Back
पंजाब में ऑपरेशन प्रहार 2: गैंगस्टर के खिलाफ बड़े पैमाने पर गिरफ्तारी
NSNaresh Sethi
Feb 09, 2026 07:04:51
Kot Kapura, Punjab
ਬੀਤੇ ਕੱਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਵਿੱਚ ਆਪਰੇਸ਼ਨ ਪ੍ਰਹਾਰ 2 ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ 72 ਘੰਟੇ ਦਾ ਸਮਾਂ ਦਿੱਤਾ ਗਿਆ ਜਿਸ ਦੇ ਦੌਰਾਨ ਗੈਂਗਸਟਰ ਜਾਂ ਉਹਨਾਂ ਦੇ ਸਹਿਯੋਗੀਆਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਜਾਰੀ ਰਹਿਣਗੀਆਂ। ਇਸੇ ਲੜੀ ਦੇ ਤਹਿਤ ਅੱਜ ਡੀਆਈਜੀ ਨਵੀਨ ਸੈਣੀ ਦੀ ਅਗਵਾਈ ਵਿੱਚ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨਾਲ ਮਿਲ ਕੇ ਵੱਡੇ ਪੁਲਿਸ ਬਲ ਨਾਲ ਇਲਾਕੇ ਦੇ ਕ੍ਰਾਈਮ ਲਈ ਹੋਟ ਸਪੋਟ ਮੰਨੇ ਜਾਂਦੇ ਏਰੀਏ ਵਿੱਚ ਸਰਚ ਅਭਿਆਨ ਚਲਾਇਆ ਗਿਆ ਜਿੱਥੇ ਗੈਂਗਸਟਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਹਾਲਾਂਕਿ ਸਰਚ ਅਭਿਆਨ ਦੌਰਾਨ ਕੀ ਰਿਕਵਰੀ ਹੋਈ ਜਾਂ ਕਿੰਨੀਆਂ ਗਿਰਫਤਾਰੀਆਂ ਹੋਈਆਂ ਇਸ ਬਾਰੇ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਫਿਲਹਾਲ ਲਗਾਤਾਰ ਪੁਲਿਸ ਵੱਲੋਂ ਆਪਰੇਸ਼ਨ ਪਰਹਾਰ ਟੂ ਤਹਿਤ ਸਰਚ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਡੀਆਈਜੀ ਨਵੀਨ ਸੈਣੀ ਨੇ ਦੱਸਿਆ ਕਿ ਪੰਜਾਬ ਵਿੱਚ ගੈਂਗਸਟਰਾਂ ਤੇ ਨਕੇਲ ਕਸਣ ਲਈ ਅਤੇ ਗੈਂਗਸਟਰਵਾਦ ਦੇ ਖਾਤਮੇ ਦੀ ਕੋਸ਼ਿਸ਼ ਤੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਹਨਾਂ ਦੇ ਖਿਲਾਫ ਕਾਰਵਾਈਆਂ ਜਾਰੀ ਹਨ । ਉਹਨਾਂ ਦੱਸਿਆ ਕਿ ਆਪਰੇਸ਼ਨ ਪ੍ਰਹਾਰ ਵਨ ਨੂੰ ਬਹੁਤ ਵੱਡੀ ਸਫਲਤਾ ਮਿਲੀ ਸੀ ਜਿੱਥੇ ਕਈ ਗੈਂਗਸਟਰ ਅਤੇ ਉਹਨਾਂ ਦੇ ਸਾਥੀ ਪੁਲਿਸ ਹਿਰਾਸਤ ਵਿੱਚ ਆਏ ਸਨ ਅਤੇ ਇਸੇ ਦੀ ਲੜੀ ਦੇ ਤਹਿਤ ਆਪਰੇਸ਼ਨ ਪ੍ਰਹਾਰ 2 ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਗੈਂਗਸਟਰਵਾਦ ਨੂੰ ਪੰਜਾਬ ਵਿੱਚੋਂ ਖਤਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਗੈਂਗਸਟਰ ਆਪਣੇ ਗੈਂਗ ਅਪ੍ਰੇਟ ਕਰ ਰਹੇ ਹਨ ਉਹਨਾਂ ਨੂੰ ਵੀ ਜਲਦ ਕਾਨੂੰਨੀ ਪ੍ਰਕਿਰਿਆ ਤਹਿਤ ਭਾਰਤ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨ ਕਿਸੇ ਲਾਲਚ ਵਿੱਚ ਆ ਕੇ ਇਹਨਾਂ ਗੈਂਗਸਟਰਾਂ ਦੇ ਕਹਿਣੇ ਵਿੱਚ ਆ ਕੇ ਗਲਤ ਰਸਤੇ ਤੇ ਚੱਲ ਪਏ ਹਨ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 09, 2026 09:20:290
Report
MTManish Thakur
FollowFeb 09, 2026 09:19:520
Report
HSHarmeet Singh Maan
FollowFeb 09, 2026 09:19:290
Report
DSDharmindr Singh
FollowFeb 09, 2026 09:19:120
Report
DVDEVENDER VERMA
FollowFeb 09, 2026 09:18:430
Report
ASARVINDER SINGH
FollowFeb 09, 2026 09:18:250
Report
NSNavdeep Singh
FollowFeb 09, 2026 09:18:120
Report
DSDharmindr Singh
FollowFeb 09, 2026 09:18:030
Report
PSParambir Singh Aulakh
FollowFeb 09, 2026 08:48:330
Report
SBSANJEEV BHANDARI
FollowFeb 09, 2026 08:46:050
Report
ADAnkush Dhobal
FollowFeb 09, 2026 08:45:530
Report
KSKapil sharma
FollowFeb 09, 2026 08:36:34Noida, Uttar Pradesh:Punjab Govt has promoted DSP Bikramjit singh Brar as Suprident of police (SP) For his out standing service Record and his extreme work against Gangsters and orginised crime
0
Report
TSTEJINDER SINGH
FollowFeb 09, 2026 08:35:100
Report
SGSatpal Garg
FollowFeb 09, 2026 08:34:58107
Report
KDKuldeep Dhaliwal
FollowFeb 09, 2026 08:33:440
Report