Back
अजनाला में बड़ा सड़क हादसा: ट्रैक्टर-ट्राली और कार की भीषण टक्कर, कार चालक बाल-बाल बचा
BSBHARAT SHARMA
Feb 09, 2026 05:45:35
Ajnala, Punjab
ਅਜਨਾਲਾ ਚ ਤੜਕਸਾਰ ਹੋਇਆ ਵੱਡਾ ਸੜਕ ਹਾਦਸਾ
ਰੇਤੇ ਦੀ ਟਰਾਲੀ ਟਰੈਕਟਰ ਅਤੇ ਗੱਡੀ ਦੀ ਹੋਈ ਭਿਆਨਕ ਟੱਕਰ
ਗੱਡੀ ਹੋਈ ਚਕਣਾਚੂਰ
ਟਰਾਲੀ ਚਾਲਕ ਟਰਾਲੀ ਲੈ ਕੇ ਮੌਕੇ ਤੇ ਹੋਇਆ ਫਰਾਰ
ਕੋਈ ਜਾਨੀ ਨੁਕਸਾਨ ਨਹੀਂ, ਲੱਗੀਆਂ ਮਾਮੂਲੀ ਸੱਟਾਂ
ਅਜਨਾਲਾ ਚ ਤੜਕਸਾਰ ਇੱਕ ਸੜਕ ਹਾਦਸਾ ਹੋਇਆ ਜਿਸ ਵਿੱਚ ਟਰੈਕਟਰ ਟਰਾਲੀ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਕਾਰ ਦਾ ਭਾਰੀ ਨੁਕਸਾਨ ਹੋਇਆ ਜਦ ਕਿ ਕਾਰ ਸਵਾਰ ਬਾਲ ਬਾਲ ਬਚੇ ਅਤੇ ਕਾਰ ਚੱਕਣਾ ਚੂਰ ਹੋ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰ ਚਾਲਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਦਵਾਈ ਦਵਾ ਕੇ ਹਸਪਤਾਲ ਤੋਂ ਵਾਪਸ ਆ ਰਹੇ ਸਨ ਕਿ ਉਹਨਾਂ ਦੀ ਗੱਡੀ ਦੀ ਰੇਤਾ ਦੀ ਭਰੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਗਈ ਜਿੱਸ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਗੱਡੀ ਚਲਾ ਰਹੇ ਨੌਜਵਾਨ ਨੂੰ ਮਾਮੂਲੀ ਸੱਟਾ ਲੱਗੀਆਂ।
ਬਾਈਟ : ਰਿਸ਼ਤੇਦਾਰ
ਬਾਈਟ : ਰਾਹਗੀਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowFeb 09, 2026 08:00:550
Report
KCKhem Chand
FollowFeb 09, 2026 07:46:170
Report
0
Report
KDKuldeep Dhaliwal
FollowFeb 09, 2026 07:34:020
Report
RBRohit Bansal
FollowFeb 09, 2026 07:18:550
Report
NSNaresh Sethi
FollowFeb 09, 2026 07:04:510
Report
AZAbhinva zeepunjabi
FollowFeb 09, 2026 07:02:010
Report
AZAbhinva zeepunjabi
FollowFeb 09, 2026 07:01:160
Report
KSKapil sharma
FollowFeb 09, 2026 06:49:590
Report
NSNitesh Saini
FollowFeb 09, 2026 06:49:460
Report
BSBHARAT SHARMA
FollowFeb 09, 2026 06:49:170
Report
MSManish Sharma
FollowFeb 09, 2026 06:34:400
Report
KSKapil sharma
FollowFeb 09, 2026 06:33:05Noida, Uttar Pradesh:ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਸੁਹਿੰਦਰ ਕੌਰ ਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਲੋਕਾਂ ਨੂੰ ਕੈਬਿਨੇਟ ਮੰਤਰੀ ਦੀ ਧੌਣ ਮਰੋੜਨ ਲਈ ਉਕਸਾਉਣ ਪ੍ਰਤੀ ਬਿਆਨ
0
Report
BKBIMAL KUMAR
FollowFeb 09, 2026 06:32:330
Report
MSManish Shanker
FollowFeb 09, 2026 06:17:300
Report