Back
Faridkot -ਕੋਟਕਪੂਰਾ ਦੀ ਨਗਰ ਕੌਂਸਲ ਵਿਖੇ 150 ਸਫਾਈ ਸੇਵਕਾਂ ਦੀ ਕੀਤੀ ਨਿਯੁਕਤੀ
Kot Kapura, Punjab
ਕੋਟਕਪੂਰਾ ਦੀ ਨਗਰ ਕੌਂਸਲ ਵਿਖੇ 150 ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਨਾਂ ਨੂੰ ਸੰਖੇਪ ਸਮਾਗਮ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਨਾਂ ਕਿਸੇ ਸਿਫਾਰਿਸ਼ ਦੇ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਇਸੇ ਲੜੀ ਦੇ ਤਹਿਤ ਹੀ ਨਗਰ ਕੌਂਸਲ ਵੱਲੋਂ ਵਿਖੇ 150 ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਵਿੱਚ ਸਾਫ ਸਫਾਈ ਦੀ ਸਮੱਸਿਆ ਦੂਰ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 05, 2026 10:35:230
Report
MJManoj Joshi
FollowFeb 05, 2026 10:35:030
Report
MTManish Thakur
FollowFeb 05, 2026 10:34:370
Report
MTManish Thakur
FollowFeb 05, 2026 10:34:090
Report
RBRohit Bansal
FollowFeb 05, 2026 10:33:440
Report
SNSUNIL NAGPAL
FollowFeb 05, 2026 10:07:020
Report
RBRohit Bansal
FollowFeb 05, 2026 09:51:270
Report
VSVARUN SHARMA
FollowFeb 05, 2026 09:35:270
Report
VSVARUN SHARMA
FollowFeb 05, 2026 09:34:470
Report
VBVIJAY BHARDWAJ
FollowFeb 05, 2026 09:34:140
Report
ADAnkush Dhobal
FollowFeb 05, 2026 09:18:590
Report
ADAnkush Dhobal
FollowFeb 05, 2026 09:18:510
Report
DSDharmindr Singh
FollowFeb 05, 2026 09:18:330
Report
VKVipan Kumar
FollowFeb 05, 2026 09:18:010
Report
SSSandeep Singh
FollowFeb 05, 2026 09:17:080
Report