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜਾ ਸਮਝੌਤਾ ਕੀਤਾ ਹੈ ਉਸ ਵਿੱਚ ਕਿਸਾਨਾਂ ਦਾ ਨੁਕਸਾਨ ਨਹੀਂ ਹੈ
0
comment0
Report
Feb 11, 2026 13:41:20
Patran, Punjab:वर्ल्ड टॉयलेट कॉलेज की पहल, नगर कौंसिल कर्मचारियों को दिया गया प्रशिक्षण पातड़ां। हार्षिक वर्ल्ड टॉयलेट कॉलेज की ओर से नगर कौंसिल पातड़ां के सफाई सेवकों के लिए एक विशेष सेमिनार का आयोजन किया गया। सेमिनार का उद्देश्य स्वच्छता कार्यकर्ताओं को उनकी व्यक्तिगत सुरक्षा और सेहत के प्रति जागरूक करना था। कार्यक्रम के दौरान अधिकारियों ने सफाई सेवकों को समझाया कि सफाई के साथ-साथ अपनी सेहत की संभाल करना भी उतना ही जरूरी है। प्रशिक्षण में बताया गया कि घरों से कचरा उठाने से पहले आवश्यक सुरक्षा उपकरणों का उपयोग करना चाहिए और स्वयं को संक्रमण व बीमारियों से कैसे बचाया जा सकता है।
62
comment0
Report
SBSANJEEV BHANDARI
Feb 11, 2026 13:25:14
Zirakpur, Punjab:जीरकपुर आज जिला मोहाली के कई स्कूलों को धमकी भरी ईमेल प्राप्त हुई जिसमें कहा गया कि स्कूलों को बम से उड़ा दिया जाएगा इसके बाद प्रशासन और पुलिस ने मोर्चा संभाला और स्कूलों में पहुंच कर स्कूल खाली करवाए गए । स्कूलों में पुलिस ने बम निरोधक दस्ते को भी तैनात कर दिया गया । धमकी के बाद लोगों में दहशत देखने का मिली जिसके बाद जीरकपुर पुलिस के आला अधिकारी द्वारा बयान जारी कर लोगों से शांति बनाए रखने की अपील की गई । साथ-साथ यह भी कहा गया कि अगर कोई अवैध गतिविधि होने की सूचना मिलती है तो पुलिस को तुरंत सूचित किया जाए । पुलिस द्वारा स्कूल प्रबंधन को को भी हिदायत जारी की गई है । पुलिस अधिकारी ने यह भी कहा की अफवाहों पर ध्यान ना दिया जाए और कोई भी संदिग्ध गतिविधि होने पर तुरंत पुलिस को सूचित किया जाए ।
0
comment0
Report
VKVipan Kumar
Feb 11, 2026 13:25:00
Dharamshala, Himachal Pradesh:भवानी पठानिया का केंद्र व भाजपा पर तीखा प्रहार राज्यों को डराकर ऑपरेशन लोटस के प्रयास कहा चुनावी मोड में भाजपा, राज्य को अस्थिर करने का खेल रही खेल भवानी सिंह पठानिया ने धर्मशाला में पत्रकारों से बातचीत करते हुए आरडीजी बन्द करने पर अपनी बात कही। उन्होंने केंद्र व भाजपा पर हमला बोलते हुए राजस्व अनुदान घाटे को बन्द करने को आर्थिक आंतकवाद का नाम दिया। उन्होंने कहा कि राज्यों को डराकर ऑपरेशन लोटस के भी प्रयास किए जा रहे हैं। उन्होंने कहा कि संविधान 275 के तहत राजस्व अनुदान घाटा की सुविधा शुरू की गई थी। देश की आजादी के बाद संविधान में इस बात को विशेष रूप से शामिल किया गया था। इसमें पहाड़ी राज्यों का भी उनकी भौगोलिक भौतिकिथियों को ध्यान में रखते हुए योजनाएं बनाई गई थीं। भवानी पठानिया ने कहा कि महाराष्ट्र व हिमाचल के लोगों को एक तरह की सुविधा चाहिए, लेकिन कमाई पहाड़ी राज्य में अधिक न होने पर सरकार की ओर से राजस्व अनुदान घाटे का संवैधानिक हक प्रदान किया गया। उन्होंने कहा कि एक फरवरी से केंद्र की ओर से इसे बन्द कर दिया गया है। पठानिया ने कहा राज्य सरकार व सीएम मुख्यमंत्री की ओर से शिक्षा के क्षेत्र में सुधार के लिए बड़े कदम उठाए गए हैं। साथ ही हिमाचल के हकों को वापस लेने के लिए हाइड्रो पावर प्रोजेक्ट, व्हाइट फ्लॉवर हॉल सहित अन्य हितों को सुरक्षित किया जा रहा है। उन्होंने कहा कि 50 से 55 हजार करोड़ राज्य से छीनने का प्रयास किया जा रहा है। जीएसटी कम्पेसेशन के रूप में भी 17 हजार करोड़ रुपये से अधिक मिलता था, वो भी बंद कर दिया गया। उन्होंने सवाल उठाया है कि भाजपा चुनावी मोड़ में चल रही है, ऐसे में एक बार फिर राज्य को अस्थिर कर पहले वाला राजनीति करने का खेल ऑपरेशन लोटस चला रही है। उन्होंने कहा कि हिमाचल के संविधानिक अधिकार को केंद्र की ओर से प्रदान किया जाना चाहिए। इसके लिए विपक्ष को भी मिलकर चलना होगा, साथ ही वह अलग भी राज्य की बात रख सकते हैं। भवानी पठानिया ने कहा कि आरडीजी को बन्द करने की कोई सूचना नहीं है। उन्होंने कहा कि खर्चे घटाने के साथ ही आय के साधनों को बढ़ाने के प्रयास करने होंगे। उन्होंने कहा कि जो प्रोजेक्ट कॉस्ट पूरा कर चुके हैं, उनका 50 फीसदी या प्रोजेक्ट राज्यों को मिलने चाहिए। गारंटियों को पूरा करने के भी पूरे प्रयास किए जाएंगे, हालांकि इसमें अब वित्तीय संकट भी आए हैं। आत्मनिर्भर बनने की दिशा में आगे बढ़ रहे थे, लेकिन जो अधिकार है उन्हें अचानक से ही बन्द कर दिया गया है। हिमाचल में आरडीजी बन्द करने से 15 फीसदी का कुल बजट में असर पड़ा है। छह हजार करोड़ के घाटे से उभरने के लिए मिलकर प्रयास करने होंगे। इस मौके पर देवेंद्र जग्गी, विजय इंद्र कर्ण, हरभजन सिंह भज्जी, सुरेश कुमार पप्पी व अनुराग स्पीडी व पुनीत मल्ली व अन्य मौजूद रहे।
0
comment0
Report
PSParambir Singh Aulakh
Feb 11, 2026 13:20:11
Amritsar, Punjab:प्रो दविंदरपाल सिंह भुल्लर की रिहाई दिल्ली सरकार द्वारा रद्द होने से भाजपा का सिख विरोधी चेहरा बेनकाब-ਜਥੇਦਾਰ ਹਵਾਰਾ ਕਮੇਟੀ ਅੰਮ੍ਰਿਤਸਰ (11 ਫਰਵਰੀ)ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਕਿ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਦਿੱਲੀ ਸਰਕਾਰ ਵੱਲੋਂ ਰੱਦ ਕੀਤੇ ਜਾਣ ਨਾਲ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਕੰਮਰੇਟੀ ਦੇ ਆਗੂਆਂ ਨੇ ਕਿਹਾ ਪ੍ਰੋਫੈਸਰ ਭੁੱਲਰ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਪਿਛਲੇ ਦੱਸ ਸਾਲਾਂ ਤੋਂ ਚੰਗੇ ਵਿਵਹਾਰ ਕਰਕੇ ਲਗਾਤਾਰ ਛੁੱਟੀ ਤੇ ਆ ਰਹੇ ਹਨ।ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਗੁਰਪੁਰਬ ਮੌਕੇ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦਿੱਤੇ ਸਨ ਪਰ ਲਾਗੂ ਨਹੀਂ ਕੀਤੇ। ਹਵਾਰਾ ਕਮੇਟੀ ਦੇ ਪ੍ਰੋ.ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ ,ਭੁਪਿੰਦਰ ਸਿੰਘ ਭਲਵਾਨ ਮਹਾਬੀਰ ਸਿੰਘ ਸੁਲਤਾਨਵਿੰਡ ਅਤੇ ਡਾ ਸੁਖਦੇਵ ਸਿੰਘ ਨੇ ਕਿਹਾ ਭਾਜਪਾ ਵਿੱਚ ਸ਼ਾਮਲ ਹੋਏ ਸਿੱਖਾਂ ਦੇ ਦਾਅਵੇ ਫੋਕੇ ਸਾਬਤ ਹੋਏ ਹਨ ਕਿ ਉਹ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਭਾਜਪਾ ਵਿੱਚ ਗਏ ਹਨ ।ਬੰਦੀ ਸਿੰਘਾ ਦੀ ਰਿਹਾਈ ਨਾ ਕਰਕੇ ਕੇਂਦਰ ਦੀ ਭਾਜਪਾ ਦਾ ਸਿੱਖ ਵਿਰੋਧੀ ਦੋਗਲੀ ਨੀਤੀ ਜੰਗ ਜਾਹਰ ਹੋਈ ਹੈ ਜਿਸਤੋ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਬਲਦੇਵ ਸਿੰਘ ਨਵਾਂ ਪਿੰਡ ਅਤੇ ਐਡਵੋਕੇਟ ਜਸਬੀਰ ਸਿੰਘ ਜੰਮੂ ਸ਼ਾਮਲ ਸਨ ।
0
comment0
Report
RBRohit Bansal
Feb 11, 2026 13:18:02
Chandigarh, Chandigarh:ਗਿਆਨੀ ਹਰਪ੍ਰੀਤ ਸਿੰਘ , ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸਾਨੂੰ ਜਲੀਲ ਕਰਕੇ ਉਤਾਰਿਆ ਗਿਆ ਜੋ ਸਹੀ ਨਹੀਂ ਸੀ ਸਾਨੂੰ ਇਹ ਉਮੀਦ ਨਹੀਂ ਸੀ ਕਿ ਸਾਡੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਜਾਏਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਜੀਹੀ ਤਰੀਕੇ ਨਾਲ ਕੀਤੀ ਗਈ ਉਹ ਸਹੀ ਨਹੀਂ ਸੀ ਰਾਤ ਦੇ ਹਨੇਰੇ ਵਿੱਚ ਬਿਨਾਂ ਕਿਸੇ ਨੂੰ ਬੁਲਾਏ ਜਲਦਬਾਜ਼ੀ ਵਿੱਚੋਂ ਨਿਯੁਕਤੀ ਕੀਤੀ ਗਈ ਮੈਂ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਕੋਈ ਸਵਾਲ ਨਹੀਂ ਚੁੱਕਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਜੇਕਰ ਚਾਹਣ ਤਾਂ ਏਕਾ ਹੋ ਸਕਦਾ ਹੈ ਪਰ ਉਹਨਾਂ ਨੂੰ ਪਹਿਲਾਂ ਆਪਣਾ ਅਹੁਦਾ ਛੱਡਣਾ ਪਏਗਾ ਕਿਉਂਕਿ ਦੋ ਦਸੰਬਰ ਦੇ ਹੁਕਮਨਾਮੇ ਨੂੰ ਪ੍ਰਵਾਨ ਕਰਨ ਲਈ ਸਭ ਤੋਂ ਪਹਿਲਾਂ ਉਹ ਜਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਪੁਰਾਣਾ ਚੋਣ ਨਿਸ਼ਾਨ ਵੀ ਲਵਾਂਗੇ ਅਤੇ ਨਾਲ ਹੀ ਦਫਤਰ ਵੀ ਲਿਆ ਜਾਏਗਾ ਸਮਾਂ ਆਉਣ ਤੇ ਸਭ ਕੁਝ ਕੀਤਾ ਜਾਏਗਾ ਬੀਜੇਪੀ ਨਾਲ ਹਲੇ ਤੱਕ ਗਠਜੋੜ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੈ ਸਾਡੀ ਹਲੇ ਕਿਸੇ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹਲੇ ਤੱਕ 2027 ਨੂੰ ਲੈ ਕੇ ਕੁਝ ਵੀ ਕਹਿਣਾ ਬਹੁਤ ਜਲਦਬਾਜ਼ੀ ਹੋਏਗੀ ਮੇਰੀ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਇਹ ਗੱਲ ਮੈਂ ਅੱਜ ਕਹਿੰਦਾ ਹਾਂ 328 ਸਰੂਪਾਂ ਦਾ ਮਾਮਲਾ ਕੇਵਲ ਪੈਸਿਆਂ ਦਾ ਮਾਮਲਾ ਹੈ ਜੋ ਪੈਸੇ ਖਜ਼ਾਨੇ ਵਿੱਚ ਜਮਾ ਨਹੀਂ ਕਰਵਾਏ ਇਸ ਤੋਂ ਵੱਧ ਕੁਝ ਨਹੀਂ ਅਤੇ ਦੂਸਰੀ ਗਲਤੀ ਐਸਜੀਪੀਸੀ ਨੇ ਕਾਰਵਾਈ ਨਹੀਂ ਕਰਵਾਈ ਜਥੇਦਾਰ ਜਾਂ ਪ੍ਰਧਾਨ ਸੁਖਬੀਰ ਬਾਦਲ ਦੇ ਲਿਫਾਫੇ ਵਿੱਚੋਂ ਨਿਕਲਦੇ ਹੋਣਗੇ ਪਰ ਜਦੋਂ ਮੇਰੀ ਨਿਯੁਕਤੀ ਹੋਈ ਤਾਂ ਮੇਰੀ ਨਿਯੁਕਤੀ ਮੈਨੂੰ ਬਿਨਾਂ ਕਿਸੇ ਸਿਫਾਰਿਸ਼ ਦੇ ਮਿਲੀ ਜਿਸਦੇ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਨੂੰ ਜਥੇਦਾਰ ਲਗਾਇਆ ਜਾ ਰਿਹਾ ਸਾਡੇ ਧੜੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਆਪਸ ਵਿੱਚ ਮਤਭੇਦ ਹੋਣਗੇ ਜੋ ਅਕਸਰ ਰਾਜਨੀਤਿਕ ਪਾਰਟੀਆਂ ਵਿੱਚ ਹੋ ਜਾਂਦੇ ਨੇ ਪਰ ਇਸਦਾ ਮਤਲਬ ਇਹ ਨਹੀਂ ਕਿ ਧੜੇ ਵਿਚਕਾਰ ਕੋਈ ਵੱਡਾ ਘਾਟਾ ਹੈ ਇਹ ਆਮ ਤੌਰ ਤੇ ਬੀਜੇਪੀ ਅਤੇ ਕਾਂਗਰਸ ਵਿੱਚ ਵੀ ਦਿਖਾਈ ਦਿੰਦੇ ਨੇ ਮੁੱਖ ਮੰਤਰੀ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਗਾਏ ਗੋਲਕਾਂ ਦੇ ਪੈਸੇ ਨੂੰ ਲੈ ਕੇ ਪਰ ਦੋਨਾਂ ਦੀ ਮੁਲਾਕਾਤ ਤੋਂ ਬਾਅਦ ਕੋਈ ਵੀ ਨਹੀਂ ਬੋਲਿਆ ਸਿੱਧੇ ਤੌਰ ਤੇ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਜਥੇਦਾਰ ਅਤੇ ਮੁੱਖ ਮੰਤਰੀ ਵਿਚਕਾਰ ਸਮਝੌਤਾ ਹੋ ਚੁੱਕਾ ਹੈ। ਜੇਕਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਮੈਨੂੰ ਮਨਾਉਣ ਲਈ ਆਉਂਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਅਕਾਲ ਤਖਤ ਦੀ ਫਸੀਲ ਤੋਂ ਦੋ ਦਸੰਬਰ ਨੂੰ ਸੁਣਾਏ ਹੋਏ ਹੁਕਮਨਾਮੇ ਦੀ ਤਾਮੀਲ ਕਰਨੀ ਹੋਏਗੀ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ ਅਤੇ ਸਾਡੀ ਪਾਰਟੀ ਦੀ ਧਾਰਮਿਕ ਬਿਰਤੀ ਇੱਕ ਹੋ ਸਕਦੀ ਹੈ ਪਰ ਸਾਡੀ ਰਾਜਨੀਤਿਕ ਵਿਚਾਰਧਾਰਾ ਵੱਖ ਵੱਖ ਹੈ ਇਸ ਕਰਕੇ ਹਾਲੇ ਇਸ ਪਾਰਟੀ ਨਾਲ ਸਮਝੌਤੇ ਬਾਰੇ ਕੁਝ ਨਹੀਂ ਕਹਿ ਸਕਦੇ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੋਨੋਂ ਹੀ ਇੱਕ ਨੇ ਦੋਨੋਂ ਹੀ ਪਹਿਲਾਂ ਇਕੱਠੇ ਰਹੇ ਨੇ ਅਤੇ ਰਾਹੁਲ ਗਾਂਘਦੀ ਨੇ ਜੋ ਗੱਲ ਕਹੀ ਅਤੇ ਬਿੱਟੂ ਨੇ ਜੋ ਗੱਲ ਕਹੀ ਦੋਨਾਂ ਨੇ ਹੀ ਸਹੀ ਕਿਹਾ ਇੱਕ ਦੂਜੇ ਨੂੰ ਗਦਾਰ, ਇਸ ਮਾਮਲੇ ਵਿੱਚ ਰਵਨੀਤ ਬਿੱਟੂ ਜੋ ਧਰਮ ਦੀ ਆੜ ਲੈ ਰਹੇ ਨੇ ਉਹ ਗਲਤ ਹੈ ਕਿਉਂਕਿ ਜਦੋਂ ਦੇਸ਼ ਵਿੱਚ ਪਗਾ ਰੁਲਦੀਆਂ ਹਨ ਉਦੋਂ ਇਹਨਾਂ ਦਾ ਕੋਈ ਬਿਆਨ ਨਹੀਂ ਹੁੰਦਾ ਪ੍ਰਧਾਨ ਮੰਤਰੀ ਨੇ ਜੇਕਰ ਕੁਝ ਕਿਹਾ ਤਾਂ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਇਹ ਧਾਰਮਿਕ ਆੜ ਲੈਣ ਦੀ ਗੱਲ ਹੈ
0
comment0
Report
KKKIRTIPAL KUMAR
Feb 11, 2026 13:16:47
Sangrur, Punjab:ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਆਪਰੇਸ਼ਨ ਪ੍ਰਹਾਰ-2 ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ ਇੰਟਰਪੋਲ ਦੇ ਸਿਲਵਰ ਨੋਟਿਸ ਰਾਹੀਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ : ਐਲ.ਕੇ. ਯਾਦਵ ਸੰਗਰੂਰ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ 301 ਥਾਵਾਂ ’ਤੇ ਛਾਪੇਮਾਰੀ; 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ : ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸੰਗਰੂਰ, 11 ਫਰਵਰੀ: ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਐਲ.ਕੇ ਯਾਦਵ (ਆਈ.ਪੀ.ਐਸ.) ਨੇ ਅੱਜ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਨਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਮਿਤੀ 9 ਫਰਵਰੀ 2026 ਨੂੰ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ “ਆਪਰੇਸ਼ਨ ਪ੍ਰਹਾਰ-2” ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। “ਆਪਰੇਸ਼ਨ ਪ੍ਰਹਾਰ- 02” ਦੇ ਤਹਿਤ ਮਿਤੀ 9 ਫਰਵਰੀ 2026 ਤੋਂ ਅੱਜ ਮਿਤੀ 11 ਫਰਵਰੀ 2026 ਤੱਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐਸ.ਪੀ. ਇਨਵੈਸਟਿਗੇਸ਼ਨ ਦਵਿੰਦਰ ਅੱਤਰੀ, ਐਸ.ਪੀ. (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ) ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਐਸ.ਪੀਜ਼, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕੁੱਲ 301 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, 200 ਤੋਂ ਵੱਧ ਇਹਤਿਹਾਤੀ ਕਾਰਵਾਈ ਕੀਤੀ ਗਈ। ਤਕਰੀਬਨ 800 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ, ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ 06 ਪੀ.ਓਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ 90 ਗ੍ਰਾਮ ਹੈਰੋਇਨ, 677 ਨਸ਼ੀਲੀਆਂ ਗੋਲੀਆਂ, 10 ਕਿੱਲੋ ਗ੍ਰਾਮ ਹਰੇ ਪੌਦੇ ਪੋਸਤ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ, 01 ਮੋਟਰਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ, 01 ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ, 01 ਪਿਸਟਲ 315 ਬੋਰ ਸਮੇਤ 01 ਕਾਰਤੂਸ ਤੇ 01 ਗੰਡਾਸੀ ਬਰਾਮਦ ਕਰਾਈ ਗਈ。 ਇਸੇ ਮੁਹਿੰਮ ਤਹਿਤ ਨਾਕਾਬੰਦੀਆਂ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਕਰੀਬ 370 ਸ਼ੱਕੀ ਵਹੀਕਲਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੈੱਕ ਕੀਤਾ ਗਿਆ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਦੇ 389 ਚਲਾਨ ਕੀਤੇ ਗਏ。 ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਗੈਂਗਸਟਰਾਂ ਤੇ ਫਿਰੌਤੀ ਮੰਗਣ ਵਾਲੇ ਕ੍ਰਿਮੀਨਲਜ ਖ਼ਿਲਾਫ਼ ਐਲ.ਓ.ਸੀ., ਉਨ੍ਹਾਂ ਦੀਆਂ ਜੀਓ ਲੋਕੇਸ਼ਨਾਂ/ ਬਲਿਊ ਨੋਟਿਸ ਅਤੇ ਟਰੇਸ ਹੋਣ ’ਤੇ ਰੈੱਡ ਨੋਟਿਸ, ਪ੍ਰੋਵੀਜ਼ਨਲ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ/ਕ੍ਰਿਮੀਨਲਜ ਦੀ ਚੱਲ ਅਚੱਲ ਜਾਇਦਾਦ ਭਾਰਤ ਤੋਂ ਬਾਹਰ ਸਾਹਮਣੇ ਆਉਂਦੀ ਹੈ ਤਾਂ ਇੰਟਰਪੋਲ ਦੀ ਸਹਾਇਤਾ ਨਾਲ ਸਿਲਵਰ ਨੋਟਿਸ/86 ਬੀ.ਐਨ.ਐਸ.ਐਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਐਲ.ਕੇ ਯਾਦਵ ਆਈ.ਪੀ.ਐਸ. ਨੇ ਪਬਲਿਕ ਨੂੰ ਗੈਂਗਸਟਰਾਂ ਖ਼ਿਲਾਫ਼ ਹੈਲਪ ਲਾਇਨ ਨੰਬਰ 93946-93946 ’ਤੇ ਸੂਚਨਾ ਦੇਣ ਦੀ ਅਪੀਲ ਕੀਤੀ, ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ。
0
comment0
Report
BSBALINDER SINGH
Feb 11, 2026 13:16:13
Patiala, Punjab:आज पटियाला में कांग्रेस के द्वारा जागो सरकार जागो रैली निकाली गई जिसमें भूपेश बघेल समेत कांग्रेस पंजाब अध्यक्ष राजा वडिंग पहुंचे। भूपेश बघेल ने जहां पर सरकार के ऊपर निशाने सादात हुए कहा कि सरकार लॉ एंड ऑर्डर की स्थिति मेंटेन करने में बिल्कुल असफल रही है और पंजाब में कानून व्यवस्था बिल्कुल बिगड़ चुकी है। उन्होंने कहा कि आज पंजाब में कोई भी सुरक्षित नहीं है चाहे वह आम व्यक्ति हो चाहे व्यापारी हो चाहे कोई नेता। उन्होंने कहा कि आज सिद्धू मूसे वाला के पिता को सरकार की नाकामी के चलते एसएसपी दफ्तर में धरना तक देना पड़ा। उन्होंने कहा कि बीजेपी आम आदमी पार्टी के साथ और अकाली दल के साथ गठबंधन के एक्सपेरिमेंट कर रही है लेकिन वह सफल नहीं हो पा रहे हैं। वहीं कांग्रेस पंजाब अध्यक्ष राजा वडिंग ने कहा कि जो नशे छुड़वाने के लिए पिछले दिनों गवर्नर पंजाब के द्वारा एक रैली निकाली गई थी क्या उसे किसी का नशा छूटा है। पंजाब के गवर्नर तो एक समझौता एक्सप्रेस चल रहे हैं। उनको पंजाब में ऐसी रैलियां करने की बजाय पंजाब के हितों के लिए अमित शाह के साथ बैठना चाहिए। उन्होंने कहा कि वह अकाली दल वह भाजपा का समझौता करवा रहे हैं। वही सिद्धू मूसे वाला के पिता व माता के द्वारा आज एसएसपी ऑफिस में दिए गए धरने के ऊपर उन्होंने कहा कि जो भी उनकी कंप्लेंट थी उसके ऊपर एफआईआर दर्ज होनी चाहिए यह सरासर धक्का सरकार के द्वारा किया जा रहा है।
0
comment0
Report
KKKIRTIPAL KUMAR
Feb 11, 2026 12:52:25
Sangrur, Punjab:ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ *’ਆਪਰੇਸ਼ਨ ਪ੍ਰਹਾਰ-2’* *ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ* *-ਇੰਟਰਪੋਲ ਦੇ ਸਿਲਵਰ ਨੋਟਿਸ ਰਾਹੀਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ : ਐਲ.ਕੇ. ਯਾਦਵ* *-ਸੰਗਰੂਰ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ 301 ਥਾਵਾਂ ’ਤੇ ਛਾਪੇਮਾਰੀ; 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ : ਡਾਇਰੈਕਟਰ ਬਿਊਰੋ ਆਫ਼ ਇਨਵੈਸਟਿਗੇਸ਼ਨ* ਸੰਗਰੂਰ, 11 ਫਰਵਰੀ: ਡਾਇਰੈਕਟਰ ਬਿਊਰੋ ਆਫ਼ ਇਨਵੈਸਟਿਗੇਸ਼ਨ ਸ੍ਰੀ ਐਲ.ਕੇ ਯਾਦਵ (ਆਈ.ਪੀ.ਐਸ.) ਨੇ ਅੱਜ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਨਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚ ਐਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਮਿਤੀ 9 ਫਰਵਰੀ 2026 ਨੂੰ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ “ਆਪਰੇਸ਼ਨ ਪ੍ਰਹਾਰ-2” ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। “ਆਪਰੇਸ਼ਨ ਪ੍ਰਹਾਰ- 02”ਦੇ ਤਹਿਤ ਮਿਤੀ 9 ਫਰਵਰੀ 2026 ਤੋਂ ਅੱਜ ਮਿਤੀ 11 ਫਰਵਰੀ 2026 ਤੱਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐਸ.ਪੀ. ਇਨਵੈਸਟਿਗੇਸ਼ਨ ਦਵਿੰਦਰ ਅੱਤਰੀ, ਐਸ.ਪੀ. (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ) ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਐਸ.ਚੀਓਜ, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕੁੱਲ 301 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, 200 ਤੋਂ ਵੱਧ ਇਹਤਿਹਾਤੀ ਕਾਰਵਾਈ ਕੀਤੀ ਗਈ। ਤਕਰੀਬਨ 800 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ, ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ 06 ਪੀ.ਓਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ 90 ਗ੍ਰਾਮ ਹੈਰੋਇਨ, 677 ਨਸ਼ੀਲੀਆਂ ਗੋਲੀਆਂ, 10 ਕਿੱਲੋ ਗ੍ਰਾਮ ਹਰੇ ਪੌਦੇ ਪੋਸਤ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ, 01 ਮੋਟਰਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ, 01 ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ, 01 ਪਿਸਟਲ 315 ਬੋਰ ਸਮੇਤ 01 ਕਾਰਤੂਸ ਤੇ 01 ਗੰਡਾਸੀ ਬਰਾਮਦ ਕਰਾਈ ਗਈ। ਇਸੇ ਮੁਹਿੰਮ ਤਹਿਤ ਨਾਕਾਬੰਦੀਆਂ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਕਰੀਬ 370 ਸ਼ੱਕੀ ਵਹੀਕਲਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੈੱਕ ਕੀਤਾ ਗਿਆ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਦੇ 389 ਚਲਾਨ ਕੀਤੇ ਗਏ। ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਗੈਂਗਸਟਰਾਂ ਤੇ ਫਿਰੌਤੀ ਮੰਗਣ ਵਾਲੇ ਕ੍ਰਿਮੀਨਲਜ ਖ਼ਿਲਾਫ਼ ਐਲ.ਓ.ਸੀ., ਉਨ੍ਹਾਂ ਦੀਆਂ ਜੀਓ ਲੋਕੇਸ਼ਨਾਂ/ ਬਲਿਊ ਨੋਟਿਸ ਅਤੇ ਟਰੇਸ ਹੋਣ ’ਤੇ ਰੈੱਡ ਨੋਟਿਸ, ਪ੍ਰੋਵੀਜ਼ਨਲ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ/ਕ੍ਰਿਮੀਨਲਜ ਦੀ ਚੱਲ ਅਚੱਲ ਜਾਇਦਾਦ ਭਾਰਤ ਤੋਂ ਬਾਹਰ ਸਾਹਮਣੇ ਆਉਂਦੀ ਹੈ ਤਾਂ ਇੰਟਰਪੋਲ ਦੀ ਸਹਾਇਤਾ ਨਾਲ ਸਿਲਵਰ ਨੋਟਿਸ/86 ਬੀ.ਐਨ.ਐਸ.ਐਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਐਲ.ਕੇ ਯਾਦਵ ਆਈ.ਪੀ.ਐਸ. ਨੇ ਪਬਲਿਕ ਨੂੰ ਗੈਂਗਸਟਰਾਂ ਖ਼ਿਲਾਫ਼ ਹੈਲਪ ਲਾਇਨ ਨੰਬਰ 93946-93946 ’ਤੇ ਸੂਚਨਾ ਦੇਣ ਦੀ ਅਪੀਲ ਕੀਤੀ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ。
0
comment0
Report
SSSanjay Sharma
Feb 11, 2026 12:49:45
Noida, Uttar Pradesh:ਸੁਨੀਲ ਜਾਖੜ ਪ੍ਰੈੱਸ ਕਾਨਫਰੰਸ ਕਰਕੇ ਦੱਸ ਰਹੇ ਨੇ ਕਿ ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਅਤੇ ਕਿਸਾਨਾਂ ਦੇ ਹੱਕ ਵਿੱਚ ਹੈ ਪਰ ਉਹ ਇਹ ਦੱਸਣ ਕਿ ਜੇ ਭਾਰਤ ਅਮਰੀਕਾ ਦੀਆਂ ਵਸਤਾਂ 'ਤੇ 0% ਟੈਰਿਫ਼ ਲਾਵੇਗਾ ਤੇ ਅਮਰੀਕਾ ਭਾਰਤ ਦੀਆਂ ਵਸਤਾਂ ਤੇ 18%, ਤਾਂ ਇਹ ਸਮਝੌਤਾ ਦੇਸ਼ ਤੇ ਕਿਸਾਨਾਂ ਦੇ ਹੱਕ 'ਚ ਕਿੰਝ ਹੋ ਸਕਦਾ ਹੈ ? ਮੁੱਖ ਬੁਲਾਰਾ ਤੇ ਵਿਧਾਇਕ, ''ਆਪ'' ਪੰਜਾਬ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਆਪਣੇ ''ਫਰੈਂਡ'' ਟ੍ਰੰਪ ਰਾਹੀਂ ਅਮਰੀਕਾ ਕੋਲ਼ ਗਹਿਣੇ ਰੱਖ ਦਿੱਤਾ! ਵਿਧਾਇਕ ਅਤੇ ਮੁੱਖ ਬੁਲਾਰਾ ''ਆਪ'' ਪੰਜਾਬ KuldeepSinghAAP ਨੇ ਘੇਰੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ - ਪੁੱਛਿਆ ਕਿ ਦੱਸੋ 0% ਟੈਰਿਫ਼ ਨਾਲ਼ ਇਹ ਸਮਝੌਤਾ ਕਿਵੇਂ ਦੇਸ਼ ਦੇ ਹਿੱਤ ਵਿੱਚ ਹੈ? - ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਡ੍ਰਾਫ਼ਟ ਪੰਜਾਬ ਅਤੇ ਕਿਸਾਨਾਂ ਅੱਗੇ ਕਿਉਂ ਨਹੀਂ ਰੱਖਦੇ? - ਇਸ ਸਮਝੌਤੇ ਉੱਤੇ ਹਸਤਾਖਰ ਕਿਸ ਨੇ ਕੀਤੇ ਇਸ ਬਾਰੇ ਜਨਤਾ ਨੂੰ ਦੱਸਿਆ ਕਿਉਂ ਨਹੀਂ ਜਾ ਰਿਹਾ?
0
comment0
Report
Advertisement
Back to top