Back
बठिंडा में मुख्यमंत्री स्वास्थ्य योजना का शुभारंभ, 10 लाख तक मुफ्त इलाज का ऐलान
KBKulbir Beera
Jan 30, 2026 06:46:21
Bathinda, Punjab
ਬਠਿੰਡਾ ਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਮੇਅਰ ਨੇ ਕੀਤੀ
ਕਾਰਡ ਬਣਾਉਣ ਲਈ ਦੋ ਸੀ ਐਸਸੀ ਸੈਂਟਰ ਬਠਿੰਡਾ ਚ ਖੁੱਲੇ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਦੀ ਅਗਵਾਈ ਹੇਠ ਸ਼ੁਰੂ ਹੋਈ ਯੋਜਨਾ ਦਾ ਉਦ्घਾਟਨ ਕੀਤਾ ਜਿੱਥੇ ਕਿ ਸੈਂਕੜੇ ਲੋਕ ਸ਼ਾਮਿਲ ਹੋਏ ਸਰਕਾਰੀ ਮੁਲਾਜ਼ਮਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਸ਼ਾਮਿਲ ਹੋਏ
ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦਾ ਪੂਰੀ ਤਰ੍ਹਾਂ ਮੁਫਤ ਇਲਾਜ ਮਿਲੇਗਾ ਇਹ ਸਕੀਮ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਬਠਿੰਡਾ ਦੇ 95 ਨਿੱਜੀ ਹਸਪਤਾਲਾਂ ਨੂੰ ਕਵਰ ਕਰਦੀ ਹੈ ਇਸ ਤੋਂ ਇਲਾਵਾ ਆਯੁਸ਼ਮਾਨ ਕਾਰਡਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ। ਅਤੇ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨਾਂ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੀਐਸਸੀ ਸੈਂਟਰਾਂ ਤੇ ਜਾ ਕੇ ਅਪਾਇੰਟਮੈਂਟ ਸਲਿਪ ਪ੍ਰਾਪਤ ਕਰਨ ਅਤੇ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਉਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਸੀਐਸਸੀ ਸੈਂਟਰ ਬਣਾਏ ਜਾਣਗੇ ਤਾਂ ਜੋ ਲੋਕਾਂ ਨੂੰ ਕਾਰਡ ਬਣਾਉਣ ਵਿੱਚ ਸਮੱਸਿਆ ਨਾ ਆਵੇ।
ਇਸ ਮੌਕੇ ਮੁੱਖ ਮੰਤਰੀ ਸਿਹਤ ਕਾਰਡ ਬਣਵਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਸ ਨਾਲ ਜਿੱਥੇ ਲੋਕਾਂ ਨੂੰ ਇਲਾਜ ਕਰਵਾਉਣਾ ਸੌਖਾ ਹੋਇਆ ਹੈ ਉੱਥੇ ਹੀ 10 ਲੱਖ ਰੁਪਏ ਦਾ ਇਹ ਕਾਰਡ ਜੋ ਵੱਖ ਵੱਖ ਹਸਪਤਾਲਾਂ ਵਿੱਚ ਚੱਲੇਗਾ ਜਿਸ ਨਾਲ ਬਹੁਤ ਵੱਡਾ ਗਰੀਬ ਤੇ ਆਮ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਫਾਇਦਾ ਹੋਵੇਗਾ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ।
ਬਾਈਟ ਕਾਰਡ ਬਣਵਾਉਣ ਵਾਲੇ ਲੋਕ
ਬਾਈਟ ਪਦਮ ਜੀਤ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ।
ਰਿਪੋਰਟ ਕੁਲਬੀਰ ਬੀਰਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSuneel Kumar
FollowJan 30, 2026 08:31:400
Report
RMRakesh Malhi
FollowJan 30, 2026 08:31:230
Report
VBVIJAY BHARDWAJ
FollowJan 30, 2026 08:31:030
Report
ASARVINDER SINGH
FollowJan 30, 2026 08:18:510
Report
MTManish Thakur
FollowJan 30, 2026 08:05:250
Report
SGSatpal Garg
FollowJan 30, 2026 08:04:460
Report
ADAnkush Dhobal
FollowJan 30, 2026 07:50:36Shimla, Himachal Pradesh:शिमला में तेज धूप के बाद मौसम सुहावना
शिमला में सुबह से ही खिली है तेज धूप
शिमला में लोग ले रहे धूप का मजा
आने वाले दिनों में भी मौसम साफ़ रहने का पूर्वानुमान
0
Report
BSBhushan Sharma
FollowJan 30, 2026 07:49:390
Report
ASAnmol Singh Warring
FollowJan 30, 2026 07:18:30Sri Muktsar Sahib, Punjab:ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਪ੍ਰਿਤਪਾਲ ਕੌਰ ਨੂੰ ਦੋ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੀ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਲਿਆਂਦਾ ਗਿਆ।
0
Report
BSBhushan Sharma
FollowJan 30, 2026 07:17:190
Report
DSDharmindr Singh
FollowJan 30, 2026 07:16:460
Report
MSManish Shanker
FollowJan 30, 2026 07:16:21Sahibzada Ajit Singh Nagar, Punjab:ਮੋਹਾਲੀ ਦੇ ਥਾਣਾ ਬਲੌਂਗੀ ਤੈਨਾਤ ਸਹਾਈ ਥਾਣੇਦਾਰ ਨੂੰ 1.25 ਲੱਖ ਰੁਪਏ ਨਗਦ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ। ਹਾਲਾਂਕਿ ਇਸ ਸਬੰਧੀ ਕੋਈ ਵੀ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ। ਲੇਕਿਨ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਕੇਸ ਵਿੱਚ ਸਮਝੌਤਾ ਕਰਵਾਉਣ ਲਈ ਡਿਮਾਂਡ ਕਰ ਰਿਹਾ ਸੀ ਸਹਾਇਕ ਥਾਣੇਦਾਰ。
0
Report
KBKulbir Beera
FollowJan 30, 2026 07:16:070
Report
ADAnkush Dhobal
FollowJan 30, 2026 07:15:450
Report
ADAnkush Dhobal
FollowJan 30, 2026 07:15:370
Report