Back
नशा तस्करों की तेज़ रफ्तार ने घोली सड़क, दो युवकों की मौत
SSSatnam Singh
Nov 18, 2025 16:00:24
Bhadaur, Punjab
ਹਲਕਾ ਭਦੌੜ ਦੇ ਪਿੰਡ ਆਲੀਕੇ ਕੋਲ ਵਾਪਰਿਆ ਹਾਦਸਾ ਨਸ਼ਾ ਤਸਕਰਾਂ ਦੀ ਤੇਜ਼ ਰਫਤਾਰ ਗੱਡੀ ਨੇ ਸਾਹਮਣੇ ਇੱਕ ਸਾਈਡ ਤੇ ਖੜੀ ਰਿਟਜ ਗੱਡੀ ਨੂੰ مਾਰੀ ਭਿਆਨਕ ਟੱਕਰ ਤਿੰਨ ਕਾਰ ਸਵਾਰ ਚੋਮ ਇਕ ਪੰਚਾਇਤ ਮੈਂਬਰ ਸਮੇਤ ਇਕ ਨੌਜਵਾਨ ਦੀ ਮੌਤ ਟੱਕਰ ਮਾਰਨ ਵਾਲੀ ਨਸ਼ਾ ਤਸਕਰਾਂ ਦੀ ਕਾਰ ਵਿੱਚੋਂ ਮਿਲੀ ਵੱਡੀ ਮਾਤਰਾ ਵਿੱਚ ਭੁੱਕੀ ਬੋਰੀਆਂ ਮ੍ਰਿਤਕਾਂ ਦੀ ਪਹਿਚਾਨ ਪੰਚਾਇਤ ਮੈਂਬਰ ਰਮਨਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਪਿੰਡ (ਕੋਠੇ ਬਾਬਾ ਭਾਨ ਸਿੰਘ) ਅਤੇ ਰੋਹਤਾਸ ਕੁਮਾਰ ਉਰਫ ਰੋਹਿਤ ਹਨੁਮਾਨਗੜ੍ਹ ਰਾਜਸਥਾਨ ਵਜੋਂ ਹੋਈ ਦੋਵੇਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਤਪਾ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇਂ ਕਾਰ ਸਵਾਰ ਜ਼ਖਮੀ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਹਸਪਤਾਲ ਵਿੱਚ ਭਰਤੀ ਇਸ ਸੜਕੀ ਹਾਦਸੇ ਵਿੱਚ ਰਿਟੇਜ ਕਾਰ ਵਿੱਚ ਸਵਾਰ ਵਿੱਚ ਮੌਕੇ ਦੀ ਚਸ਼ਮਦੀਦ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਵਾਪਸ ਤਪੇ ਆਪਣੇ ਦੋਹੇ ਸਾਥੀਆਂ ਨਾਲ ਜਾ ਰਹੇ ਸਨ ਪਰ ਰਸਤੇ ਵਿੱਚ ਵਿਨੋਦ ਕੁਮਾਰ ਪਿਸਾਬ ਕਰਨ ਲਈ ਉਹਨਾਂ ਨੇ ਆਪਣੀ ਗੱਡੀ ਇੱਕ ਸਾਈਡ ਖੜਾ ਦਿੱਤੀ ਪਰ ਸਾਹਮਣੇ ਆ ਰਹੀ ਇੱਕ ਤੇਜ਼ ਰਫਤਾਰ ਵਰਨਾ ਗੱਡੀ ਨੇ ਉਹਨਾਂ ਦੀ ਸਾਈਡ ਤੇ ਖੜੀ ਰਿਟਜ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਵਿੱਚ ਬੈਠੇ ਉਨਾਂ ਦੇ ਦੋਵੇਂ ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ। ਉਹ ਆਪਣੇ ਸਾਥੀ ਨੇੜਲੇ ਪਿੰਡ ਕੋਠੇ ਭਾਨ ਸਿੰਘ ਵਾਲਾ ਦੇ ਰਹਿਣ ਵਾਲੇ ਪਿੰਡ ਦੇ ਮੌਜੂਦਾ ਪੰਚ ਰਮਨਦੀਪ ਸਿੰਘ ਭੁੱਲਰ(33) ਅਤੇ ਉਸ ਦੇ ਨਾਲ ਮੋਬਾਇਲ ਟਾਵਰ ਤੇ ਕੰਮ ਕਰਨ ਵਾਲੇ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਫੇਫਾਨ ਦੇ ਰਹਿਣ ਵਾਲੇ ਰੋਹਤਾਸ ਕੁਮਾਰ ਉਰਫ ਰੋਹਿਤ(33)ਪੁੱਤਰ ਮਹਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਨੂੰ ਲੈ ਕੇ ਮੌਕੇ ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਲੋਕਾਂ ਨੇ ਮ੍ਰਿਤਕਾਂ ਨੂੰ ਗੱਡੀ ਵਿੱਚੋਂ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ। ਦੂਜੇ ਪਾਸੇ ਤੇਜ਼ ਰਫਤਾਰ ਟੱਕਰ ਮਾਰਨ ਵਾਲੀ ਵਰਨਾ ਕਾਰ ਵਿੱਚ ਦੋ ਨੌਜਵਾਨ ਸਨ ਜੋ ਜ਼ਖਮੀ ਹੋ ਗਏ ਲੋਕਾਂ ਨੇ ਦੇਖਿਆ ਕਿ ਟੱਕਰ ਮਾਰਨ ਵਾਲੇ ਕਾਰ ਚਾਲਕਾਂ ਦੀ ਗੱਡੀ ਵਿੱਚ ਭੁੱਕੀ (ਚੂਰਾ ਪੋਸਤ) ਦੀਆਂ ਭਰੀਆਂ ਹੋਈਆਂ ਬੋਰੀਆਂ ਵੀ ਮੌਜੂਦ। ਉਹਨਾਂ ਦੇਖਿਆ ਕਿ ਇਹ ਨਸ਼ਾ ਤਸਕਰਾਂ ਵੱਲੋਂ ਤੇਜ਼ ਰਹਤਾਰੀ ਕਾਰ ਦੀ ਵੱਡੀ ਲਾਪਰਵਾਹੀ ਕਾਰਨ ਇਹ ਵੱਡਾ ਸੜਕੀ ਹਾਦਸਾ ਹੋਇਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 17, 2026 09:52:290
Report
KSKapil sharma
FollowMar 17, 2026 09:45:580
Report
KSKapil sharma
FollowMar 17, 2026 09:35:13937
Report
ADAnkush Dhobal
FollowMar 17, 2026 09:34:48892
Report
DSDharmindr Singh
FollowMar 17, 2026 09:20:101029
Report
RBRohit Bansal
FollowMar 17, 2026 09:18:591060
Report
MTManish Thakur
FollowMar 17, 2026 09:17:471041
Report
BSBhushan Sharma
FollowMar 17, 2026 09:17:13923
Report
VBVIJAY BHARDWAJ
FollowMar 17, 2026 09:10:31991
Report
MTManish Thakur
FollowMar 17, 2026 08:52:511032
Report
ASARVINDER SINGH
FollowMar 17, 2026 08:52:00920
Report
PSParambir Singh Aulakh
FollowMar 17, 2026 08:45:361056
Report
SNSUNIL NAGPAL
FollowMar 17, 2026 08:39:44922
Report
BSBALINDER SINGH
FollowMar 17, 2026 08:32:451006
Report
AZAbhinva zeepunjabi
FollowMar 17, 2026 08:31:461053
Report