Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

रोपड़ अदालत में नवनीत चतुर vedी की पेशी, पुलिस-मीडिया धक्कामुक्की के बीच 7 दिन की रिमांड

TSTEJINDER SINGH
Oct 16, 2025 12:27:44
Rupnagar, Punjab
ਨਵਨੀਤ ਚਤੁਰਵੇਦੀ ਨੂੰ ਰੋਪੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਇਸ ਸਮੇਂ ਪੁਲਿਸ ਵੱਲੋਂ ਮੀਡੀਆ ਨਾਲ ਧੱਕੇਮੁੱਕੀ ਕੀਤੀ ਤੇ ਅਦਾਲਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ. ਪੱਥਰਕਾਰਾਂ ਦੇ ਫੋਨ ਤੱਕ ਪੁਲਿਸ ਵੱਲੋਂ ਲੈ ਲਏ ਗਏ ਤੇ ਬਾਅਦ ਵਿੱਚ ਵਾਪਸ ਕੀਤੇ. ਰੋਪੜ ਪੁਲਿਸ ਨੇ ਪੱਤਰਕਾਰਾਂ ਨਾਲ ਧੱਕਾ ਕੀਤਾ. ਨਵਨੀਤ ਚਤੁਰਵੇਦੀ ਖੁਦ ਅਦਾਲਤ ਚ ਖੁਦ ਬਹਿਸ ਕੀਤੀ. ਪੁਲਿਸ ਨੇ 10 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ. ਮਾਨਯੋਗ ਅਦਾਲਤ ਰੂਪਨਗਰ ਵੱਲੋਂ ਨਵਨੀਤ ਚਤੁਰਵੇਦੀ ਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਅਤੇ ਅਗਲੀ ਪੇਸ਼ੀ 23 ਅਕਤੂਬਰ 2025 ਲਾਈ ਗਈ ਹੈ.
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Oct 16, 2025 14:33:29
Chandigarh, Chandigarh:गोबिंदगढ़, जिला फतेहगढ़ साहिब निवासी श्री आकाश बत्ता से दिनांक 11.10.2025 को एक लिखित शिकायत प्राप्त हुई, जिसमें आरोप लगाया गया कि श्री हरचरण सिंह भुल्लर, डीआईजी, रोपड़ रेंज, पंजाब पुलिस ने अपने बिचौलिए किरशनु के माध्यम से शिकायतकर्ता के विरुद्ध दर्ज एफआईआर संख्या 155/2023, थाना सरहिंद, के निपटारे और यह सुनिश्चित करने के लिए कि उसके स्क्रैप व्यवसाय के विरुद्ध कोई और बलपूर्वक या प्रतिकूल पुलिस कार्रवाई न की जाए, अवैध रिश्वत की मांग की थी। शिकायतकर्ता ने आगे आरोप लगाया कि डीआईजी भुल्लर आवर्ती मासिक भुगतान, जिसे "सेवा-पानी" कहा जाता है, की मांग कर रहे थे और भुगतान न करने पर उन्हें व्यवसाय से संबंधित आपराधिक मामलों में झूठे फंसाने की धमकी दे रहे थे। उक्त शिकायत को सत्यापन के लिए श्री सचिन सिंह, उप निरीक्षक, सीबीआई, एसीबी, चंडीगढ़ को भेजा गया था। सत्यापन से पता चला कि पंजाब पुलिस के रोपड़ रेंज के डीआईजी हरचरण सिंह भुल्लर ने अपने सहयोगी/बिचौलिए किरशानु के माध्यम से शिकायतकर्ता आकाश बत्ता से एफआईआर संख्या 155/2023 को "निपटाने" और उसके स्क्रैप व्यवसाय के खिलाफ आगे कोई पुलिस कार्रवाई न होने देने के लिए 78 लाख रुपये की मांग की। 11.10.2025 को चंडीगढ़ के सेक्टर 9-डी मार्केट में सत्यापन के दौरान, बिचौलिए किरशनु द्वारा लोक सेवक को की गई एक रिकॉर्डेड व्हाट्सएप कॉल में डीआईजी भुल्लर को यह निर्देश देते हुए सुना जा सकता है, "8 फड़ने ने 8" और फिर "जिन्ना देंदा नाल नाल फड़ी चल, ओहनु केहदे 8 कर दे पूरा," जिसमें स्पष्ट रूप से अपने बिचौलिये को शिकायतकर्ता से 78 लाख रुपये वसूलने का निर्देश दिया गया था। बिचौलिए किरशनु ने बाद में शिकायतकर्ता से कहा, "एड्डा कहना पता की है... कहना है अगस्त दा नी आया, सितंबर दा नी आया," जिसका आशय डीआईजी श्री एच.एस. भुल्लर द्वारा मासिक रिश्वत की मांग करना था। बातचीत ने शिकायतकर्ता के बयान की पुष्टि की, और कॉल में इस्तेमाल किए गए मोबाइल नंबर 78377-73777 की पुष्टि डीआईजी भुल्लर के नाम पंजीकृत होने के रूप में की गई। सत्यापन ने अवैध रिश्वत की स्पष्ट मांग और समझौते की निर्णायक पुष्टि की।दिनांक 11.10.2025 की शिकायत और उसके बाद दिनांक 15.10.2025 की सत्यापन रिपोर्ट प्रथम दृष्टया भारतीय न्याय अधिनियम, 2023 की धारा 61(2) और भ्रष्टाचार निवारण अधिनियम, 1988 (जैसा कि 2018 में संशोधित) की धारा 7 और 7ए के तहत दंडनीय अपराधों के घटित होने का खुलासा करती है। श्री एच.एस. भुल्लर, डीआईजी, रोपड़ रेंज, पंजाब पुलिस, और उनके सहयोगी/बिचौलिए श्री. किरशनु (निजी व्यक्ति) के खिलाफ मामला दर्ज किया गया है। यह पता चला है कि उक्त अधिकारी ने अपने सहयोगी के माध्यम से शिकायतकर्ता श्री आकाश बत्ता से €8,00,000/- की अवैध रिश्वत मांगी और स्वीकार करने पर सहमति जताई, यह रिश्वत उनके खिलाफ लंबित एफआईआर संख्या 155/2023 के निपटारे के लिए और पुलिस के हस्तक्षेप के बिना उनके स्क्रैप डीलिंग व्यवसाय को जारी रखने की अनुमति देने के लिए मासिक भुगतान के रूप में दी गई। तदनुसार, एक नियमित मामला दर्ज किया गया है और जांच के लिए श्री सोनल मिश्रा, निरीक्षक, सीबीआई, एसीबी, चंडीगढ़ को सौंपा गया है।
1
comment0
Report
RKRAJESH KATARIA
Oct 16, 2025 14:30:33
Firozpur, Punjab:फिरोजपुर कैंट में तेज रफ्तार ट्रक ने पूर्व पार्षद को कुचला मौत के साथ हुई गुरुहरसहाय का रहने वाला था पूर्व पार्षद सिकंदर सिंह गुरुहरसहाय से अपने निजी काम के लिए मोटरसाइकल पर सवार होकर आया था फिरोजपुर फिरोजपुर छावनी में आज एक तेज रफ्तार ट्रक ने पूर्व पार्षद सिकंदर सिंह को कुचल दिया जिसकी मौत हो गई मिली जानकारी के अनुसार पूर्व पार्षद अपने निजी काम के लिए मोटरसाइकिल पर सवार होकर कस्बा गुरुहरसहाय से फिरोजपुर छावनी में आया था उसके पीछे से आ रहे ट्रक ने इसको पीछे से टक्कर मार दी इसके बाद मोटरसाइकिल सवार पूर्व पार्षद सिकंदर सिंह ट्रक के नीचे आ गया और ट्रक ने उसको कुचल दिया जिसकी मौत हो गई
0
comment0
Report
ATAkashdeep Thind
Oct 16, 2025 13:48:29
1
comment0
Report
ASAnmol Singh Warring
Oct 16, 2025 12:42:26
Sri Muktsar Sahib, Punjab:ਅੱਜ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮਲੋਟ ਸਹਿਰ ਵਿਚ ਕਰੀਬ 14 ਕਰੋੜ ਦੀ ਲਾਗਤ ਨਾਲ ਦੋ ਪ੍ਰਾਜੈਕਟਾ ਦਾ ਕੰਮ ਸੁਰੁ ਕਰਵਾਇਆ ਜਿਨ੍ਹਾਂ ਸੀਵਰੇਜ ਦੀ ਨਵੀਂ ਪਾਈਪ ਲਾਇਨ ਅਤੇ ਸੀਵਰੇਜ ਪਾਣੀ ਦੇ ਟ੍ਰੀਟ ਮੈਂਟ ਪਲਾਟ ਦੇ ਵਿਚ ਵਾਧਾ । ਕਿਹਾ ਕਿ ਸ਼ੁੱਧ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਇਨ ਤੇ ਜਲਦ 25 ਕਰੋੜ ਖਰਚ ਕੀਤੇ ਜਾਣਗੇ ਜਲਦ ਕੰਮ ਸੁਰੁ ਕਰਵਾਇਆ ਜਾਵੇਗਾ। ਅੱਜ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਲਗਤਾਰ ਮਲੋਟ ਸਹਿਰ ਦੇ ਵਿਕਾਸ ਲਈ ਯਤਨਸ਼ੀਲ ਹਨ ਇਸ ਦੇ ਚਲਦੇ ਅਾਜ ਉਣਾ ਨੇ ਕਰੀਬ 14 ਕਰੋੜ ਦੀ ਲਾਗਤ ਵਾਲੇ ਨਵੇਂ ਪ੍ਰਾਜੈਕਟਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਉਣਾ ਨੇ ਮਲੋਟ ਸਹਿਰ ਦੇ ਗੰਦੇ ਪਾਣੀ ਲਈ ਬਣੇ ਟ੍ਰੀਟ ਮੈਂਟ ਪਲਾਟ ਦੀ ਕਪਾਇਸਟੀ ਵਿਚ ਵਾਧਾ ਕਰਨ ਉਪਰਤ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਉਣਾ ਵਲੋਂ 14 ਕਰੋੜ ਦੀ ਲਾਗਤ ਨਾਲ ਦੋ ਪੈਰਜੈਕਟਾ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਨ੍ਹਾਂ ਵਿਚ ਐਸ ਟੀ ਪਲਾਟ ਦੀ ਕਪਾਇਸਟੀ ਵਿਚ ਵਾਧਾ ਕੀਤਾ ਗਿਆ ਹੈ جس ਦੇ ਕਰੀਬ 11 ਕਰੋੜ ਖਰਚ ਕੀਤੇ ਜਣਗੇ ਜਿਸ ਨਾਲ ਵਾਧਾ ਕਰਕੇ 200 ਏਕੜ ਖੇਤਾਂ ਨੂੰ ਪਾਣੀ ਸੁੱਧ ਕਰਕੇ ਦਿਤਾ ਜਾਵੇਗਾ ਇਸ ਤੋਂ ਇਲਾਵਾ ਰਵਿਦਾਸ ਨਗਰ ਵਿਚ ਸੀਵਰੇਜ ਸਮੱਸਿਆ ਦੇ ਹੱਲ ਲਈ ਕਰੀਬ 6 ਕਿਲੋਮੀਟਰ ਤੱਕ ਨਵੀ ਸੀਵਰੇਜ ਪਾਇਪ ਪਾਈ ਜਾ ਰਹੀ ਹੈ ਜਿਸ ਦੇ ਕਰੀਬ 3 ਕਰੋੜ ਖਰਚ ਆਵੇਗਾ ਜਿਸ ਦਾ ਕੰਮ ਜਲਦ ਪੁਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਜਲਦ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਜਿਸ ਉਪਰ ਕਰੀਬ 25 ਕਰੋੜ ਖਰਚ ਆਵੇਗੀ ਜਿਸ ਦਾ ਕੱਮ ਵੀ ਜਲਦ ਸੁਰੁ ਕਰਵਾਇਆ ਜਾਵੇਗਾ।
0
comment0
Report
PSParambir Singh Aulakh
Oct 16, 2025 12:35:45
Amritsar, Punjab:ਸਾਬਕਾ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈਸ ਕਾਨਫਰੰਸ ਮਹਿੰਗੀ ਖਾਦ ਵੇਚਣ ਅਤੇ ਕਾਲਾਬਜ਼ਾਰੀ ਕਰਨ ਵਾਲਿਆਂ ਤੇ ਰੇਡ ਧਾਲੀਵਾਲ ਨੇ ਕਿਹਾ ਕਣਕ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਸਭ ਤੋਂ ਜ਼ਰੂਰੀ ਖਾਦ ਅਤੇ ਡੀ ਏ ਪੀ ਦੀ ਜਰੂਰਤ ਹੈ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਦੁਕਾਨਦਾਰਾਂ ਵੱਲੋਂ ਖਾਦ ਮਹਿੰਗੀ ਵੇਚੀ ਜਾ ਰਹੀ ਹੈ ਉਹਨਾਂ ਦੱਸਿਆ ਕਿ 600 ਰੁਪਏ ਜਿਆਦਾ ਰੇਟ ਵਧਾਕੇ ਮਹਿੰਗੀ ਖਾਦ ਵੇਚੀ ਜਾ ਰਹੀ ਹੈ ਉਹਨਾਂ ਕਿਹਾ ਕਿ ਹੜ ਪੀੜਤ ਪਿੰਡਾਂ ਦੀਆਂ ਦੁਕਾਨਾ ਦੀ ਚੈਕਿੰਗ ਕੀਤੀ ਗਈ ਹੈ ਜਿਸ ਤੋਂ ਪਹਿਲਾ ਵੱਖ ਵੱਖ ਅਧਿਕਾਰੀਆ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੀ ਦੁਕਾਨਦਾਰ ਖਾਦ ਅਤੇ ਡੀਏਪੀ ਮਹਿੰਗੀ ਵੇਚਦੇ ਹਨ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਕੋਪਰੇਟੀਵ ਸੋਸਾਇਟਿਆ ਦੇ ਅਧਿਕਾਰੀਆ ਦੀ ਮਿਲੀ ਭੁਗਤ ਵੀ ਸਾਹਮਣੇ ਆਈ ਹੈ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਹੋਗਸੇਲ ਕਰਨ ਵਾਲੇ ਲੋਕਾਂ ਨੇ ਬ੍ਲੈਕ ਵਿੱਚ ਖਾਦ ਵੇਚੀ ਹੈ ਇਸ ਦੀ ਜਾਂਚ ਕੀਤੀ ਜਾਵੇ ਕਿ ਇਹ ਖਾਦ ਕਿੱਥੇ ਵੇਚੀ ਗਈ ਹੈ ਉਹਨਾਂ ਕਿਹਾ ਜਬਰੀ ਦਵਾਈਆਂ ਦਿੱਤੀਆਂ ਤਾਂ ਦੁਕਾਨਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪਰਾਲੀ ਸਾੜਨ ਦੇ ਮਾਮਲਿਆਂ ਤੇ ਬੋਲਦੇ ਹੋਏ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਹ ਇੱਕ ਕਿਸਾਨ ਹਨ ਅਤੇ ਉਹਨਾਂ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਹੋਰਨਾ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਪਰਾਲੀ ਨੂੰ ਅੱਗ ਨਾਲ ਲਗਾਉਣ ਤਾਂ ਕਿ ਵਾਤਾਵਰਨ ਸਾਫ ਸੁਥਰਾ ਰਹੇ DIG ਭੁੱਲਰ ਤੇ CBI ਦੀ ਕਾਰਵਾਈ ਨੂੰ ਲੈਕੇ ਬੋਲਦੇ ਹੋਏ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾ ਹੀ ਕਰਪਸ਼ਨ ਦੇ ਵਿਰੁੱਧ ਹੈ ਅਸੀਂ ਕਰਪਸ਼ਨ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਮਾਮਲ CBI ਦਾ ਹੈ ਜੇਕਰ ਲੋੜ ਪਈ ਤਾਂ ਪੰਜਾਬ ਸਰਕਾਰ ਮਦਦ ਕਰੇਗੀ
1
comment0
Report
KBKulbir Beera
Oct 16, 2025 12:34:19
Bathinda, Punjab:ਬਠਿੰਡਾ ਦੇ ਦੀਪ ਸਿੰਘ ਨਗਰ ਵਿੱਚ ਮਿੱਟੀ ਤੇ ਬਣਾਈ जਾ ਰਹੀ ਹੈ। ਸੜਕ ਸਰਕਾਰ ਦੇ ਲੱਖਾਂ ਰੁਪਏ ਨੂੰ ਲਗਾਇਆ ਜਾ ਰਿਹਾ ਹੈ ਚੂਨਾ ਬਠਿੰਡਾ ਦੇ ਦੀਪ ਨਗਰ ਵਿੱਚ ਮਿੱਟੀ ਦੇ ਉੱਪਰ ਬਣਾਈ ਜา ਰਹੀ ਹੈ ਸੜਕ ਦਾ ਮਾਮਲਾ ਆਇਆ ਸਾਹਮਣੇ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਬਿਨਾਂ ਸਾਫ ਸਫਾਈ ਤੋਂ ਮਿੱਟੀ ਦੇ ਉੱਪਰ ਹੀ ਲੁੱਕ ਤੇ ਬੱਜਰੀ ਪਾ ਕੇ ਸੜਕ ਬਣਾਈ ਜਾ ਰਹੀ ਬੇਸ਼ੱਕ ਨਗਰ ਨਿਗਮ ਦੇ ਐਕਸੀਅਨ ਇਸ ਮਾਮਲੇ ਤੇ ਕੁਝ ਨਹੀਂ ਬੋਲ ਰਹੇ ਪ੍ਰੰਤੂ ਮਿਹਰ ਨੇ ਸਭ ਕੁਝ ਜਲਦੀ ਦੁਰੁਸਤ ਕਰਾਉਣ ਦਾ ਭਰੋਸਾ ਦਿੱਤਾ ਹੈ। ਇਹ ਤਸਵੀਰਾਂ ਬਠਿੰਡਾ ਦੇ ਦੀਪ ਸਿੰਘ ਨਗਰ ਦੀਆਂ ਹਨ ਜਿੱਥੇ ਗਲੀ ਨੰਬਰ ਤਿੰਨ ਤਿੰਨ ਦੇ ਕੋਲ ਇਹ ਸੜਕ ਦੀਆਂ ਤਸਵੀਰਾਂ ਤੁਸੀਂ ਗੌਰ ਨਾਲ ਦੇਖੋ ਨਿੱਜੀ ਠੇਕੇਦਾਰ ਨੇ ਇਹ ਸੜਕ ਬਣਾ ਦਿੱਤੀ ਹੈ ਪਰੰਤੂ ਇਹ ਸੜਕ ਬਣਦਿਆਂ ਸਾਰ ਹੱਥਾਂ ਦੇ ਨਾਲ ਟੁੱਟਦੀ ਹੋਈ ਨਜ਼ਰ ਆ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਭਲਕੇ ਇਥੋਂ ਦੇ ਲੋਕ ਵੀ ਕਹਿ ਰਹੇ ਹਨ ਠੇਕੇਦਾਰ ਦੀ ਨਲਾਇਕੀ ਦਾ ਮੁੱਦਾ ਬਠਿੰਡਾ ਨਗਰ ਨਿਗਮ ਦੇ ਮਿਹਰ ਪਦਮਜੀਤ ਸਿੰਘ ਮਹਿਤਾ ਦੇ ਧਿਆਨ ਵਿੱਚ ਲਿਆਂਦਾ ਅਤੇ ਮਿਹਰ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ। ਕਿਉਂਕਿ ਨਿੱਜੀ ਠੇਕੇਦਾਰ ਦੀ ਇੱਕ ਸਾਲ ਦੀ ਗਰੰਟੀ ਹੁੰਦੀ ਹੈ ਜੇਕਰ ਸੜਕ ਪਹਿਲਾਂ ਟੁੱਟਦੀ ਹੈ ਤਾਂ ਤੁਸੀਂ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਹੈ ਬੰਦ ਹੀ ਕਾਰਵਾਈ ਕਰਾਂਗੇ ਬਾਈਟ ਪਦਮਜੀਤ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
comment0
Report
KDKuldeep Dhaliwal
Oct 16, 2025 12:23:32
Mansa, Punjab:मानसा मे नौजवान ने प्रेम संबंधो के चलते आपनी प्रेमिका की भाभी ओर उनकी फैमली पर किया जानलेवा हमला प्रेमिका की भाभी की मां का कतल,भाभी ओर उनके भाई को किया गंभीर जख्मी मानसा में बीते दिनी एक परिवार पर जानलेवा हमला कर महिला को कतल करने वाले आरोपी को मानसा पुलिस ने गिरफ्तार किया है पुलिस ने आरोपी से वारदात में इसतेमाल किया हथियार व मोटरसाइकिल भी बरामद कर पूछताछ शुरू कर दी है। प्रेम संबंधों में रोड़ा बन रही प्रेमिका की भाभी और उसके परिवार को मानसा में बीते दिन एक नौजवान द्वारा हथियारों से हमला कर प्रेमिका की भाभी की मां का कत्ल कर दिया और प्रेमिका की भाभी और उसके भाई को गंभीर जख्मी कर दिया गया था मानसा पुलिस ने बताया कि मानसा के नजदीक हरमेल सिंह ने अपने प्रेम संबंधों में रोड़ा बन रही प्रेमिका की भाभी पर जानलेवा हमला किया था जिसमें गुरमेल कौर की मौके पर मौत हो गई थी और उसका बेटा व बेटी गंभीर जख्मी हुए थे। गौरतलब है कि हरमेल सिंह का मृतक महिला की बेटी की ननद के साथ प्रेम सबंध था प्रेम सबंध था जोके चलते आरोपी द्वारा प्रेमिका की भाभी अपने भाई और मां के साथ मानसा आ रहे थे तो उनका पीछा कर हथियारों से हमला कर दिया जिसमें गुरमेल कौर नाम की महिला की मौके पर मौत हो गई थी पुलिस ने बताया कि आरोपी द्वारा वारदात में इस्तेमाल किया गया हथियार और मोटरसाइकिल बरामद कर लिया है और उनसे पूछताछ जारी है।
1
comment0
Report
Advertisement
Back to top