Back
मनसा वन विभाग कार्यालय के बाहर किसानों का प्रदर्शन जारी
KDKuldeep Dhaliwal
Feb 26, 2026 12:49:59
Mansa, Punjab
ਕਿਸਾਨਾਂ ਵੱਲੋਂ ਮਾਨਸਾ ਦੇ ਜ਼ਿਲਾ ਵਣ ਵਿਭਾਗ ਦੇ ਬਾਹਰ ਕੀਤਾ ਪ੍ਰਦਰਸ਼ਨ ਐਂਕਰ ; ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਵਣ ਵਿਭਾਗ ਦੇ ਦਰਖਤਾਂ ਨੂੰ ਪਟਵਾਉਣ ਦੇ ਲਈ ਕਿਸਾਨਾਂ ਵੱਲੋਂ ਵਿਭਾਗ ਦੇ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਉਧਰ ਵਿਭਾਗ ਦਾ ਕਹਿਣਾ ਹੈ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਉਹ ਦਰਖਤਾਂ ਨੂੰ ਨਹੀਂ ਪੁੱਟ ਸਕਦੇ ਤੇ ਇਸ ਦੇ ਲਈ ਉਹਨਾਂ ਨੂੰ ਮਨਜ਼ੂਰੀ ਲੈਣੀ ਪਏਗੀ। ਵੀਓ ; ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਮਾਨਸਾ ਦੇ ਵਣ ਵਿਭਾਗ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ kar rheumatoid... ਹੇਲਾਵਾ; ਪ੍ਰਦਰਸ਼ਨ kar ਰਹੇ ਕਿਸਾਨਾਂ ਨੇ ਕਿਹਾ ਕਿ ਕੁੱਲਰੀਆਂ ਭਾਵਾਂ ਨਹਿਰ ਦੇ ਕਿਨਾਰੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਵਣ ਵਿਭਾਗ ਦੇ ਦਰਖਤ ਲੱਗੇ ਹੋਏ ਨੇ ਜਦੋਂ ਕਿ ਵਿਭਾਗ ਵੱਲੋਂ ਇਸ ਦੀ ਮਿਣਤੀ ਵੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਨਹਿਰ ਵੀ ਪੱਕੀ ਹੋ ਚੁੱਕੀ ਹੈ ਪਰ ਉਹਨਾਂ ਦਰਖਤਾਂ ਨੂੰ ਨਹੀਂ ਪੱਟਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਕਿਹਾ ਕਿ ਪਹਿਲਾਂ ਵੀ ਬਣ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਅਜੇ ਤੱਕ ਉਹਨਾਂ ਦਰਖਤਾਂ ਨੂੰ ਕੁੱਟਣ ਦੇ ਲਈ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਅੱਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਮਨਜ਼ੂਰੀ ਮਿਲਣ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਬਾਈਟ ਰਾਮਫਲ ਸਿੰਘ ਕਿਸਾਨ ਬਾਈਟ ਗੁਰਜੰਟ ਸਿੰਘ ਵੀਓ ; ਵਣ ਵਿਭਾਗ ਦੇ ਰੇਂਜ ਅਫਸਰ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਮਾਨਯੋਗ ਹਾਈਕੋਰਟ ਵੱਲੋਂ ਦਰਖਤਾਂ ਨੂੰ ਨਾ ਪੁੱਟਣ ਦੇ ਆਦੇਸ਼ ਜਾਰੀ ਨੇ ਪਰ ਫਿਰ ਵੀ ਉਹ ਕਿਸਾਨਾਂ ਦੇ ਇਸ ਮਸਲੇ ਨੂੰ ਲੈ ਕੇ ਵਿਭਾਗ ਤੋਂ ਮਨਜ਼ੂਰੀ ਲੈਣਗੇ। ਬਾਈਟ ਸੁਖਦੇਵ ਸਿੰਘ ਰੇਂਜ ਅਫਸਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowFeb 26, 2026 14:18:420
Report
SBSANJEEV BHANDARI
FollowFeb 26, 2026 14:02:060
Report
SBSANJEEV BHANDARI
FollowFeb 26, 2026 14:01:450
Report
KSKuldeep Singh
FollowFeb 26, 2026 14:01:200
Report
NSNaresh Sethi
FollowFeb 26, 2026 13:40:250
Report
MSManish Sharma
FollowFeb 26, 2026 13:40:020
Report
KSKapil sharma
FollowFeb 26, 2026 13:39:330
Report
KBKulbir Beera
FollowFeb 26, 2026 13:38:420
Report
ASAvtar Singh
FollowFeb 26, 2026 13:18:130
Report
KKKIRTIPAL KUMAR
FollowFeb 26, 2026 13:17:500
Report
PSParambir Singh Aulakh
FollowFeb 26, 2026 13:17:29Amritsar, Punjab:Exclusive copy of order Giani Raghbir Singh
0
Report
BSBHARAT SHARMA
FollowFeb 26, 2026 13:17:220
Report
BKBIMAL KUMAR
FollowFeb 26, 2026 13:15:430
Report
MJManoj Joshi
FollowFeb 26, 2026 13:04:58Chandigarh, Chandigarh:पंजाब सरकार की ओर से 42 प्रशासनिक अधिकारियों का तबादला जिनमें दो IAS अधिकारी और 40 PCS अधिकारी शामिल है
0
Report
BSBHARAT SHARMA
FollowFeb 26, 2026 13:01:590
Report