Back
जैतो में ऑपरेशन प्रहार 2: 90 से अधिक कर्मचारियों के साथ रेड, बड़े खुलासे की उम्मीद
KCKhem Chand
Feb 09, 2026 07:46:17
Kot Kapura, Punjab
ਸਬ ਡਵੀਜ਼ਨ ਜੈਤੋ ਦੀ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ 2 ਤਹਿਤ ਕਾਰਵਾਈ, ਵੱਡੀਆਂ ਬਰਾਮਦਗੀਆਂ ਦੀ ਉਮੀਦ, 90ਦੇ ਕਰੀਬ ਮੁਲਾਜ਼ਮਾਂ ਨਾਲ ਕੀਤੀ ਰੇਡ
ਡੀਜੀਪੀ ਦੇ ਹੁਕਮਾਂ ਤੋਂ ਬਾਅਦ ਅੱਜ ਜੈਤੋ ਵਿੱਚ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ। ਅੱਜ ਇੱਥੇ ਨਸ਼ੇ ਦਾ ਗੜ ਮੰਨੇ ਜਾਂਦੇ ਛੱਜਘੜਾ ਮੁਹੱਲੇ ਵਿੱਚ ਆਪ੍ਰੇਸ਼ਨ ਦੌਰਾਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ, ਸਬ ਡੀਜ਼ਨ ਜੈਤੋ ਦੇ ਡੀਐਸਪੀ ਇਕਬਾਲ ਸੰਧੂ ਨੇ ਕਿਹਾ ਕਿ ਅੱਜ ਸ਼ਾਮ ਨੂੰ ਪ੍ਰੈਸ ਰਿਲੀਜ਼ ਜਾਰੀ ਕੀਤੇ ਜਾਣਗੇ ਕਿ ਕਿੰਨੀ ਬਰਾਮਦਗੀ ਹੋਈ ਹੈ ਡੀਐਸਪੀ ਨੇ ਆਪ੍ਰੇਸ਼ਨ ਬਾਰੇ ਕਿਹਾ ਕਿ ਦੋਸ਼ੀਆਂ ਅਤੇ ਗੈਂਗਸਟਰਾਂ ਵਿਰੁੱਧ ਰਿਕਵਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਬਾਈਟ ਇੱਕਬਾਲ ਸਿੰਘ ਸੰਧੂ ਡੀ ਐਸ ਪੀ ਜੈਤੋ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 09, 2026 09:53:480
Report
KSKapil sharma
FollowFeb 09, 2026 09:22:340
Report
VSVARUN SHARMA
FollowFeb 09, 2026 09:20:290
Report
MTManish Thakur
FollowFeb 09, 2026 09:19:520
Report
HSHarmeet Singh Maan
FollowFeb 09, 2026 09:19:290
Report
DSDharmindr Singh
FollowFeb 09, 2026 09:19:120
Report
DVDEVENDER VERMA
FollowFeb 09, 2026 09:18:430
Report
ASARVINDER SINGH
FollowFeb 09, 2026 09:18:250
Report
NSNavdeep Singh
FollowFeb 09, 2026 09:18:120
Report
DSDharmindr Singh
FollowFeb 09, 2026 09:18:030
Report
PSParambir Singh Aulakh
FollowFeb 09, 2026 08:48:330
Report
SBSANJEEV BHANDARI
FollowFeb 09, 2026 08:46:050
Report
ADAnkush Dhobal
FollowFeb 09, 2026 08:45:530
Report
KSKapil sharma
FollowFeb 09, 2026 08:36:34Noida, Uttar Pradesh:Punjab Govt has promoted DSP Bikramjit singh Brar as Suprident of police (SP) For his out standing service Record and his extreme work against Gangsters and orginised crime
0
Report
TSTEJINDER SINGH
FollowFeb 09, 2026 08:35:100
Report