Back
अमृतसर के अजनाला रोड पर कबाड़े की दुकान में चोरों ने लूट की; सीसीटीवी तोड़े
BSBHARAT SHARMA
Oct 16, 2025 11:01:04
Ajnala, Punjab
ਦੇਰ ਰਾਤ ਚੋਰਾਂ ਨੇ ਕਬਾੜੀਏ ਦੀ ਇਕ ਦੁਕਾਨ ਨੂੰ ਬਣਾਇਆ ਨਿਸ਼ਾਨਾ
ਤਾਂਬਾ ਪਿੱਤਲ ਅਤੇ ਨਗਦੀ ਲੈ ਕੇ ਹੋਏ ਫਰਾਰ
ਸ਼ਾਤਰ ਚੋਰ ਸੀਸੀਟੀਵੀ ਕੈਮਰੇ ਵੀ ਕਰ ਲਏ ਗਏ ਚੋਰੀ
ਦੁਕਾਨ ਮਾਲਕ ਨੇ ਪ੍ਰਸ਼ਾਸਨ ਕੋਲੋਂ ਚੋਰਾਂ ਨੂੰ ਫੜਨ ਦੀ ਕੀਤੀ ਮੰਗ
ਅਜਨਾਲਾ ਖੇਤਰ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਬੀਤੀ ਰਾਤ ਅੰਮ੍ਰਿਤਸਰ ਅਜਨਾਲਾ ਰੋਡ ਤੇ ਸਥਿਤ ਅੱਡਾ ਮਹਿਲ ਬੁਖਾਰੀ ਦਾ ਸਾਹਮਣੇ ਆਇਆ ਚੋਰਾਂ ਨੇ ਇੱਕ ਕਬਾੜੀਏ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਬਾਹਰ ਲੱਗੇ ਹੋਏ ਸੀਸੀ ਟੀਵੀ ਕੈਮਰਿਆਂ ਨੂੰ ਤੋੜ ਲਾਈਟਾਂ ਨੂੰ ਤੋੜ ਫਿਰ ਦੁਕਾਨ ਅੰਦਰ ਕੀਤੀ ਚੋਰੀ ਤਾਂਬਾ ਪਿੱਤਲ ਅਤੇ ਨਗਦੀ ਚੋਰੀ ਕਰਕੇ ਹੋਏ ਫਰਾਰ
ਇਸ ਮੌਕੇ ਤੇ ਦੁਕਾਨ ਮਾਲਕ ਰੋਬਨ ਮਸੀਹ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਦੁਕਾਨ ਨੂੰ ਤਾਲੇ ਲਗਾ ਕੇ ਘਰ ਵਾਪਸ ਗਏ ਸਨ ਪਰ ਅੱਜ ਤੋਂ ਸਵੇਰੇ ਵਾਪਸ ਆਏ ਤਾਂ ਅਣਖੀ ਦੇਖਿਆ ਕਿ ਚੋਰਾਂ ਵੱਲੋਂ ਦੁਕਾਨ ਸ਼ਟਰ ਨੂੰ ਜੈਕ ਨਾਲ ਚੱਕ ਕੇ ਚੋਰੀ ਕਰਨ ਲਈ ਹੈ ਉਹਨਾਂ ਕਿਹਾ ਕਿ ਚੋਰਾਂ ਵੱਲੋਂ ਤਾਂਬਾ ਪਿੱਤਲ ਅਦੇ ਨਗਦੀ ਲੈ ਚੋਰੀ ਕਰ ਲਈ ਗਈ ਹੈ ਨਾਲ ਹੀ ਦੁਕਾਨ ਅੰਦਰ ਬਾਹਰ ਲੱਗੇ ਸੀਸੀ ਟੀਵੀ ਕੈਮਰਿਆਂ ਨੂੰ ਵੀ ਤੋੜ ਕੇ ਚੋਰ ਲੈ ਗਏ ਹਨ
ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਚੋਰਾਂ ਨੂੰ ਜਲਦੀ ਫੜਿਆ ਜਾਵੇ ਅਤੇ ਬਣਦਾ ਇਨਸਾਫ ਦਵਾਇਆ ਜਾਵੇ
ਬਾਈਟ:- ਰੋਬਨ ਮਸੀਹੀ ਪੀੜਤ
ਬਾਈਟ:- ਦੁਕਾਨਦਾਰ
ਇਸ ਮੌਕੇ ਪੰਜਾਬ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਰੀ ਦੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ I
Byte: ਪੁਲਿਸ ਅਧਿਕਾਰੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowNov 09, 2025 06:33:571
Report
BSBHARAT SHARMA
FollowNov 09, 2025 06:33:272
Report
SNSUNIL NAGPAL
FollowNov 09, 2025 06:32:511
Report
DVDEVENDER VERMA
FollowNov 09, 2025 06:32:444
Report
BSBALINDER SINGH
FollowNov 09, 2025 06:30:192
Report
BSBHARAT SHARMA
FollowNov 09, 2025 06:18:302
Report
RBRohit Bansal
FollowNov 09, 2025 06:07:584
Report
KSKamaldeep Singh
FollowNov 09, 2025 05:58:077
Report
SSSandeep Singh
FollowNov 09, 2025 05:45:298
Report
BSBHARAT SHARMA
FollowNov 09, 2025 05:36:5210
Report
SSSandeep Singh
FollowNov 09, 2025 05:20:0710
Report
AAAsrar Ahmad
FollowNov 09, 2025 04:31:4212
Report
NLNitin Luthra
FollowNov 09, 2025 04:06:0013
Report
RBRohit Bansal
FollowNov 09, 2025 04:05:2214
Report
AAAsrar Ahmad
FollowNov 09, 2025 03:32:2014
Report