Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101

कुल्लू में साफ मौसम के बीच पहाड़ी दरकी, गांव में मलबा गिरने से तनाव

MTManish Thakur
Feb 05, 2026 10:34:09
Kullu, Himachal Pradesh
जिला कुल्लू में बीते दिनों से जहां मौसम साफ चल रहा है। तो वहीं साफ मौसम में पाहनाला गांव के साथ लगती पहाड़ी दरक गई। पहाड़ी से अचानक भारी आवाज हुई और मलबा नीचे की ओर गिरने लगा। गनीमत यह रही कि इससे किसी भी प्रकार के जान माल का कोई नुकसान नहीं हुआ है। लेकिन साफ मौसम के बीच पहाड़ी दरकने से स्थानीय लोगों के बीच डर का माहौल बना हुआ है। वही ग्रामीणों ने कुल्लू प्रशासन से भी आग्रह किया है कि वे इस मामले की जांच करें। ताकि पता चल सके कि आगामी समय में पहाड़ी से गांव को कोई खतरा तो नहीं है। मिली जानकारी के अनुसार सुबह के समय जब पाहनाला के ग्रामीण अपने घरों में काम कर रहे थे। तभी पहाड़ी से अचानक भारी मात्रा में भूस्खलन हुआ। थोड़ी ही देर में पूरा इलाका मिट्टी और धूल से भर गया। पहाड़ी को दरकता देकर स्थानीय लोग भी अपने-अपने घरों से बाहर निकले। लेकिन पहाड़ी का मलबा नीचे गांव की ओर नहीं पहुंच पाया। जिससे लोगों ने राहत की सांस ली。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DVDEVENDER VERMA
Feb 07, 2026 12:20:39
Nahan, Himachal Pradesh:लोकेशन: नाहन(सिरमौर) न्यायिक हिरासत में भेजी विदेशी महिला उज्बेकिस्तान की महिला को नाहन पुलिस ने किया गिरफ्तार, बिना किसी वैध दस्तावेज के भारत में प्रवेश किया, नेपाल के रास्ते भारत में दाखिल हुई उज्बेकिस्तान की महिला, महिला ने दिल्ली में बनवाया था आधार कार्ड, महिला पहले वीजा लेकर नेपाल पहुंची। नाहन पुलिस ने गिरफ्तार विदेशी महिला सेंट्रल जेल नाहन में न्यायिक हिरासत में भेजी गई है, वहीं पुलिस गहनता से पूरे मामले की जांच कर रही है। पुलिस अधीक्षक सिरमोर निश्चिन्त सिंह नेगी ने बताया कि महिला ने नेपाल के रास्ते अवैध रूप से भारत में प्रवेश किया था और उसके पास भारत में रहने के लिए कोई वैध वीजा नहीं था। उन्होंने बताया कि महिला ने दिल्ली से आधार कार्ड बनवाकर अपनी पहचान छिपाई थी, हालांकि अब तक किसी देश विरोधी गतिविधियों के ठोस सबूत नहीं मिला है फिर भी पुलिस हर पहलू से जांच कर रही है। आधार कार्ड बनाने के लिए किन दस्तावेजों और किस एजेंसी द्वारा आधार कार्ड बनाया गया, इसकी जांच चल रही है; आधार कार्ड का यूडी आईडी कोड भी सही पाया गया है। अदालत ने महिला को 16 फरवरी तक न्यायिक हिरासत में भेज दिया है और उसका पासपोर्ट जब्त कर लिया गया है; अन्य सुरक्षा एजेंसियों को भी सूचित किया गया है। पर्सन: 112 हेल्पलाइन सूचना पर पांवटा साहिब हाईवे पर एक वाहन खड़ा था; यूपी नंबर की कार सड़क किनारे नाली में धंसी मिली. कार में ग्रेटर नोएडा निवासी युवक और एक महिला थी; पूछताछ के दौरान महिला ने खुद को उज्बेकिस्तान की नागरिक बताया, पर भारत में रहने के लिए वैध दस्तावेज नहीं दिखा सकी. इसके बाद फॉरेनर्स एक्ट के तहत मामला दर्ज कर गिरफ्तार किया गया।
0
comment0
Report
DSDharmindr Singh
Feb 07, 2026 12:02:36
Khanna, Punjab:ਦੋਰਾਹਾ ਚ ਦੱਖਣੀ ਬਾਈਪਾਸ ਨੂੰ ਜੋੜਨ ਵਾਲੀ ਸੜਕ ਦਾ ਬੁਰਾ ਹਾਲ, ਲੋਕਾਂ ਵੱਲੋਂ ਧਰਨਾ ਦੋਰਾਹਾ ਵਿਖੇ ਦੱਖਣੀ ਬਾਈਪਾਸ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਲੰਮੇ ਸਮੇਂ ਤੋਂ ਬਹੁਤ ਖ਼ਰਾਬ ਬਣੀ ਹੋਈ ਹੈ। ਸੜਕ ਵੱਡੇ-ਵੱਡੇ ਟੋਇਆਂ ਨਾਲ ਭਰੀ ਹੋਈ ਹੈ, ਜਿਸ ਕਾਰਨ ਇੱਥੋਂ ਦੋ ਪਹੀਆ ਵਾਹਨ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਸੜਕ ਦੀ ਮਾੜੀ ਹਾਲਤ ਤੋਂ ਤੰਗ ਆ ਕੇ ਅੱਜ ਇਲਾਕੇ ਦੇ ਲੋਕਾਂ ਨੇ ਸੜਕ ਉੱਪਰ ਧਰਨਾ ਲਗਾ ਕੇ ਸਥਾਨਕ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਦੁਕਾਨਦਾਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਇਸ ਸੜਕ ’ਤੇ ਰੋਜ਼ਾਨਾ ਹਾਦਸੇ ਹੋ ਰਹੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਦੂਜੇ ਪਾਸੇ ਸੜਕ ਦੀ ਮਾੜੀ ਹਾਲਤ ਕਾਰਨ ਇਲਾਕੇ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਕੋਈ ਸੁਧ ਨਹੀਂ ਲੈ ਰਿਹਾ。 ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਹਾਦਸਿਆਂ ’ਤੇ ਰੋਕ ਲੱਗ ਸਕੇ ਅਤੇ ਆਮ ਜਨਤਾ ਨੂੰ ਰਾਹਤ ਮਿਲੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ。 ਬਾਈਟ - ਪ੍ਰਦਰਸ਼ਨਕਾਰੀ
0
comment0
Report
SSSandeep Singh
Feb 07, 2026 12:02:13
Kullu, Himachal Pradesh:सोलंग वैली – एडवेंचर की राजधानी जहां बर्फ बनती है रोमांच का मैदान मनाली की सोलंग वैली बनी देश का विंटर्स्पोर्ट्स हब 8 हज़ार फीट पर रोमांच, रोज़गार और रिकॉर्ड सोलंग वैली – साहस की घाटी जहां पहाड़ बनते हैं एडवेंचर ग्राउंड सर्दیوں में बर्फ से ढकी घाटी बनती है स्पोर्ट्स ज़ोन अंतरराष्ट्रीय मंच तक पहुंच रहे सोलंग के खिलाड़ी स्कीइंग से सजे सोलंग के ढलान बर्फ पर तैयार हो रहे भविष्य के चैंपियन बच्चों से युवाओं तक स्की ट्रेनिंग जारी स्नो ग्रूमर से बेहतर हुई स्की ढलानें स्नो स्कूटर का तेज़ रोमांच बर्फ पर रफ्तार का नया अनुभव सोलंग में लोकप्रिय हुआ स्की-डू स्पोर्ट पर्यटकों को मिल रहा हाई-स्पीड एडवेंचर सोलंग में आसमान से मुलाकात पैराग्लाइडिंग से उड़ान का एहसास घाटी के ऊपर से दिखता बर्फीला नज़ारा जॉय राइड के साथ प्रोफेशनल कोर्स की सुविधा एडवेंचर से रोज़गार की उड़ान सोलंग बना हजारों परिवारों का सहारा होटल, टैक्सी, गाइड और ट्रेनर जुड़े पर्यटन से एडवेंचर टूरिज्म से बढ़ी स्थानीय अर्थव्यवस्था सोलंग – असली एडवेंचर की पहचान जहां बर्फ देती है रोमांच का मौका देश-विदेश के सैलानी पहुंच रहे सोलंग रोमांच और रोजगार का संगम बनी घाटी
0
comment0
Report
ADAnkush Dhobal
Feb 07, 2026 12:02:01
Shimla, Himachal Pradesh:हिमाचल प्रदेश के मुख्यमंत्री ठाकुर सुखविन्द्र सिंह सुक्खू ने वित्त वर्ष 2026-27 के लिए विधायक प्राथमिकता बैठक के दूसरे दिन के पहले सत्र में कुल्लू, मंडी और शिमला जिला के विधायकों के साथ उनकी प्राथमिकताओं पर चर्चा की। मुख्यमंत्री ने कहा कि RDG बंद होने से राज्य सरकार को भारी नुक़सान हुआ है। इसके लिए मुख्यमंत्री ने भारतीय जनता पार्टी के विधायकों को भी बैठक के लिए बुलाया था। मुख्यमंत्री ने कहा कि बैठक में भाजपा विधायकों को भी इस परेशानी को समझते हुए जनहित में खड़े होने की आवश्यकता है। मुख्यमंत्री ने कहा कि उनकी सरकार ने तीन वर्षों के दौरान अपने संसाधनों से 26,683 करोड़ रुपये का राजस्व अर्जित किया है। उन्होंने कहा कि प्रदेश सरकार को वाइल्ड फ्लावर हॉल होटल के स्वामित्व से लगभग 401 करोड़ रुपये का वित्तीय लाभ हुआ है और प्रतिवर्ष 20 करोड़ रुपये की आय होने का अनुमान है। उन्होंने कहा कि वर्तमान सरकार के प्रयासों से कड़छम-वांगतू जल विद्युत परियोजना में राज्य को मिलने वाली रॉयल्टी 12 प्रतिशत से बढ़कर 18 प्रतिशत हो गई है जिससे राज्य को हर वर्ष लगभग 150 करोड़ रुपये की अतिरिक्त आय होगी। 15वें वित्त आयोग द्वारा हिमाचल को राजस्व घाटा अनुदान के रूप में 37,199 करोड़ रुपये की राशि जारी की गई थी। उन्होंने कहा कि यह राशि घटते अनुपात में राज्य को जारी की गई। उन्होंने कहा कि प्रदेश को वर्ष 2021-22 में 10,249 करोड़ रुपये, वर्ष 2022-23 में 9,377 करोड़ रुपये, वर्ष 2023-24 में 8,057 करोड़ रुपये, वर्ष 2024-25 में 6,249 करोड़ रुपये तथा वर्ष 2025-26 में 3,257 करोड़ रुपये राजस्व घाटा अनुदान प्राप्त हुआ। उन्होंने कहा कि अब 16वें वित्त आयोग द्वारा राजस्व घाटा अनुदान को बंद करने से प्रदेश को लगभग 50 हजार करोड़ रुपये का नुकसान होगा। उन्होंने कहा कि राजस्व घाटा अनुदान समाप्त करना हिमाचल जैसे पहाड़ी व कठिन भौगोलिक परिस्थिति वाले राज्य के साथ अन्याय है।
0
comment0
Report
VKVarun Kaushal
Feb 07, 2026 12:01:14
0
comment0
Report
KKKIRTIPAL KUMAR
Feb 07, 2026 12:00:35
Sangrur, Punjab:ਸੰਗਰੂਰ ਦੇ ਭਵਾਨੀਗੜ੍ਹ ਦੀ ਅਜੀਤ ਨਗਰ ਕਲੋਨੀ ਚ ਬਿਜਲੀ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੁਣ ਤੇ ਬਿਜਲੀ ਮੁਲਾਜ਼ਮ ਭੜਕੇ ਪੁਲਿਸ ਨੂੰ ਕਰਾਈ ਰਿਪੋਰਟ। ਮੀਟਰ ਨੂੰ ਬਦਲਣ ਦੇ ਮਾਮਲੇ ਦੇ ਵਿੱਚ ਬਣਾਈ ਗਈ ਸੀ ਵੀਡੀਓ। Vo ਸੰਗਰੂਰ ਦੇ ਭਵਾਨੀਗੜ੍ਹ ਦੀ ਅਜੀਤ ਨਗਰ ਕਲੋਨੀ ਤੇ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਇੱਕ ਮਕਾਨ ਮਾਲਕ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਵੀਡੀਓ ਬਣਾ ਰਿਹਾ ਹੈ ਅਤੇ ਮੀਟਰ ਦੇ ਸਬੰਧੀ ਕੋਈ ਗੱਲਬਾਤ ਕਰ ਰਿਹਾ ਹੈ ਜਿਸ ਤੋਂ ਬਾਅਦ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਵਿੱਚ ਗੁੱਸਾ ਹੈ ਅਤੇ ਉਹਨਾਂ ਨੇ ਇਹ ਮੁੱਦਾ ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਅੱਗੇ ਰੱਖਿਆ ਹੈ। ਮੀਡੀਆ ਨੂੰ ਗੱਲਬਾਤ ਦੱਸਦੇ ਹੋਏ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਗਲਤ ਢੰਗ ਨਾਲ ਵੀਡੀਓ ਵਾਇਰਲ ਕੀਤੀ ਗਈ ਹੈ ਉਹ ਸਿਰਫ ਬਿਜਲੀ ਬੋਰਡ ਦਾ ਕੰਮ ਕਰਨ ਗਏ ਸਨ ਪਰ ਵੀਡੀਓ ਬਣਾ ਕੇ ਉਹਨਾਂ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਸੀ ਜੋ ਕਿ ਨਾਕਾਬਿਲੇ ਬਰਦਾਸ਼ਤ ਹੈ ਅਤੇ ਇਸ ਦੀ ਰਿਪੋਰਟ ਉਹਨਾਂ ਨੇ ਪੁਲਿਸ ਥਾਣੇ ਵਿੱਚ ਵੀ ਕਰਵਾ ਦਿੱਤੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ। বাইਟ ਰਜਿੰਦਰ ਸਿੰਘ Vo ਉੱਥੇ ਹੀ ਪੁਲਿਸ ਕਰਮਚਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਦਰਖਾਸਤ ਦੇ ਮਾਮਲਾ ਦਰਜ ਕਰ ਲਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜਲਦ ਤੋਂ ਜਲਦ ਕੀਤੀ ਜਾਏਗੀ।
0
comment0
Report
KSKapil sharma
Feb 07, 2026 11:38:08
Noida, Uttar Pradesh:ਕਿਸਾਨਾਂ ਦੇ ਵੱਲੋ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਕਿਸਾਨਾਂ ਦੀ ਹੋਈ ਮੀਟਿੰਗ ਅਮਰੀਕਾ ਦੇ ਨਾਲ ਵਪਾਰਕ ਸਮਝੋਤੇ ਤੇ ਹੋਈ ਚਰਚਾ ਸੁਖਜੀਤ ਸਿੰਘ ਹਰਦੋਝੰਡੇ ਨੇ ਸੰਬੋਧਨ ਕਰਦੇ ਕਿਹਾ ਅਮਰੀਕਾ ਸਮਝੋਤਾਂ ਕਿਸਾਨਾਂ ਲਈ ਖ਼ਤਰਨਾਕ ਸਾਰੀਆਂ ਕਿਸਾਨ ਜੱਥੇਬੰਦੀਆਂ ਲਈ ਲਿਖੀ ਜਾ ਰਹੀ ਏਕਤਾ ਦੀ ਚਿੱਠੀ ਸਾਰੇ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਅਪਣੇ ਹਿਤਾਂ ਨੂੰ ਪਿੱਛੇ ਰੱਖ ਕੇ ਏਕੋ ਪਲੈਟਫਾਰਮ ਤੇ ਆਉਣ 17 ਤਰੀਕ ਨੂੰ ਪੰਜਾਬ ਦੇ DC ਦਫਤਰਾਂ ਦੇ ਬਾਹਰ ਸਾੜੇ ਜਾਣਗੇ ਪੁਤਲੇ ਅਸੀਂ ਡਾਗਾਂ ਤੋਂ ਡਰਨ ਵਾਲੇ ਨਹੀਂ ਬਠਿੰਡੇ ਚ ਲਾਠੀਚਾਰਜ ਕੀਤਾ ਕਿਸਾਨਾਂ 'ਤੇ ਕੀਤੀ ਨਿਦਾ ਬਰਸਾਤਾਂ ਦੇ ਨਾਂ ਤੇ ਪੰਜਾਬ ਨੂੰ ਉਜਾੜਿਆ ਜਾਵੇਗਾ ਬੱਜਟ ਚ ਕਿਸਾਨਾਂ ਲਈ ਕੁੱਝ ਵੀ ਨਹੀਂ ਸੀ ਆਮ ਕਿਸਾਨਾਂ ਦੀਆ ਭਾਵਨਾਵਾਂ ਨੂੰ ਦੇਖ ਕੇ ਕਿਸਾਨਾਂ ਨੇ ਏੇਕੇ ਲਈ ਲਿਆ ਫੈਸਲਾ 21 ਫਰਵਰੀ ਨੂੰ ਹਵਾਰਾ 'ਚ ਕਿਸਾਨਾਂ ਦਾ ਵੱਡਾ ਇਕੱਠ ਭਾਰਤ ਦੇ ਕਿਸਾਨਾਂ ਨੂੰ ਕਮਜ਼ੋਰ ਕਰਨ ਲਈ ਲਿਆਂਦਾ ਜਾਵੇਗਾ ਮਾਇਨਿੰਗ ਦੇ ਮੁੱਦੇ ਤੇ ਕਿਸਾਨਾਂ ਦਾ ਵੱਡਾ ਵਿਰੋਧ deshilting ਦੇ ਨਾਮ ਤੇ ਬੰਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਏਹ ਚਿੱਠੀ SKM,KMM,haryana de ਕਿਸਾਨਾਂ ਅਤੇ ਬਾਕੀ ਸਭ ਜੱਥੇਬੰਦੀਆਂ ਨੂੰ ਵੀ ਭੇਜੀ ਜਾਵੇਗੀ ਚਿੱਠੀ ਜੇਕਰ ਵਖਰੇ ਵਖਰੇ ਹੋਵੇਗਾ ਖਾ ਰਹੇ ਡੰਡੇ ਇਕਠੇ ਹੋਵਾਂਗੇ ਤਾਂ ਹੀ ਬਚਾਂਗੇ ਚਿੱਠੀ ਚ ਕੋਈ ਨਹੀਂ ਰੱਖੀ ਗਈ ਸ਼ਰਤ ਬਿੱਟੂ ਦੇ ਬਿਆਨ ਤੇ ਬੋਲੇ ਕਿਸਾਨ ਕੇ ਸਮਝੌਤਾ ਜਨਤਕ ਕਰਨ ਤਾਂ ਕੋਈ ਮਸਲਾ ਹੀ ਨਹੀਂ ਕੀ ਬਿੱਟੂ ਏਨ੍ਹਾ ਸਮਝਦਾਰ ਹੈ? ਬਿੱਟੂ ਸਿਆਸਤ ਕਰ ਸਕਦਾ ਪਰ ਸਮਝ ਨਹੀਂ ਸਕਦਾ ਕਿਸਾਨਾਂ ਦੇ ਨੁਕਸਾਨ ਨੂੰ
0
comment0
Report
VSVARUN SHARMA
Feb 07, 2026 11:19:49
Mansurwal Dona, Punjab:**ਫਗਵਾੜਾ ’ਚ ਦਿਨ ਦਿਹਾੜੇ ਚੋਰੀ, ਘਰ ਵਿੱਚ ਦਾਖਲ ਹੋ ਕੇ ਸੋਨੇ-ਚਾਂਦੀ ਦੇ ਗਹਿਣੇ ਲੈ ਉੱਡਿਆ ਚੋਰ** ਫਗਵਾੜਾ ਸ਼ਹਿਰ ਤੋਂ ਇਸ ਵੇਲੇ ਦੀ ਇੱਕ ਗੰਭੀਰ ਘਟਨਾ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਮਹੱਲਾ ਗੋਬਿੰਦਪੁਰਾ ਵਿਖੇ ਦਿਨ ਦਿਹਾੜੇ ਇੱਕ ਚੋਰ ਨੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ ਇੱਕ ਲੱਖ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ。 ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਮਹਿਲਾ ਮਨਜੀਤ ਕੌਰ ਨੇ ਦੱਸਿਆ ਕਿ ਉਹ ਮਹੱਲਾ ਗੋਬਿੰਦਪੁਰਾ ਦੀ ਰਹਿਣ ਵਾਲੀ ਹੈ ਅਤੇ ਅੱਜ ਕੁਝ ਸਮੇਂ ਲਈ ਘਰ ਤੋਂ ਬਾਹਰ ਗਈ ਹੋਈ ਸੀ। ਜਦੋਂ ਉਹ ਵਾਪਸ ਘਰ ਆਈ ਤਾਂ ਉਸਨੇ ਇੱਕ ਸ਼ੱਕੀ ਨੌਜਵਾਨ ਨੂੰ ਘਰ ਤੋਂ ਬਾਹਰ ਨਿਕਲਦੇ ਹੋਏ ਵੇਖਿਆ। ਜਿਵੇਂ ਹੀ ਉਸਦੇ ਨੇੜੇ ਪਹੁੰਚੀ ਤਾਂ ਨੌਜਵਾਨ ਤੇਜ਼ੀ ਨਾਲ ਦੌੜਦਾ ਹੋਇਆ ਮੌਕੇ ਤੋਂ ਭੱਜ ਗਿਆ。 ਮਨਜੀਤ ਕੌਰ ਮੁਤਾਬਕ ਘਰ ਅੰਦਰ ਜਾਂਚ ਕਰਨ ’ਤੇ ਤਿੰਨ ਜੋੜੇ ਸੋਨੇ ਦੀਆਂ ਵਾਲੀਆਂ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਇੱਕ ਚਾਂਦੀ ਦਾ ਕੰਗਣ ਗਾਇਬ ਮਿਲਿਆ, ਜਿਨ੍ਹਾਂ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅੱਦ ਪਰਿਵਾਰਕ ਮੈਂਬਰਾਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ。 ਪੀੜਿਤ ਮਹਿਲਾ ਵੱਲੋਂ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰਕੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰahi ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ。 ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ’ਤੇ ਰੋਕ ਲਗਾਈ ਜਾਵੇ ਅਤੇ ਦੋਸ਼ੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਚੋਰੀ ਹੋਏ ਗਹਿਣੇ ਵਾਪਸ ਕਰਵਾਏ ਜਾਣ।
0
comment0
Report
VSVARUN SHARMA
Feb 07, 2026 11:19:33
Mansurwal Dona, Punjab:ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ — ਸੁਲਤਾਨਪੁਰ ਲੋਧੀ ਵਿੱਚ ਜੰਗੀ ਪੱਧਰ ‘ਤੇ ਵਿਕਾਸ ਕਾਰਜ ਕਪੂਰਥਲਾ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਦਾ ਅਸਰ ਹੁਣ ਜ਼ਮੀਨੀ ਪੱਧਰ ‘ਤੇ ਸਪਸ਼ਟ ਤੌਰ ‘ਤੇ ਨਜ਼ਰ ਆਉਣ ਲੱਗ پਇਆ ਹੈ। ਸੁਲਤਾਨਪੁਰ ਲੋਧੀ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਚੱਲ ਰਹੇ ਵਿਕਾਸ ਕਾਰਜਾਂ ਨਾਲ ਸਕੂਲਾਂ ਦੀ ਨੁਹਾਰ ਹੀ ਬਦਲ ਗਈ ਹੈ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ‘ਤੇ ਭਰੋਸਾ ਵੀ ਵਧਿਆ ਹੈ。 ਇਸ ਸਬੰਧੀ ਇਮਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਵੱਖ-ਵੱਖ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੈਂਡਰੀ ਸਕੂਲਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਕਲਾਸਰੂਮ, ਲੈਬੋਰਟਰੀਆਂ, ਲਾਇਬ੍ਰੇਰੀਆਂ, ਸਮਾਰਟ ਕਲਾਸਾਂ, ਖੇਡ ਮੈਦਾਨਾਂ ਅਤੇ ਹੋਰ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ。 ਸੱਜਣ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਅਤੇ ਅੱਜ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਭਰ ਵਿੱਚ ਮਿਸਾਲ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਨਵੇਂ ਕਲਾਸਰੂਮ, ਮਾਡਰਨ ਫਰਨੀਚਰ, ਡਿਜ਼ਿਟਲ ਬੋਰਡ, ਸਾਇੰਸ ਅਤੇ ਕੰਪਿਊਟਰ ਲੈਬ, ਸਾਫ਼ ਪੀਣ ਵਾਲਾ ਪਾਣੀ, ਟਾਇਲਟ ਅਤੇ ਸੁਰੱਖਿਅਤ ਕੈਂਪਸ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ。 ਉਨ੍ਹਾਂ ਕਿਹਾ, “ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਲਈ ਮਜਬੂਰ ਹੁੰਦੇ ਸਨ, ਪਰ ਹੁਣ ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਗੁਣਵੱਤਾ ਇੰਨੀ ਬਿਹਤਰ ਹੋ ਚੁੱਕੀ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਪੰਜਾਬ ਸਿੱਖਿਆ ਖੇਤਰ ਵਿੱਚ ਭਾਰਤ ਵਿੱਚ ਨੰਬਰ ਵਨ ਬਣ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਡਲ ਹੋਰ ਰਾਜ ਵੀ ਅਪਣਾਉਣਗੇ।” ਚੀਮਾ ਨੇ ਦੱਸਿਆ ਕਿ ਅਧਿਆਪਕਾਂ ਦੀ ਟ੍ਰੇਨਿੰਗ ‘ਤੇ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਸਮਾਰਟ ਕਲਾਸਾਂ ਅਤੇ ਪ੍ਰੈਕਟੀਕਲ ਸਿੱਖਿਆ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਬੱਚਿਆਂ ਦੀ ਹਾਜ਼ਰੀ ਵਧੀ ਹੈ ਅਤੇ ਨਤੀਜਿਆਂ ਵਿੱਚ ਵੀ ਲਾਭਪ੍ਰਦ ਸੁਧਾਰ ਆਇਆ ਹੈ。 ਦੌਰੇ ਦੌਰਾਨ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਰਕਾਰ ਵੱਲੋਂ ਮਿਲ ਰਹੀਆਂ ਸੁਵਿਧਾਵਾਂ ਲਈ ਧੰਨਵਾਦ ਪ੍ਰਗਟ ਕੀਤਾ। ਮਾਪਿਆਂ ਨੇ ਵੀ ਕਿਹਾ ਕਿ ਹੁਣ ਉਹ اپنے ਬੱਚਿਆਂ ਨੂੰ ਨਿਸ਼ਚਿੰਤ ਹੋ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ ਕਿਉਂਕਿ ਇੱਥੇ ਮੁਫ਼ਤ ਤੇ ਮਿਆਰੀ ਸਿੱਖਿਆ ਮਿਲ ਰਹੀ ਹੈ。 ਅਖੀਰ ਵਿੱਚ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦਾ ਮਕਸਦ ਹਰ ਪਿੰਡ ਅਤੇ ਹਰ ਸ਼ਹਿਰ ਦੇ ਬੱਚੇ ਨੂੰ ਉੱਚ ਦਰਜੇ ਦੀ ਸਿੱਖਿਆ ਦੇਣਾ ਹੈ ਤਾਂ ਜੋ ਪੰਜਾਬ ਦਾ ਭਵਿੱਖ ਮਜ਼ਬੂਤ ਬਣੇ ਅਤੇ ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿੱਚ ਵਧੀਆ ਮੌਕੇ ਮਿਲ ਸਕਣ. ਬਾਈਟ : ਸੱਜਣ ਚੀਮਾ
0
comment0
Report
Advertisement
Back to top