Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

पंजाब में आपरेशन प्रहार: 72 घंटे चलेगी कड़ी कार्रवाई, गैंगस्टर-नशीली कार्रवाइयों के संकेत

BSBHARAT SHARMA
Feb 09, 2026 06:49:17
Amritsar, Punjab
ਪੰਜਾਬ ਭਰ ਵਿੱਚ ਸ਼ੁਰੂ ਹੋਇਆ ‘ਆਪ੍ਰੇਸ਼ਨ ਪ੍ਰਹਾਰ’, 72 ਘੰਟਿਆਂ ਤੱਕ ਚੱਲੇਗੀ ਸਖ਼ਤ ਪੁਲਿਸ ਕਾਰਵਾਈ ਅੰਮ੍ਰਿਤਸਰ ਦਿਹਾਤੀ ਵਿੱਚ ਕਾਸੋ ਆਪ੍ਰੇਸ਼ਨ, ਡੀਆਈਜੀ ਇੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਵੱਡੀ ਘੇਰਾਬੰਦੀ ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਠਿਕਾਣਿਆਂ ’ਤੇ ਛਾਪੇ, ਜੀਰੋ ਟਾਲਰੈਂਸ ਨੀਤੀ ਤਹਿਤ ਕਾਰਵਾਈ ਆਪ੍ਰੇਸ਼ਨ ਪ੍ਰਹਾਰ-1 ਦੀ ਸਫਲਤਾ ਤੋਂ ਬਾਅਦ ਪ੍ਰਹਾਰ-2 ਨਾਲ ਅਪਰਾਧੀਆਂ ਵਿੱਚ ਹੜਕੰਪ ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ ਪੂਰੇ ਸੂਬੇ ਵਿੱਚ ਪੰਜਾਬ ਪੁਲਿਸ ਵੱਲੋਂ ‘ਆਪ੍ਰੇਸ਼ਨ ਪ੍ਰਹਾਰ’ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਅਗਲੇ 72 ਘੰਟਿਆਂ ਤੱਕ ਲਗਾਤਾਰ ਚੱਲੇਗਾ। ਇਸ ਮੁਹਿੰਮ ਤਹਿਤ ਅਪਰਾਧ, ਗੈਂਗਸਟਰ ਗਤੀਵਿਧੀਆਂ, ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਸਰਗਰਮੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ。 ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਇਸ ਆਪ੍ਰੇਸ਼ਨ ਦੀ ਸ਼ੁਰੂਆਤ ਡੀਆਈਜੀ ਇੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ, ਜਿੱਥੇ ਵੱਡੇ ਪੱਧਰ ’ਤੇ ਕਾਸੋ (CASO) ਆਪ੍ਰੇਸ਼ਨ ਚਲਾਇਆ ਗਿਆ。 ਇਸ ਕਾਸੋ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੋਹੇਲ ਮੀਰ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਰਿਹਾ। ਇਹ ਕਾਰਵਾਈ ਥਾਣਾ ਕੰਬੋ ਦੇ ਅਧੀਨ ਆਉਂਦੇ ਪਿੰਡ ਮਾਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੀਤੀ ਗਈ। ਪੁਲਿਸ ਵੱਲੋਂ ਇਲਾਕੇ ਦੀ ਪੂਰੀ ਘੇਰਾਬੰਦੀ ਕਰਕੇ ਘਰ-ਘਰ ਤਲਾਸ਼ੀ ਲਈ ਗਈ ਅਤੇ ਸ਼ੱਕੀ ਸਰਗਰਮੀਆਂ ’ਤੇ ਕੜੀ ਨਜ਼ਰ ਰੱਖੀ ਗਈ。 ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਆਪ੍ਰੇਸ਼ਨ ਪ੍ਰਹਾਰ-2 ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਤਿੰਨ ਦਿਨ ਤੱਕ ਚੱਲੇਗਾ। ਇਹ ਮੁਹਿੰਮ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਜੀਰੋ ਟਾਲਰੈਂਸ ਨੀਤੀ ਤਹਿਤ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਪ੍ਰੇਸ਼ਨ ਪ੍ਰਹਾਰ-1 ਨੂੰ ਵੀ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਸੀ, ਜਿਸਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਸਨ। ਹੁਣ ਉਸੀ ਕੜੀ ਵਿੱਚ ਪ੍ਰਹਾਰ-2 ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ。 ਡੀਆਈਜੀ ਨੇ ਜਾਣਕਾਰ ਕਰਦਿਆਂ ਦੱਸੀਿਆ ਕਿ ਇਸ ਆਪ੍ਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ, ਬਾਹਰੀ ਲੋਕਾਂ ਅਤੇ ਸੰਭਾਵਿਤ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰ ਤੋਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ, ਐਸਐਸਪੀ ਸੋਹੇਲ ਮੀਰ ਦੀ ਅਗਵਾਈ ਹੇਠ ਕਾਰਵਾਈ ਕਰ ਰਹੀ ਹੈ। ਹੁਣ ਤੱਕ ਕਰੀਬ 100 ਤੋਂ ਵੱਧ ਲੋਕਾਂ ਨੂੰ ਰਾਊਂਡਅੱਪ ਕਰਕੇ ਉਨ੍ਹਾਂ ਦੀ ਗਹਿਰਾਈ ਨਾਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਹ ਜਨਤਕ ਕੀਤੇ ਜਾਣਗੇ。 ਉਹਨਾਂ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-1 ਦੌਰਾਨ ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਸੀ। ਇਸ ਦੌਰਾਨ ਲਗਭਗ 1300 ਗੈਂਗਸਟਰਾਂ ਦੀ ਪਹਿਚਾਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 316 ਖ਼ਿਲਾਫ਼ ਕਾਰਵਾਈ ਕੀਤੀ ਗਈ ਅਤੇ 16 ਕukhਿਆਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਐਨਡੀਪੀਐਸ ਐਕਟ ਤਹਿਤ ਕਰੀਬ 125 ਕਿਲੋ ਹੇਰੋਇਨ, ਚਾਰ ਹੈਂਡ ਗ੍ਰਨੇਡ, ਕਈ ਪਿਸਤੌਲ ਅਤੇ ਰਾਇਫ਼ਲਾਂ ਵੀ ਬਰਾਮਦ ਕੀਤੀਆਂ ਗਈਆਂ ਸਨ。 ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਆਪ੍ਰੇਸ਼ਨ ਪ੍ਰਹਾਰ ਦੇ ਜ਼ਰੀਏ ਸੰਗਠਿਤ ਅਪਰਾਧ, ਗੈਂਗਸਟਰ ਨੈੱਟਵਰਕ ਅਤੇ ਨਸ਼ਾ ਤਸਕਰੀ ’ਤੇ ਨਿਰਣਾਇਕ ਵਾਰ ਕੀਤਾ ਜਾਵੇਗਾ, ਤਾਂ ਜੋ ਸੂਬੇ ਵਿੱਚ ਅਮਨ-ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਦਾ ਰਾਜ ਕਾਇਮ ਰੱਖਿਆ ਜਾ ਸਕੇ。 ਬਾਈਟ — ਡੀਆਈਜੀ ਇੰਦਰਬੀਰ ਸਿੰਘ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 09, 2026 09:20:29
Mansurwal Dona, Punjab:ਕਪੂਰਥਲਾ : ਵਿਦਿਆਰਥਣ ਦਾ ਮੋਬਾਈਲ ਖੋਹ ਕੇ ਭੱਜਿਆ ਨੌਜਵਾਨ ਲੋਕਾਂ ਨੇ ਦੌੜਾ-ਦੌੜਾ ਕੇ ਫੜਿਆ, ਪੁਲਿਸ ਹਵਾਲੇ ਕਪੂਰਥਲਾ: ਫਗਵਾੜਾ ਤੋਂ ਇੱਕ ਚੌਂਕਾਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਹੋਟਲ ਰਿਜੈਂਟਾ ਨੇੜੇ ਇੱਕ ਵਿਦਿਆਰਥਣ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਰਹੇ ਨੌਜਵਾਨ ਨੂੰ ਜਾਗਰੂਕ ਲੋਕਾਂ ਨੇ ਫੁਰਤੀ ਦਿਖਾਉਂਦਿਆਂ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਨਿਵਾਸੀ ਜੈਦੀਪ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਘਬਰਾਇਆ ਹੋਇਆ ਦੌੜਦਾ ਆਇਆ ਅਤੇ ਉਨ੍ਹਾਂ ਦੇ ਟਰੱਕ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਇਸੇ ਵੇਲੇ ਐਕਟਿਵਾ ਸਵਾਰ ਇੱਕ ਜੋੜੇ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਦੱਸਿਆ ਕਿ ਇਹੀ ਨੌਜਵਾਨ ਥੋੜ੍ਹੀ ਦੇਰ ਪਹਿਲਾਂ ਇੱਕ ਵਿਦਿਆਰਥਣ ਦਾ ਮੋਬਾਈਲ ਫੋਨ ਖੋਹ ਕੇ ਭੱਜਿਆ ਹੈ。 ਉਨ੍ਹਾਂ ਕਿਹਾ ਕਿ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਨੌਜਵਾਨ ਨੂੰ ਘੇਰ ਲਿਆ ਅਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕੋਲੋਂ ਵਿਦਿਆਰਥਣ ਦਾ ਮੋਬਾਈਲ ਬਰਾਮਦ ਕਰਕੇ ਤੁਰੰਤ ਵਾਪਸ ਕਰ ਦਿੱਤਾ ਗਿਆ。 ਮੌਕੇ ’ਤੇ ਮੌਜੂਦ ਹਰਮਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਫੌਰੀ ਤੌਰ ’ਤੇ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਿਟੀ ਥਾਣਾ ਫਗਵਾੜਾ ’ਚ ਤੈਨਾਤ ਏਐਸਆਈ ਰਾਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਏਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸਿਟੀ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ。
0
comment0
Report
MTManish Thakur
Feb 09, 2026 09:19:52
Kullu, Himachal Pradesh:हिमाचल प्रदेश में कांग्रेस सरकार के द्वारा केंद्र सरकार के द्वारा आरजीडी ग्रांट बंद करने को लेकर लगातार भ्रामक प्रचार किया जा रहा है और इस मुद्दे को लेकर जनता के बीच भी गलत जानकारी दी जा रही है। जबकि कर्नाटक में कांग्रेस की सरकार है और उन्होंने आरजीडी ग्रांट बंद करने पर केंद्र सरकार का आभार व्यक्त किया है। जिला कुल्लू के मुख्यालय ढालपुर में पत्रकार वार्ता को संबोधित करते हुए हिमाचल प्रदेश भाजपा के उपाध्यक्ष एवं नाचन विधानसभा के विधायक विनोद कुमार ने कहा कि आज हिमाचल प्रदेश के जो वित्तीय हालत है। उसके लिए कांग्रेस सरकार ही जिम्मेदार है। प्रदेश में राजकोषीय घाटे के लिए कांग्रेस सरकार की गलत नीति मुख्य कारण है और सरकार बिना किसी कारण के केंद्र सरकार पर गलत आरोप लगा रही है। विधायक विनोद कुमार ने कहा कि कर्नाटक में कांग्रेस की सरकार है और देश के 17 राज्यों में केंद्र सरकार के द्वारा आरडीजी की ग्रांट को बंद किया गया है। क्योंकि कोई भी आयोग जब आता है तो वह कुछ समय के लिए ही आता है। ऐसे में वित्तीय मामलों को लेकर बार-बार केंद्र सरकार को कोसना बिल्कुल गलत है। विधायक विनोद कुमार ने बताया कि पूर्व मुख्यमंत्री स्वर्गीय वीरभद्र सिंह की वह बात आज सच साबित हो रही है। जिसमें उन्होंने कहा था कि जब सुखविंदर सिंह प्रदेश का मुखिया बनेगा। तो पूरे प्रदेश घाटे में चला जाएगा और यह बात आज सबके सामने सच साबित हो रही है। उन्होंने कहा कि मुख्यमंत्री के द्वारा बार-बार विभिन्न मंचों से यह कहा जाता रहा है कि 2027 तक हिमाचल विकसित राज्य बनेगा। लेकिन आज जो प्रदेश के हालात है उन हालातों से कांग्रेस सरकार पहले निपट ले। आज सभी विधायकों की विधायक निधि भी सरकार के द्वारा बंद की गई है और जनता से जुड़े हुए विकास कार्य भी ठप्प पड़े हुए हैं। विनोद कुमार ने कहा कि केंद्र सरकार ने हिमाचल में रेलवे के विस्तार के लिए हजारों करोड़ रुपए के बजट का प्रावधान किया। इसके अलावा पर्यटन को बढ़ावा देने के लिए भी बड़ी घोषणा की है। इससे हिमाचल प्रदेश में रेलवे को विस्तार मिलेगा तथा यहां पर्यटन के माध्यम से भी लोगों की आजीविका सुदृढ़ होगी।
0
comment0
Report
DSDharmindr Singh
Feb 09, 2026 09:19:12
0
comment0
Report
ASARVINDER SINGH
Feb 09, 2026 09:18:25
Hamirpur, Himachal Pradesh:जिला हमीरपुर मुख्यालय के समीप डुग्घा क्षेत्र में बहुउद्देशीय शापिंग कांप्लेक्स का निर्माण किया जाएगा जिसमें आधुनिक सुविधाएं मिलेंगे। इसके साथ ही काम्प्लेक्स के ऊपरी मंजिल में सरकारी कर्मचारियों के लिए क्वार्टर बनाया जाना भी प्रस्तावित है। जिला पंचायत कार्यालय तथा जिला परिषद कार्यालय के कर्मचारियों के लिए क्वार्टर बनाए जाएंगे। जिला परिषद की तरफ से इस कार्य के लिए एक करोड़ 25 लाख की राशि का प्रावधान किया गया है। संबंधित पंचायत ने निर्माण कार्य के लिए अपनी एनओसी भी जारी कर दी है। वहीं नगर निगम ने नक्शा तैयार करवाया है जिस आधार पर बहुउद्देशीय शापिंग कांप्लेक्स बनाया जाएगा। एडीसी हमीरपुर अभिषेक गर्ग ने आज प्रस्तावित साइट का दौरा किया और निर्माण कार्य से संबंधित विभिन्न विषयों पर पंचायत विभाग को दिशा निर्देश भी दिए। शॉपिंग कांप्लेक्स की बेसमेंट में पार्किंग की प्रावधान किया जाएगा। वहीं ऊपर वाली बेसमेंट में सामुदायिक हॉल का निर्माण किया जाएगा। इसके साथ ही ग्राउंड फ्लोर पर 11 दुकान बनाया जाना प्रभावित है। कुल मिलाकर इस कार्य के लिए 2500 सिक्योर मीटर का क्षेत्र तय किया गया है। प्रशासनिक कर्मचारियों ने भी यहां पर क्वार्टर बनाए जाएंगे। ऐसे में कर्मचारियों को बेहतर निवास स्थान मिलेगा। करोड़ों की लागत से बेहतर शॉपिंग कांप्लेक्स बनने से पंचायत को भी नई पहचान मिलेगी। एडीसी हमीरपुर अभिषेक गर्ग का कहना है कि डुग्घा में बहुउद्देशीय शॉपिंग कांप्लेक्स बनाया जाएगा। इसके लिए एक करोड़ 25 लाख के बजट का प्रावधान किया गया है। यहां पर पार्किंग, दुकानें, सामुदायिक हॉल तथा क्वार्टर बनाया जाना प्रस्तावित है। उन्होंने बताया कि पूर्व में जमीन के कुछ हिस्सों पर अतिक्रमण किया गया था जिससे अब हटा दिया गया है और निर्माण कार्य 2500 सिक्योर मीटर का क्षेत्र में किया जाएगा । बाइट अभिषेक गर्ग एडीसी हमीरपुर
0
comment0
Report
DSDharmindr Singh
Feb 09, 2026 09:18:03
Khanna, Punjab:ਖੰਨਾ ਵਿੱਚ ਆਪਰੇਸ਼ਨ ਪ੍ਰਹਾਰ 2 ਤਹਿਤ ਵੱਡੀ ਕਾਰਵਾਈ, 117 ਤੋਂ ਵੱਧ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਏ  ਪੰਜਾਬ ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਵੱਡੀ ਕਾਰਵਾਈ ਕੀਤੀ ਗਈ। ਪਹਿਲੇ ਹੀ ਦਿਨ ਕੁਝ ਘੰਟਿਆਂ ਦੇ ਅੰਦਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ 117 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚ ਕਈ ਅਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ। ਪੁਲਿਸ ਮੁਤਾਬਕ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਗੈਂਗਸਟਰ, ਨਸ਼ਾ ਤਸਕਰ ਅਤੇ ਹੋਰ ਅਪਰਾਧੀ ਤੱਤ ਵੀ ਸ਼ਾਮਲ ਹਨ。 ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਇਕੱਠੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਿਆਂ ਸ਼ੱਕੀ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ। ਸਾਰੇ ਹਿਰਾਸਤ ਵਿੱਚ ਲਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅਪਰਾਧਿਕ ਨੈੱਟਵਰਕ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ。 ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਅੱਜ ਦੁਪਹਿਰ 12 ਵਜੇ ਤੱਕ 117 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਰਿਕਵਰੀ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ जो ਵੀ ਬਰਾਮਦਗੀ ਹੋਵੇਗੀ, ਉਹ ਜਨਤਕ ਕੀਤੀ ਜਾਵੇਗੀ。 ਐਸਐਸਪੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਅਜਿਹੀਆਂ ਮੁਹਿੰਮਾਂ ਨਾਲ ਅਪਰਾਧੀਆਂ ਵਿੱਚ ਡਰ ਪੈਦਾ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਮਿਲਦਾ ਹੈ। ਪੁਲਿਸ ਦੀ ਇਸ ਵੱਡੀ ਕਾਰਵਾਈ ਨਾਲ ਇਲਾਕੇ ਵਿੱਚ ਸਰਗਰਮ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਵਿੱਚ ਹੜਕੰਪ ਮਚ ਗਿਆ ਹੈ, ਜਦਕਿ ਆਮ ਲੋਕਾਂ ਨੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਬਾਈਟ - ਡਾ. ਦਰਪਣ ਆਹਲੂਵਾਲੀਆ SSP
0
comment0
Report
SBSANJEEV BHANDARI
Feb 09, 2026 08:46:05
Panchkula, Haryana:1. बम धमकी से कोर्ट परिसर में हड़कंप, सुरक्षा एजेंसियां हाई अलर्ट पर मेल के जरिए मिली बम धमकी के बाद पुलिस, डॉग स्क्वॉड और बम डिस्पोजल टीम ने मौके पर पहुंचकर सघन जांच की। फिलहाल जांच में कोई संदिग्ध वस्तु नहीं मिली。 2. कोर्ट खाली करवाई गई, पुलिस ने लोगों से सतर्क रहने की अपील की सुरक्षा के मद्देनजर कोर्ट परिसर को खाली करवाया गया और वकीलों व आम लोगों को बाहर निकाला गया। पुलिस ने कहा कि धमकी को गंभीरता से लेते हुए जांच जारी है。 पंचकूला से इस वक्त की बड़ी खबर सामने आ रही है। पंचकूला कोर्ट को बम से उड़ाने की धमकी मिलने के बाद पुलिस प्रशासन अलर्ट मोड पर आ गया। जानकारी के मुताबिक सेशन जज को एक धमकी भरा ईमेल मिला, जिसके बाद तुरंत सुरक्षा एजेंसियों को सक्रिय किया गया。 धमकी की सूचना मिलते ही पुलिस टीम, डॉग स्क्वॉड और अन्य सुरक्षा टीमें मौके पर पहुंचीं और पूरे कोर्ट परिसर में sघन चेकिंग अभियान चलाया गया। हालांकि अब तक की जांच में पुलिस को कोई भी संदिग्ध वस्तु बरामद नहीं हुई है। सुरक्षा के मद्देनजर पुलिस ने कोर्ट परिसर को खाली करवाया और वकीलों समेत मौजूद लोगों को बाहर निकाल दिया। पुलिस अधिकारियों का कहना है कि धमकी को गंभीरता से लेते हुए हर एंगल से जांच की जा रही है। पुलिस ने लोगों से अपील की है कि किसी भी संदिग्ध वस्तु या गतिविधि की जानकारी तुरंत प्रशासन को दें और अफवाहों से बचें।
0
comment0
Report
ADAnkush Dhobal
Feb 09, 2026 08:45:53
Shimla, Himachal Pradesh:शिमला के नए SSP गौरव सिंह ने अपना पदभार संभालते ही नशे के कारोबार में संलिप लोगों को बड़ी चेतावनी दी है। गौरव सिंह ने कहा कि नशे के अवैध व्यापार से अर्जित सपत्तियों को फाइनेंशियल इन्वेस्टिगेशन के तहत सीज किया जाएगा। साथ ही प्रिवेंटिव डिटेक्ट्शन के तहत नशा तस्कर बार बार नशे के अवैध कारोबार में संलिप्त पाए जाने पर भी कड़ी कार्रवाई सुनिश्चित करने की बात कही है। गौरव सिंह ने कहा कि नशा निवारण अभियान में शामिल स्वयं सेवी और संस्थाओं के साथ भागीदारी सुनिश्चित कर युवाओं, लोगों और खासकर स्कूली छात्रों में नशे के खिलाफ जागरूकता लाने के प्रयास और नशे के शिकार पीड़ितों को समाज की मुख्यधारा में शामिल किया जाना उनकी प्राथमिकताओं में शामिल होगा। उनकी प्राथमिकता जिला शिमला में कानून व्यवस्था बनाए रखने के साथ साथ प्रिवेंशन एंड डिटेक्शन ऑफ क्राईम और महिलाओं व बच्चों को की सुरक्षा के कड़े उपाय के प्रयासों की रहेगी। राजधानी में यातायात व्यवस्था सुचारू रखने के लिए खास रणनीतियों का सूत्रपात किया जाएगा.
0
comment0
Report
TSTEJINDER SINGH
Feb 09, 2026 08:35:10
Rupnagar, Punjab:ਰੋਪੜ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਵਾਰ ਦੇ ਤਹਿਤ ਆਪਰੇਸ਼ਨ ਪ੍ਰਹਾਰ ਟੂ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਡੀਆਈਜੀ ਰੇਂਜ ਰੂਪਨਗਰ ਨਾਨਕ ਸਿੰਘ ਅਤੇ ਰੂਪ ਨਗਰ ਦੇ ਐਸ ਐਸ ਪੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੂਰੇ ਜਿਲ੍ਹੇ ਵਿੱਚ ਪੰਜ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਡੀਆਈਜੀ ਰੂਪਨਗਰ ਰੇਂਜ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਰੂਪ ਨਗਰ ਦੇ ਪੰਜ ਸਬ ਡਿਵੀਜ਼ਨਾਂ ਦੇ ਵਿੱਚ ਇਹ ਪੁਲਿਸ ਅਪਰੇਸ਼ਨ ਚਲਾਇਆ ਗਿਆ ਹੈ ਔਰ ਲਗਾਤਾਰ 72 ਘੰਟੇ ਚਲਾਇਆ ਜਾਵੇਗਾ ਉਹਨਾਂ ਦੱਸਿਆ ਕਿ ਇਸ ਅਪਰੇਸ਼ਨ ਪ੍ਰਹਾਰ ਦੇ ਤਹਿਤ ਲਗਭਗ 150 ਗਲਤ ਕੰਮਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਜਿਹੜੇ ਵਿਅਕਤੀ ਕ੍ਰਾਈਮ ਦੀ ਦੁਨੀਆ ਵਿੱਚ ਚਲੇ ਗਏ ਹਨ ਜੇ ਉਹ ਮੁੱਖਧਾਰਾ ਵਿੱਚ ਆਉਣਾ ਚਾਹੁੰਦੇ ਹਨ ਤਾਂ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ ਅਤੇ ਜਿਹੜੇ ਕ੍ਰਿਮੀਨਲ ਲੋਕ ਹੁਣ ਵੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਾਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਨ ਪੰਜਾਬ ਪੁਲਿਸ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ
0
comment0
Report
SGSatpal Garg
Feb 09, 2026 08:34:58
Patran, Punjab:पातड़ां पुलिस ने ऑपरेशन प्रहार 2 के तहत तलाशी अभियान चलाया। इस दौरान पुलिस ने घरों में रेड कर इलाके के चप्पे-चप्पे की जांच की। अभियान का उद्देश्य असामाजिक तत्वों और आपराधिक गतिविधियों पर लगाम लगाना रहा। पुलिस टीमों ने तलाशी लेने के साथ-साथ आने-जाने वाले संदिग्ध व्यक्तियों की भी गहनता से जांच की। डीएसपी इंद्रपाल चोहान ने बताया कि ऑपरेशन प्रहार 2 के तहत असामाजिक और शरारती तत्वों के खिलाफ सख्त कार्रवाई की जा रही है। जिस के तहित छे व्यक्तियों को काबू किया गया है वहां एक व्यक्ति को 20 किलों भुकि समेत काबू किया उन्होंने स्पष्ट किया कि कानून व्यवस्था भंग करने वालों को किसी भी सूरत में बख्शा नहीं जाएगा। डीएसपी ने कहा कि आम जनता की सुरक्षा पुलिस की प्राथमिकता है और भविष्य में भी ऐसे विशेष अभियान जारी रहेंगे। उन्होंने लोगों से अपील की कि किसी भी संदिग्ध गतिविधि की सूचना तुरंत पुलिस को दें, ताकि समय रहते कार्रवाई की जा सके।
107
comment0
Report
KDKuldeep Dhaliwal
Feb 09, 2026 08:33:44
Mansa, Punjab:ਮਾਨਸਾ ਵਿਖੇ ਆਈਜੀ ਹਰਜੀਤ ਸਿੰਘ ਦੀ ਅਗਵਾਈ ਚੋਂ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਕੀਤੀ ਚੈਕਿੰਗ ਮਾਨਸਾ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਟਰੇਨ ਸਮੇਤ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਪੁਲਿਸ ਨੂੰ ਕੁਝ ਵੀ ਪਾਬੰਦੀਸੁਦਾ ਹਾਸਲ ਨਹੀਂ ਹੋई ਡੀਆਈਜੀ ਨੇ ਨਸਾ ਤਸਕਰੀ ਕਰਨ ਵਾਲੇ ਅਤੇ ਮਾੜੇ ਅਨਸਰਾਂ ਨੂੰ ਸਖਤ ਚੇਤਾਵਨੀ ਦਿੱਤੀ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾ ਖਿਲਾਫ ਮੁਹਿੰਮ ਦੇ ਤਹਿਤ ਨਸੇ ਵਿਰੁੱਧ ਦੂਜੇ ਪੜਾਅ ਤੇ ਚਲਦੇ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ ਦੇ ਨਾਲ ਨਾਲ ਟ੍ਰੇਨ ਸਮੇਤ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਚਾਹੇ ਮਾਨਸਾ ਪੁਲਿਸ ਨੂੰ ਕੋਈ ਵੀ ਪਾਬੰਦੀਸੁਧਾ ਚੀਜ਼ ਨਹੀਂ ਮਿਲੀ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲੇ ਅਤੇ ਮਾੜੇ ਅੰਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਚਲਦੇ ਲਗਾਤਾਰ ਨਸ਼ਾ ਤਸਕਰਾਂ ਤੇ ਮਾੜਿਆਂ ਅੰਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਥੇ ਹੀ ਉਹਨਾਂ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਖਿਲਾਫ ਸਖਤ.carਵਾਈ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
0
comment0
Report
Advertisement
Back to top