Back
बलजीत कोर ने मालोट में 14 करोड़ के दो प्रोजेक्टों की शुरुआत की
ASAnmol Singh Warring
Oct 16, 2025 12:42:26
Sri Muktsar Sahib, Punjab
ਅੱਜ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮਲੋਟ ਸਹਿਰ ਵਿਚ ਕਰੀਬ 14 ਕਰੋੜ ਦੀ ਲਾਗਤ ਨਾਲ ਦੋ ਪ੍ਰਾਜੈਕਟਾ ਦਾ ਕੰਮ ਸੁਰੁ ਕਰਵਾਇਆ ਜਿਨ੍ਹਾਂ ਸੀਵਰੇਜ ਦੀ ਨਵੀਂ ਪਾਈਪ ਲਾਇਨ ਅਤੇ ਸੀਵਰੇਜ ਪਾਣੀ ਦੇ ਟ੍ਰੀਟ ਮੈਂਟ ਪਲਾਟ ਦੇ ਵਿਚ ਵਾਧਾ । ਕਿਹਾ ਕਿ ਸ਼ੁੱਧ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਇਨ ਤੇ ਜਲਦ 25 ਕਰੋੜ ਖਰਚ ਕੀਤੇ ਜਾਣਗੇ ਜਲਦ ਕੰਮ ਸੁਰੁ ਕਰਵਾਇਆ ਜਾਵੇਗਾ।
ਅੱਜ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਲਗਤਾਰ ਮਲੋਟ ਸਹਿਰ ਦੇ ਵਿਕਾਸ ਲਈ ਯਤਨਸ਼ੀਲ ਹਨ ਇਸ ਦੇ ਚਲਦੇ ਅਾਜ ਉਣਾ ਨੇ ਕਰੀਬ 14 ਕਰੋੜ ਦੀ ਲਾਗਤ ਵਾਲੇ ਨਵੇਂ ਪ੍ਰਾਜੈਕਟਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਉਣਾ ਨੇ ਮਲੋਟ ਸਹਿਰ ਦੇ ਗੰਦੇ ਪਾਣੀ ਲਈ ਬਣੇ ਟ੍ਰੀਟ ਮੈਂਟ ਪਲਾਟ ਦੀ ਕਪਾਇਸਟੀ ਵਿਚ ਵਾਧਾ ਕਰਨ ਉਪਰਤ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਉਣਾ ਵਲੋਂ 14 ਕਰੋੜ ਦੀ ਲਾਗਤ ਨਾਲ ਦੋ ਪੈਰਜੈਕਟਾ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਨ੍ਹਾਂ ਵਿਚ ਐਸ ਟੀ ਪਲਾਟ ਦੀ ਕਪਾਇਸਟੀ ਵਿਚ ਵਾਧਾ ਕੀਤਾ ਗਿਆ ਹੈ جس ਦੇ ਕਰੀਬ 11 ਕਰੋੜ ਖਰਚ ਕੀਤੇ ਜਣਗੇ ਜਿਸ ਨਾਲ ਵਾਧਾ ਕਰਕੇ 200 ਏਕੜ ਖੇਤਾਂ ਨੂੰ ਪਾਣੀ ਸੁੱਧ ਕਰਕੇ ਦਿਤਾ ਜਾਵੇਗਾ ਇਸ ਤੋਂ ਇਲਾਵਾ ਰਵਿਦਾਸ ਨਗਰ ਵਿਚ ਸੀਵਰੇਜ ਸਮੱਸਿਆ ਦੇ ਹੱਲ ਲਈ ਕਰੀਬ 6 ਕਿਲੋਮੀਟਰ ਤੱਕ ਨਵੀ ਸੀਵਰੇਜ ਪਾਇਪ ਪਾਈ ਜਾ ਰਹੀ ਹੈ ਜਿਸ ਦੇ ਕਰੀਬ 3 ਕਰੋੜ ਖਰਚ ਆਵੇਗਾ ਜਿਸ ਦਾ ਕੰਮ ਜਲਦ ਪੁਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਜਲਦ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਜਿਸ ਉਪਰ ਕਰੀਬ 25 ਕਰੋੜ ਖਰਚ ਆਵੇਗੀ ਜਿਸ ਦਾ ਕੱਮ ਵੀ ਜਲਦ ਸੁਰੁ ਕਰਵਾਇਆ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowDec 07, 2025 11:06:190
Report
VBVIJAY BHARDWAJ
FollowDec 07, 2025 10:50:430
Report
RBRohit Bansal
FollowDec 07, 2025 10:50:290
Report
SSSanjay Sharma
FollowDec 07, 2025 10:48:4349
Report
RBRohit Bansal
FollowDec 07, 2025 10:36:0683
Report
SBSANJEEV BHANDARI
FollowDec 07, 2025 10:20:34167
Report
ADAnkush Dhobal
FollowDec 07, 2025 10:20:11141
Report
BSBHARAT SHARMA
FollowDec 07, 2025 10:16:17123
Report
ASAvtar Singh
FollowDec 07, 2025 10:04:38130
Report
TSTEJINDER SINGH
FollowDec 07, 2025 09:49:30124
Report
SSSanjay Sharma
FollowDec 07, 2025 09:48:48Noida, Uttar Pradesh:Chandigarh: Sonali Giri (Administrative Secretary-cum-Director, Civil Aviation, Punjab) on Indigo flight disruption
153
Report
SGSatpal Garg
FollowDec 07, 2025 09:48:23162
Report
RKRAJESH KATARIA
FollowDec 07, 2025 09:33:0072
Report
SSSanjay Sharma
FollowDec 07, 2025 09:32:48162
Report
TBTarsem Bhardwaj
FollowDec 07, 2025 09:22:29133
Report