Back
पंजाब में पशु चिकित्सक हड़ताल से अस्पतालों की आपात सेवाएं प्रभावित
KBKulbir Beera
Dec 24, 2025 11:33:31
Bathinda, Punjab
ਡਾਕਟਰ ਹੜਤਾਲ ਤੇ ਲੋਕ ਪਰੇਸ਼ਾਨ
ਵੈਟਰਨਰੀ ਡਾਕਟਰਾਂ ਵੱਲੋਂ ਪੰਜਾਬ ਭਰ ਚ ਦੋ ਦਿਨਾਂ ਦੀ ਹੜਤਾਲ ਤੇ
ਲੋਕ ਪ੍ਰੇਸ਼ਾਨ , ਜਾਨਵਰਾਂ ਦਾ ਬਿਨਾਂ ਇਲਾਜ ਕਰਵਾਏ ਹਸਪਤਾਲ ਚੋਂ ਮੁੜਨ ਲਈ ਹੋ ਰਹੇ ਹਨ ਮਜਬੂਰ
ਦੂਜੇ ਮੈਡੀਕਲ ਡਾਕਟਰਾਂ ਦੇ ਬਰਾਬਰ ਪੇ ਸਕੇਲ ਦੇਣ ਦੀ ਕੀਤੀ ਜਾ ਰਹੀ ਹੈ ਮੰਗ
1977 ਤੋਂ 42 ਸਾਲ ਲਗਾਤਾਰ ਮਿਲਿਆ ਬਰਾਬਰ ਪੇ ਸਕੇਲ ਕਾਂਗਰਸ ਸਰਕਾਰ ਨੇ ਘਟਾਇਆ ਸੀ
ਵੈਟਰਨਰੀ ਡਾਕਟਰਾਂ ਵੱਲੋਂ ਅੱਜ ਸੂਬੇ ਭਰ ਦੇ ਵਿੱਚ ਦੂਸਰੇ ਦਿਨ ਹੜਤਾਲ ਕਰਕੇ ਆਪਣੀਆਂ ਮੈਡੀਕਲ ਐਮਰਜੈਸੀ ਅਤੇ ਉ ਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ
ਸੂਬੇ ਭਰ ਦੇ ਵਿੱਚ ਦੂਸਰੇ ਦਿਨ ਵੀ ਇਹ ਹੜਤਾਲ ਜਾਰੀ ਰਹੀ
ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਵੱਲੋਂ ਦੂਸਰੇ ਮੈਡੀਕਲ ਡਾਕਟਰਾਂ ਦੇ ਮੁਕਾਬਲੇ ਪੇ ਸਕੇਲ ਘੱਟ ਹੋਣ ਕਰਕੇ ਹੜਤਾਲ ਕੀਤੀ ਗਈ ਹੈ कि ਸਾਡਾ ਪੇ ਸਕੇਲ ਵੀ ਦੂਸਰੇ ਡਾਕਟਰਾਂ ਦੇ ਬਰਾਬਰ 1977 ਤੂੰ ਲਗਾਤਾਰ 42 ਸਾਲ ਰਿਹਾ , ਪਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨਾਂ ਦਾ ਪੇ ਸਕੇਲ ਦੂਸਰੇ ਡਾਕਟਰਾਂ ਨਾਲੋਂ 56100 ਤੋਂ ਘਟਾ ਕੇ 47,600 ਕਰ ਦਿੱਤਾ ਗਿਆ, ਉਹਨਾਂ ਕਿਹਾ ਕਿ ਮਨੁੱਖ ਦੇ ਡਾਕਟਰ ਦੇ ਬਰਾਬਰ ਉਹ ਕੰਮ ਕਰਦੇ ਹਨ ਉਹਨਾਂ ਦੇ ਬਰਾਬਰ ਹੀ ਉਨਾਂ ਦੀ ਡਿਗਰੀ ਹੈ ਪਰ ਉਨਾਂ ਦਾ ਪੇ ਸਕੇਲ ਪਿਛਲੀ ਕਾਂਗਰਸ ਸਰਕਾਰ ਨੇ ਘਟਾ ਦਿੱਤਾ ਜਿਸ ਕਾਰਨ ਉਹਨਾਂ ਦੀ ਸੈਲਰੀ ਉੱਪਰ ਵੱਡਾ ਅਸਰ ਪਿਆ ਹੈ ਉਹਨਾਂ ਕਿਹਾ ਕਿ ਜਦੋਂ ਪੇ ਕਮਿਸ਼ਨ ਵੱਲੋਂ ਹੀ ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਅਦਾਲਤ ਵੱਲੋਂ ਵੀ ਉਹਨਾਂ ਦੀ ਇਸ ਪ੍ਰਕ੍ਰਿਆ ਨੂੰ ਬਰਾਬਰ ਰੱਖਿਆ ਗਿਆ ਹੈ ਤਾਂ ਫਿਰ ਉਹਨਾਂ ਦਾ ਪੇ ਸਕੇਲ ਕਿਉਂ ਘਟਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ 900 ਦੇ ਕਰੀਬ ਡਾਕਟਰ ਹੜਤਾਲ ਤੇ ਹਨ ਜਿਸ ਕਾਰਨ ਰੋਜ਼ਾਨਾ 12 ਤੋਂ 13 ਹਜ਼ਾਰ ਓਪੀਡੀ ਅਤੇ ਐਮਰਜੈਂਸੀ ਪ੍ਰਭਾਵਿਤ ਹੋ ਰਹੀ ਹੈ ਕਾਂਗਰਸ ਸਰਕਾਰ ਦੇ ਚੁੱਕੇ ਗਏ ਇਸ ਕਦਮ ਦਾ ਵੈਟਰਨਰੀ ਡਾਕਟਰਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਵੱਲੋਂ ਇਹ ਦੋ ਰੋਜ਼ਾ ਹੜਤਾਲ ਸੂਬੇ ਭਰ ਵਿੱਚ ਕੀਤੀ ਗਈ ਸੀ ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਇਸ ਹੜਤਾਲ ਦਾ ਸਾਥ ਦੇਣ ਕਿਉਂਕਿ ਉਹ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ ਪਰ ਉਹ ਅਫਸੋਸ ਵੀ ਜਾਹਿਰ ਕਰਦੇ ਹਨ ਕਿ ਇਸ ਸਮੇਂ ਉਹ ਕਿਸੇ ਵੀ ਜਾਨਵਰ ਦਾ ਇਲਾਜ ਨਹੀਂ ਕਰ ਸਕਦੇ ਉਹਨਾਂ ਕਹਿਣਾ ਕਿ ਸੇਵਾਵਾਂ ਤੇ ਪਰਤ ਦੇ ਹੀ ਉਹਨਾਂ ਵੱਲੋਂ ਮੁੜ ਇਲਾਜ ਸ਼ੁਰੂ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਨਹੀਂ ਮੰਨੀ ਤਾਂ ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਗਰਸ਼ ਹੋਰ ਤੇਜ਼ ਕਰਨਗੇ
ਸਰਕਾਰੀ ਹਸਪਤਾਲ ਵਿੱਚ ਆਪਣੇ ਜਾਨਵਰਾਂ ਦਾ ਇਲਾਜ ਕਰਨ ਪਹੁੰਚੇ ਨਵੀਨ ਕੁਮਾਰ ਲਖਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੁੱਤੇ ਦੇ ਇਲਾਜ ਲਈ ਪਿਛਲੇ ਦੋ ਦਿਨਾਂ ਤੋਂ ਸਰਕਾਰੀ ਹਸਪਤਾਲ ਵਿੱਚ ਆ ਰਹੇ ਹਨ ਪਰ ਡਾਕਟਰਾਂ ਦੀ ਹੜਤਾਲ ਹੋਣ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰੋਜ਼ਾਨਾ ਉਨਾਂ ਵੱਲੋਂ 5-600 ਰੁਪਆ ਖਰਚ ਕਰਕੇ ਆਪਣੇ ਕੁੱਤੇ ਨੂੰ ਆਟੋ ਰਾਹੀਂ ਇਲਾਜ ਲਈ ਇੱਥੇ ਲਿਆਂਦਾ ਜਾਂਦਾ ਹੈ ਪਰ ਡਾਕਟਰ ਹੜਤਾਲ ਤੇ ਹੋਣ ਕਾਰਨ ਉਹਨਾਂ ਦੇ ਜਾਨਵਰ ਦਾ ਇਲਾਜ ਨਹੀਂ ਹੋ ਪਾ ਰਿਹਾ ਉਹਨਾਂ ਕਿਹਾ ਕਿ ਇੱਕ ਤਾਂ ਮੌਸਮ ਵਿੱਚ ਵੱਡੀ ਤਬਦੀਲੀ ਆਈ ਹੋਈ ਹੈ ਜਿਸ ਕਾਰਨ ਜਾਨਵਰ ਠੰਡ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਨਫੈਕਸ਼ਨ ਲਗਾਤਾਰ ਵਧ ਰਹੀ ਹੈ ਦੂਸਰੇ ਪਾਸੇ ਡਾਕਟਰ ਹੜਤਾਲ ਤੇ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਜਾਨਵਰਾਂ ਦਾ ਡਰ ਸਤਾਉਣ ਲੱਗਿਆ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਮੰਨ ਕੇ ਇਹਨਾਂ ਦਾ ਹੱਲ ڪيو ਜਾਵੇ ਕਿਉਂਕਿ ਜੇਕਰ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਵੀ ਹੋ ਸਕਦਾ
ਬਾਏਟ ਸਖਜਿੰਦਰ ਸਿੰਘ
ਬਾਏਟ ਡਾਕਟਰ ਮੰਗਲਾ
ਬਾਏਟ ਪਸ਼ੂ ਪਾਲਕ
ਰਿਪੋਰਟ ਕੁਲਬੀਰ ਬੀਰਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowDec 24, 2025 13:17:400
Report
0
Report
MJManoj Joshi
FollowDec 24, 2025 13:09:050
Report
RKRAMAN KHOSLA
FollowDec 24, 2025 13:07:240
Report
VSVARUN SHARMA
FollowDec 24, 2025 13:02:470
Report
SNSUNIL NAGPAL
FollowDec 24, 2025 13:02:090
Report
KSKapil sharma
FollowDec 24, 2025 12:50:020
Report
TBTarsem Bhardwaj
FollowDec 24, 2025 12:49:530
Report
ADAnkush Dhobal
FollowDec 24, 2025 12:35:200
Report
MJManoj Joshi
FollowDec 24, 2025 12:33:380
Report
KSKapil sharma
FollowDec 24, 2025 12:30:480
Report
BSBALINDER SINGH
FollowDec 24, 2025 12:20:150
Report
NSNaresh Sethi
FollowDec 24, 2025 12:03:520
Report
ASAnmol Singh Warring
FollowDec 24, 2025 12:02:540
Report
MSManish Shanker
FollowDec 24, 2025 12:02:27Sahibzada Ajit Singh Nagar, Punjab:Manish Shanker Mohali 2026 ਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਪੱਬਾ ਭਾਰ ਹੋਇਆ ਹੋਇਆ ਹੈ ਉਧਰ ਹੀ ਵਿਰੋਧੀ ਦਲਾਂ ਵੱਲੋਂ ਵਾਰਡ ਬੰਦੀ ਸਬਧੀ ਰੇੜਕੇ ਨੂੰ ਲੈ ਕੇ ਪੰਜਾਬ ਹਰੀਆਣਾ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ ਜਿੱਥੇ ਪੰਜਾਬ ਹਰੀਆਣਾ ਹਾਈਕੋਰਟ ਵਲੋਂ ਅੱਜ ਵਾਰਡਬंदी ਸਬਧੀ ਦਾਖਲ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ。
0
Report
