Back
हरसिमरत बादल के बयान से पंजाब में फूड किट को लेकर सियासी घमासान तेज
KBKulbir Beera
Feb 26, 2026 11:50:21
Bathinda, Punjab
ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਫੂਡ ਕਿੱਟ ਦੇ ਉੱਪਰ ਐਮਪੀ ਹਰਸਿਮਰਤ ਕੌਰ ਬਾਦਲ ਦਾ ਬਿਆਨ
ਜਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦੇ ਦਿੱਤਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਕ ਲੱਖ ਰੁਪਆ ਸ਼ਗਨ ਸਕੀਮ 3100 ਰੁਪਏ ਬੁਢਾਪਾ ਪੈਨਸ਼ਨ 10 ਲੱਖ ਰੁਪਏ ਨੌਜਵਾਨਾਂ ਨੂੰ ਰੁਜ਼ਗਾਰ ਲਈ, ਪੰਜਾਬ ਵਿੱਚ ਅਮਨ ਸ਼ਾਂਤੀ ਨੌਜਵਾਨਾਂ ਨੂੰ ਰੁਜ਼ਗਾਰ ਗਰੀਬਾਂ ਨੂੰ ਘਰ ਅਤੇ ਗਰੀਬਾਂ ਲਈ ਰਾਸ਼ਨ ਦਿੱਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਵੱਲੋਂ ਫੂਡ ਕਿੱਟ ਦੇਣ ਦਾ ਐਲਾਨ ਕਰ ਦਿੱਤਾ。
ਉਧਰ ਭਾਜਪਾ ਤੇ ਵਰਦੇ ਹੋਏ ਕਿਹਾ ਕਿ ਕਿ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਬਜਟ ਵਿੱਚ ਕੁਝ ਵੀ ਪੰਜਾਬ ਲਈ ਨਹੀਂ ਰੱਖਿਆ ਇੱਥੋਂ ਤੱਕ ਕਿ ਨਵੀਂ ਡਿਵੈਲਪਮੈਂਟ ਤਾਂ ਕੀ ਕਰਨੀ ਸੀ ਉਲਟਾ ਮਨਰੇਗਾ ਵੀ ਬੰਦ ਕਰ ਦਿੱਤਾ ਮੈਂ ਜਦੋਂ ਮੰਤਰੀ ਬਣੀ ਤਾਂ ਏਮਜ ਲੈ ਕੇ ਆਈਆਈਐਮ ਲਿਆਂਦਾ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ ਪਰ ਹੁਣ ਭਾਜਪਾ ਪੰਜਾਬ ਨਾਲ ਧੋਖਾ ਕਰ ਰਹੀ ਹੈ。
ਇੱਕ ਮਸ਼ਹੂਰ ਗਾਇਕ ਦੀ ਸਿਕਿਉਰਟੀ ਵਾਪਸ ਲੈਣ ਨੂੰ ਲੈ ਕੇ ਵੀ ਹਰਸਿਮਰਤ ਨੇ ਕਿਹਾ ਕਿ ਅਪੋਜੀਸ਼ਨ ਦੇ ਕਿਸੇ ਲੀਡਰ ਨੂੰ ਮਿਲਣ ਤੇ ਸਿਕਿਉਰਟੀ ਵਾਪਸ ਹੋ ਜਾਂਦੀ ਹੈ ਬੜੀ ਮਾੜੀ ਗੱਲ ਹੈ
ਬਾਈਟ ਹਰਸਿਮਰਤ কੌਰ ਬਾਦਲ ਐਮਪੀ ਬਠਿੰਡਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 26, 2026 13:17:29Amritsar, Punjab:Exclusive copy of order Giani Raghbir Singh
0
Report
BSBHARAT SHARMA
FollowFeb 26, 2026 13:17:220
Report
BKBIMAL KUMAR
FollowFeb 26, 2026 13:15:430
Report
MJManoj Joshi
FollowFeb 26, 2026 13:04:58Chandigarh, Chandigarh:पंजाब सरकार की ओर से 42 प्रशासनिक अधिकारियों का तबादला जिनमें दो IAS अधिकारी और 40 PCS अधिकारी शामिल है
0
Report
BSBHARAT SHARMA
FollowFeb 26, 2026 13:01:590
Report
TSTEJINDER SINGH
FollowFeb 26, 2026 13:01:180
Report
BSBHARAT SHARMA
FollowFeb 26, 2026 13:00:530
Report
NSNaresh Sethi
FollowFeb 26, 2026 12:51:330
Report
TBTarsem Bhardwaj
FollowFeb 26, 2026 12:50:520
Report
KDKuldeep Dhaliwal
FollowFeb 26, 2026 12:49:590
Report
SPSomi Prakash Bhuveta
FollowFeb 26, 2026 12:49:310
Report
KCKhem Chand
FollowFeb 26, 2026 12:47:300
Report
BKBIMAL KUMAR
FollowFeb 26, 2026 12:46:430
Report
PSParambir Singh Aulakh
FollowFeb 26, 2026 12:45:100
Report
KSKapil sharma
FollowFeb 26, 2026 12:19:50Noida, Uttar Pradesh:MLA Gurdeep Singh Randhawa की अहम प्रेस कांफ्रेंस, अमृतसर से लाइव
0
Report