Become a News Creator

Your local stories, Your voice

Follow us on
Download App fromplay-storeapp-store
Advertisement
Back
Una174303

ऊना के पीएमश्री स्कूल ने राष्ट्रीय स्तर पर प्रथम पुरस्कार जीता

RMRakesh Malhi
Jan 30, 2026 08:31:23
Una, Himachal Pradesh
पीएमश्री स्कूल जवाहर नवोदय विद्यालय, पेखूबेला, ऊना, ने मॉडल यूथ ग्राम सभा प्रतियोगिता में जवाहर नवोदय विद्यालय श्रेणी के अंतर्गत राष्ट्रीय स्तर पर प्रथम स्थान प्राप्त कर जिला ऊना एवं हिमाचल प्रदेश का नाम देशभर में गौरवान्वित किया है। विद्यालय की टीम ने नई दिल्ली के प्रगति मैदान स्थित भारत मंडपम में बुधवार को आयोजित राष्ट्रीय समारोह में केंद्रीय पंचायती राज राज्य मंत्री प्रो. एस.पी. सिंह बघेल से यह पुरस्कार प्राप्त किया। इस अवसर पर विद्यालय को 1 करोड़ रुपये की पुरस्कार राशि का चेक, प्रशंसा प्रमाण पत्र और स्मृति चिन्ह प्रदान किया गया। यह पुरस्कार विद्यालय के प्राचार्य राज सिंह के साथ प्रतिभागी विद्यार्थियों ने ग्रहण किया। इस कार्यक्रम का आयोजन भारत सरकार के पंचायती राज मंत्रालय द्वारा शिक्षा मंत्रालय एवं जनजातीय कार्य मंत्रालय के सहयोग से किया गया था। दिल्ली से पुरस्कार मिलन के बाद सभी छात्र और अध्यापक ऊना पहुँचे जहां पर छात्रों द्वारा ढोल नगाड़ों की थाप पर भांगड़ा डाला गया। डीसी ने सभी बच्चों को मिलकर उन्हें हार्दिक बधाई और शुभकामनाएं दीं और उनका हौसला बढ़ाया। उन्होंने कहा इसे प्रदेश और जिले के लिए गर्व का क्षण बताया। उसी स्कूल के प्रिंसिपल ने बताया कि बच्चों के टैलेंट और प्रतिभा के कारण राष्ट्रीय स्तर पर यह पुरस्कार मिला है उन्होंने कहा कि सभी बच्चे ऊना जिला से हैं और ऊना के बच्चों ने यह बता दिया है कि किसी भी उपलब्धि को हासिल करने के लिए वह खुद को तैयार कर सकते हैं। कार्यक्रम में मौजूद केंद्रीय मंत्री ने हिमाचल प्रदेश और ऊना के बच्चों की खूब प्रशंसा की है यह एक बड़ी उपलब्धि है। स्कूल की छात्राओं की माँ ने भी कहा कि उन्हें यह पुरस्कार पाकर बहुत खुशी हो रही है; यह भी नेशनल लेवल का कंपटीशन था जिसमें जवाहर नवोदय विद्यालय और एकलव्य स्कूल ने भाग लिया था। हमने एक वीडियो बनाकर वेबसाइट पर डाला था और ग्राम सभा की वेबसाइट पर भी डाला गया था; रिज़ल्ट 1 जनवरी को आया और हमने फर्स्ट पोजीशन हासिल की है जो प्रदेश और ऊना जिले के लिए गर्व की बात है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Jan 30, 2026 09:37:26
Barnala, Punjab:बरनाला के नगर सुधार ट्रस्ट ने 25 एकड़ में बड़ी कार्रवाई की. जिला प्रशासन ने गरीब परिवारों की झुग्गियों पर बुलडोजर चलाया. विरोध करने वाले परिवारों को पुलिस ने गिरफ्तार किया. झुग्गियों को जबरदस्ती तोड़ा गया. झुग्गी वालों की तरफ से पत्थर भी चलाए गए. झुग्गी-झोपड़ी में रहने वाले परिवार पंजाब सरकार से गुहार लगाते रहे कि वे पिछले 60 साल से इन गंदे झुग्गियों में रह रहे हैं और ठंड के मौसम में भी उन्हें हटाया जा रहा है. प्रशासन ने कहा कि यह ज़मीन नगर सुधार ट्रस्ट बरनाला की है और गैर-कानूनी कब्जा हटाया जा रहा है. इस मामले पर डीएसपी सतवीर सिंह ने बताया कि कुछ झुग्गी-झोपड़ी वालों ने नाजायज कब्जा कर रखा था, जिसे हटाया गया; पुलिस ने कुछ लोगों को गिरफ्तार किया है.
0
comment0
Report
VKVipan Kumar
Jan 30, 2026 09:37:08
Dharamshala, Himachal Pradesh:हिमाचल प्रदेश स्कूल शिक्षा बोर्ड ने राज्य मुक्त विद्यालय के उन सैकड़ों छात्र-छात्राओं को अपना भविष्य बचाने का एक अंतिम अवसर दिया है, जिनकी परीक्षा फीस तकनीकी कारणों से अटक गई थी। प्रदेश स्कूल बोर्ड अध्यक्ष ने बताया कि मार्च-2026 सत्र की 8वीं, 10वीं और 12वीं की परीक्षाओं के लिए ऑनलाइन आवेदन प्रक्रिया 14 जनवरी को पूरी हो चुकी है, लेकिन कई विद्यार्थियों की फीस अभी तक बोर्ड के खाते में जमा नहीं हुई है।board की समीक्षा में यह चौंकाने वाला तथ्य सामने आया है कि कुल 228 परीक्षार्थियों ने ऑनलाइन आवेदन तो सफलतापूर्वक कर दिया था, लेकिन उनकी निर्धारित परीक्षा शुल्क की प्रक्रिया पूरी नहीं हो पाई। कुछ मामलों में आवेदन के दौरान शुल्क जमा ही नहीं किया गया, जबकि कुछ मामलों में भुगतान होने के बाद तकनीकी कारणों से पैसा वापस अभ्यर्थियों के बैंक खातों में लौट गया। आंकड़ों के मुताबिक, इस श्रेणी में कक्षा 8वीं के 17, 10वीं के 97 और 12वीं के 114 छात्र शामिल हैं। छात्रों के शैक्षणिक हितों को सुरक्षित रखने के लिए बोर्ड ने कड़ा रुख अपनाते हुए संबंधित SOS अध्ययन केंद्रों को स्पष्ट निर्देश जारी किए हैं। इन केंद्रों को आदेश दिया गया है कि वे अपने छात्रों की लंबित परीक्षा फीस 31 जनवरी 2026 तक बोर्ड मुख्यालय के काउंटर पर व्यक्तिगत रूप से जमा करवाना सुनिश्चित करें। बोर्ड ने यह भी साफ कर दिया है कि जो छात्र इस अंतिम तिथि तक शुल्क जमा नहीं करेंगे, उन्हें परीक्षाओं के लिए एडमिट कार्ड (प्रवेश पत्र) जारी नहीं किए जाएंगे। बोर्ड अध्यक्ष ने स्पष्ट कहा है कि प्रवेश पत्र जारी करने में किसी भी बाधा से बचने के लिए यह अंतिम समय सीमा तय की गई है। इसके बाद समय में किसी भी प्रकार का विस्तार नहीं किया जाएगा। ऐसे में छात्र और अध्ययन केंद्र समय रहते इस प्रक्रिया को पूरा कर लें, ताकि परीक्षार्थियों का साल खराब न हो।
0
comment0
Report
RKRAJESH KATARIA
Jan 30, 2026 09:36:51
Firozpur, Punjab:ਫਿਰੋਜ਼ਪਰ ਸਾਵੀ ਲਈ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਫ਼ਰਿਸ਼ਤਾ ਬਣਕੇ ਬਹੁੜਿਆ  ਦਿਲ ਦੇ ਛੇਕ ਦੇ ਮੁਫ਼ਤ ਅਪਰੇਸ਼ਨ ਨਾਲ ਬੱਚੀ ਸਾਵੀ ਨੂੰ ਮਿਲੀ ਨਵੀਂ ਜ਼ਿੰਦਗੀ। ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਨੇ ਦਿੱਤੀ ਜਾਣਕਾਰੀ  ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਦੇ ਵਸਨੀਕ ਗੁਰਮੀਤ ਕੌਰ ਅਤੇ ਦੀਪੇਸ਼ ਦੀ ਬੇਟੀ ਦੇ ਦਿਲ ਦਾ ap੍ਰੇਸ਼ਨ ਬਿਲਕੁੱਲ ਮੁਫ਼ਤ ਕਰਵਾ ਕੇ ਬੱਚੇ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਸਿਹਤ ਵਿਭਾਗ ਦੀ ਰਾਸ਼ਤਰੀ ਬਾਲ ਸਵਾਸਥ ਕਾਰਿਆਕ੍ਰਮ ਯੋਜਨਾਂ ਵਰਦਾਨ ਸਾਬਿਤ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਨੇ ਦੱਸਿਆ ਕਿ  ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਆਰ ਬੀ ਐਸ ਕੇ ਦੀ ਫਿਰੋਜ਼ਪੁਰ ਅਰਬਨ ਹੈਲਥ ਟੀਮ ਤੋ ਡਾ ਲਲਿਤ ਅਤੇ ਡਾ ਮਨਮੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਖੇ ਬੱਚਿਆਂ ਦੀ ਸਿਹਤ ਜਾਂਚ ਦੌਰਾਨ ਗਵਾਲ ਮੰਡੀ ਦੇ ਵਸਨੀਕ ਗੁਰਮੀਤ ਕੌਰ ਦੀ 9 ਮਹੀਨਿਆਂ ਦੀ ਬੇਟੀ ਸਾਵੀ ਸਿਹਤ ਜਾਂਚ ਕੀਤੀ ਤਾਂ ਜਾਂਚ ਦੌਰਾਨ ਸਾਵੀ ਦੇ ਦਿੱਲ ਵਿੱਚ ਸੁਰਾਖ ਹੋਣ ਬਾਰੇ ਪਤਾ ਲੱਗਾ। ਜਾਂਚ ਟੀਮ ਵੱਲੋਂ ਤੁਰੰਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਤਲਾਹ ਦਿੱਤੀ ਗਈ। ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਾਵੀ ਪੁੱਤਰੀ ਦਿਪੇਸ਼ ਵਾਸੀ ਗਵਾਲ ਮੰਡੀ, ਦਾ ਸੂਬੇ ਦੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਛੇਕ ਦਾ ਸਫ਼ਲ ਅਪਰਸ਼ੇਨ ਕਰਵਾਇਆ ਗਿਆ, ਜਿਸ ਨਾਲ ਇਸ ਮਾਸੂਮ ਨੂੰ ਨਵੀਂ ਜਿੰਦਗੀ ਮਿਲੀ ਹੈ।  ਸਾਵੀ ਦੇ ਪਿਤਾ ਦਿਪੇਸ਼ ਅਤੇ ਮਾਤਾ ਗੁਰਮੀਤ ਕੌਰ ਨੇ ਖੁਸ਼ੀ ਜ਼ਾਹਿਰ karਦਿਆਂ ਕਿਹਾ ਕਿ ਇਹ ਯੋਜਨਾ ਉਹਨਾਂ ਦੀ ਬੱਚੀ ਤੇ ਪਰਿਵਾਰ ਲਈ ਨਵਾਂ ਜੀਵਨ ਲੈ ਕੇ ਆਈ ਹੈ। ਉਸ ਦਾ ਇਲਾਜ ਬਿਲਕੁਲ ਮੁਫ਼ਤ ਹੋਇਆ ਹੈ ਜਦਕਿ ਪ੍ਰਾਈਵੇਟ ਤੌਰ ’ਤੇ ਇਸ ਦਾ ਇਲਾਜ ਲੱਖਾਂ ਰੁਪਏ ਦਾ ਹੋਣ ਕਰਕੇ ਬਹੁਤ ਮਹਿੰਗਾ ਸੀ ਜੋ ਕਿ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਸੀ।
0
comment0
Report
VSVARUN SHARMA
Jan 30, 2026 09:36:30
Mansurwal Dona, Punjab:ਸਾਲਾਂ ਬਾਅਦ ਮਿਲ ਰਹੀ ਵੱਡੀ ਰਾਹਤ: ਪੁੱਡਾ ਕਲੋਨੀ ਤੇ ਲਾਗਲੇ ਇਲਾਕਿਆਂ ਦੀ ਸੀਵਰੇਜ ਸਮੱਸਿਆ ਦਾ ਹੋਵੇਗਾ ਸਥਾਈਹੱਲ : ਸੱਜਣ ਚੀਮਾ ਸੀਵਰੇਜ ਟਰੀਟਮੈਂਟ ਪਲਾਂਟ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨਾਲ ਮੌਕੇ ’ਤੇ ਚਰਚਾ ਕਿਹਾ ਪੰਜਾਬ ਸਰਕਾਰ ਬਦਲ ਰਹੀ ਨੁਹਾਰ, ਸੁਲਤਾਨਪੁਰ ਲੋਧੀ ਵਿੱਚ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ ਸੁਲਤਾਨਪੁਰ ਲੋਧੀ: 30 ਜਨਵਰੀ 2026 ਲੰਬੇ ਸਮੇਂ ਤੋਂ ਸੀਵਰੇਜ, ਗੰਦਗੀ ਅਤੇ ਗੰਦੇ ਪਾਣੀ ਦੀ ਨਿਕਾਸੀ ਕਾਰਣ ਪ੍ਰੇਸ਼ਾਨ ਪੁੱਡਾ ਕਲੋਨੀ, ਅਦਾਲਤ ਚੱਕ, ਗਾਜੀਪੁਰ ਰੋਡ ਅਤੇ ਲਾਗਲੇ ਇਲਾਕਿਆਂ ਦੇ ਵਸਨੀਕਾਂ ਲਈ ਆਖ਼ਿਰਕਾਰ ਵੱਡੀ ਤੇ ਇਤਿਹਾਸਕ ਰਾਹਤ ਦੀ ਘੜੀ ਆ ਗਈ ਹੈ। ਸਾਲਾਂ ਤੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੁਰਭਰ ਬਣਾਉਣ ਵਾਲੀ ਸੀਵਰੇਜ ਸਮੱਸਿਆ ਦਾ ਹੁਣ ਸਥਾਈ ਹੱਲ ਜ਼ਮੀਨ ‘ਤੇ ਦਿਖਾਈ ਦੇ ਰਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਨਗਰ ਸੁਧਾਰ ਟਰਸਟ ਕਪੂਰਥਲਾ ਦੇ ਚੇਅਰਮੈਨ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਵੱਲੋਂ ਪੁੱਡਾ ਕਲੋਨੀ ਦੇ ਨਜ਼ਦੀਕ ਜੱਬੋ ਸੁਧਾਰ ਮਾਰਗ ਉੱਤੇ ਉਸਾਰੇ ਜਾ ਰਹੇ ਇੱਕ ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਮੌਕੇ ‘ਤੇ ਪਹੁੰਚ ਕੇ ਵਿਸਥਾਰ ਨਾਲ ਜਾਇਜ਼ਾ ਲੈਣ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਜੇਈ ਜਸਬੀਰ ਸਿੰਘ ਨਾਲ ਗੱਲਬਾਤ ਕਰਕੇ ਮੌਜੂਦਾ ਹਾਲਾਤਾਂ, ਤਕਨੀਕੀ ਪ੍ਰਗਤੀ ਅਤੇ ਅੰਤਿਮ ਕੰਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਲਵਪ੍ਰੀਤ ਸਿੰਘ ਪੀਏ ਆਦਿ ਮੌਜੂਦ ਸਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਲਗਭਗ 15 ਤੋਂ 20 ਸਾਲ ਪਹਿਲਾਂ ਪੁੱਡਾ ਕਲੋਨੀ ਡਿਵੈਲਪ ਤਾਂ ਕੀਤੀ ਗਈ ਸੀ, ਪਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਥੋਂ ਨਿਕਲਣ ਵਾਲਾ ਸੀਵਰੇਜ ਕਿੱਥੇ ਅਤੇ ਕਿਵੇਂ ਨਿਪਟਾਇਆ ਜਾਵੇਗਾ। ਇਸ ਨਜ਼ਰਅੰਦਾਜ਼ੀ ਕਾਰਨ ਲੋਕਾਂ ਨੂੰ ਸਾਲਾਂ ਤੱਕ ਬਦਬੂ, ਗੰਦਗੀ, ਪਾਣੀ ਖੜ੍ਹਾ ਰਹਿਣ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰੀਬ 3.25 ਕਰੋੜ ਰੁਪਏ ਦੀ ਲਾਗਤ ਨਾਲ ਇਸ ਵੱਡੀ ਸਮੱਸਿਆ ਦੇ ਸਥਾਈ ਹੱਲ ਲਈ ਇਹ ਮਹੱਤਵਪੂਰਨ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ, ਜੋ ਹੁਣ ਅੰਤਿਮ ਪੜਾਵਾਂ ਵਿੱਚ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਣੇ ਮੇਨ ਪੰਪਿੰਗ ਸਟੇਸ਼ਨ ਨੂੰ ਹੁਣ ਪੂਰੀ ਤਰ੍ਹਾਂ ਤਿਆਰ ਕਰਕੇ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜ ਦਿੱਤਾ ਗਿਆ ਹੈ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਹ ਪਲਾਂਟ ਚਾਲੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸਦੇ ਨਾਲ ਹੀ ਕ੍ਰਾਈਸਟ ਜੋਤੀ ਸਕੂਲ ਰੋਡ ਅਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਸਾਲਾਂ ਤੋਂ ਖੜ੍ਹਾ ਰਹਿਣ ਵਾਲਾ ਪਾਣੀ ਵੀ ਮੁਕੰਮਲ ਤੌਰ ‘ਤੇ ਖਤਮ ਹੋ ਜਾਵੇਗਾ, ਕਿਉੰਕਿ ਉਸ ਇਲਾਕੇ ਦਾ ਸੀਵਰੇਜ ਵੀ ਇਸ ਪਲਾਂਟ ਨਾਲ ਅਟੈਚ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਭਗ ਇੱਕ-ਦੋ ਹਫ਼ਤਿਆਂ ਦੇ ਅੰਦਰ–ਅੰਦਰ ਇਸ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਕੇ ਲੋਕਾਂ ਨੂੰ ਅਰਪਣ ਕਰ ਦਿੱਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਪੁੱਡਾ ਕਲੋਨੀ, ਅਦਾਲਤ ਚੱਕ ਖੇਤਰ ਅਤੇ ਗਾਜੀਪੁਰ ਰੋਡ ਸਮੇਤ ਲਾਗਲੇ ਸਾਰੇ ਇਲਾਕਿਆਂ ਦਾ ਸੀਵਰੇਜ ਇਕੱਠਾ ਕਰਕੇ ਇਥੇ ਟਰੀਟ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੀ ਸਫ਼ਾਈ ਵਿਵਸਥਾ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਲੋਕ-ਹਿਤੈਸ਼ੀ ਨੀਤੀਆਂ ਕਾਰਨ ਹੀ ਅੱਜ ਸੁਲਤਾਨਪੁਰ ਲੋਲ੍ਹੀ ਵਰਗੇ ਸ਼ਹਿਰਾਂ ਵਿੱਚ ਸਾਲਾਂ ਪੁਰਾਣੀਆਂ ਬੁਨਿਆਦੀ ਸਮੱਸਿਆਵਾਂ ਦਾ ਸਥਾਈ ਹੱਲ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਜ਼ਮੀਨੀ ਪੱਧਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਹ ਸੀਵਰੇਜ ਟਰੀਟਮੈਂਟ ਪਲਾਂਟ ਸਿਰਫ਼ ਇਕ ਪ੍ਰਾਜੈਕਟ ਨਹੀਂ, ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼, ਸਿਹਤਮੰਦ ਅਤੇ ਵਿਕਸਿਤ ਪੰਜਾਬ ਦੀ ਸੋਚ ਦਾ ਪ੍ਰਤੀਕ ਹੈ। ਇਲਾਕਾ ਵਾਸੀਆਂ ਵਿੱਚ ਇਸ ਪ੍ਰਾਜੈਕਟ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਕੰਵਲਦੀਪ ਸਿੰਘ ਢਿੱਲੋਂ, ਗੁਰਸ਼ਰਨ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਦਹਾਕਿਆਂ ਤੱਕ ਕਾਗਜ਼ਾਂ ਵਿੱਚ ਹੀ ਰਹੇ, ਉਹ ਹੁਣ ਮੌਜੂਦਾ ਪੰਜਾਬ ਸਰਕਾਰ ਅਤੇ ਸਥਾਨਕ ਨੇਤ੍ਰਿਤਵ ਦੀ ਮਜ਼ਬੂਤ ਇੱਛਾ ਸ਼ਕਤੀ ਨਾਲ ਹਕੀਕਤ ਬਣ ਰਹੇ ਹਨ। ਇਹ ਪ੍ਰਾਜੈਕਟ ਸਿਰਫ਼ ਸੀਵਰੇਜ ਸਮੱਸਿਆ ਦਾ ਹੱਲ ਨਹੀਂ, ਸਗੋਂ ਸੁਲਤਾਨਪੁਰ ਲੋਧੀ ਦੇ ਇਸ ਖੇਤਰ ਨੂੰ ਸਾਫ਼–ਸੁਥਰਾ, ਸਿਹਤਮੰਦ ਅਤੇ ਵਿਕਸਿਤ ਸ਼ਹਿਰ ਬਣਾਉਣ ਵੱਲ ਵੱਡਾ ਕਦਮ ਸਾਬਤ ਹੋਵੇਗਾ।
0
comment0
Report
SGSatpal Garg
Jan 30, 2026 09:35:53
0
comment0
Report
VBVIJAY BHARDWAJ
Jan 30, 2026 09:34:28
Masanganj, Chhattisgarh:झंडूता उपमंडल के अंतर्गत ग्राम बैहरन झरेड़ी में स्टोन क्रशर खुलने से स्थानीय ग्रामीण नाराज दिख रहे हैं। ग्रामीणों ने ध्वनि प्रदूषण व वायु प्रदूषण से खफा होकर क्रशर को बंद कर किसी अन्य स्थान पर खोलने की मांग पत्र पर हस्ताक्षर कर उपायुक्त बिलासपुर राहुल कुमार को ज्ञापन सौंपा है। स्थानीय लोगों का आरोप है कि स्टोन क्रशर लगाने से वायु प्रदूषण बढ़ रहा है जिससे उनकी फसलें बर्बाद हो रही हैं, साथ ही बच्चों व बुजुर्गों को सांस लेने में भी दिक्कत हो रही है। क्रशर की आवाज से ध्वनि प्रदूषण के कारण स्कूली छात्रों की पढ़ाई पर असर भी पड़ रहा है और गांव के लोग काफी परेशान हैं। उन्होंने कहा कि उन्होंने अपनी जमीन पर एम्बुलेंस रास्ता बनवाया है ताकि लोगों को आने-जाने में सहायता मिल सके, पर क्रशर आने के बाद कुछ लोग रास्ते का गलत इस्तेमाल कर रहे हैं जिन्हें वे बर्दास्त नहीं करेंगे। पंचायत के वार्ड नंबर 9 सदस्य प्रीतम ठाकुर और अन्य ग्रामीणों ने कहा कि वे इस क्रशर को बंद कर गांव से दूर किसी अन्य स्थान पर स्थानांतरित करने की मांग कर रहे हैं ताकि प्रदूषण से बचा जा सके। उपायुक्त ने मामले की संज्ञान लेने का आश्वासन दिया है और ग्रामीणों की उम्मीद है कि प्रशासन इस दिशा में उचित कदम उठाएगा। गांव की आबादी लगभग 150 है और सदस्यों के अनुसार 50-60 घर क्रशर के विरोध में हैं।
0
comment0
Report
DVDEVENDER VERMA
Jan 30, 2026 09:34:11
Nahan, Himachal Pradesh:लोकेशन: नाहन(सिरमौर) मनरेगा में हुए बदलाव को लेकर नाहन में कांग्रेस, मनरेगा योजना में किए संशोधित प्रस्ताव का विरोध। मंत्री हर्षवर्धन चौहान भी मौजूद रहे, जिला में विधानसभा स्तर पर कांग्रेस ने जताया विरोध। (कथन) मनरेगा योजना में किए गए बदलाव को लेकर प्रदेश स्तरीय आह्वान पर सिरमौर जिला मुख्यालय नाहन में कांग्रेस कार्यकर्ता धरने पर बैठे। इस दौरान मंत्री हर्षवर्धन चौहान और विधायक अजय सोलंकी शुरू से मौजूद रहे। मंत्री ने कहा कि गांधीजी के नाम से यूपीए के समय में मनरेगा शुरू किया गया था और अब केंद्र सरकार ने स्वरूप बदला है। देश भर में कांग्रेस इसका विरोध कर रही है और संशोधन का विरोध किया जा रहा है। पहले प्रावधान था कि गांव-पंचायत के लोग योजना के कार्य निर्धारित कर सकते थे, अब सारे अधिकार केंद्र के पास चले गए हैं।
0
comment0
Report
NSNavdeep Singh
Jan 30, 2026 09:33:47
0
comment0
Report
KKKIRTIPAL KUMAR
Jan 30, 2026 09:33:13
Sangrur, Punjab:ਅੱਜ ਤਕਰੀਬਨ ਤਿੰਨ ਘੰਟੇ ਦੇ ਲਈ ਤਿੰਨ ਸਾਲ ਦੇ ਛੋਟੇ ਬੱਚੇ ਦੀ ਮਾਂ ਬਣੀ ਧੂਰੀ ਪੁਲਿਸ ਸਵੇਰੇ 3.21 ਤੇ ਦਰਵਾਜ਼ਾ ਖੁੱਲੇ ਹੋਣ ਤੇ ਘਰੋਂ ਨਿਕਲ ਗਿਆ ਛੋਟਾ ਬੱਚਾ ਮਾਪਿਆਂ ਦੀ ਵੱਡੀ ਲਾਪਰਵਾਹੀ ਧੂਰੀ ਪੁਲਿਸ ਨੂੰ ਅੱਜ ਸਵੇਰੇ ਸੜਕ ਦੇ ਘੁੰਮਦਾ ਮਿਲਿਆ 3 ਸਾਲ ਦਾ ਛੋਟਾ ਬੱਚਾ,,ਕੁਝ ਹੀ ਘੰਟਿਆਂ ਬਾਅਦ ਸ਼ੋਸ਼ਲ ਮੀਡੀਆ ਦੀ ਮਦਦ ਨਾਲ ਲੱਭਿਆ ਪਰਿਵਾਰ ਸਵੇਰ ਵੇਲੇ ਜਦੋਂ ਪਰਿਵਾਰ ਸੁੱਤਾ ਪਿਆ ਸੀ,, ਤਾਂ ਨੀਂਦ ਵਿੱਚ ਉੱਠਿਆ ਬੱਚਾ ਅਤੇ ਕੱਲਾ ਹੀ ਦਰਵਾਜੇ ਦੀ ਕੁੰਡੀ ਖੋਲ ਕੇ ਨਿਕਲ ਗਿਆ ਬਾਹਰ ਪੁਲਿਸ ਨੇ ਦੱਸਿਆ ਕਿ ਉਹ ਬੱਚਾ ਨਾ ਬੋਲ ਸਕਦਾ ਸੀ ਨਾ ਹੀ ਕੁਝ ਸਮਝ ਸਕਦਾ ਸੀ,, ਠੰਡ ਅਤੇ ਖਰਾਬ ਮੌਸਮ ਦੇ ਚੱਲਦਿਆਂ ਪੁਲਿਸ ਸਟੇਸ਼ਨ ਵਿੱਚ ਰੱਖਿਆ ਅਸੀਂ ਛੋਟਾ ਬੱਚਾ ਉਹਨਾਂ ਦੱਸਿਆ ਕਿ ਅਸੀਂ ਬੱਚੇ ਨੂੰ ਠੰਡ ਤੇ ਚਲਦੇ ਆਂ ਰਜਾਈ ਵਿੱਚ ਰੱਖਿਆ ਗਰਮ ਦੁੱਧ ਪਿਲਾਇਆ ਅਤੇ ਫਿਰ ਬੱਚਾ ਸੋ ਗਿਆ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਿਆਂ ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ ਸਹਾਰੇ ਹੀ ਲੱਭੇ ਸਨ ਨੇ ਤਿੰਨ ਸਾਲ ਦੇ ਯੁਵਨ ਸਿੰਘ ਦੇ ਮਾਪੇ
0
comment0
Report
DVDEVENDER VERMA
Jan 30, 2026 09:32:42
Nahan, Himachal Pradesh:लोकेशन : नाहन पुण्यतिथि पर याद किए राष्ट्रपिता महात्मा गांधी.... नाहन में कांग्रेस कार्यकर्ताओं ने श्रद्धा सुमन किए अर्पित, विधायक अजय सोलंकी विशेष रूप से रहे मौजूद। एंकर: राष्ट्रपिता महात्मा गांधी की पुण्यतिथि पर सिरमौर जिला में आज विभिन्न स्थानों पर कार्यक्रम आयोजित हुए जिला मुख्यालय नाहन स्थित जिला कांग्रेस कार्यालय में कांग्रेसी कार्यकर्ताओं ने राष्ट्रपिता को श्रद्धा सुमन अर्पित किए। इस कार्यक्रम में स्थानीय कांग्रेस विधायक अजय सोलंकी विशेष रूप से मौजूद रहे वीओ 1 मीडिया से बात करते हुए विधायक अजय सोलंकी ने कहा कि आज पूरा राष्ट्र राष्ट्रपिता महात्मा गांधी के योगदान कर रहा है महात्मा गांधी ने न केवल आजादी के समय योगदान दिया बल्कि समाज सुधारक के रूप में भी एक अहम भूमिका निभाई। उन्होंने कहा कि समाज की कुरीतियों के खिलाफ लड़ाई लड़ते हुए उन्होंने समाज को एक धागे में पिरोने का काम किया साथ ही मजदूर वर्ग के उत्थान के लिए कई महत्वपूर्ण कदम उठाए। उन्होंने कहा कि महात्मा गांधी का लक्ष्य ग्राम स्वराज की तरफ था वो चाहते थे कि हर गांव का अपना स्वराजय होना चाहिए जिसे देखते हुए उन्होंने पंचायती राज एक्ट में भी संशोधन करवाया। बाईट: अजय सोलंकी विधायक नाहन
0
comment0
Report
NLNitin Luthra
Jan 30, 2026 09:02:14
Batala, Punjab:ਡੀਜੀਪੀ ਪੰਜਾਬ ਵੱਲੋਂ ਬਟਾਲਾ ਵਿਖੇ ਪੰਜਾਬ ਦੇ ਕਈ ਜਿਲ੍ਹਿਆਂ ਦੇ ਐਸਐਸਪੀ ਅਤੇ ਡੀ ਆਈ ਜੀ ਬਾਰਡ ਨੇ ਤੋਂ ਇਲਾਵਾ ਹੋਰ ਕਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਮਗਰੋਂ ਡੀਜੀਪੀ ਪੰਜਾਬ ਨੇ ਪੱਤਰਕਾਰ ਵਾਰਤਾ ਕੀਤੀ ਪੱਤਰਕਾਰ ਵਾਰਤਾ ਦੌਰਾਨ ਐਂਟੀ ਗੈਂਗਸਟਰ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਨਾਲ ਹੀ ਡੀਜੀਪੀ ਪੰਜਾਬ ਨੇ ਕਿਹਾ ਮਿਸ਼ਨ ਪ੍ਰਹਾਰ ਜੋ ਗੈਂਗਸਟਰਾਂ ਦੇ ਖਿਲਾਫ ਚਲਾਇਆ ਗਿਆ ਸੀ ਉਹ ਪੂਰੀ ਤਰ੍ਹਾਂ ਨਾਲ ਸਫਲ ਹੈ ਇਸ ਵਿੱਚ ਹਜ਼ਾਰਾਂ ਲੋਕ ਅਸੀਂ ਰਾਊਂਡ ਅਪ ਕੀਤੇ ਨੇ ਸੈਂਕੜੇ ਮੁਕਦਮੇ ਦਰਜ ਕੀਤੇ ਨੇ ਅਤੇ ਕਈ ਨਾਮੀ ਗੈਂਗਸਟਰ ਗ੍ਰਫਤਾਰ ਕੀਤੇ ਨੇ ਇਸ ਤੋਂ ਇਲਾਵਾ ਭਾਰਤ ਦਾ ਕੋਈ ਵੀ ਕੋਨਾ ਹੋਵੇ ਅਸੀਂ ਪੰਜਾਬ ਵਿੱਚ ਗੈਂਗਸਟਰਾਂ ਨੂੰ ਫੜ ਕੇ ਲਿਆਂਦਾ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕ੍ਰਾਈਮ ਕਰਨ ਵਾਲਾ ਬੈਠਾ ਹੈ ਤਾਂ ਉਹ ਇੱਕ ਗੱਲ ਸਮਝ ਲਵੇ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਚਾਹੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਬੈਠ ਕੇ ਗੈਂਗਸਟਰ ਕੰਮ ਕਰਦਾ ਹੋਵੇ ਉਸ ਨੂੰ ਪੰਜਾਬ ਪੁਲਿਸ ਜਰੂਰ ਗਿਰਿਫਤਾਰ ਕਰੇਗੀ.
0
comment0
Report
Advertisement
Back to top