Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
PSEB ने MATQ ऐप और 300 Flying Squads से 2026 बोर्ड परीक्षाओं में पारदर्शिता और सुरक्षा सुनिश्चित की
MJManoj Joshi
Feb 11, 2026 12:02:26
Chandigarh, Chandigarh
PSEB Introduces MATQ App, 300 Flying Squads to Ensure Transparent and Secure 2026 Board Exams• Over 8 Lakh Students to Appear as PSEB Strengthens Exam Security with Digital Tracking and Barcoded Answer Sheets The Punjab School Education Board (PSEB) has undertaken extensive technological and administrative measures to ensure the smooth, transparent and foolproof conduct of the upcoming board examinations across the state. Dr. Amarpal Singh, IAS (Retd.), Chairman, Punjab School Education Board, stated that this year PSEB has introduced an advanced digital tracking system through the newly launched MATQ App, designed to monitor the secure movement of question papers. The app tracks the transportation of confidential question papers from the PSEB headquarters to designated banks for safe custody and subsequently to the concerned examination centers. Photographic evidence is mandatorily uploaded at the time of handing over and receiving the sealed packets. The app captures GPS coordinates and automatically matches them with pre-saved authorized locations, ensuring complete accountability and eliminating the possibility of any discrepancy. The Chairman also stated that a Control Room to solve the grievances is being established at Head Office, to ensure the smooth conduct of examinations. To enhance convenience for students, roll number slips have been issued with clearly mapped examination centers, enabling candidates to easily locate their respective venues well in advance. In order to maintain strict secrecy and discipline, observers will be appointed for crucial examinations on the same day. Additionally, more than 300 flying squads have been constituted across Punjab to curb the menace of unfair means and ensure a fair examination environment. For greater transparency, answer sheets will be distributed in a controlled manner at examination centers. Further strengthening confidentiality, PSEB is introducing barcoding of answer sheets, which will conceal the identity of candidates during evaluation and ensure unbiased marking. Dr. Amarpal Singh further informed that in a significant reform aimed at fair assessment, practical examinations are being conducted through external examiners for the first time. The practical exams, scheduled from February 2 to February 12, are progressing smoothly across the state. The Board has established approximately 2,366 examination centers to facilitate candidates. This year, around 2,77,316 students will appear in Class 8 examinations, 2,72,560 students in Class 10, and 2,68,794 students in Class 12. The Class 8 and Class 12 board examinations will commence on February 17, while the Class 10 examinations will begin on March 6. With these comprehensive technological interventions and strict monitoring mechanisms, PSEB aims to uphold the highest standards of transparency, security and fairness in the conduct of the 2026 Board examinations.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 11, 2026 13:25:14
Zirakpur, Punjab:जीरकपुर आज जिला मोहाली के कई स्कूलों को धमकी भरी ईमेल प्राप्त हुई जिसमें कहा गया कि स्कूलों को बम से उड़ा दिया जाएगा इसके बाद प्रशासन और पुलिस ने मोर्चा संभाला और स्कूलों में पहुंच कर स्कूल खाली करवाए गए । स्कूलों में पुलिस ने बम निरोधक दस्ते को भी तैनात कर दिया गया । धमकी के बाद लोगों में दहशत देखने का मिली जिसके बाद जीरकपुर पुलिस के आला अधिकारी द्वारा बयान जारी कर लोगों से शांति बनाए रखने की अपील की गई । साथ-साथ यह भी कहा गया कि अगर कोई अवैध गतिविधि होने की सूचना मिलती है तो पुलिस को तुरंत सूचित किया जाए । पुलिस द्वारा स्कूल प्रबंधन को को भी हिदायत जारी की गई है । पुलिस अधिकारी ने यह भी कहा की अफवाहों पर ध्यान ना दिया जाए और कोई भी संदिग्ध गतिविधि होने पर तुरंत पुलिस को सूचित किया जाए ।
0
comment0
Report
VKVipan Kumar
Feb 11, 2026 13:25:00
Dharamshala, Himachal Pradesh:भवानी पठानिया का केंद्र व भाजपा पर तीखा प्रहार राज्यों को डराकर ऑपरेशन लोटस के प्रयास कहा चुनावी मोड में भाजपा, राज्य को अस्थिर करने का खेल रही खेल भवानी सिंह पठानिया ने धर्मशाला में पत्रकारों से बातचीत करते हुए आरडीजी बन्द करने पर अपनी बात कही। उन्होंने केंद्र व भाजपा पर हमला बोलते हुए राजस्व अनुदान घाटे को बन्द करने को आर्थिक आंतकवाद का नाम दिया। उन्होंने कहा कि राज्यों को डराकर ऑपरेशन लोटस के भी प्रयास किए जा रहे हैं। उन्होंने कहा कि संविधान 275 के तहत राजस्व अनुदान घाटा की सुविधा शुरू की गई थी। देश की आजादी के बाद संविधान में इस बात को विशेष रूप से शामिल किया गया था। इसमें पहाड़ी राज्यों का भी उनकी भौगोलिक भौतिकिथियों को ध्यान में रखते हुए योजनाएं बनाई गई थीं। भवानी पठानिया ने कहा कि महाराष्ट्र व हिमाचल के लोगों को एक तरह की सुविधा चाहिए, लेकिन कमाई पहाड़ी राज्य में अधिक न होने पर सरकार की ओर से राजस्व अनुदान घाटे का संवैधानिक हक प्रदान किया गया। उन्होंने कहा कि एक फरवरी से केंद्र की ओर से इसे बन्द कर दिया गया है। पठानिया ने कहा राज्य सरकार व सीएम मुख्यमंत्री की ओर से शिक्षा के क्षेत्र में सुधार के लिए बड़े कदम उठाए गए हैं। साथ ही हिमाचल के हकों को वापस लेने के लिए हाइड्रो पावर प्रोजेक्ट, व्हाइट फ्लॉवर हॉल सहित अन्य हितों को सुरक्षित किया जा रहा है। उन्होंने कहा कि 50 से 55 हजार करोड़ राज्य से छीनने का प्रयास किया जा रहा है। जीएसटी कम्पेसेशन के रूप में भी 17 हजार करोड़ रुपये से अधिक मिलता था, वो भी बंद कर दिया गया। उन्होंने सवाल उठाया है कि भाजपा चुनावी मोड़ में चल रही है, ऐसे में एक बार फिर राज्य को अस्थिर कर पहले वाला राजनीति करने का खेल ऑपरेशन लोटस चला रही है। उन्होंने कहा कि हिमाचल के संविधानिक अधिकार को केंद्र की ओर से प्रदान किया जाना चाहिए। इसके लिए विपक्ष को भी मिलकर चलना होगा, साथ ही वह अलग भी राज्य की बात रख सकते हैं। भवानी पठानिया ने कहा कि आरडीजी को बन्द करने की कोई सूचना नहीं है। उन्होंने कहा कि खर्चे घटाने के साथ ही आय के साधनों को बढ़ाने के प्रयास करने होंगे। उन्होंने कहा कि जो प्रोजेक्ट कॉस्ट पूरा कर चुके हैं, उनका 50 फीसदी या प्रोजेक्ट राज्यों को मिलने चाहिए। गारंटियों को पूरा करने के भी पूरे प्रयास किए जाएंगे, हालांकि इसमें अब वित्तीय संकट भी आए हैं। आत्मनिर्भर बनने की दिशा में आगे बढ़ रहे थे, लेकिन जो अधिकार है उन्हें अचानक से ही बन्द कर दिया गया है। हिमाचल में आरडीजी बन्द करने से 15 फीसदी का कुल बजट में असर पड़ा है। छह हजार करोड़ के घाटे से उभरने के लिए मिलकर प्रयास करने होंगे। इस मौके पर देवेंद्र जग्गी, विजय इंद्र कर्ण, हरभजन सिंह भज्जी, सुरेश कुमार पप्पी व अनुराग स्पीडी व पुनीत मल्ली व अन्य मौजूद रहे।
0
comment0
Report
PSParambir Singh Aulakh
Feb 11, 2026 13:20:11
Amritsar, Punjab:प्रो दविंदरपाल सिंह भुल्लर की रिहाई दिल्ली सरकार द्वारा रद्द होने से भाजपा का सिख विरोधी चेहरा बेनकाब-ਜਥੇਦਾਰ ਹਵਾਰਾ ਕਮੇਟੀ ਅੰਮ੍ਰਿਤਸਰ (11 ਫਰਵਰੀ)ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਕਿ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਦਿੱਲੀ ਸਰਕਾਰ ਵੱਲੋਂ ਰੱਦ ਕੀਤੇ ਜਾਣ ਨਾਲ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਕੰਮਰੇਟੀ ਦੇ ਆਗੂਆਂ ਨੇ ਕਿਹਾ ਪ੍ਰੋਫੈਸਰ ਭੁੱਲਰ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਪਿਛਲੇ ਦੱਸ ਸਾਲਾਂ ਤੋਂ ਚੰਗੇ ਵਿਵਹਾਰ ਕਰਕੇ ਲਗਾਤਾਰ ਛੁੱਟੀ ਤੇ ਆ ਰਹੇ ਹਨ।ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਗੁਰਪੁਰਬ ਮੌਕੇ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦਿੱਤੇ ਸਨ ਪਰ ਲਾਗੂ ਨਹੀਂ ਕੀਤੇ। ਹਵਾਰਾ ਕਮੇਟੀ ਦੇ ਪ੍ਰੋ.ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ ,ਭੁਪਿੰਦਰ ਸਿੰਘ ਭਲਵਾਨ ਮਹਾਬੀਰ ਸਿੰਘ ਸੁਲਤਾਨਵਿੰਡ ਅਤੇ ਡਾ ਸੁਖਦੇਵ ਸਿੰਘ ਨੇ ਕਿਹਾ ਭਾਜਪਾ ਵਿੱਚ ਸ਼ਾਮਲ ਹੋਏ ਸਿੱਖਾਂ ਦੇ ਦਾਅਵੇ ਫੋਕੇ ਸਾਬਤ ਹੋਏ ਹਨ ਕਿ ਉਹ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਭਾਜਪਾ ਵਿੱਚ ਗਏ ਹਨ ।ਬੰਦੀ ਸਿੰਘਾ ਦੀ ਰਿਹਾਈ ਨਾ ਕਰਕੇ ਕੇਂਦਰ ਦੀ ਭਾਜਪਾ ਦਾ ਸਿੱਖ ਵਿਰੋਧੀ ਦੋਗਲੀ ਨੀਤੀ ਜੰਗ ਜਾਹਰ ਹੋਈ ਹੈ ਜਿਸਤੋ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਬਲਦੇਵ ਸਿੰਘ ਨਵਾਂ ਪਿੰਡ ਅਤੇ ਐਡਵੋਕੇਟ ਜਸਬੀਰ ਸਿੰਘ ਜੰਮੂ ਸ਼ਾਮਲ ਸਨ ।
0
comment0
Report
RBRohit Bansal
Feb 11, 2026 13:18:02
Chandigarh, Chandigarh:ਗਿਆਨੀ ਹਰਪ੍ਰੀਤ ਸਿੰਘ , ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸਾਨੂੰ ਜਲੀਲ ਕਰਕੇ ਉਤਾਰਿਆ ਗਿਆ ਜੋ ਸਹੀ ਨਹੀਂ ਸੀ ਸਾਨੂੰ ਇਹ ਉਮੀਦ ਨਹੀਂ ਸੀ ਕਿ ਸਾਡੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਜਾਏਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਜੀਹੀ ਤਰੀਕੇ ਨਾਲ ਕੀਤੀ ਗਈ ਉਹ ਸਹੀ ਨਹੀਂ ਸੀ ਰਾਤ ਦੇ ਹਨੇਰੇ ਵਿੱਚ ਬਿਨਾਂ ਕਿਸੇ ਨੂੰ ਬੁਲਾਏ ਜਲਦਬਾਜ਼ੀ ਵਿੱਚੋਂ ਨਿਯੁਕਤੀ ਕੀਤੀ ਗਈ ਮੈਂ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਕੋਈ ਸਵਾਲ ਨਹੀਂ ਚੁੱਕਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਜੇਕਰ ਚਾਹਣ ਤਾਂ ਏਕਾ ਹੋ ਸਕਦਾ ਹੈ ਪਰ ਉਹਨਾਂ ਨੂੰ ਪਹਿਲਾਂ ਆਪਣਾ ਅਹੁਦਾ ਛੱਡਣਾ ਪਏਗਾ ਕਿਉਂਕਿ ਦੋ ਦਸੰਬਰ ਦੇ ਹੁਕਮਨਾਮੇ ਨੂੰ ਪ੍ਰਵਾਨ ਕਰਨ ਲਈ ਸਭ ਤੋਂ ਪਹਿਲਾਂ ਉਹ ਜਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਪੁਰਾਣਾ ਚੋਣ ਨਿਸ਼ਾਨ ਵੀ ਲਵਾਂਗੇ ਅਤੇ ਨਾਲ ਹੀ ਦਫਤਰ ਵੀ ਲਿਆ ਜਾਏਗਾ ਸਮਾਂ ਆਉਣ ਤੇ ਸਭ ਕੁਝ ਕੀਤਾ ਜਾਏਗਾ ਬੀਜੇਪੀ ਨਾਲ ਹਲੇ ਤੱਕ ਗਠਜੋੜ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੈ ਸਾਡੀ ਹਲੇ ਕਿਸੇ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹਲੇ ਤੱਕ 2027 ਨੂੰ ਲੈ ਕੇ ਕੁਝ ਵੀ ਕਹਿਣਾ ਬਹੁਤ ਜਲਦਬਾਜ਼ੀ ਹੋਏਗੀ ਮੇਰੀ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਇਹ ਗੱਲ ਮੈਂ ਅੱਜ ਕਹਿੰਦਾ ਹਾਂ 328 ਸਰੂਪਾਂ ਦਾ ਮਾਮਲਾ ਕੇਵਲ ਪੈਸਿਆਂ ਦਾ ਮਾਮਲਾ ਹੈ ਜੋ ਪੈਸੇ ਖਜ਼ਾਨੇ ਵਿੱਚ ਜਮਾ ਨਹੀਂ ਕਰਵਾਏ ਇਸ ਤੋਂ ਵੱਧ ਕੁਝ ਨਹੀਂ ਅਤੇ ਦੂਸਰੀ ਗਲਤੀ ਐਸਜੀਪੀਸੀ ਨੇ ਕਾਰਵਾਈ ਨਹੀਂ ਕਰਵਾਈ ਜਥੇਦਾਰ ਜਾਂ ਪ੍ਰਧਾਨ ਸੁਖਬੀਰ ਬਾਦਲ ਦੇ ਲਿਫਾਫੇ ਵਿੱਚੋਂ ਨਿਕਲਦੇ ਹੋਣਗੇ ਪਰ ਜਦੋਂ ਮੇਰੀ ਨਿਯੁਕਤੀ ਹੋਈ ਤਾਂ ਮੇਰੀ ਨਿਯੁਕਤੀ ਮੈਨੂੰ ਬਿਨਾਂ ਕਿਸੇ ਸਿਫਾਰਿਸ਼ ਦੇ ਮਿਲੀ ਜਿਸਦੇ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਨੂੰ ਜਥੇਦਾਰ ਲਗਾਇਆ ਜਾ ਰਿਹਾ ਸਾਡੇ ਧੜੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਆਪਸ ਵਿੱਚ ਮਤਭੇਦ ਹੋਣਗੇ ਜੋ ਅਕਸਰ ਰਾਜਨੀਤਿਕ ਪਾਰਟੀਆਂ ਵਿੱਚ ਹੋ ਜਾਂਦੇ ਨੇ ਪਰ ਇਸਦਾ ਮਤਲਬ ਇਹ ਨਹੀਂ ਕਿ ਧੜੇ ਵਿਚਕਾਰ ਕੋਈ ਵੱਡਾ ਘਾਟਾ ਹੈ ਇਹ ਆਮ ਤੌਰ ਤੇ ਬੀਜੇਪੀ ਅਤੇ ਕਾਂਗਰਸ ਵਿੱਚ ਵੀ ਦਿਖਾਈ ਦਿੰਦੇ ਨੇ ਮੁੱਖ ਮੰਤਰੀ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਗਾਏ ਗੋਲਕਾਂ ਦੇ ਪੈਸੇ ਨੂੰ ਲੈ ਕੇ ਪਰ ਦੋਨਾਂ ਦੀ ਮੁਲਾਕਾਤ ਤੋਂ ਬਾਅਦ ਕੋਈ ਵੀ ਨਹੀਂ ਬੋਲਿਆ ਸਿੱਧੇ ਤੌਰ ਤੇ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਜਥੇਦਾਰ ਅਤੇ ਮੁੱਖ ਮੰਤਰੀ ਵਿਚਕਾਰ ਸਮਝੌਤਾ ਹੋ ਚੁੱਕਾ ਹੈ। ਜੇਕਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਮੈਨੂੰ ਮਨਾਉਣ ਲਈ ਆਉਂਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਅਕਾਲ ਤਖਤ ਦੀ ਫਸੀਲ ਤੋਂ ਦੋ ਦਸੰਬਰ ਨੂੰ ਸੁਣਾਏ ਹੋਏ ਹੁਕਮਨਾਮੇ ਦੀ ਤਾਮੀਲ ਕਰਨੀ ਹੋਏਗੀ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ ਅਤੇ ਸਾਡੀ ਪਾਰਟੀ ਦੀ ਧਾਰਮਿਕ ਬਿਰਤੀ ਇੱਕ ਹੋ ਸਕਦੀ ਹੈ ਪਰ ਸਾਡੀ ਰਾਜਨੀਤਿਕ ਵਿਚਾਰਧਾਰਾ ਵੱਖ ਵੱਖ ਹੈ ਇਸ ਕਰਕੇ ਹਾਲੇ ਇਸ ਪਾਰਟੀ ਨਾਲ ਸਮਝੌਤੇ ਬਾਰੇ ਕੁਝ ਨਹੀਂ ਕਹਿ ਸਕਦੇ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੋਨੋਂ ਹੀ ਇੱਕ ਨੇ ਦੋਨੋਂ ਹੀ ਪਹਿਲਾਂ ਇਕੱਠੇ ਰਹੇ ਨੇ ਅਤੇ ਰਾਹੁਲ ਗਾਂਘਦੀ ਨੇ ਜੋ ਗੱਲ ਕਹੀ ਅਤੇ ਬਿੱਟੂ ਨੇ ਜੋ ਗੱਲ ਕਹੀ ਦੋਨਾਂ ਨੇ ਹੀ ਸਹੀ ਕਿਹਾ ਇੱਕ ਦੂਜੇ ਨੂੰ ਗਦਾਰ, ਇਸ ਮਾਮਲੇ ਵਿੱਚ ਰਵਨੀਤ ਬਿੱਟੂ ਜੋ ਧਰਮ ਦੀ ਆੜ ਲੈ ਰਹੇ ਨੇ ਉਹ ਗਲਤ ਹੈ ਕਿਉਂਕਿ ਜਦੋਂ ਦੇਸ਼ ਵਿੱਚ ਪਗਾ ਰੁਲਦੀਆਂ ਹਨ ਉਦੋਂ ਇਹਨਾਂ ਦਾ ਕੋਈ ਬਿਆਨ ਨਹੀਂ ਹੁੰਦਾ ਪ੍ਰਧਾਨ ਮੰਤਰੀ ਨੇ ਜੇਕਰ ਕੁਝ ਕਿਹਾ ਤਾਂ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਇਹ ਧਾਰਮਿਕ ਆੜ ਲੈਣ ਦੀ ਗੱਲ ਹੈ
0
comment0
Report
KKKIRTIPAL KUMAR
Feb 11, 2026 13:16:47
Sangrur, Punjab:ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਆਪਰੇਸ਼ਨ ਪ੍ਰਹਾਰ-2 ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ ਇੰਟਰਪੋਲ ਦੇ ਸਿਲਵਰ ਨੋਟਿਸ ਰਾਹੀਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ : ਐਲ.ਕੇ. ਯਾਦਵ ਸੰਗਰੂਰ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ 301 ਥਾਵਾਂ ’ਤੇ ਛਾਪੇਮਾਰੀ; 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ : ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸੰਗਰੂਰ, 11 ਫਰਵਰੀ: ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਐਲ.ਕੇ ਯਾਦਵ (ਆਈ.ਪੀ.ਐਸ.) ਨੇ ਅੱਜ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਨਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਮਿਤੀ 9 ਫਰਵਰੀ 2026 ਨੂੰ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ “ਆਪਰੇਸ਼ਨ ਪ੍ਰਹਾਰ-2” ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। “ਆਪਰੇਸ਼ਨ ਪ੍ਰਹਾਰ- 02” ਦੇ ਤਹਿਤ ਮਿਤੀ 9 ਫਰਵਰੀ 2026 ਤੋਂ ਅੱਜ ਮਿਤੀ 11 ਫਰਵਰੀ 2026 ਤੱਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐਸ.ਪੀ. ਇਨਵੈਸਟਿਗੇਸ਼ਨ ਦਵਿੰਦਰ ਅੱਤਰੀ, ਐਸ.ਪੀ. (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ) ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਐਸ.ਪੀਜ਼, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕੁੱਲ 301 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, 200 ਤੋਂ ਵੱਧ ਇਹਤਿਹਾਤੀ ਕਾਰਵਾਈ ਕੀਤੀ ਗਈ। ਤਕਰੀਬਨ 800 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ, ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ 06 ਪੀ.ਓਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ 90 ਗ੍ਰਾਮ ਹੈਰੋਇਨ, 677 ਨਸ਼ੀਲੀਆਂ ਗੋਲੀਆਂ, 10 ਕਿੱਲੋ ਗ੍ਰਾਮ ਹਰੇ ਪੌਦੇ ਪੋਸਤ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ, 01 ਮੋਟਰਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ, 01 ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ, 01 ਪਿਸਟਲ 315 ਬੋਰ ਸਮੇਤ 01 ਕਾਰਤੂਸ ਤੇ 01 ਗੰਡਾਸੀ ਬਰਾਮਦ ਕਰਾਈ ਗਈ。 ਇਸੇ ਮੁਹਿੰਮ ਤਹਿਤ ਨਾਕਾਬੰਦੀਆਂ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਕਰੀਬ 370 ਸ਼ੱਕੀ ਵਹੀਕਲਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੈੱਕ ਕੀਤਾ ਗਿਆ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਦੇ 389 ਚਲਾਨ ਕੀਤੇ ਗਏ。 ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਗੈਂਗਸਟਰਾਂ ਤੇ ਫਿਰੌਤੀ ਮੰਗਣ ਵਾਲੇ ਕ੍ਰਿਮੀਨਲਜ ਖ਼ਿਲਾਫ਼ ਐਲ.ਓ.ਸੀ., ਉਨ੍ਹਾਂ ਦੀਆਂ ਜੀਓ ਲੋਕੇਸ਼ਨਾਂ/ ਬਲਿਊ ਨੋਟਿਸ ਅਤੇ ਟਰੇਸ ਹੋਣ ’ਤੇ ਰੈੱਡ ਨੋਟਿਸ, ਪ੍ਰੋਵੀਜ਼ਨਲ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ/ਕ੍ਰਿਮੀਨਲਜ ਦੀ ਚੱਲ ਅਚੱਲ ਜਾਇਦਾਦ ਭਾਰਤ ਤੋਂ ਬਾਹਰ ਸਾਹਮਣੇ ਆਉਂਦੀ ਹੈ ਤਾਂ ਇੰਟਰਪੋਲ ਦੀ ਸਹਾਇਤਾ ਨਾਲ ਸਿਲਵਰ ਨੋਟਿਸ/86 ਬੀ.ਐਨ.ਐਸ.ਐਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਐਲ.ਕੇ ਯਾਦਵ ਆਈ.ਪੀ.ਐਸ. ਨੇ ਪਬਲਿਕ ਨੂੰ ਗੈਂਗਸਟਰਾਂ ਖ਼ਿਲਾਫ਼ ਹੈਲਪ ਲਾਇਨ ਨੰਬਰ 93946-93946 ’ਤੇ ਸੂਚਨਾ ਦੇਣ ਦੀ ਅਪੀਲ ਕੀਤੀ, ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ。
0
comment0
Report
BSBALINDER SINGH
Feb 11, 2026 13:16:13
Patiala, Punjab:आज पटियाला में कांग्रेस के द्वारा जागो सरकार जागो रैली निकाली गई जिसमें भूपेश बघेल समेत कांग्रेस पंजाब अध्यक्ष राजा वडिंग पहुंचे। भूपेश बघेल ने जहां पर सरकार के ऊपर निशाने सादात हुए कहा कि सरकार लॉ एंड ऑर्डर की स्थिति मेंटेन करने में बिल्कुल असफल रही है और पंजाब में कानून व्यवस्था बिल्कुल बिगड़ चुकी है। उन्होंने कहा कि आज पंजाब में कोई भी सुरक्षित नहीं है चाहे वह आम व्यक्ति हो चाहे व्यापारी हो चाहे कोई नेता। उन्होंने कहा कि आज सिद्धू मूसे वाला के पिता को सरकार की नाकामी के चलते एसएसपी दफ्तर में धरना तक देना पड़ा। उन्होंने कहा कि बीजेपी आम आदमी पार्टी के साथ और अकाली दल के साथ गठबंधन के एक्सपेरिमेंट कर रही है लेकिन वह सफल नहीं हो पा रहे हैं। वहीं कांग्रेस पंजाब अध्यक्ष राजा वडिंग ने कहा कि जो नशे छुड़वाने के लिए पिछले दिनों गवर्नर पंजाब के द्वारा एक रैली निकाली गई थी क्या उसे किसी का नशा छूटा है। पंजाब के गवर्नर तो एक समझौता एक्सप्रेस चल रहे हैं। उनको पंजाब में ऐसी रैलियां करने की बजाय पंजाब के हितों के लिए अमित शाह के साथ बैठना चाहिए। उन्होंने कहा कि वह अकाली दल वह भाजपा का समझौता करवा रहे हैं। वही सिद्धू मूसे वाला के पिता व माता के द्वारा आज एसएसपी ऑफिस में दिए गए धरने के ऊपर उन्होंने कहा कि जो भी उनकी कंप्लेंट थी उसके ऊपर एफआईआर दर्ज होनी चाहिए यह सरासर धक्का सरकार के द्वारा किया जा रहा है।
0
comment0
Report
KKKIRTIPAL KUMAR
Feb 11, 2026 12:52:25
Sangrur, Punjab:ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ *’ਆਪਰੇਸ਼ਨ ਪ੍ਰਹਾਰ-2’* *ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ* *-ਇੰਟਰਪੋਲ ਦੇ ਸਿਲਵਰ ਨੋਟਿਸ ਰਾਹੀਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ : ਐਲ.ਕੇ. ਯਾਦਵ* *-ਸੰਗਰੂਰ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ 301 ਥਾਵਾਂ ’ਤੇ ਛਾਪੇਮਾਰੀ; 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ : ਡਾਇਰੈਕਟਰ ਬਿਊਰੋ ਆਫ਼ ਇਨਵੈਸਟਿਗੇਸ਼ਨ* ਸੰਗਰੂਰ, 11 ਫਰਵਰੀ: ਡਾਇਰੈਕਟਰ ਬਿਊਰੋ ਆਫ਼ ਇਨਵੈਸਟਿਗੇਸ਼ਨ ਸ੍ਰੀ ਐਲ.ਕੇ ਯਾਦਵ (ਆਈ.ਪੀ.ਐਸ.) ਨੇ ਅੱਜ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਨਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚ ਐਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਮਿਤੀ 9 ਫਰਵਰੀ 2026 ਨੂੰ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ “ਆਪਰੇਸ਼ਨ ਪ੍ਰਹਾਰ-2” ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। “ਆਪਰੇਸ਼ਨ ਪ੍ਰਹਾਰ- 02”ਦੇ ਤਹਿਤ ਮਿਤੀ 9 ਫਰਵਰੀ 2026 ਤੋਂ ਅੱਜ ਮਿਤੀ 11 ਫਰਵਰੀ 2026 ਤੱਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐਸ.ਪੀ. ਇਨਵੈਸਟਿਗੇਸ਼ਨ ਦਵਿੰਦਰ ਅੱਤਰੀ, ਐਸ.ਪੀ. (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ) ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਐਸ.ਚੀਓਜ, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕੁੱਲ 301 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, 200 ਤੋਂ ਵੱਧ ਇਹਤਿਹਾਤੀ ਕਾਰਵਾਈ ਕੀਤੀ ਗਈ। ਤਕਰੀਬਨ 800 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ, ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ 06 ਪੀ.ਓਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ 90 ਗ੍ਰਾਮ ਹੈਰੋਇਨ, 677 ਨਸ਼ੀਲੀਆਂ ਗੋਲੀਆਂ, 10 ਕਿੱਲੋ ਗ੍ਰਾਮ ਹਰੇ ਪੌਦੇ ਪੋਸਤ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ, 01 ਮੋਟਰਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ, 01 ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ, 01 ਪਿਸਟਲ 315 ਬੋਰ ਸਮੇਤ 01 ਕਾਰਤੂਸ ਤੇ 01 ਗੰਡਾਸੀ ਬਰਾਮਦ ਕਰਾਈ ਗਈ। ਇਸੇ ਮੁਹਿੰਮ ਤਹਿਤ ਨਾਕਾਬੰਦੀਆਂ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਕਰੀਬ 370 ਸ਼ੱਕੀ ਵਹੀਕਲਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੈੱਕ ਕੀਤਾ ਗਿਆ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਦੇ 389 ਚਲਾਨ ਕੀਤੇ ਗਏ। ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਗੈਂਗਸਟਰਾਂ ਤੇ ਫਿਰੌਤੀ ਮੰਗਣ ਵਾਲੇ ਕ੍ਰਿਮੀਨਲਜ ਖ਼ਿਲਾਫ਼ ਐਲ.ਓ.ਸੀ., ਉਨ੍ਹਾਂ ਦੀਆਂ ਜੀਓ ਲੋਕੇਸ਼ਨਾਂ/ ਬਲਿਊ ਨੋਟਿਸ ਅਤੇ ਟਰੇਸ ਹੋਣ ’ਤੇ ਰੈੱਡ ਨੋਟਿਸ, ਪ੍ਰੋਵੀਜ਼ਨਲ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ/ਕ੍ਰਿਮੀਨਲਜ ਦੀ ਚੱਲ ਅਚੱਲ ਜਾਇਦਾਦ ਭਾਰਤ ਤੋਂ ਬਾਹਰ ਸਾਹਮਣੇ ਆਉਂਦੀ ਹੈ ਤਾਂ ਇੰਟਰਪੋਲ ਦੀ ਸਹਾਇਤਾ ਨਾਲ ਸਿਲਵਰ ਨੋਟਿਸ/86 ਬੀ.ਐਨ.ਐਸ.ਐਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਐਲ.ਕੇ ਯਾਦਵ ਆਈ.ਪੀ.ਐਸ. ਨੇ ਪਬਲਿਕ ਨੂੰ ਗੈਂਗਸਟਰਾਂ ਖ਼ਿਲਾਫ਼ ਹੈਲਪ ਲਾਇਨ ਨੰਬਰ 93946-93946 ’ਤੇ ਸੂਚਨਾ ਦੇਣ ਦੀ ਅਪੀਲ ਕੀਤੀ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ。
0
comment0
Report
SSSanjay Sharma
Feb 11, 2026 12:49:45
Noida, Uttar Pradesh:ਸੁਨੀਲ ਜਾਖੜ ਪ੍ਰੈੱਸ ਕਾਨਫਰੰਸ ਕਰਕੇ ਦੱਸ ਰਹੇ ਨੇ ਕਿ ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਅਤੇ ਕਿਸਾਨਾਂ ਦੇ ਹੱਕ ਵਿੱਚ ਹੈ ਪਰ ਉਹ ਇਹ ਦੱਸਣ ਕਿ ਜੇ ਭਾਰਤ ਅਮਰੀਕਾ ਦੀਆਂ ਵਸਤਾਂ 'ਤੇ 0% ਟੈਰਿਫ਼ ਲਾਵੇਗਾ ਤੇ ਅਮਰੀਕਾ ਭਾਰਤ ਦੀਆਂ ਵਸਤਾਂ ਤੇ 18%, ਤਾਂ ਇਹ ਸਮਝੌਤਾ ਦੇਸ਼ ਤੇ ਕਿਸਾਨਾਂ ਦੇ ਹੱਕ 'ਚ ਕਿੰਝ ਹੋ ਸਕਦਾ ਹੈ ? ਮੁੱਖ ਬੁਲਾਰਾ ਤੇ ਵਿਧਾਇਕ, ''ਆਪ'' ਪੰਜਾਬ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਆਪਣੇ ''ਫਰੈਂਡ'' ਟ੍ਰੰਪ ਰਾਹੀਂ ਅਮਰੀਕਾ ਕੋਲ਼ ਗਹਿਣੇ ਰੱਖ ਦਿੱਤਾ! ਵਿਧਾਇਕ ਅਤੇ ਮੁੱਖ ਬੁਲਾਰਾ ''ਆਪ'' ਪੰਜਾਬ KuldeepSinghAAP ਨੇ ਘੇਰੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ - ਪੁੱਛਿਆ ਕਿ ਦੱਸੋ 0% ਟੈਰਿਫ਼ ਨਾਲ਼ ਇਹ ਸਮਝੌਤਾ ਕਿਵੇਂ ਦੇਸ਼ ਦੇ ਹਿੱਤ ਵਿੱਚ ਹੈ? - ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਡ੍ਰਾਫ਼ਟ ਪੰਜਾਬ ਅਤੇ ਕਿਸਾਨਾਂ ਅੱਗੇ ਕਿਉਂ ਨਹੀਂ ਰੱਖਦੇ? - ਇਸ ਸਮਝੌਤੇ ਉੱਤੇ ਹਸਤਾਖਰ ਕਿਸ ਨੇ ਕੀਤੇ ਇਸ ਬਾਰੇ ਜਨਤਾ ਨੂੰ ਦੱਸਿਆ ਕਿਉਂ ਨਹੀਂ ਜਾ ਰਿਹਾ?
0
comment0
Report
DSDEVINDER SHARMA
Feb 11, 2026 12:48:12
Barnala, Punjab:बरनाला के 33 साल के मनप्रीत सिंह मनी की मनीला में गोली मारकर बेरहमी से हत्या कर दी गई. मृतक के परिवार वालों के अनुसार उनके बेटे को उनके साथ रहने वाले साथियों ने ही मार दिया, मोटरसाइकिल पर आए तीन हमलावरों ने मनप्रीत सिंह मनी पर गोलियां चलाईं, हत्यारों में दो पंजाबी शामिल. वह 2017 में नौकरी की तलाश में मनीला गया था. वह दिवाली के मौके पर अपने परिवार से मिल कर मनीला लौटा था. रोते-बिलखते माता-पिता और परिवार वालों ने केंद्र सरकार और पंजाब सरकार से शव बरनाला लाने की मांग की. मृतक मनप्रीत सिंह उर्फ मनी की शादी तीन साल पहले हुई थी। मृतक के पिता दिहाड़ी मजदूर हैं और उसकी दादी एक स्कूल में टीचर हैं। मृतक अपने पीछे माता-पिता, दादी, पत्नी और एक छोटा भाई छोड़ गया है. परिवार वालों ने मांग की कि उनके बेटे की दर्दनाक मौत के लिए जिम्मेदार हत्यारों के खिलाफ सख्त कानूनी कार्रवाई की जाए. रोते-बिलखते माता-पिता और परिवार वालों ने केंद्र सरकार और पंजाब सरकार से मनीला से शव वापस लाने की मांग कर रहे हैं.
0
comment0
Report
TBTarsem Bhardwaj
Feb 11, 2026 12:40:37
Ludhiana, Punjab:ਲੁਧਿਆਣਾ ਅੰਬੇਕਰ ਨਗਰ ਵਿੱਚ ਸਿੰਗਰ ‘ਤੇ ਕਾਤਲਾਨਾ ਹਮਲਾ, ਹਾਲਤ ਨਾਜ਼ੁਕ ਲੁਧਿਆਣਾ ਸ਼ਹਿਰ ਦੇ ਅੰਬੇਦਕਰ ਨਗਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਪੰਜਾਬੀ ਸਿੰਗਰ ‘ਤੇ 4 ਤੋਂ 5 ਅਣਪਛਾਤੇ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰ ਦitta ਗਿਆ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ teਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕੀਤੇ, ਜਿਸ ਨਾਲ ਸਿੰਗਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਹੜਕੰਪ ਮਚ ਗਿਆ। ਸਥਾਨਕ ਲੋਕਾਂ ਵੱਲੋਂ ਜ਼ਖ਼ਮੀ ਨੂੰ ਤੁਰੰਤ ਲੁਧਿਆणा ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸਦੇ ਹੋਏ ਉਸਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਹੋ ਸਕੇ。
0
comment0
Report
TBTarsem Bhardwaj
Feb 11, 2026 12:40:02
Ludhiana, Punjab:ਮਹਿਲਾਵਾਂ ਵਿਰੁੱਧ ਵੱਧ ਰਹੇ ਜੁਰਮ ਦੇ ਮੱਦੇ ਨਜ਼ਰ ਸੈਲਫ ਡਿਫੈਂਸ ਦੀ ਸਿਖਲਾਈ ਲੁਧਿਆणा ਵਿੱਚ ਪਹਿਲੇ ਪੜ੍ਹਾ ਦੇ ਵਿੱਚ ਲੁਧਿਆਣਾ 1000 ਸਰਕਾਰੀ ਸਕੂਲ ਦੀ ਵਿਦਿਆਰਥਣਾਂ ਨੂੰ ਟ੍ਰੇਨਿੰਗ। ਭਾਰਤ ਦੇ ਵਿੱਚ ਘਰੇਲੂ ਹਿੰਸਾ ਅਤੇ ਮਹਿਲਾਵਾਂ ਦੇ ਖਿਲਾਫ ਜੁਰਮ ਦੀਆਂ ਵਾਰਦਾਤਾਂ ਇਹਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਦੌਰਾਣ ਲਗਾਤਾਰ ਵਾਧਾ ਹੋਇਆ ਹੈ। ਜਿਸ ਦੇ ਚੱਲਦਿਆਂ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸੈਲਫ ਡਿਫੈਂਸਰੀ ਸਿਖਲਾਈ ਦਿੱਤੀ ਜਾ ਰਹੀ ਹੈ ਲਗਭਗ 1000 ਵਿਦਿਆਰਥਣਾਂ ਨੂੰ ਪਹਿਲੇ ਪੜਾਅ ਤਹਿਤ ਸਿਖਲਾਈ ਦਿੱਤੀ ਜਾਵੇਗੀ ਜਿਨਾਂ ਵਿੱਚੋਂ 750 ਦੇ ਕਰੀਬ ਵਿਦਿਆਰਥੀਆਂ ਨੂੰ ਸਕਿਖਲਾਈ ਦਿੱਤੀ ਜਾ ਚੁੱਕੀ ਹੈ। ਸਿਖਲਾਈ ਦੇਣ ਦਾ ਮੁੱਖ ਮੰਤਵ ਲੜਕੀਆਂ ਨੂੰ ਆਪਣੀ ਆਤਮ-ਰੱਖਿਆ ਲਈ ਸੋ ਹੀਰਕ ਬਣਾਉਣਾ ਹੈ। ਲਗਭਗ 12 ਦਿਨ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਇਹ ਟ੍ਰੇਨਿੰਗ ਸੈਸ਼ਨ ਇੱਕ ਘੰਟੇ ਦਾ karਵਾਇਆ ਜਾ ਰਿਹਾ ਹੈ ਜਿਸ ਵਿੱਚ ਅੱਠਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ hਿੱਸਾ ਲੈ ਰਹੀਆਂ ਹਨ। ਅੱਜ ਇਹਨਾਂ ਵਿਦਿਆਰਥੀਆਂ ਵੱਲੋਂ ਆਪਣੇ ਵੱਲੋਂ ਸਿੱਖੇ ਹੋਏ ਗੁਰਾਂ ਦੀਆਂ ਕੁਝ ਝਲਕੀਆਂ ਦਿਖਾਏ ਗਏ। ਇਸ ਦੌਰਾਨ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ ਪੀਟੀ ਟੀਚਰ ਤੋਂ ਇਲਾਵਾ ਲੁਧਿਆਣਾ ਦੇ ਏડીਸੀਵੀ ਮੌਜੂਦ ਰਹੀ ਜਿਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਅਸੀਂ ਖਾਸ ਕਰਕੇ ਸਿਖਲਾਈ ਲੈਣ ਵਾਲੀਆਂ ਲੜਕੀਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਅੱਜਕੱਲ ਮਾਹੌਲ ਹੈ ਗਰਲ ਲਈ ਇਹ ਜਰੂਰੀ ਹੈ ਲਗਭਗ 12 ਦਿਨ ਉਹਨਾਂ ਦੀ ਟ੍ਰੇਨਿੰਗ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਹੁਣ ਉਹ ਵੀ ਆਪਣੀ ਆਤਮ-ਰੱਖਿਆ ਕਰਨ ਦੇ ਵਿੱਚ ਪੂਰੀ ਤਰ੍ਹਾ ਸਮਰੱਥ ਹਨ। ਸਮਾਜ ਸੇਵੀ ਸੰਸਥਾ ਦੀ ਮੁਖੀ ਨੇ ਦੱਸਿਆ ਕਿ ਪਹਿਲੇ ਪੜਾ ਤਹਿਤ ਅਸੀਂ ਇੱਕ ਹਜ਼ਾਰ ਕੁੜੀਆਂ ਨੂੰ ਸਿਖਲਾਈ ਦੇਣੀ ਹੈ। 750 ਦੇ ਕਰੀਬ ਲੜਕੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਖਾਸ ਕਰਕੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਜੋ ਕਿ ਸੈਲਫ ਡਿਫੈਂਸ ਸਿੱਖ ਰਹੀਆਂ ਨੇ ਉਹਨਾਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਲਾਤਕਾਰ ਦੀਆਂ ਵਾਰਦਾਤਾ ਲੜਕੀਆਂ ਨੂੰ ਅਗਵਾਹ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਅਜਿਹੀਆਂ ਕਈ ਉਦਾਹਰਨਾਂ ਹਨ ਐਸੇ ਦੇ ਕਾਰਨ ਅਸੀਂ ਇਹ ਸੈਸ਼ਨ ਵੱਖ-ਵੱਖ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਕਰਵਾ ਰਹੇ ਨੇ। Byte ਵਿਦਿਆਰਥਣਾ
0
comment0
Report
KDKuldeep Dhaliwal
Feb 11, 2026 12:39:28
Mansa, Punjab:मानसा ऑपरेशन प्रहार 2 के तहत चार पिस्टल समेत दो गिरफ्तार मानसा पुलिस द्वारा पिछले दो दिनों में जिले में ऑपरेशन प्रहार 2 के अंतर्गत लगातार कार्रवाई की जा रही है जिसके अधीन मानसा सिटी पुलिस ने दो मोटरसाइकिल सवार व्यक्तियों को काबू कर पांच नाजायज पिस्तौल बुरा मत कर मामला दर्ज करते हुए कार्रवाई शुरू कर दी है असामाजिक तत्व और गैंगस्टरों पर वार के अंतर्गत मानसा पुलिस द्वारा पिछले दो दिनों से ऑपरेशन प्रहार 2 के अंतर्गत मानसा जिले में लगातार छापेमारी और सर्च ऑपरेशन किया जा रहा है जिसको लेकर मानसा के CIA स्टाफ को उसे समय बड़ी सफलता मिली जब CIA स्टाफ के कर्मियों द्वारा मानसा की कब्र वाले रोड पर बिना नंबर के अज्ञात दो मोटरसाइकिल सवार व्यक्तियों से पूछताछ की और तलाशी के दौरान दो पिस्टल बरामद हुए जिनके खिलाफ कार्रवाई करते हुए मानसा सिटी 1 पुलिस स्टेशन में दोनों व्यक्तियों के खिलाफ मामला दर्ज कर किया गया इसके बारे में बताते हुए डीआईजी रेंज बठिंडा के हरजीत सिंह आईपीएस ने बताया कि ऑपरेशन परिहार के अधीन के अधीन दो मोटरसाइकिल सवार व्यक्तियों को गिरफ्तार किया गया था जिनके पास से दो पिस्टल नाजायज बरामद हुए जिनका नाम रसवेंद्र सिंह और जशनदीप सिंह है जिनकी पूछताछ से खुलासा हुआ कि उनके पास तीन और नाजायज पिस्तौल हैं जिनकी भी रिकवर कर लिया गया है और इसकी और गंभीरता से जांच की जा रही है कि इतने बड़े हथियार इन्होंने किस लिए इकट्ठा किए थे
0
comment0
Report
Advertisement
Back to top