Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

राजपुरा के सिविल अस्पताल में आपात सेवाओं के उपकरण से इलाज में नई सुविधा

KSKuldeep Singh
Mar 17, 2026 09:52:29
Banur, Punjab
ਰਾਜਪੁਰਾ ਦਾ ਸਿਵਿਲ ਹਸਪਤਾਲ ਐਮਰਜੈਂਸੀ ਸੇਵਾਵਾਂ ਦੇ ਉਪਕਰਨਾਂ ਨਾਲ ਹੋਇਆ ਲੈਸ ਕੁਲਦੀਪ ਸਿੰਘ ਰਾਜਪੁਰਾ - ਸਿਵਲ ਹਸਪਤਾਲ ਰਾਜਪੁਰਾ ਦੇ ਵਿੱਚ ਇਲਾਜ ਲਈ ਪਹੁੰਚਣ ਵਾਲੇ ਮਰੀਜ਼ਾਂ ਲਈ ਇੱਕ ਵੱਡੀ ਸੁਵਿਧਾ ਉਪਲਬਧ ਹੋਈ ਹੈ। ਐਸਐਮਓ ਰਾਜਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਦੇ ਇਲਾਜ ਨੂੰ ਬਿਹਤਰ ਬਣਾਉਣ ਲਈ ਹਸਪਤਾਲ ਨੂੰ ਐਮਰਜੈਂਸੀ ਸੇਵਾਵਾਂ ਦੇ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ। ਹਸਪਤਾਲ ਦੇ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਸੇਵਾਵਾਂ ਦੇ ਉਪਕਰਨਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਬਦਲ ਕੇ ਕੰਮ ਚਲਾਇਆ ਜਾ ਰਿਹਾ ਸੀ। ਲੇਕਿਨ ਰਾਜਪੁਰਾ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਐਮਰਜੈਂਸੀ ਸੇਵਾਵਾਂ ਵਾਲੇ ਉਪਕਰਨ ਮੁਹਈਆ ਕਰਵਾਏ ਗਏ ਨੇ। ਜਿੱਥੇ ਹੁਣ ਹਸਪਤਾਲ ਸਟਾਫ ਦਾ ਕੰਮ ਆਸਾਨ ਹੋਇਆ ਹੈ ਉੱਥੇ ਹੀ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਉਪਕਰਨਾ ਦੇ ਨਾਲ ਹਸਪਤਾਲ ਪਹੁੰਚਣ ਵਾਲੇ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲੇਗਾਵ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Mar 17, 2026 11:18:59
Noida, Uttar Pradesh:DELHI: SUJATA SHARMA (JOINT SECRETARY MARKETING & OIL REFINERY, MINISTRY OF PETROLEUM & NATURAL GAS), RAJESH KUMAR SINHA (SPECIAL SECRETARY, MINISTRY OF PORTS SHIPPING AND WATERWAYS), RANDHIR JAISWAL (MEA SPOKESPERSON), ASEEM MAHAJAN (JS GULF, MEA) & C. SENTHIL RAJAN (JOINT SECRETARY, MINISTRY OF INFORMATION & BROADCASTING) JOINT PRESS BRIEFING ON INTER-MINISTERIAL BRIEFING ON DEVELOPMENTS IN WEST ASIA DELHI: क्रूड ऑयल देश में पर्याप्त मात्रा में है भारत सरकार ने कल सभी राज्य सरकारों को पत्र लिखा है जितनी भी png पाइप लाइन बिछाने की एप्लीकेशन है उनको तुरंत परमिशन दी जाए LPG को लेकर कहना चाहती हु स्थिति अभी भी चिंता जनक है लेकिन किसी भी आउटलेट पर ड्राई सिचुएशन नहीं है कमर्शल LPG सप्लाई राज्य सरकारों के जरिए हो रही है केरोसिन लगभग 48 हजार kl house holds के लिए जारी किया गया था डिस्ट्रिक लेवल मॉनिटरिंग कमेटी बनाए राज्य सरकार 12 हजार से ज्यादा रेड हुई है दिल्ली में कल 600 सिलेंडर जब्त किए गए है यूपी में 400 से ज्यादा रेड हुए है अफवाहों से बचे लोग, पैनिक बुकिंग n करे कल भी 70 लाख से ज्यादा बुकिंग हुई LPG को किफायत से use करे Port मंत्रालय.... बीते 24 घंटे में हालात सामान्य है कोई सूचना हताहत की नहीं। अभी भी 22 वेसल्स गल्फ में है पिछले 24 घंटे में 122 नाविक को वापिस लाए तूतीकोरन पोर्ट में अतिरिक्त एरिया बनाया गया है Jnpt में 1 हजार कंटेनर पैरेसेबल गुड्स के है मंत्रालय शिपिंग के मूवमेंट को चौबीसों घंटे मॉनिटर कर रहा है विदेश मंत्रालय...कल 650 स्टूडेंट आर्मेनिया के रास्ते वापिस ईरान से निकले थे 284 पिलिग्रिम भी है 13 तारीख को 89 पैनिक बुकिंग था कल 70 लाख था ये कम हो रहा है
0
comment0
Report
RBRohit Bansal
Mar 17, 2026 10:53:33
Chandigarh, Chandigarh:ਜਵਾਬ… ਪੁੱਛੇ ਇਹ 4 ਸਵਾਲ - ਡੇਰਾ ਸਿਰਸਾ ਮਾਮਲਾ: ਡੇਰਾ ਸsirsa ਦਾ ਟ੍ਰਾਇਲ ਸੁਪਰੀਮ ਕੋਰਟ ਵਿੱਚ ਕਿਉਂ ਸਟੇ ਕਰਵਾਇਆ ਗਿਆ? ਕੀ ਇਹ ਡੇਰੇ ਦੇ ਵਕੀਲਾਂ ਨਾਲ ਮਿਲ ਕੇ ਕਰਵਾਇਆ ਗਿਆ ਸੀ? ਇਸ ਗੱਲ ਦਾ_zikਰ ਸੁਪਰੀਮ ਕੋਰਟ ਦੇ 29.04.2025 ਦੇ ਆਰਡਰ ਵਿੱਚ ਸਾਫ਼ ਤੌਰ ‘ਤੇ ਦਰਜ ਹੈ. - ਜੱਗੂ ਭਗਵਾਨਪੁਰੀਆ ਮਾਮਲਾ: ਮੋਹਾਲੀ ਕੋਰਟ ਵਿੱਚ 12/01/2026 ਨੂੰ ਜੱਗੂ ਭਗਵਾਨਪੁਰੀਆ ਨੂੰ ਕਿਸ ਸਮਝੌਦੇ ਦੇ ਤਹਿਤ ਬਰੀ ਕਰਵਾਇਆ ਗਿਆ? ਕੋਰਟ ਵਿੱਚ ਇਹ ਕਿਹਾ ਗਿਆ ਕਿ ਇਸਦੇ ਖ਼ਿਲਾਫ਼ ਕੋਈ ਸਬੂਤ ਨਹੀਂ? - ਜਗਦੀਸ਼ ਭੋਲਾ ਦੀ ਜ਼ਮਾਨਤ: ਕੀ ਜਗਦੀਸ਼ ਭੋਲਾ ਨੂੰ ਤੁਹਾਡੀ ਸਰਕਾਰ ਦੇ ਦੌਰਾਨਜ਼ਮਾਨਤ ਨਹੀਂ ਮਿਲੀ? - ਕੰਚਨਪ੍ਰੀਤ ਮਾਮਲਾ: ਕੋਰਟ ਨੇ ਤਾਂ ਕੰਚਨਪ੍ਰੀਤ ਨੂੰ ਕਲੀਨ ਚਿੱਟ ਦੇ ਦਿੱਤੀ। ਤੁਹਾਡੇ ਸਾਰੇ ਦਾਅਵੇ ਕੋਰਟ ਨੇ ਖ਼ਾਰਿਜ ਕਰ ਦਿੱਤੇ।। - ਆਓ ਸੋਹਿਰਦ ਰਾਜਨੀਤੀ ਕਰੀਏ… ਹਰ ਇਕ ਗੱਲ ਦਾ ਸਾਫ਼ ਜਵਾਬ ਦਿਓ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਅਤੇ ਲੀਗਲ ਵਿੰਗ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ。
948
comment0
Report
DVDEVENDER VERMA
Mar 17, 2026 10:49:06
Nahan, Himachal Pradesh:नाहन में बासड़े पर्व पर श्रद्धालुओं की भीड़... यहां माता के दरबार में चढ़ाया जाता है बांसा भोजन, शीतला माता के दर्शन के लिए घण्टों खड़े रहते है श्रद्धालु, चैत्र मास के पहले और दूसरे मंगलवार को मनाया जाता है बासड़े पर्व, शहर के अलावा साथ लगते ग्रामीण इलाकों से भी पहुंचते हैं श्रद्धालु, यहां नाहन में बासड़े पर्व पर शीतला माता मंदिर में श्रद्धालु बड़ी संख्या में भीड़ उमड़ी। यहां मंदिर में दर्शन करने पहुंचे श्रद्धालुओं द्वारा माता के दरबार में बासा भोजन प्रसाद के रूप में चढ़ाया जाता है। आज के दिन संतान प्राप्ति और बच्चों के रोगमुक्त होने की कामना की जाती है। यहां चैत्र मास के पहले और दूसरे मंगलवार को लोग माथा टेकने के लिए पहुंचते हैं। सोमवार को लोग अपने घरों में पकवान बनाते हैं वही पकवान को मंदिर में चढ़ाते हैं। मुख्य रूप से हलवा पूरी, गुलगुले, गुड़ की भेली और चने की दाल आदि शामिल है। यही कारण है कि बासा भोजन चढ़ाने से इस पर्व को बासड़े कहा जाता है। मान्यता के अनुसार नवविवाहित जोड़े और छोटे बच्चों को माथा टेकने के लिए लाया जाता है। मान्यता यह भी है कि बच्चों को यहां लाने से वह रोग मुक्त रहता है।
910
comment0
Report
SSSanjay Sharma
Mar 17, 2026 10:37:41
Noida, Uttar Pradesh:आज संगरूर जिले के धूरी हलके में 21.65 करोड़ रुपये की लागत से बने आधुनिक सब-डिविज़नल अस्पताल और मातृ-शिशु अस्पताल को जनता को समर्पित किया गया। 80 बेड क्षमता, 13 OPD, इमरजेंसी ब्लॉक, 7 ऑपरेशन थिएटर, आधुनिक लैब्स और विशेषज्ञ डॉक्टरों से लैस यह अस्पताल अब 58 हजार से अधिक शहरी आबादी और आसपास के 70 गांवों के लिए स्वास्थ्य सुविधाओं का मुख्य केंद्र बनेगा। मातृ-शिशु देखभाल, मुफ्त टेस्ट, सर्जरी और इमरजेंसी सेवाएं, अब हर सुविधा एक ही छत के नीचे उपलब्ध होगी। पंजाब के हर नागरिक को बेहतर स्वास्थ्य सुविधाएं देना हमारी सरकार की प्राथमिकता है। हमारा स्पष्ट संकल्प है कि कोई भी व्यक्ति इलाज से वंचित ना रहे।
1037
comment0
Report
SGSatpal Garg
Mar 17, 2026 10:37:09
Patran, Punjab:पातड़ां से सतपाल गर्ग स्टोरी। SDM कार्यालय के कर्मचारियों की कलम छोड़ हड़ताल, पुलिस कार्रवाई के विरोध में जताया रोष पंजाब राज्य जिला डीसी दफ्तर कर्मचारी यूनियन के आह्वान पर मंगलवार को SDM कार्यालय पातड़ां के समूह कर्मचारियों ने कलम छोड़ हड़ताल कर विरोध प्रदर्शन किया। कर्मचारियों ने थाना जंडियाला गुरु के SHओ पर गंभीर आरोप लगाते हुए उनके खिलाफ सख्त कार्रवाई की मांग उठाई। हड़ताल के चलते कार्यालय में पूरा कामकाज ठप रहा, जिससे दूर-दराज गांवों से अपने कार्य करवाने आए लोगों को भारी परेशानियों का सामना करना पड़ा। कई लोग घंटों इंतजार करने के बाद बिना काम करवाए ही वापस लौटने को मजबूर हुए। कर्मचारियों ने कहा कि पुलिस की कथित कार्रवाई के विरोध में यह हड़ताल की गई है और जब तक मामले में उचित कार्रवाई नहीं होती, तब तक संघर्ष जारी रहेगा। उन्होंने प्रशासन से मांग की कि संबंधित अधिकारी के खिलाफ निष्पक्ष जांच कर सख्त कदम उठाए जाएं।
1016
comment0
Report
KBKulbir Beera
Mar 17, 2026 10:18:49
Bathinda, Punjab:ਸਾਡਾ ਹੱਕ...ਖੂਬਸੂਰਤ ਝੀਲਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਬਠਿੰਡਾ ਬਣਦਾ ਜਾ ਰਿਹਾ ਚੂਹਿਆਂ ਦਾ ਅੱਡਾ ਝੀਲਾਂ ਕਿਨਾਰੇ ਬਣੇ ਇਸ ਪਾਰਕ ਨੂੰ ਉਸ ਵੇਲੇ ਦੀ ਸਰਕਾਰ ਨੇ 1979 ਵਿੱਚ ਬਣਾਇਆ ਸੀ ਮਹਿਕਮੇ ਤੇ ਅਧਿਕਾਰੀਆਂ ਦੀ ਅਣਗੈਲੀ ਤੇ ਅਣਦੇਖੀ ਦਾ ਸ਼ਿਕਾਰ ਹੋ ਕੇ ਚੂਹਿਆਂ ਦਾ ਘਰ ਬਣ ਗਿਆ ਇਹ ਪਾਰਕ ਕਿਸੇ ਵੇਲੇ ਇਸ ਪਾਰਕ ਵਿੱਚ ਲੱਗਦੀਆਂ ਸਨ ਲੋਕਾਂ ਦੀਆਂ ਮਹਿਫਲਾਂ ਜੇ ਨਾ ਸੰਭਾਲਿਆ ਤਾਂ ਇੱਕ ਦਿਨ ਬਰਬਾਦੀ ਦਾ ਵੱਡਾ ਕਾਰਨ ਬਣੇਗਾ ਇਹ ਪਾਰਕ ਪੰਜਾਬ ਦੇ ਵੱਡੇ ਵੱਡੇ ਲੀਡਰ ਅਤੇ ਬੀਰੋਕਰੇਟਸ ਰੁਕਦੇ ਹਨ ਇਸ ਪਾਰਕ ਨਾਲ ਬਣੇ ਲੇਖਵੀਊ ਗੈਸਟ ਹਾਊਸ ਵਿੱਚ ਝੀਲਾਂ ਦੇ ਸ਼ਹਿਰ ਅਤੇ ਖੂਬਸੂਰਤ ਵਜੋਂ ਜਾਣੇ ਜਾਂਦੇ ਬਠਿੰਡਾ ਜੋ ਸਾਫ ਸਫਾਈ ਵਿੱਚ ਵੀ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀ ਤਾਂ ਅੱਜ ਬਿਜਲੀ ਮਹਿਕਮੇ ਪੀ ਐਸ ਪੀ ਸੀ ਐਲ ਥਰਮਲ ਪਲਾਟ ਦੀ ਝੀਲ ਨੰਬਰ ਇੱਕ ਜਿੱਥੇ ਸਰਕਾਰੀ ਲੇਖ ਵਿਊ ਗੈਸਟ ਹਾਊਸ ਬਣਿਆ ਹੋਇਆ ਹੈ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਜੋ ਉਸ ਵੇਲੇ ਦੀ ਸਰਕਾਰ ਨੇ 1979 ਵਿੱਚ ਲੋਕਾਂ ਲਈ ਇਹ ਪਾਰਕ ਬਣਾਇਆ ਸੀ ਪਰ ਲੰਮਾ ਸਮਾਂ ਇਸ ਪਾਰਕ ਵਿੱਚ ਪਰਿਵਾਰ ਬੱਚੇ ਅਤੇ ਬਜ਼ੁਰਗ ਰੌਣਕਾਂ ਲਾਉਂਦੇ ਰਹੇ ਅਤੇ ਚੰਗੀ ਸ਼ਹਿਰਗਾਹ ਵੀ ਬਣਿਆ ਹੋਇਆ ਸੀ ਪ੍ਰੰਤੂ ਮਹਿਕਮੇ ਦੀ ਅਣਦੇখੀ ਤੇ ਅਣਦੇਖੀ ਕਾਰਨ ਵਿਰਾਣ ਹੋ ਗਿਆ ਇਹ ਪਾਰਕ ਕਿਉਂਕਿ ਲੋਕਾਂ ਨੇ ਵੱਡੇ ਪੱਧਰ ਤੇ ਇੱਥੇ ਪੰਛੀਆਂ ਜਾਨਵਰਾਂ ਅਤੇ ਚੂਹਿਆਂ ਨੂੰ ਪਾਏ ਜਾ ਰਹੇ ਚੋਗੇ ਤੇ ਦाणੇ ਨੇ ਦੇਖਦੇ ਦੇਖਦੇ ਹੀ ਸਾਰੇ ਦਰਖਤ ਸੁੱਟ ਦਿੱਤੇ ਅਤੇ ਚੂਹਿਆਂ ਦਾ ਅੱਡਾ ਬਣ ਗਿਆ ਅਤੇ ਸਾਰਾ ਪਾਰਕ ਜਗ੍ਹਾ ਜਗ੍ਹਾ ਤੋਂ ਬੈਠ ਗਿਆ ਨਹਿਰ ਕਿਨਾਰੇ ਅਤੇ ਝੀਲ ਦੇ ਵਿਚਕਾਰ ਬਣਿਆ ਇਹ ਪਾਰਕ ਕਿਸੇ ਦਿਨ ਵੱਡੇ ਹਾਦਸੇ ਦਾ ਕਾਰਨ ਬਣੇਗਾ ਉਹ ਵੀ ਬਰਸਾਤੀ ਦਿਨਾਂ ਵਿੱਚ ਇਸ ਮੌਕੇ ਜੀ ਮੀਡੀਆ ਦੀ ਟੀਮ ਵੱਲੋਂ ਇਸ ਪਾਰਕ ਦਾ ਮੁਆਇਨਾ ਕੀਤਾ ਗਿਆ ਜਿੱਥੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਕਿਸੇ ਟਾਈਮ ਇਸ ਦੀ ਖੂਬਸੂਰਤੀ ਦੀ ਚਰਚਾ ਦੂਰ ਦੂਰ ਤੱਕ ਹੁੰਦੀ ਸੀ ਪਰ ਮਹਿਕਮਆਂ ਦੀ ਅਣਗਹਿਲੀ ਤੇ ਅਣਦੇਖੀ ਕਾਰਨ ਇਹ ਬਰਬਾਦ ਹੋ ਗਿਆ ਪਤਾ ਨਹੀਂ ਕਿਉਂ ਅਧਿਕਾਰੀ ਦਫਤਰਾਂ ਤੋਂ ਬਾਹਰ ਨਿਕਲ ਕੇ ਇਹ ਚੀਜ਼ਾਂ ਨੂੰ ਕਿਉਂ ਨਹੀਂ ਦੇਖਦੇ ਆਖਰ ਕਿਸ ਦੀ ਜਿੰਮੇਵਾਰੀ ਹੈ ਇਸ ਦੇ ਨਾਲ ਬਣੇ ਲੇਖ ਵਿਊ ਗੈਸਟ ਹਾਊਸ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਗਵਰਨਰ ਤੋਂ ਲੈ ਕੇ ਵੱਡੇ ਵੱਡੇ ਲੀਡਰ ਅਤੇ ਬਿਊਰੋਕਰੇਟਸ ਠਹਿਰਦੇ ਹਨ ਫਿਰ ਵੀ ਇਸ ਵੱਲ ਕਿਸੇ ਨੇ ਨਿਗਹਾ ਨਹੀਂ ਮਾਰੀ ਸਭ ਤੋਂ ਵੱਡਾ ਕਾਰਨ ਲੋਕਾਂ ਵੱਲੋਂ ਉੱਥੇ ਸੁੱਟੇ ਜਾ ਰਹੇ ਦਾਣੇ ਅਤੇ ਖੁਰाक ਇਹੀ ਵੱਡਾ ਕਾਰਨ ਬਣੀ ਹੈ ਜਿਸ ਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਅਗਰ ਲੋਕਾਂ ਨੂੰ ਉਥੋਂ ਨਾ ਰੋਕਿਆ ਤਾਂ ਬਹੁਤ ਜਲਦ ਕੋਈ ਨਾ ਕੋਈ ਵੱਡਾ ਹਾਦਸਾ ਜਰੂਰ ਹੋਵੇਗਾ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਹੱਥ ਮਲਦੇ ਹੀ ਰਹਿ ਜਾਣਾ ਹੈ।
1037
comment0
Report
RBRohit Bansal
Mar 17, 2026 10:18:01
Chandigarh, Chandigarh:22 ਤਰੀਕ ਤੋਂ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਜਾਵੇਗਾ ਪੱਕਾ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲਗਵਾਇਆ ਜਾਏਗਾ ਪੱਕਾ ਮੌਚਾ ਹਾਲਾਤ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਮੋਰਚਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੇ ਤਮਾਮ ਵਿਧਾਇਕ ਅਤੇ ਹੋਰ ਨੁਮਾਇੰਦਿਆਂ ਤੋਂ ਪੁੱਛੇ ਜਾਣਗੇ ਸਵਾਲ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਮੋਰਚਾ ਜਾਰੀ ਰਹੇਗਾ ਮਾਲਵਾ ਅਤੇ ਦੁਆਬਾ ਵਿੱਚ ਮੋਰਚਾ ਵਧਾਉਣ ਬਾਰੇ ਅੱਗੇ ਕੀਤਾ ਜਾਵੇਗਾ ਫੈਸਲਾ ਬਾਈਟ ਸਰਵਨ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨੀ ਮੰਗਾਂ ਨੂੰ ਲੇ ਕਿਸਾਨ ਮਜ਼ਦੂਰ ਮੋਰਸਾ ਚੈਪਟਰ ਪੰਜਾਬ 22 ਮਾਰਚ 2025 ਤੋਂ ਡੀਸੀ ਅੰਮ੍ਰਿਤਸਰ ਤੇ ਮੋਰਚਾ ਕਰੇਗਾ ਸ਼ੁਰੂ。 ਕਿਸਾਨ ਮਜ਼ਦੂਰ ਮੋਰਚਾ, ਪੰਜਾਬ ਨੇ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਨਾਲ ਵਾਰ-ਵਾਰ ਮੀਟਿੰਗਾਂ ਦਾ ਸਮਾਂ ਤੈਅ ਕਰਕੇ ਵੀ ਉਹਨਾਂ ਤੋਂ ਪਿੱਛੇ ਹਟ ਰਹੀ ਹੈ। ਅੱਜ ਚੌਥੀ ਵਾਰ ਸਰਕਾਰ ਵੱਲੋਂ ਤੈਅ ਕੀਤੀ ਮੀਟਿੰਗ ਤੋਂ ਕੱਦਮ ਖਿੱਚ ਲਏ ਗਏ, ਜੋ ਕਿ ਕਿਸਾਨਾਂ ਨਾਲ ਧੋਖਾ ਹੈ。 ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਵੀ ਮੁੱਖ ਮੰਤਰੀ ਪੰਜਾਬ ਰੈਲੀਆਂ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਂਦੇ ਹਨ, ਉਸ ਵੇਲੇ ਕਿਸਾਨ ਮਜ਼ਦੂਰ ਮੋਰਚਾ ਸ਼ਾਂਤਮਈ ਢੰਗ ਨਾਲ ਆਪਣੇ ਸਵਾਲ ਰੱਖਦਾ ਹੈ। ਇਸ ਦੌਰਾਨ ਮੋਗਾ, ਫਿਰੋਜ਼ਪੁਰ, ਤਰਨ ਤਾਰਨ ਅਤੇ ਗੁਰਦਾਸਪੁਰ ਦੇ ਡੀਸੀਜ਼ ਵੱਲੋਂ ਲਿਖਤੀ ਰੂਪ ਵਿੱਚ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ。 ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਈ ਅਹਿਮ ਮੀਟਿੰਗ ਵਿੱਚ ਮੋਰਚੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ 22 ਮਾਰਚ 2026 ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਵੱਡਾ ਮੋਰਚਾ ਸ਼ੁਰੂ ਕੀਤਾ ਜਾਵੇਗਾ。 ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ: ਸ਼ੰਭੂ-ਖਨੌਰੀ ਮੋਰਚਿਆਂ ਦੌਰਾਨ ਹੋਏ ਲਗਭਗ ₹3.77 ਕਰੋੜ ਦੇ ਨੁਕਸਾਨ ਦੀ ਭਰਪਾਈ ਕਿਸਾਨੀ ਸੰਘਰਸ਼ ਦੌਰਾਂਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅੱਤੇ ਜਖਮੀਆਂ ਨੂੰ ਯੋਗ ਮੁਆਵਜ਼ਾ ਅੰਦੋਲਨਾਂ ਦੌਰਾਨ ਦਰਜ ਕੀਤੇ ਪੁਲਿਸ, ਰੇਲਵੇ ਅਤੇ ਪਰਾਲੀ ਸੰਬੰਧੀ ਕੇਸ ਰੱਦ ਕਰਨੇ ਹੜਾਂ ਦਾ ਬਕਾਇਆ ਮੁਆਵਜ਼ਾ ਜਾਰੀ ਕਰਨਾ ਇਸ ਦੇ ਨਾਲ ਹੀ ਮੋਰਚੇ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ—ਭਾਰਤ-ਅਮਰੀਕਾ ਸਮਝੌਤਾ, ਬਿਜਲੀ ਸੋਧ ਬਿਲ, ਬਜਟ ਅਤੇ ਲੇਬਰ ਕੋਡ—ਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ ਹੈ。 ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ 20 ਮਾਰਚ ਨੂੰ ਮੁੱਖ ਮੰਤਰੀ ਦੇ ਲੁਧਿਆਣਾ ਦੌਰੇ ਦੌਰਾਨ ਅਤੇ 21 ਮਾਰਚ ਨੂੰ ਮੋਗਾ ਦੌਰੇ ਸਮੇਂ ਕਿਸਾਨ-ਮਜ਼ਦੂਰ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਸਬੰਧੀ ਸਵਾਲ ਉਠਾਉਣਗੇ。 ਇਸ ਤੋਂ ਇਲਾਵਾ, ਮੋਰਚੇ ਨੇ ਸਮਾਣਾ ਟਾਵਰ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਤੁਰੰਤ ਸੰਵਾਦ ਰਾਹੀਂ ਹੱਲ ਕੱਢਣ ਦੀ ਅਪੀਲ ਕੀਤੀ ਹੈ。 ਮੋਰਚੇ ਨੇ ਮੋਹਾਲੀ ਜ਼ਿਲ੍ਹੇ ਦੇ 19 ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਰਾਹੀਂ ਅਧਿਗ੍ਰਹਿਣ ਕਰਨ ਦੇ ਫੈਸਲੇ ਦਾ ਵੀ ਵਿਰੋਧ ਕੀਤਾ ਹੈ। ਸੰਘਰਸ਼ ਕਮੇਟੀ ਦਾ ਸਮਰਥਨ ਕਰਦਿਆਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀ ਜ਼ਮੀਨ ਜਬਰੀ ਨਾ ਖੋਹੀ ਜਾਵੇ ਅਤੇ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ। ਕਿਸਾਨ ਮਜ਼ਦੂਰ ਮੋਰਚੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ‘ਤੇ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਮਤੇ ਪਾਸ ਕੀਤੇ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਕਰਕੇ ਘਰੇਲੂ ਗੈਸ ਦੀ ਜੋ ਦੇਸ਼ ਭਰ ਵਿੱਚ ਕਿੱਲਤ ਆਈ ਹੈ ਉਸ ਲਈ ਮੋਦੀ ਸਰਕਾਰ ਜਿੰਮੇਵਾਰ ਹੈ ਔਰ ਇਸ ਕਿੱਲਤ ਨੂੰ ਤੁਰੰਤ ਦੂਰ ਕੀਤਾ ਜਾਵੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਬੰਧੀ ਦੋ ਦੋ ਘੰਟਿਆਂ ਬੱਧੀ ਪਾਵਰ ਕੱਟ ਲੱਗ ਰਹੇ ਹਨ ਪੰਜਾਬ ਸਰਕਾਰ ਲਗਾਤਾਰ ਬਿਜਲੀ ਦੇਣ ਦੇ ਦਾਵੇ ਕਰ ਰਹੀ ਹੈ। ਇੰਨਾ ਵੱਡੇ ਕੱਟਾਂ ਤੋਂ ਪੰਜਾਬ ਦੀ ਜਨਤਾ ਦੁਖੀ ਹੈ ਇਹ ਲੱਗ ਰਹੇ ਘੱਟ ਤੁਰੰਤ ਬੰਦ ਕਰਕੇ ਨਿਗਲ ਵਿਘਨ ਸਪਲਾਈ ਦਿੱਤੀ ਜਾਵੇ। ਨਾਲੇ ਉਹਨਾਂ ਪੰਜਾਬ ਵਿੱਚ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦੀ ਗੁਰਦਾਵਰੀ ਕਰਾ ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।
936
comment0
Report
Advertisement
Back to top