Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

लक्सर में गैंगवार: कोर्ट में पेशी के दौरान गोलीबारी, बदमाश फरार

KSKapil sharma
Dec 24, 2025 12:30:48
Noida, Uttar Pradesh
लक्सर, हरिद्वार में फिल्मी स्टाइल गैंगवार देखने को मिला। जहां कोर्ट में पेशी पर जा रहे एक गैंगस्टर पर बदमाशों ने ताबड़तोड़ फायरिंग कर दी और फरार हो गए। बुधवार की दोपहर लक्सर में फ्लाईओवर के ऊपर हुई फायरिंग से सनसनी मच गई। फायरिंग में घायल गैंगस्टर विनय त्यागी पश्चिमी यूपी का रहने वाला है, जिस पर कई आपराधिक मुकदमे दर्ज हैं। वारदात के बाद दो हथियारबंद बदमाश बाइक पर बैठकर फरार होते हुए कमरे में कैद हुए। दिनदहाड़े गोलीबारी से पुलिस महकमे में हड़कंप मच गया है। पुलिस बदमाशों की तलाश कर रही है। सरेराह हुई फायरिंग ने पुलिस को भी चुनौती दे डाली है। एसएसपी प्रमेंद्र सिंह डोबाल ने कहा कि बदमाशों को जल्द दबोच लिया जाएगा। पुलिस हर एंगल पर मामले की जांच कर रही है। घायल विनय त्यागी को इलाज के लिए हायर सेंटर रेफर किया गया है। वहीं दो पुलिसकर्मी भी घायल बताए जा रहे हैं। आपको बता दें कि विनय त्यागी रुड़की जेल में बंद थे और उन्हें पेशी के लिए लक्सर कोर्ट लाया गया था।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 24, 2025 14:18:41
Kot Kapura, Punjab:ਐਂਕਰ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਵੱਲੋਂ ਇੱਕ ਧੰਨਵਾਦੀ ਸਮਾਗਮ ਦੌਰਾਨ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਜੀਸ ਦੌਰਾਨ ਉਨ੍ਹਾਂ ਵੱਲੋਂ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਖਿਲਾਫ ਕਾਫੀ ਗਰਮ ਬਿਆਨ ਦਿੱਤੇ ਸਨੁ ਜਿਨ੍ਹਾਂ ਤੇ ਆਪਣੇ ਹੀ ਉਮੀਦਵਾਰ ਨੂੰ ਧੜੇਬੰਦੀ ਦੇ ਚੱਲਦੇ ਹਰਾਉਨ ਲਈ ਆਪਣੇ ਹੋ ਵੋਟ ਦਾ ਇਸਤੇਮਾਲ ਨਾ ਕਰਨ ਦੇ ਇਲਜ਼ਾਮ ਲਗਾਏ ਸਨ ਅਤੇ ਕਾਂਗਰਸੀ ਪਾਰਟੀ ਦੇ ਜ਼ਿਲਾ ਪੱਧਰੀ ਲੀਡਰਸ਼ਿਪ ਤੇ ਆਸਪੀ ਗੁੱਟਬੰਦੀ ਦੇ ਸਵਾਲ ਖੜੇ ਕੀਤੇ ਸਨ ਨਾਲ ਹੀ ਚੋਣਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫਾਇਦਾ ਦੇਣ ਲਈ ਉਨ੍ਹਾਂ ਦੇ ਮੁਕਾਬਲੇ ਹਲਕੇ ਉਮੀਦਵਾਰ ਖੜੇ ਕਰਨ ਦੇ ਇਲਜ਼ਾਮ ਲਗਾਏ ਸਨ。 ਅੱਜ ਕੁਸ਼ਲਦੀਪ ਢਿੱਲੋ ਵੱਲੋਂ ਆਪਣੇ ਗ੍ਰਹਿ ਵਿਖੇ ਜੇਤੂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਬਰਾਂ ਦਾ ਸਨਮਾਨ ਕਰਨ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਸਮਾਗਮ ਰਖਿਆ ਸੀ ਜਿਸ ਦੌਰਾਨ ਉਨ੍ਹਾਂ ਸਾਰੇ ਇਲਜ਼ਾਮਾਂ ਦੇ svaਵਾਲਾਂ ਦਾ ਜਵਾਸ ਦਿੰਦੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਲਗਾਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਜਿਸ ਅੰਦਰ ਬਹੁਤ ਵੱਡਾ ਪਰਿਵਾਰ ਹੈ ਜਿਥੇ ਥੋੜੇ ਬਹੁਤ ਸ਼ਿਕਵੇ ਸ਼ਿਕਾਇਤ ਚਲੱਦੇ ਰਹਿੰਦੇ ਹਨ ਪਰ ਪਰ ਅਕਾਲੀ ਦਲ ਤਾਂ ਗੁੱਟਬੰਦੀ ਦੇ ਚਲੱਦੇ ਇਨ੍ਹਾਂ ਵੰਡਿਆ ਗਿਆ ਕਿ ਅੱਜ ਚਾਰ ਚਾਰ ਅਕਾਲੀ ਦਲ ਬਣ ਗਏ।ਉਨ੍ਹਾਂ ਕਿਹਾ ਕਿ ਬੰਟੀ ਰੋਮਾਣਾ ਵਿੱਚ ਤਨ ਦਿਨ ਰਾਤ ਸੌਂਦੇ ਜਾਗਦੇ ਸੁਪਨਿਆਂ ਚ ਵੀ ਮੈਂ ਹੀ ਨਜ਼ਰ ਆਉਣਾ ਜਿਸ ਨੇ ਸਿਆਸਤ ਵੀ ਮੇਰੇ ਨਾਮ ਨਾਲ ਹੀ ਕੀਤੀ ਹੈ ਜਿਸ ਨੂੰ ਅਹੁਦਾ ਵੀ ਮੇਰੇ ਖਿਲਾਫ ਬੋਲਣ ਨਾਲ ਹੀ ਮਿਲਿਆ ਪਰ ਮੈਂ ਇਨ੍ਹਾਂ ਗੱਲਾਂ ਨੂੰ ਧਿਆਨ ਨਾ ਦੇਕੇ ਲੋਕਾਂ ਦੀ ਸੇਵਾ ਕਰਨਾ ਅਤੇ ਪਬਲਿਕ ਦੇ ਕੰਮ ਕਰਨਾ ਹੈ。 ਸ਼੍ਰੋਮਣੀ ਅਕਾਲੀ ਦਲ ਦੀ ਤੁਲਨਾ ਡਾਇਨਾਸੁਰ ਨਾਲ ਕਰਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਅਕਾਲੀ ਸ਼ਬਦ ਬਹੁਤ ਹੀ ਪਵਿਤਰ ਹੈ ਅਤੇ ਜੇਕਰ ਇਸ ਦੀ ਤੁਲਨਾ ਡਾਇਨਾਸੁਰ ਵਰਗੇ ਜਾਨਵਰ ਜੋ ਹਮੇਸ਼ਾ ਮੂੰਹ ਚੋ ਅੱਗ ਸੁੱਟਦਾ ਅਤੇ ਆਦਮਖੋਰ ਜਾਨਵਰ ਮੰਨਿਆ ਜਾਂਦਾ ਹੈ ਜਿਸ ਨਾਲ ਤੁਲਨਾ ਕਰਨੀ ਬੇਹੱਦ ਸ਼ਰਮ ਵਾਲੀ ਗੱਲ ਹੈ ਕਿਉਂਕਿ ਡਾਇਨਾਸੁਰ ਵਿਨਾਸ਼ ਦਾ ਪ੍ਰਤਿਕ ਮੰਨਿਆ ਜਾਂਦਾ।ਉਨ੍ਹਾਂ ਕਿਹਾ ਕਿ today ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈ ਪਰ ਮਹਿਜ ਕੁੱਜ ਜਿਲਿਆ ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਚ ਜਿੱਤ ਹਾਸਿਲ ਕਰ ਸਕੇ ਜਦਕਿ ਪੰਜ਼ਾਬ ਦੇ 11 ਜਿਲਿਆ ਵਿੱਚ ਖਾਤਾ ਵੀ ਨਹੀਂ ਖੋਲ ਸਕੇ。 ਬਾਈਟ- ਕੁਸ਼ਲਦੀਪ ਢਿੱਲੋਂ
0
comment0
Report
SNSUNIL NAGPAL
Dec 24, 2025 14:17:10
Fazilka, Punjab:अबोहर के न्यु सूरज नगरी निवासी और समराला के तहसीलदार के घर में आज दोपहर भयंकर आग लग गई । जिससे उनकी कोठी का अधिकतर सामान जलकर राख हो गया । लेकिन समय रहते अबोहर की दमकल गाडी ने बडी मशक्कत से आग पर काबू पाया वरना बड़ा हादसा हो सकता था। गौरतलब है कि यह कोठी पिछले काफी समय से बंद पड़ी थी। आग लगने का कारण शार्ट सर्किट बताया जा रहा है। जानकारी के अनुसार न्यु सूरज नगरी गली नंबर 2 निवासी संदीप चुघ जो कि वर्तमान में समराला में तहसीलदार हैं और परिवार सहित वहीं रहते हैं, उनकी कोठी पिछले काफी समय से बंद पडी थी कि आज उनके पडोसियों ने कोठी में से धुआं निकलता देख इसकी सूचना दमकल विभाग कर्मचारियों को दी। सूचना मिलते ही दमकल विभाग के करीब 15 कर्मचारी दो गाडियां लेकर पहुंचें तो देखा कि कोठी के भीतर भयंकर आग लगी हुई थी और सब सामान धू धू कर जल रहा था उन्होंनें कई घंटों तक आग पर काबू पाया। इस आगजनी के कारण कोठी की दोनों मंजिलों पर पडे समान को जहां नुकसान पहुंचा वहीं फर्नीचर का सारा सामान भी जल गया यह आग बालकोनी व किचन तक भी पहुंच गई। भयंकर आग के दौरान दमकल कर्मियों ने हिम्मत दिखाते हुए कोठी में रखे तीन सिलेंडरों को तुरंत बाहर निकाला वरना बडा हादसा हो सकता था। कोठी में आग लगने का कारण बैडरुम में शार्ट सर्किट होना माना जा रहा है।
0
comment0
Report
VSVARUN SHARMA
Dec 24, 2025 13:53:15
Kapurthala, Punjab:ਕਪੂਰਥਲਾ–ਸੁਲਤਾਨਪੁਰ ਲੋਧੀ ਬਾਈਪਾਸ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ, ਦੋ ਨੌਜਵਾਨ ਗੰਭੀਰ ਜ਼ਖ਼ਮੀ ਕਪੂਰਥਲਾ–ਸੁਲਤਾਨਪੁਰ ਲੋਧੀ ਬਾਈਪਾਸ ’ਤੇ ਦੋ ਕਾਰਾਂ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਦੋ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਦਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ gਈਆਂ। ਹਾਦਸੇ ਤੋਂ ਬਾਅд ਸਥਾਨਕ ਲੋਕਾਂ ਦੀ ਮਦਦ ਨਾਲ 108 ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਮਨਵੀਰ ਸਿੰਘ ਪੁੱਤਰ ਬਰਿੰਦਰ ਸਿੰਘ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਸਾਹਿਲ ਪੁੱਤਰ ਓਮ ਪ੍ਰਕਾਸ਼ ਵਾਸੀ ਕਰਤਾਰਪੁਰ ਨਾਲ ਕਪੂਰਥਲਾ ਤੋਂ karਤਾਰਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਸੁਲਤਾਨਪੁਰ ਲੋਧੀ ਬਾਈਪਾਸ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਉਨ੍ਹਾਂ ਦੀ ਗੱਡੀ ਦੀ ਜਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਐਮਰਜੈਂਸੀ ਵਾਰਡ ’ਚ ਤੈਨਾਤ ਡਿਊਟੀ ਡਾਕਟਰ ਕਰਨਪ੍ਰੀਤ ਸਿੰਘ ਵੱਲੋਂ ਦੋਵਾਂ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਧਰ, ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਤੋਂ ਏਐਸਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਦੀ ਟੱਕਰ ਕਾਰਨ ਦੋਵੇਂ ਗੱਡੀਆਂ ਬੁਰੇ ਤਰੀਕੇ ਨੁਕਸਾਨੀ ਹੋਈਆਂ ਹਨ। ਇਸ ਹਾਦਸੇ ਵਿੱਚ ਇਕ ਕਾਰ ‘ਚ ਸਵਾਰ ਦੋ ਨੌਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਹੈ, ਜਦਕਿ ਦੂਜੀ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0
comment0
Report
BSBhushan Sharma
Dec 24, 2025 13:51:56
0
comment0
Report
KSKuldeep Singh
Dec 24, 2025 13:30:23
Banur, Punjab:ਰਾਜਪੁਰਾ ਪੁਲਿਸ ਦੀ ਨਾਕਾਬੰਦੀ ਬੁਲਟ ਮੋਟਰਸਾਈਕਲ ਵਾਲਿਆਂ ਦੇ ਪਾਏ ਪਟਾਕੇ Police ਦੇ ਸਟਿੱਕਰ ਵਾਹਨਾਂ ਦੇ ਲਗਾ ਕੇ ਘੁੰਮਣ ਵਾਲਿਆਂ ਦੇ ਕੱਟੇ ਚਲਾਨ ਕੁਲਦੀਪ ਸਿੰਘ ਰਾਜਪੁਰਾ ਸ਼ਹਿਰ ਦੇ ਲੋਕਾਂ ਵੱਲੋਂ ਪੁਲਿਸ ਨੂੰ ਕੀਤੀਆ ਜਾ ਰਹੀਆ ਬਾਰ ਬਾਰ ਸ਼ਿਕਾਇਤਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਹੀਰਾ ਚੌਂਕ ਤੇ ਨਾਕਾਬੰਦੀ ਕੀਤੀ ਗਈ ਸ਼ਹਿਰ ਦੇ ਗਲੀ ਮੁਹੱਲਿਆਂ ਅਤੇ ਸਕੂਲਾਂ ਦੇ ਨੇੜੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਦੇ ਪੁਲਿਸ ਵੱਲੋਂ ਚਲਾਨ ਕੱਟੇ ਗਏ ਅਤੇ ਬਿਨਾਂ ਕਾਗਜਾਦ ਮੋਟਰਸਾਈਕਲ ਚਾਲਾਉਣ ਵਾਲਿਆਂ ਦੇ ਮੋਟਰਸਾਈਕਲ ਪੁਲਿਸ ਵੱਲੋਂ ਬਾਉਂਡ ਵੀ ਕੀਤੇ ਗਏ。 ਪੁਲਿਸ ਨੂੰ ਰਸ਼ ਡਰਾਈਵਿੰਗ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਿਟੀ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ।ਵਾਹਨਾਂ ਦੇ ਉੱਪਰ Police ਦੇ ਸਟਿਿਕਰ ਲਗਾ ਕੇ ਘੁੰਮ ਰਹੇ ਅਤੇ ਬਲੈਕ ਫਿਲਮ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਗਈ ਅਤੇ ਵੀ ਪੁਲਿਸ ਵੱਲੋਂ ਮੌਕੇ ਤੇ ਚਲਾਨ ਕੱਟੇ ਗਏ。 ਸ਼ਾਰਟ - ਬਾਈਟ - ਸਿਟੀ ਪੁਲਿਸ ਸਟੇਸ਼ਨ ਇਨਚਾਰਜ
0
comment0
Report
SSSandeep Singh
Dec 24, 2025 13:17:40
Kullu, Himachal Pradesh:क्रिसमस–न्यू ईयर पर कुल्लू तैयार, सैलानियों के लिए खास इंतज़ाम क्रिसमस और न्यू ईयर के जश्न को लेकर हिमाचल प्रदेश के जिला कुल्लू में सैलानियों की आमद तेज़ हो गई है। देश-विदेश से बड़ी संख्या में पर्यटक कुल्लू-मनाली और आसपास के पर्यटन स्थलों का रुख कर रहे हैं। सैलानियों की सुविधा और सुरक्षा को देखते हुए जिला कुल्लू प्रशासन पूरी तरह अलर्ट मोड पर है। जिला उपायुक्त कुल्लू तोरण एस. रविश ने जी मीडिया से बातचीत में बताया कि जिले के सभी प्रमुख पर्यटन स्थलों तक पहुंचने वाली सड़कों को बहाल कर दिया गया है। ट्रैफिक मैनेजमेंट, सुरक्षा व्यवस्था और अन्य जरूरी इंतज़ाम किए गए हैं ताकि सैलानी बिना किसी परेशानी के फेस्टिव सीजन का आनंद ले सकें।
0
comment0
Report
Dec 24, 2025 13:10:32
Patran, Punjab:शहर की जाखल रोड स्थित धानक बस्ती में बुधवार बाद दोपहर एक मजदूर के घर में अचानक आग लग गई। आग लगने का कारण शॉर्ट सर्किट बताया जा रहा है। इस हादसे में घर में रखा पूरा घरेलू सामान और बिजली की मरम्मत से जुड़ा सारा सामान जलकर राख हो गया। आग से मकान को भी भारी नुकसान पहुंचा है। जानकारी के अनुसार धानक बस्ती निवासी प्रवीन कुमार, जो बिजली का काम करके अपने परिवार का पालन-पोषण करता है, उस समय काम पर गया हुआ था। घर में उसकी पत्नी और बच्चे मौजूद थे, लेकिन किसी काम से वे बाहर गए हुए थे। दोपहर करीब दो बजे बिजली आने के तुरंत बाद घर में आग लग गई। कुछ ही देर में आग की लपटें उठने लगीं।आस-पास के लोगों ने आग की लपटें देखीं तो तुरंत मौके पर पहुंचकर पानी की मदद से आग पर काबू पाया।
0
comment0
Report
MJManoj Joshi
Dec 24, 2025 13:09:05
Chandigarh, Chandigarh:कैबिनेट मंत्री हरदीप सिंह मुंडियाँ ने बताया कि आज रियल एस्टेट सेक्टर की कमेटी और कॉनफेडरेशन ऑफ़ रियल स्टेट डिवेलपर्स एसोसिएशन ऑफ इंडिया (CRDAI) के सदस्यों के साथ बैठक की गई जिसमें उनकी समस्याओं को सुना गया है और उसके अनुसार पॉलिसी बनाने का वादा किया गया। उन्होंने बताया कि मिशन चड्डी कला रंगला पंजाब के लिए अब तक उनके डिपार्टमेंट की ओर से 20 करोड़ रुपये की राशि दी जा चुकी है। आज भी रियल एस्टेट सेक्टर की कमेटी और कॉनफेडरेशन ऑफ़ रियल स्टेट डिवेलपर्स एसोसिएशन ऑफ़ इंडिया (CRDAI) की ओर से मुख्यमंत्री भगवंत सिंह मान को साढ़े तीन करोड़ रूपये का चैक दिया गया है। रियल एस्टेट सेक्टर की कमेटी के चेयरमैन दीपक गर्ग ने बताया कि जो राशि मिशन रंगला पंजाब में बिल्डर साथियों द्वारा दी गई है वह उनका फ़र्ज़ है बाढ़ पीड़ितों की मदद के लिए जहाँ सारा पंजाब खड़ा है उसी प्रकार से रियल स्टेट इंडस्ट्री खड़ी हुई है。
0
comment0
Report
RKRAMAN KHOSLA
Dec 24, 2025 13:07:24
Hoshiarpur, Punjab:ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੈਟਰਨਰੀ ਡਾਕਟਰਾਂ ਵੱਲੋਂ ਅੱਜ ਮਿਤੀ 24 ਦਸੰਬਰ 2025 ਨੂੰ ਵੀ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਵੈਟਰਨਰੀ ਸੇਵਾਵਾਂ ਨੂੰ ਠੱਪ ਰੱਖਿਆ ਗਿਆ। ਜ਼ਿਲ੍ਹੇ ਵਿੱਚ ਓ.ਪੀ.ਡੀ. ਸਮੇਤ, ਮੈਡੀਸਿਨ, ਸਰਜਰੀ, ਗਾਇਨੀ ਅਤੇ ਓਬਟੇਟ੍ਰਿਕਸ, ਲਬੌਰਟਰੀਜ਼ ਟੈਸਟ ਆਦਿ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ। ਡੀ.ਏ.ਸੀ.ਪੀ. (ਡਾਇਨਾਮਿਕ ਅਸੋ਼ਰਡ ਕੈਰੀਅਰ ਪ੍ਰੋਗਰੈਸ਼ਨ) 4-9-14 ਸਕੀਮ ਵੈਟਰਨਰੀ ਡਾਕਟਰਾਂ ਨੂੰ ਲਗਾਤਾਰ ਮਿਲਦੀ ਰਹੀ ਪਰ 2021 ਵਿੱਚ ਸਰਕਾਰ ਨੇ ਇਸੇ ਰੂਲਾਂ ਦੀ ਉਲੰਘਣਾ ਕਰਕੇ ਭੰਗ ਕਰ ਦਿੱਤੀ। ਸਰਕਾਰ ਸਰਵਿਸ ਰੂਲਾਂ ਦੀ ਵੀ ਉਲੰਘਣਾ ਕਰ ਰਹੀ ਹੈ। ਬਰਾਬਰ ਕੁਆਲੀਫਿਕੇਸ਼ਨ-ਬਰਾਬਰ ਕੰਮ-ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਅੱਖੋਂ ਪਰੋਖੇ ਕਰ ਰਹੀ ਹੈ।
0
comment0
Report
VSVARUN SHARMA
Dec 24, 2025 13:02:47
Kapurthala, Punjab:ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਜਗੀਰ ਵਿੱਚ ਦਿਨ ਦਿਹਾੜੇ 4 ਘਰਾਂ ਵਿੱਚ ਚੋਰੀ, ਚਿੱਟੇ ਦਿਨ ਸੋਨੇ ਦੇ ਗਹਿਣੇ ਤੇ ਨਕਦੀ ਲੈ ਗਏ ਚੋਰ, ਪੁਲਿਸ ਚੌਂਕੀ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਸਥਿਤ ਹੈ ਪਿੰਡ. ਸੁਲਤਾਨਪੁਰ ਲੋਧੀ ਇਲਾਕੇ ਵਿੱਚ ਸਰਗਰਮ ਚੋਰ ਗਰੋਹ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਜਗੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਸ਼ਾਤਰ ਚੋਰਾਂ ਨੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਦੁਪਹਿਰ ਕਰੀਬ 1 ਵਜੇ ਤੋਂ 2 ਵਜੇ ਦੇ ਦਰਮਿਆਨ, ਜਦੋਂ ਘਰਾਂ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਵੱਖ-ਵੱਖ ਘਰਾਂ ਦੇ ਤਾਲੇ ਤੋੜ ਕੇ ਅਲਮਾਰੀਆਂ ਖੰਗਾਲੀਆਂ ਗਈਆਂ। ਚੋਰ ਘਰਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਚੋਰਾਂ ਨੇ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਦੇ ਘਰੌਂ 2 ਤੋਲੇ ਸੋਨੇ ਦੇ ਗਹਿਣੇ ਅਤੇ 5 ਹਜ਼ਾਰ ਰੁਪਏ ਨਕਦ, ਅਵਤਾਰ ਸਿੰਘ ਪੁੱਤਰ ਗੱਜਣ ਸਿੰਘ ਦੇ ਘਰੋਂ 4 ਤੋਲੇ ਸੋਨੇ ਦੇ ਗਹਿਣੇ ਅਤੇ 10-12 ਹਜ਼ਾਰ ਰੁਪਏ ਨਕਦ, ਸੂਰਤਾ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ ਸੋਨੇ ਦੀਆਂ ਵਾਲੀਆਂ, ਜਦਕਿ ਬਿੱਕਰ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ ਚਾਂਦੀ ਦੇ ਕੜੇ ਅਤੇ 8 ਹਜ਼ਾਰ ਰੁਪਏ ਨਕਦ ਚੋਰੀ ਕੀਤੇ। ਗੌਰਤਲਬ ਹੈ ਕਿ ਪਿੰਡ ਰਾਮਪੁਰ ਜਗੀਰ ਡੱਲਾ ਪੁਲਿਸ ਚੌਂਕੀ ਤੋਂ ਮਹਿਜ਼ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਚੌਂਕੀ ਦੇ ਨੇੜੇ ਦਿਨ ਦਿਹਾੜੇ ਹੋਈ ਇਸ ਵੱਡੀ ਚੋਰੀ ਦੀ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਦਿੱਤੇ ਹਨ। ਉਧਰ ਮਾਮਲੇ ਸਬੰਧੀ ਡੱਲਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ.
0
comment0
Report
TBTarsem Bhardwaj
Dec 24, 2025 12:49:53
Ludhiana, Punjab:ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਐਫਟੀਏ ਫਿਰ ਸਮਝੌਤੇ ਤੇ ਲੁਧਿਆਣਾ ਦੇ ਹੌਜਰੀ ਦੇ ਕਾਰੋਬਾਰੀ ਅਤੇ ਟੈਕਸਟਾਈਲ ਯੋਜਨਾ ਜੁੜੇ ਵਪਾਰੀਆਂ ਨੇ ਕਿਹਾ ਕਿ ਇਸ ਨਾਲ ਵਪਾਰ ਹੋਰ ਵਧੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਨੌਂ ਮਹੀਨਿਆਂ ਵਿੱਚ ਮੁਕਤ ਵਪਾਰ ਸਮਝੌਤੇ (FTA) ਲਈ ਗੱਲਬਾਤ ਦੇ ਮੁਕੰਮਲ ਹੋਣ ਨੂੰ 'ਇਤਿਹਾਸਕ ਮੀਲ ਪੱਥਰ' ਦੱਸਿਆ ਹੈ। ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸਮਝੌਤੇ ਤੇ ਲੁਧਿਆਣਾਿ ਦੇ ਹੋਜਰੀ ਅਤੇ ਟੈਕਸਟਾਈਲ ਨਾਲ ਜੁੜੇ ਵਪਾਰੀਆਂ ਨੇ ਇਸਦੀ ਸ਼ਲਾਘਾ ਕੀਤੀ ਨਿੱਟ ਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਨੇ ਕਿਹਾ ਕਿ ਨਿਊਜ਼ੀਲੈਂਡ ਨਾਲ ਹੋਏ ਇਸ ਸਮਝੌਤੇ ਨਾਲ ਵਪਾਰ ਵਿੱਚ ਵਾਧਾ ਹੋਵੇਗਾ ਅਤੇ ਖਾਸ ਕਰ ਹੌਜਰੀ ਇੰਡਸਟਰੀ ਨੂੰ ਕਾਫੀ ਲਾਭ ਮਿਲੇਗਾ ਇਸ ਤਰਾਂ ਨਾਲ ਪਹਿਲਾਂ ਬੰਗਲਾਦੇਸ਼ ਬ੍ਰੇਟਨ ਅਤੇ ਯੂਰਪ ਦੀਆਂ ਕਈ ਘਟਨਾ F T A ਹੋਇਆ ਹੈ ਜਿਸ ਦਾ ਫੌਜ ਦੀ ਵਪਾਰੀ ਨੂੰ ਕਾਫੀ ਲਾਭ ਹੋਵੇਗਾ ਇਸ ਨਾਲ ਕਾਰੋਬਾਰ ਦੇ ਵਿੱਚ ਕਾਫੀ ਵਾਧਾ ਹੋਵੇਗਾ ਦੋਵਾਂ ਦੇਸ਼ਾਂ ਦੀ ਮਜ਼ਬੂਤ ​​ਰਾਜਨੀਤਿਕ ਇੱਛਾ ਸ਼ਕਤੀ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਡੂੰਘਾ ਕਰਨ ਦੀ ਸਾਂਝੀ ਇੱਛਾ ਨੂੰ ਦਰਸਾਉਂਦਾ ਹੈ। ਐੱਫਟੀਏ ਦੋਵਾਂ ਦੇਸ਼ਾਂ ਲਈ ਵਧੇਰੇ ਬਾਜ਼ਾਰ ਪਹੁੰਚ ਯਕੀਨੀ ਬਣਾਏਗਾ ਅਤੇ ਨਿਵੇਸ਼ ਪ੍ਰਵਾਹ ਨੂੰ ਵਧਾਏਗਾ, ਜਿਸ ਵਿੱਚ ਅਗਲੇ 15 ਸਾਲਾਂ ਵਿੱਚ 20 ਬਿਲੀਅਨ ਅਮਰੀਕੀ ਡਾਲਰ ਦੀ ਐੱਫਡੀਆਈ ਵਚਨਬੱਧਤਾ ਸ਼ਾਮਲ ਹੈ।
0
comment0
Report
ADAnkush Dhobal
Dec 24, 2025 12:35:20
Shimla, Himachal Pradesh:पहाड़ों की रानी में आज से 9 दिवसीय शिमला विंटर कार्निवाल का आगाज हो गया। प्रदेश के मुख्यमंत्री सुखविंदर सिंह सुक्खू ने हिमाचल की पोशाक और वाद्यय यंत्रों की धुनों के साथ सांस्कृतिक दलों को हरी झंडी दिखाकर कार्निवल का विधिवत शुभारंभ किया। इस दौरान महिलाओं ने ‘बेटी बचाओ, बेटी पढ़ाओ’ का संदेश देते हुए महा नाटी डाली, जिसमें मुख्यमंत्री ने ही हिस्सा लिया। इस मौके पर मुख्यमंत्री सुखविंदर सिंह सुक्खू ने कहा कि शिमला विंटर कार्निवल के माध्यम से हिमाचल की संस्कृति को जानने का युवाओं और पर्यटकों को मौका मिलेगा। पर्यटक शिमला पहुंच कर यहां के स्वच्छ वातावरण के साथ हिमाचल की संस्कृति का आनंद उठा सकते हैं।
0
comment0
Report
christmas
Advertisement
Back to top